Raveena tondon Archives - Daily Post Punjabi

4 ਸਾਲ ਤੱਕ ਅਜੇ ਦੇਵਗਨ ਨਾਲ ਰਹੀ ਰਿਲੇਸ਼ਨ ਵਿੱਚ, ਹੁਣ ਪਤੀ ਨਾਲ ਨਜ਼ਰ ਆਈ ਇਹ ਖੂਬਸੂਰਤ ਅਦਾਕਾਰਾ
raveena relation ajay devgan :90 ਦੇ ਦਹਾਕੇ ਦੀ ਸਭ ਤੋਂ ਖੂਬਸੂਰਤ ਅਤੇ ਪਸੰਦੀਦਾ ਅਦਾਕਾਰਾਂ ਵਿੱਚ ਸ਼ਾਮਿਲ ਰਵੀਨਾ ਟੰਡਨ ਦੇ ਬਾਰੇ ਵਿੱਚ ਕੌਣ ਨਹੀਂ ਜਾਣਦਾ, ਉਹਨਾਂ ਨੇ ਆਪਣੀ ਦਮਦਾਰ ਅਦਾਕਾਰੀ ਦੇ ਨਾਲ ਭਾਰਤੀ ਫਿਲਮ ਇੰਡਸਟਰੀ ਵਿੱਚ ਆਪਣੀ ਇੱਕ ਅਲੱਗ ਪਹਿਚਾਣ ਬਣਾਈ ਹੈ। ਇਸ ਲਈ ਦਰਸ਼ਕ ਉਨ੍ਹਾਂ ਦੀਆਂ ਫਿਲਮਾਂ ਦੇ ਦੀਵਾਨੇ ਹਨ।ਰਵੀਨਾ ਟੰਡਨ ਦਾ ਨਾਮ ਹੁਣ ਤੱਕ ਬਾਲੀਵੁੱਡ ਦੇ ਕਈ ਸਿਤਾਰੇ ਨਾਲ ਜੁੜ ਚੁੱਕਾ ਹੈ। ਜਿਸ ਵਿੱਚ ਅਜੇ ਦੇਵਗਨ ਦਾ ਨਾਮ ਵੀ ਸ਼ਾਮਿਲ ਹੈ। ਅਜੇ ਦੇਵਗਨ ਅਤੇ ਰਵੀਨਾ ਟੰਡਨ ਨੇ ਇੱਕ ਦੂਸਰੇ ਨੂੰ ਸਾਲ 1993 ਵਿੱਚ ਰਿਲੀਜ਼ ਫ਼ਿਲਮ ਏਕ ਹੀ ਰਸਤਾ ਤੋਂ ਡੇਟ ਕਰਨਾ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਰਿਸ਼ਤਾ ਚਾਰ ਸਾਲ ਤੱਕ ਚੱਲਿਆ ਪਰ ਬਾਅਦ ਵਿੱਚ ਦੋਨਾਂ ਦੇ ਵਿੱਚ ਬ੍ਰੇਕਅੱਪ ਹੋ ਗਿਆ ਸੀ।

ਰਵੀਨਾ ਟੰਡਨ ਜਿੱਥੇ ਵੀ ਜਾਂਦੀ ਹੈ ਹਮੇਸ਼ਾ ਚਰਚਾ ਵਿੱਚ ਬਣੀ ਰਹਿੰਦੀ ਹੈ। ਇਹੀ ਵਜ੍ਹਾ ਹੈ ਕਿ ਉਨ੍ਹਾਂ ਨੂੰ ਹਾਲ ਹੀ ਵਿੱਚ ਆਪਣੇ ਪਤੀ ਅਨਿਲ ਥਡਾਨੀ ਦੇ ਨਾਲ ਦੇਖਿਆ ਗਿਆ ਸੀ। ਇਸ ਦੌਰਾਮ ਰਵੀਨਾ ਹਮੇਸ਼ਾ ਦੀ ਤਰ੍ਹਾਂ ਬੇਹੱਦ ਖੂਬਸੂਰਤ ਅਤੇ ਸਟਾਈਲਿਸ਼ ਅੰਦਾਜ਼ ਵਿੱਚ ਨਜ਼ਰ ਆਈ ਸੀ।

ਬਾਲੀਵੁੱਡ ਦੇ ਦਿੱਗਜ ਅਦਾਕਾਰ ਰਿਸ਼ੀ ਕਪੂਰ ਦਾ ਬੀਤੀ 30 ਅਪ੍ਰੈਲ ਨੂੰ ਦਿਹਾਂਤ ਹੋ ਗਿਆ ਸੀ। 67 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਏ। ਰਿਸ਼ੀ ਨੇ ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰਾਂ ਦੇ ਨਾਲ ਕੰਮ ਕੀਤਾ। ਇਹ ਵਜ੍ਹਾ ਹੈ ਕਿ ਜੋ ਉਨ੍ਹਾਂ ਦੇ ਸਹਿ ਕਲਾਕਾਰ, ਹੁਣ ਤੱਕ ਸ਼ੌਕ ਵਿੱਚ ਹਨ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਦੁੱਖ ਜ਼ਾਹਿਰ ਕਰ ਰਹੇ ਹਨ। ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੇ ਇੱਕ ਵਾਰ ਫਿਰ ਰਿਸ਼ੀ ਕਪੂਰ ਨੂੰ ਯਾਦ ਕੀਤਾ। ਰਵੀਨਾ ਟੰਡਨ ਨੇ ਸੋਸ਼ਲ ਮੀਡੀਆ ‘ਤੇ ਰਿਸ਼ੀ ਕਪੂਰ ਦਾ ਬੇਹੱਦ ਖਾਸ ਵੀਡੀਓ ਸ਼ੇਅਰ ਕਰ ਉਨ੍ਹਾਂ ਨੂੰ ਯਾਦ ਕੀਤਾ ਹੈ। ਇਹ ਵੀਡੀਓ ਰਵੀਨਾ ਟੰਡਨ ਦੇ ਪਿਤਾ ਦੇ ਜਨਮ ਦਿੰਦਾ ਹੈ। ਵੀਡੀਓ ਵਿੱਚ ਰਿਸ਼ੀ ਕਪੂਰ ਉਨ੍ਹਾਂ ਦੇ ਪਿਤਾ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਨਜ਼ਰ ਆ ਰਹੇ ਹਨ। ਰਵੀਨਾ ਨੇ ਇਸ ਵੀਡੀਓ ਦੇ ਨਾਲ ਬੇਹੱਦ ਖਾਸ ਪੋਸਟ ਵੀ ਲਿਖਿਆ। ਨਾਲ ਹੀ ਇਹ ਵੀ ਦੱਸਿਆ ਕਿ ਰਿਸ਼ੀ ਕਪੂਰ ਦਾ ਇਹ ਵੀਡੀਓ ਨਿਊਯਾਰਕ ਵਿੱਚ ਉਨ੍ਹਾਂ ਦੇ ਇਲਾਜ ਕਰਵਾਉਣ ਤੋਂ ਪਹਿਲਾਂ ਦਾ ਹੈ।

ਰਵੀਨਾ ਟੰਡਨ ਨੇ ਕੈਪਸ਼ਨ ਵਿੱਚ ਲਿਖਿਆ ਪਿਆਰੇ ਚਿੰਟੂ ਅੰਕਲ, ਤੁਸੀਂ ਹਮੇਸ਼ਾ ਯਾਦ ਕੀਤੇ ਜਾਵੋਗੇ। ਇਲਾਜ ਲਈ ਨਿਊਯਾਰਕ ਜਾਣ ਤੋਂ ਪਹਿਲਾਂ ਇਸ ਵੀਡੀਓ ਨੂੰ ਉਨ੍ਹਾਂ ਨੇ ਪਾਪਾ ਲਈ ਰਿਕਾਰਡ ਕੀਤਾ ਸੀ ਅਤੇ ਉੱਥੇ ਹੁੰਦੇ ਹੋਏ ਉਨ੍ਹਾਂ ਦੇ ਪਾਪਾ ਨੂੰ ਜ਼ਬਰਦਸਤ ਸਰਪ੍ਰਾਈਜ਼ ਦਿੱਤਾ ਸੀ। ਤੁਸੀਂ ਹਮੇਸ਼ਾ ਉਸ ਘਰ ਵਿੱਚ ਰਹੋਗੇ ਅਤੇ ਸਾਡੇ ਦਿਲ ਵਿੱਚ ਵੀ ਚਿੰਟੂ ਅੰਕਲ। ਅਸੀਂ ਲੋਕ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। ਸੋਸ਼ਲ ਮੀਡੀਆ ‘ਤੇ ਰਿਸ਼ੀ ਕਪੂਰ ਦਾ ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

The post 4 ਸਾਲ ਤੱਕ ਅਜੇ ਦੇਵਗਨ ਨਾਲ ਰਹੀ ਰਿਲੇਸ਼ਨ ਵਿੱਚ, ਹੁਣ ਪਤੀ ਨਾਲ ਨਜ਼ਰ ਆਈ ਇਹ ਖੂਬਸੂਰਤ ਅਦਾਕਾਰਾ appeared first on Daily Post Punjabi.