raveena tandon KGF Chapter2 Archives - Daily Post Punjabi

ਫਿਲਮ ‘KGF Chapter 2’ ‘ਚ ਇੰਦਰਾ ਗਾਂਧੀ ਦੀ ਭੂਮਿਕਾ ਨਿਭਾ ਰਹੀ ਹੈ ਰਵੀਨਾ ਟੰਡਨ
raveena tandon KGF Chapter2: ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਇਨ੍ਹੀਂ ਦਿਨੀਂ ਆਪਣੀ ਨੈੱਟਫਲਿਕਸ ਸੀਰੀਜ਼ ‘ਆਰਣਯਕ’ ਦੀ ਸਫਲਤਾ ਦਾ ਜਸ਼ਨ ਮਨਾ ਰਹੀ ਹੈ। ਰਵੀਨਾ ਨੇ ਇਸ ਥ੍ਰਿਲਰ-ਡਰਾਮਾ ਸੀਰੀਜ਼ ‘ਚ ਪੁਲਸ ਅਫਸਰ ਦੀ ਭੂਮਿਕਾ ਨਿਭਾਈ ਹੈ। ਜਲਦ ਹੀ ਅਦਾਕਾਰਾ ਬਲਾਕਬਸਟਰ ਹਿੱਟ ਫਿਲਮ ‘ਕੇਜੀਐਫ’ ਦੇ ਦੂਜੇ ਭਾਗ ‘ਕੇਜੀਐਫ 2’ ‘ਚ ਨਜ਼ਰ ਆਵੇਗੀ।

raveena tandon KGF Chapter2

ਇਸ ਫਿਲਮ ਨਾਲ ਰਵੀਨਾ ਕੰਨੜ ਫਿਲਮ ਇੰਡਸਟਰੀ ‘ਚ ਡੈਬਿਊ ਕਰਨ ਜਾ ਰਹੀ ਹੈ। ਯਸ਼ ਸਟਾਰਰ ਇਸ ਫਿਲਮ ‘ਚ ਰਵੀਨਾ ਟੰਡਨ ਪ੍ਰਧਾਨ ਮੰਤਰੀ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਕਿਹਾ ਜਾ ਰਿਹਾ ਸੀ ਕਿ ਰਵੀਨਾ ਫਿਲਮ ‘ਚ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਿਰਦਾਰ ‘ਚ ਨਜ਼ਰ ਆਵੇਗੀ ਪਰ ਅਜਿਹਾ ਨਹੀਂ ਹੈ। ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਅਦਾਕਾਰਾ ਨੇ ਖੁਦ ਦੱਸਿਆ ਹੈ। ਰਵੀਨਾ ਨੇ ਕਿਹਾ, “ਫਿਲਮ ਵਿੱਚ ਕੁਝ ਵੀ ਇੰਦਰਾ ਗਾਂਧੀ ਨਾਲ ਸਬੰਧਤ ਨਹੀਂ ਹੈ। ਨਾ ਤਾਂ ਮੇਰਾ ਕਿਰਦਾਰ, ਨਾ ਹੀ ਮੇਰਾ ਲੁੱਕ। ਨਾ ਹੀ ਇਸ ਫਿਲਮ ਵਿੱਚ ਉਸ ਦਾ ਕੋਈ ਹਵਾਲਾ ਹੈ। ਇਹ ਫਿਲਮ 80 ਦੇ ਦਹਾਕੇ ਦੀ ਕਹਾਣੀ ‘ਤੇ ਆਧਾਰਿਤ ਹੈ। ਕਿਉਂਕਿ ਮੈਂ ਫਿਲਮ ਵਿੱਚ ਹਾਂ। ਪ੍ਰਧਾਨ ਮੰਤਰੀ ਦਾ ਕਿਰਦਾਰ ਨਿਭਾਅ ਰਹੀ ਹਾਂ, ਇਸ ਲਈ ਲੋਕਾਂ ਨੇ ਇਸ ਕਿਰਦਾਰ ਨੂੰ ਉਨ੍ਹਾਂ ਦੇ ਨਾਂ ਨਾਲ ਜੋੜ ਦਿੱਤਾ ਸੀ।

ਫਿਲਮ ਦਾ ਪਹਿਲਾ ਭਾਗ ਬਲਾਕਬਸਟਰ ਹਿੱਟ ਰਿਹਾ ਸੀ। ਪ੍ਰਸ਼ੰਸਕਾਂ ਵਾਂਗ ਰਵੀਨਾ ਵੀ ਇਸ ਫਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ। ਰਵੀਨਾ ਦਾ ਕਹਿਣਾ ਹੈ ਕਿ ਇਸ ਸਮੇਂ ਅਸੀਂ ਸਾਰੇ ਇੱਕ ਅਜੀਬ ਸਥਿਤੀ ਵਿੱਚ ਹਾਂ। ਸਿਨੇਮਾਘਰ ਖੁੱਲ੍ਹ ਚੁੱਕੇ ਸਨ ਅਤੇ ਦਰਸ਼ਕ ਸਿਨੇਮਾਘਰਾਂ ‘ਚ ਵੀ ਫਿਲਮ ਦੇਖਣ ਜਾ ਰਹੇ ਸਨ ਪਰ ਕੋਰੋਨਾ ਦੀ ਨਵੀਂ ਲਹਿਰ ਨੇ ਫਿਰ ਸਭ ਕੁਝ ਵਿਗਾੜ ਦਿੱਤਾ।ਮੈਂ KGF 2 ਦੀ ਰਿਲੀਜ਼ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਰਵੀਨਾ ਟੰਡਨ ਤੋਂ ਇਲਾਵਾ ਇਸ ਫਿਲਮ ‘ਚ ਸੰਜੇ ਦੱਤ ਵੀ ਨਜ਼ਰ ਆਉਣਗੇ ਜੋ ਵਿਲੇਨ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਹਾਲਾਂਕਿ ਫਿਲਮ ‘ਚ ਰਵੀਨਾ ਅਤੇ ਸੰਜੇ ਦਾ ਇੱਕ ਵੀ ਸੀਨ ਇਕੱਠੇ ਨਹੀਂ ਹੈ। ਰਵੀਨਾ ਨੇ ਕਿਹਾ ਕਿ ਸੰਜੇ ਅਤੇ ਮੈਂ ਸੋਚਿਆ ਸੀ ਕਿ ਕਈ ਸਾਲਾਂ ਬਾਅਦ ਸਾਨੂੰ ਇੱਕ-ਦੂਜੇ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ, ਪਰ ਦੁੱਖ ਦੀ ਗੱਲ ਹੈ ਕਿ ਸਾਡਾ ਇੱਕ ਵੀ ਸੀਨ ਇਕੱਠੇ ਨਹੀਂ ਹੈ।

The post ਫਿਲਮ ‘KGF Chapter 2’ ‘ਚ ਇੰਦਰਾ ਗਾਂਧੀ ਦੀ ਭੂਮਿਕਾ ਨਿਭਾ ਰਹੀ ਹੈ ਰਵੀਨਾ ਟੰਡਨ appeared first on Daily Post Punjabi.