raveena witty reply Archives - Daily Post Punjabi

ਅਗਲੇ ਜਨਮ ਇਸ ਸ਼ਖਸ ਨਾਲ ਵਿਆਹ ਕਰੇਗੀ ਰਵੀਨਾ ਟੰਡਨ !
raveena ask marriage proposal:ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਉਨ੍ਹਾਂ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸ਼ੇਅਰ ਕਰਨ ਦੇ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੂੰ ਇਕ ਫੈਨ ਨੇ ਵਿਆਹ ਦੇ ਲਈ ਪ੍ਰਪੋਜ਼ ਕਰ ਦਿੱਤਾ। ਹਾਲਾਂਕਿ ਰਵੀਨਾ ਨੇ ਵੀ ਫੈਨ ਨੂੰ ਮਜ਼ੇਦਾਰ ਜਵਾਬ ਦਿੱਤਾ। ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਇਹ ਤਸਵੀਰਾਂ ਰਵੀਨਾ ਦੇ ਵੈਕੇਸ਼ਨ ਦੀਆਂ ਹਨ। ਜਿਸ ਵਿੱਚ ਉਹ ਪਤੀ ਦੇ ਨਾਲ ਨਜ਼ਰ ਆ ਰਹੀ ਹੈ। ਤਸਵੀਰਾਂ ਨੂੰ ਸ਼ੇਅਰ ਕਰਨ ਦੇ ਨਾਲ ਹੀ ਰਵੀਨਾ ਟੰਡਨ ਨੇ ਲਿਖਿਆ ਜਦੋਂ ਗਰਮੀ ਸਹਿਣ ਨਾ ਹੋਵੇ ਤਾਂ ਮੇਰਾ ਦਿਲ ਬਰਫੀਲੀ ਛੁੱਟੀਆਂ ਦੇ ਸਪਨੇ ਦੇਖਣ ਲੱਗ ਜਾਂਦ ਹੈ। ਇਨ੍ਹਾਂ ਵਿੱਚੋਂ ਇੱਕ ਤਸਵੀਰ ‘ਤੇ ਕੁਮੈਂਟ ਕਰਦੇ ਹੋਏ ਫੈਨ ਨੇ ਰਵੀਨਾ ਨੂੰ ਵਿਆਹ ਦੇ ਲਈ ਪ੍ਰਪੋਜ਼ ਕਰ ਦਿੱਤਾ। ਉਨ੍ਹਾਂ ਲਿਖਿਆ ਰਵੀਨਾ ਮੈਮ ਕੀ ਤੁਸੀਂ ਅਗਲੇ ਜਨਮ ਵਿੱਚ ਮੇਰੇ ਨਾਲ ਵਿਆਹ ਕਰੋਗੇ ? ਫੈਨ ਦੇ ਇਸ ਸਵਾਲ ‘ਤੇ ਰਵੀਨਾ ਨੇ ਜਵਾਬ ਦੇ ਕੇ ਸਭ ਦਾ ਦਿਲ ਜਿੱਤ ਲਿਆ। ਉਨ੍ਹਾਂ ਨੇ ਰਿਪਲਾਈ ਵਿੱਚ ਲਿਖਿਆ ਮੁਆਫ ਕਰਨਾ ਸੱਤ ਜਨਮਾਂ ਦੀ ਪਹਿਲਾਂ ਹੀ ਬੁਕਿੰਗ ਹੋ ਚੁੱਕੀ ਹੈ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਰਵੀਨਾ ਟੰਡਨ ਜਲਦ ਹੀ ਸਾਊਥ ਦੇ ਸੁਪਰਸਟਾਰ ਯਸ਼ ਦੀ ਫਿਲਮ ਕੇਜੀ ਐਫ ਚੈਪਟਰ 2 ਵਿੱਚ ਨਜ਼ਰ ਆਵੇਗੀ। ਇਸ ਵਿੱਚ ਉਨ੍ਹਾਂ ਦੇ ਨਾਲ ਸੰਜੇ ਦੱਤ ਵੀ ਹੋਣਗੇ। ਫਿਲਮ ਤੋਂ ਪਹਿਲਾ ਲੁੱਕ ਜਾਰੀ ਕਰ ਦਿੱਤਾ ਗਿਆ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਰਵੀਨਾ ਟੰਡਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ$ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇਕ ਅਪਡੇਟ ਦਿੰਦੀ ਰਹਿੰਦੀ ਹੈ। ਉਨ੍ਹਾਂ ਦੀ ਅਦਾਕਾਰੀ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਹੁਣ ਤੱਕ ਬਾਲੀਵੁੱਡ ‘ਚ ਜਿੰਨੀਆਂ ਵੀ ਫ਼ਿਲਮਾਂ ਕੀਤੀਆਂ ਹਨ ਉਹ ਸਭ ਸੁਪਰਹਿੱਟ ਸਾਬਤ ਹੋਈਆਂ ਹਨ।

The post ਅਗਲੇ ਜਨਮ ਇਸ ਸ਼ਖਸ ਨਾਲ ਵਿਆਹ ਕਰੇਗੀ ਰਵੀਨਾ ਟੰਡਨ ! appeared first on Daily Post Punjabi.