ravi bishnoi Archives - Daily Post Punjabi

ਭਾਰਤੀ ਸਪਿਨਰ ਰਵੀ ਬਿਸ਼ਨੋਈ ਦਾ ਧਮਾਕਾ, ਟੀ-20 ‘ਚ ਰਾਸ਼ਿਦ ਖਾਨ ਨੂੰ ਪਛਾੜ ਕੇ ਬਣੇ ਨੰਬਰ-1 ਗੇਂਦਬਾਜ਼
ਭਾਰਤੀ ਕ੍ਰਿਕਟ ਟੀਮ ਦੇ ਲੈੱਗ ਸਪਿਨਰ ਰਵੀ ਬਿਸ਼ਨੋਈ ਨੂੰ ਆਸਟ੍ਰੇਲੀਆ ਦੇ ਖਿਲਾਫ਼ 5 ਮੈਚਾਂ ਦੀ ਟੀ-20 ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ। ਬਿਸ਼ਨੋਈ ICC ਟੀ-20 ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਨੰਬਰ-1 ‘ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਇਸ ਦੌਰਾਨ ਅਫਗਾਨਿਸਤਾਨ ਦੇ ਸਟਾਰ ਸਪਿਨਰ ਰਾਸ਼ਿਦ ਖਾਨ ਨੂੰ ਪਿੱਛੇ ਛੱਡ ਦਿੱਤਾ ਹੈ। ਇਸਦੇ ਨਾਲ ਹੀ ਰਵੀ ਬਿਸ਼ਨੋਈ ਜਸਪ੍ਰੀਤ ਬੁਮਰਾਹ ਦੇ ਕਲੱਬ ਵਿੱਚ ਸ਼ਾਮਿਲ ਹੋ ਗਏ ਹਨ। ਬੁਮਰਾਹ ਟੀ-20 ਰੈਂਕਿੰਗ ਵਿੱਚ ਨੰਬਰ-1 ਗੇਂਦਬਾਜ਼ ਰਹਿ ਚੁੱਕੇ ਹਨ। ਇਸ ਤਰ੍ਹਾਂ ਟੀ-20 ਵਿੱਚ ਭਾਰਤੀ ਖਿਡਾਰੀਆਂ ਦਾ ਜਲਵਾ ਹੈ। ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਸੂਰਿਆਕੁਮਾਰ ਯਾਦਵ ਪਹਿਲੇ ਨੰਬਰ ‘ਤੇ ਬਣੇ ਹੋਏ ਹਨ।

Ravi Bishnoi caps meteoric rise

ਰਵੀ ਬਿਸ਼ਨੋਈ ਪਿਛਲੇ ਹਫਤੇ 664 ਰੇਟਿੰਗ ਪੁਆਇੰਟ ਦੇ ਨਾਲ ਪੰਜਵੇਂ ਨੰਬਰ ‘ਤੇ ਸਨ, ਪਰ ਆਸਟ੍ਰੇਲੀਆ ਖਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਨ ਦਾ ਬਿਸ਼ਨੋਈ ਨੂੰ ਬਹੁਤ ਫਾਇਦਾ ਮਿਲਿਆ ਹੈ। ਉਨ੍ਹਾਂ ਨੇ 5 ਮੈਚਾਂ ਦੀ ਟੀ-20 ਸੀਰੀਜ਼ ਵਿੱਚ 9 ਵਿਕਟਾਂ ਲਈਆਂ ਸਨ। ਇਸ ਨਾਲ ਬਿਸ਼ਨੋਈ ਨੂੰ 34 ਪੁਆਇੰਟ ਦਾ ਫਾਇਦਾ ਹੋਇਆ। ਬਿਸ਼ਨੋਈ ਦੇ ਹੁਣ 699 ਰੇਟਿੰਗ ਪੁਆਇੰਟ ਹੋ ਗਏ ਹਨ ਜੋ ਰਾਸ਼ਿਦ ਖਾਨ ਦੇ 7 ਅੰਕ ਜ਼ਿਆਦਾ ਹਨ। ਰਾਸ਼ਿਦ ਖਾਨ ਨੇ ਮਾਰਚ 2023 ਤੋਂ ਨੰਬਰ ਵਨ ਸਥਾਨ ‘ਤੇ ਕਬਜ਼ਾ ਕੀਤਾ ਹੋਇਆ ਸੀ।

ਇਹ ਵੀ ਪੜ੍ਹੋ: ਫਿਰੋਜ਼ਪੁਰ ‘ਚ ਜਵੈਲਰ ਪਿਓ-ਪੁੱਤ ਨੇ ਜੀਵਨਲੀਲਾ ਕੀਤੀ ਸਮਾਪਤ, ਦੁਕਾਨ ‘ਤੇ ਘਰੇਲੂ ਕ.ਲੇਸ਼ ਦੇ ਚੱਲਦਿਆਂ ਚੁੱਕਿਆ ਕਦਮ

ਦੱਸ ਦੇਈਏ ਕਿ ਰਵੀ ਬਿਸ਼ਨੋਈ ਨੇ ਪਿਛਲੇ ਸਾਲ ਇੰਟਰਨੈਸ਼ਨਲ ਕ੍ਰਿਕਟ ਵਿੱਚ ਡੈਬਿਊ ਕੀਤਾ ਸੀ। ਫਰਵਰੀ 2022 ਵਿੱਚ ਵੈਸਟਇੰਡੀਜ਼ ਦੇ ਖਿਲਾਫ਼ ਈਡਨ ਗਾਰਡਨਜ਼ ਵਿੱਚ ਇਸ ਸਪਿਨਰ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਿਆ। ਆਪਣੇ ਪਹਿਲੇ ਹੀ ਮੁਕਾਬਲੇ ਵਿੱਚ ਉਹ ‘ਪਲੇਅਰ ਆਫ ਦ ਮੈਚ’ ਰਹੇ ਸਨ। ਉਨ੍ਹਾਂ ਨੇ 17 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਸਨ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਗੇਂਦਬਾਜ਼ ਟੀ-20 ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਬਿਸ਼ਨੋਈ ਹੁਣ ਤੱਕ 21 ਮੁਕਾਬਲੇ ਖੇਡ ਚੁੱਕੇ ਹਨ ਤੇ 17.38 ਦੀ ਗੇਂਦਬਾਜ਼ੀ ਔਸਤ ਤੇ 7.14 ਦੇ ਇਕਾਨਮੀ ਰੇਟ ਨਾਲ ਕੁੱਲ 34 ਵਿਕਟਾਂ ਲੈ ਚੁੱਕੇ ਹਨ। ਉਨ੍ਹਾਂ ਦੀ ਬਾਲਿੰਗ ਸਟ੍ਰਾਈਕ ਰੇਟ 14.5 ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਭਾਰਤੀ ਸਪਿਨਰ ਰਵੀ ਬਿਸ਼ਨੋਈ ਦਾ ਧਮਾਕਾ, ਟੀ-20 ‘ਚ ਰਾਸ਼ਿਦ ਖਾਨ ਨੂੰ ਪਛਾੜ ਕੇ ਬਣੇ ਨੰਬਰ-1 ਗੇਂਦਬਾਜ਼ appeared first on Daily Post Punjabi.

IPL 2022 : KL ਰਾਹੁਲ ਹੋਣਗੇ ਲਖਨਊ ਦੇ ਕਪਤਾਨ, ਪੰਜਾਬ ਦੇ ਇਸ ਸਟਾਰ ਖਿਡਾਰੀ ਨਾਲ ਵੀ ਹੋਇਆ ਕਰਾਰ
ਪ੍ਰਸ਼ੰਸਕਾਂ ਦੇ ਨਾਲ-ਨਾਲ ਟੀਮਾਂ ਵੀ ਇੰਡੀਅਨ ਪ੍ਰੀਮੀਅਰ ਲੀਗ 2022 (IPL 2022) ਦੀ ਮੇਗਾ ਨਿਲਾਮੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀਆਂ ਹਨ। ਮੇਗਾ ਨਿਲਾਮੀ ਤੋਂ ਪਹਿਲਾਂ, ਦੋ ਨਵੀਆਂ ਟੀਮਾਂ ਅਹਿਮਦਾਬਾਦ ਅਤੇ ਲਖਨਊ ਫ੍ਰੈਂਚਾਇਜ਼ੀ ਨੇ ਤਿੰਨ-ਤਿੰਨ ਖਿਡਾਰੀਆਂ ਦੀ ਸੂਚੀ ਸੌਂਪਣੀ ਹੈ।

kl rahul stoinis and bishnoi

ਰਿਪੋਰਟ ਮੁਤਾਬਿਕ ਲਖਨਊ ਫਰੈਂਚਾਇਜ਼ੀ ਨੇ ਕੇਐੱਲ ਰਾਹੁਲ, ਮਾਰਕਸ ਸਟੋਇਨਿਸ ਅਤੇ ਰਵੀ ਬਿਸ਼ਨੋਈ ਨੂੰ ਸਾਈਨ ਕਰਨ ਦਾ ਫੈਸਲਾ ਕੀਤਾ ਹੈ। ਮੈਗਾ ਨਿਲਾਮੀ 12 ਅਤੇ 13 ਫਰਵਰੀ ਨੂੰ ਬੈਂਗਲੁਰੂ ਵਿੱਚ ਹੋਣ ਦੀ ਸੰਭਾਵਨਾ ਹੈ। ਇੱਕ ਰਿਪੋਰਟ ਦੇ ਅਨੁਸਾਰ, ਕੇਐਲ ਰਾਹੁਲ ਨੂੰ ਫਰੈਂਚਾਇਜ਼ੀ ਦੁਆਰਾ ਨੰਬਰ 1 ਖਿਡਾਰੀ ਚੁਣਿਆ ਗਿਆ ਹੈ, ਇਸ ਲਈ ਉਨ੍ਹਾਂ ਨੂੰ ਨਿਰਧਾਰਤ ਫੀਸ ਸਲੈਬ ਦੇ ਅਨੁਸਾਰ 15 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਵੇਗਾ। ਆਸਟ੍ਰੇਲੀਆਈ ਆਲਰਾਊਂਡਰ ਸਟੋਇਨਿਸ ਨੂੰ ਪਲੇਅਰ 2 ਚੁਣਿਆ ਗਿਆ ਹੈ ਅਤੇ ਉਸ ਨੂੰ 11 ਕਰੋੜ ਰੁਪਏ ਮਿਲਣਗੇ। ਅਨਕੈਪਡ ਰਵੀ ਬਿਸ਼ਨੋਈ ਨੂੰ 4 ਕਰੋੜ ਰੁਪਏ ਮਿਲਣਗੇ, ਜਿਸ ਕਾਰਨ ਫਰੈਂਚਾਈਜ਼ੀ 60 ਕਰੋੜ ਰੁਪਏ ਦੇ ਬਕਾਇਆ ਪਰਸ ਨਾਲ ਮੈਗਾ ਨਿਲਾਮੀ ਵਿੱਚ ਸ਼ਾਮਿਲ ਹੋਵੇਗੀ।

ਰਾਹੁਲ ਦੇ ਲਖਨਊ ਫਰੈਂਚਾਇਜ਼ੀ ਨਾਲ ਜੁੜਨ ਨੂੰ ਲੈ ਕੇ ਕਾਫੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਰਾਹੁਲ ਨੇ ਪਿਛਲੇ ਦੋ ਸੈਸ਼ਨਾਂ ਵਿੱਚ ਪੰਜਾਬ ਕਿੰਗਜ਼ (PBKS) ਦੀ ਅਗਵਾਈ ਕੀਤੀ ਸੀ। ਪਰ ਫਰੈਂਚਾਇਜ਼ੀ ਨੇ ਰਾਹੁਲ ਨੂੰ ਟੀਮ ਬਦਲਣ ਦੀ ਇੱਛਾ ਜ਼ਾਹਿਰ ਕਰਨ ਤੋਂ ਬਾਅਦ ਛੱਡ ਦਿੱਤਾ ਸੀ। ਕਿੰਗਜ਼ ਨੇ ਟੂਰਨਾਮੈਂਟ ‘ਚ ਪਿਛਲੇ ਚਾਰ ਸੀਜ਼ਨ ਛੇਵੇਂ ਸਥਾਨ ‘ਤੇ ਖਤਮ ਕੀਤੇ ਹਨ। ਹਾਲਾਂਕਿ, 2020 ਅਤੇ 2021 ਵਿੱਚ ਹੀ ਰਾਹੁਲ ਨੇ ਪੰਜਾਬ ਦੀ ਅਗਵਾਈ ਕੀਤੀ ਸੀ।

ਰਾਹੁਲ ਦੀ ਕਪਤਾਨੀ ਵਿੱਚ ਪੰਜਾਬ ਨੂੰ ਬਹੁਤੀ ਸਫਲਤਾ ਨਹੀਂ ਮਿਲੀ, ਪਰ ਉਹ ਲੀਗ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਵਿੱਚੋਂ ਇੱਕ ਰਹੇ ਹਨ। 2020 ਵਿੱਚ, ਰਾਹੁਲ ਨੇ ਸਭ ਤੋਂ ਵੱਧ ਦੌੜਾਂ ਬਣਾ ਕੇ ਔਰੇਂਜ ਕੈਪ ਹਾਸਿਲ ਕੀਤੀ, ਜਦੋਂ ਕਿ ਉਹ 2021 ਵਿੱਚ ਤੀਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ ਰਹੇ। ਕਰਨਾਟਕ ਵਿੱਚ ਜਨਮੇ, ਰਾਹੁਲ ਨੇ ਸਾਲ 2013 ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਲਈ ਆਈਪੀਐਲ ਦੀ ਸ਼ੁਰੂਆਤ ਕੀਤੀ ਸੀ।

ਇਹ ਵੀ ਪੜ੍ਹੋ : ਕਾਮੇਡੀਅਨ ਤੋਂ ਲੈ ਕੇ ‘AAP’ ਦਾ ਮੁੱਖ ਮੰਤਰੀ ਚਿਹਰਾ ਬਣਨ ਤੱਕ, ਜਾਣੋ- ਭਗਵੰਤ ਮਾਨ ਨਾਲ ਜੁੜੀਆਂ ਕੁੱਝ ਖਾਸ ਗੱਲਾਂ…

ਇਸ ਦੌਰਾਨ ਇਕ ਹੋਰ ਨਵੀਂ ਫਰੈਂਚਾਇਜ਼ੀ ਅਹਿਮਦਾਬਾਦ ਨੇ ਵੀ ਹਾਰਦਿਕ ਪਾਂਡਿਆ, ਰਾਸ਼ਿਦ ਖਾਨ ਅਤੇ ਸ਼ੁਭਮਨ ਗਿੱਲ ਨੂੰ ਸਾਈਨ ਕਰਨ ਦਾ ਐਲਾਨ ਕੀਤਾ ਸੀ। ਫਿਟਨੈਸ ਕਾਰਨਾਂ ਕਰਕੇ ਟੀਮ ਇੰਡੀਆ ਤੋਂ ਬਾਹਰ ਹੋਏ ਹਾਰਦਿਕ ਪਾਂਡਿਆਅਹਿਮਦਾਬਾਦ ਫਰੈਂਚਾਇਜ਼ੀ ਦੇ ਕਪਤਾਨ ਹੋਣਗੇ। ਹੁਣ ਸਾਰੀਆਂ ਦਸ ਟੀਮਾਂ ਦਾ ਧਿਆਨ ਆਗਾਮੀ ਆਈਪੀਐਲ ਨਿਲਾਮੀ ‘ਤੇ ਹੈ।

ਵੀਡੀਓ ਲਈ ਕਲਿੱਕ ਕਰੋ -:

Mix Vegetables Recipe | Mix Veg Restaurant Style Mix Veg | Shorts Video

The post IPL 2022 : KL ਰਾਹੁਲ ਹੋਣਗੇ ਲਖਨਊ ਦੇ ਕਪਤਾਨ, ਪੰਜਾਬ ਦੇ ਇਸ ਸਟਾਰ ਖਿਡਾਰੀ ਨਾਲ ਵੀ ਹੋਇਆ ਕਰਾਰ appeared first on Daily Post Punjabi.