ravi shastri Archives - Daily Post Punjabi

ICC ਤੇ ਕ੍ਰਿਕਟ ਬੋਰਡਾਂ ‘ਤੇ ਭੜਕੇ ਰਵੀ ਸ਼ਾਸਤਰੀ, ਕਿਹਾ- ‘ਖਿਡਾਰੀ ਵੀ ਇਨਸਾਨ ਹਨ, ਉਹ ਪੈਟਰੋਲ ‘ਤੇ ਨਹੀਂ ਚਲਦੇ’
ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਆਉਣ ਵਾਲੇ ਸਮੇਂ ਵਿੱਚ ਕ੍ਰਿਕਟ ‘ਤੇ ਪੈਣ ਵਾਲੇ ਮਾੜੇ ਪ੍ਰਭਾਵ ਬਾਰੇ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਅਤੇ ਦੁਨੀਆ ਭਰ ਦੇ ਕ੍ਰਿਕਟ ਬੋਰਡਾਂ ਨੇ ਮਾਨਸਿਕ ਥਕਾਵਟ ਬਾਰੇ ਕੁਝ ਨਹੀਂ ਕੀਤਾ ਤਾਂ ਇਸ ਦਾ ਕ੍ਰਿਕਟ ‘ਤੇ ਬਹੁਤ ਬੁਰਾ ਪ੍ਰਭਾਵ ਪੈ ਸਕਦਾ ਹੈ।

Ravi Shastri hands out ominous warning

ਰਵੀ ਸ਼ਾਸਤਰੀ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਖਿਡਾਰੀ ਅੰਤਰਰਾਸ਼ਟਰੀ ਪ੍ਰਤੀਬੱਧਤਾ ਤੋਂ ਪਿੱਛੇ ਹਟ ਸਕਦੇ ਹਨ । ਮੁੱਖ ਕੋਚ ਵਜੋਂ ਟੀਮ ਇੰਡੀਆ ਨਾਲ ਆਪਣੇ ਆਖ਼ਰੀ ਮੈਚ ਤੋਂ ਪਹਿਲਾਂ ਸ਼ਾਸਤਰੀ ਨੇ ਮਾਨਸਿਕ ਅਤੇ ਸਰੀਰਕ ਥਕਾਵਟ ਬਾਰੇ ਖੁੱਲ੍ਹ ਕੇ ਗੱਲ ਕੀਤੀ ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਕਰਤਾਰਪੁਰ ਲਾਂਘੇ ਨੂੰ ਮੁੜ ਖੁੱਲ੍ਹਵਾਉਣ ਦੀ ਅਰਦਾਸ ਕਰਨ ਲਈ ਪਹੁੰਚੇ ਡੇਰਾ ਬਾਬਾ ਨਾਨਕ

ਇਸ ਤੋਂ ਅੱਗੇ ਸ਼ਾਸਤਰੀ ਨੇ ਕਿਹਾ ਕਿ ਮੈਂ ਕੋਈ ਬਹਾਨਾ ਨਹੀਂ ਬਣਾ ਰਿਹਾ, ਪਰ ਅਸੀਂ ਲਗਭਗ ਛੇ ਮਹੀਨਿਆਂ ਤੋਂ ਬਾਇਓ ਬਬਲ ਵਿੱਚ ਰਹਿ ਰਹੇ ਹਾਂ। ਜੇਕਰ ਅਸੀਂ IPL ਅਤੇ ਟੀ-20 ਵਿਸ਼ਵ ਕੱਪ ਦੇ ਵਿਚਕਾਰ ਥੋੜ੍ਹਾ ਸਮਾਂ ਮਿਲਿਆ ਹੁੰਦਾ ਤਾਂ ਸਭ ਕੁਝ ਠੀਕ ਰਹਿਣਾ ਸੀ । ਜਿਹੜੇ ਲੋਕ ਖੇਡ ਰਹੇ ਹਨ ਉਹ ਸਾਰੇ ਇਨਸਾਨ ਹਨ। ਉਹ ਸਾਰੇ ਪੈਟਰੋਲ ‘ਤੇ ਨਹੀਂ ਚੱਲਦੇ ਹਨ । ਸਭ ਤੋਂ ਪਹਿਲੀ ਚੀਜ਼ ਜੋ ਮੇਰੇ ਦਿਮਾਗ ਵਿੱਚ ਆਉਂਦੀ ਹੈ ਉਹ ਆਰਾਮ ਦੀ ਗੱਲ ਹੈ ।

Ravi Shastri hands out ominous warning

ਸ਼ਾਸਤਰੀ ਨੇ ਕਿਹਾ ਕਿ ਮੈਂ ਮਾਨਸਿਕ ਤੌਰ ‘ਤੇ ਥੱਕਿਆ ਹੋਇਆ ਹਾਂ, ਪਰ ਮੇਰੀ ਉਮਰ ਵਿੱਚ ਮੈਂ ਅਜਿਹਾ ਹੋਣ ਦੀ ਉਮੀਦ ਕਰਦਾ ਹਾਂ । ਪਰ ਇਹ ਖਿਡਾਰੀ ਮਾਨਸਿਕ ਅਤੇ ਸਰੀਰਕ ਤੌਰ ‘ਤੇ ਥੱਕੇ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀਂ ਹਾਰ ਸਵੀਕਾਰ ਕਰਦੇ ਹਾਂ ਅਤੇ ਅਸੀਂ ਹਾਰਨ ਤੋਂ ਨਹੀਂ ਡਰਦੇ । ਜਿੱਤਣ ਦੀ ਕੋਸ਼ਿਸ਼ ਕਰਦੇ ਹੋਏ ਤੁਸੀਂ ਮੈਚ ਹਾਰ ਸਕਦੇ ਹੋ ਪਰ ਇੱਥੇ ਅਸੀਂ ਜਿੱਤਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਸਾਨੂੰ ਐਕਸ ਫੈਕਟਰ ਦੀ ਕਮੀ ਮਹਿਸੂਸ ਹੋ ਰਹੀ ਸੀ।

ਵੀਡੀਓ ਲਈ ਕਲਿੱਕ ਕਰੋ -:

ਫਟਾਫਟ ਬਣਾਓ ਨਮਕੀਨ ਖ਼ਸਤਾ ਪਾਰੇ

The post ICC ਤੇ ਕ੍ਰਿਕਟ ਬੋਰਡਾਂ ‘ਤੇ ਭੜਕੇ ਰਵੀ ਸ਼ਾਸਤਰੀ, ਕਿਹਾ- ‘ਖਿਡਾਰੀ ਵੀ ਇਨਸਾਨ ਹਨ, ਉਹ ਪੈਟਰੋਲ ‘ਤੇ ਨਹੀਂ ਚਲਦੇ’ appeared first on Daily Post Punjabi.

ਇੰਗਲੈਂਡ ਲੜੀ ਦੌਰਾਨ ਟੀਮ ਇੰਡੀਆ ਨੂੰ ਵੱਡਾ ਝੱਟਕਾ, ਕੋਚ ਰਵੀ ਸ਼ਾਸਤਰੀ ਨੂੰ ਹੋਇਆ ਕੋਰੋਨਾ
ਭਾਰਤੀ ਕ੍ਰਿਕਟ ਟੀਮ ਪੰਜ ਮੈਚਾਂ ਦੀ ਟੈਸਟ ਲੜੀ ਲਈ ਇੰਗਲੈਂਡ ਵਿੱਚ ਹੈ। ਸੀਰੀਜ਼ ਦੇ ਤਿੰਨ ਮੈਚ ਖੇਡੇ ਜਾ ਚੁੱਕੇ ਹਨ। ਚੌਥਾ ਟੈਸਟ ਲੰਡਨ ਦੇ ਓਵਲ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਅੱਜ ਟੈਸਟ ਮੈਚ ਦਾ ਪੰਜਵਾਂ ਦਿਨ ਹੈ।

UPDATE – Four members of Team India Support Staff to remain in isolation.

More details here – https://t.co/HDUWL0GrNV #ENGvIND pic.twitter.com/HG77OYRAp2
— BCCI (@BCCI) September 5, 2021

ਇਸ ਦੌਰਾਨ ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ ਕੋਰੋਨਾ ਪੌਜੇਟਿਵ ਪਾਏ ਗਏ ਹਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਏਕਾਂਤਵਾਸ ਕਰ ਦਿੱਤਾ ਗਿਆ ਹੈ। ਸ਼ਾਸਤਰੀ ਤੋਂ ਇਲਾਵਾ ਗੇਂਦਬਾਜ਼ੀ ਕੋਚ ਭਰਤ ਅਰੁਣ ਅਤੇ ਸਹਾਇਕ ਸਟਾਫ ਦੇ ਦੋ ਹੋਰ ਮੈਂਬਰਾਂ ਨੂੰ ਵੀ ਏਕਾਂਤਵਾਸ ਰੱਖਿਆ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਐਤਵਾਰ ਨੂੰ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਬੀਸੀਸੀਆਈ ਨੇ ਆਪਣੇ ਬਿਆਨ ਵਿੱਚ ਕਿਹਾ ਹੈ, “ਬੀਸੀਸੀਆਈ ਦੀ ਮੈਡੀਕਲ ਟੀਮ ਨੇ ਰਵੀ ਸ਼ਾਸਤਰੀ, ਭਰਤ ਅਰੁਣ, ਆਰ. ਸ੍ਰੀਧਰ ਅਤੇ ਨਿਤਿਨ ਪਟੇਲ ਨੂੰ ਏਕਾਂਤਵਾਸ ਕਰ ਦਿੱਤਾ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਬੀਤੀ ਸ਼ਾਮ ਸ਼ਾਸਤਰੀ ਦਾ ਫਲੋ ਟੈਸਟ ਸਕਾਰਾਤਮਕ ਆਇਆ ਸੀ। ਇਨ੍ਹਾਂ ਲੋਕਾਂ ਦਾ ਆਰਟੀ-ਪੀਸੀਆਰ ਟੈਸਟ ਕੀਤਾ ਗਿਆ ਹੈ ਅਤੇ ਇਹ ਲੋਕ ਟੀਮ ਹੋਟਲ ਵਿੱਚ ਰਹਿਣਗੇ ਅਤੇ ਮੈਡੀਕਲ ਟੀਮ ਦੀ ਪੁਸ਼ਟੀ ਤੋਂ ਬਿਨਾਂ ਟੀਮ ਦੇ ਨਾਲ ਯਾਤਰਾ ਨਹੀਂ ਕਰਨਗੇ।”

ਇਹ ਵੀ ਪੜ੍ਹੋ : ਕੀ ਤੁਸੀ ਜਾਣਦੇ ਹੋ ਕਿਸਾਨ ਮਹਾਂਪੰਚਾਇਤ ਦਾ ਦਿਲਚਸਪ ਇਤਿਹਾਸ ? BJP ਲਈ ਵੀ ਖਤਰੇ ਦੀ ਘੰਟੀ !

ਬੀਸੀਸੀਆਈ ਨੇ ਆਪਣੇ ਬਿਆਨ ਵਿੱਚ ਅੱਗੇ ਕਿਹਾ, ‘ਬਾਕੀ ਟੀਮ ਦਾ ਫਲੋ ਟੈਸਟ ਵੀ ਕੀਤਾ ਗਿਆ ਸੀ। ਟੀਮ ਦੇ ਮੈਂਬਰਾਂ ਲਈ ਦੋ ਫਲੋ ਟੈਸਟ ਕੀਤੇ ਗਏ ਸਨ – ਇੱਕ ਬੀਤੀ ਰਾਤ ਅਤੇ ਇੱਕ ਸਵੇਰੇ। ਜਿਨ੍ਹਾਂ ਮੈਂਬਰਾਂ ਦਾ ਟੈਸਟ ਨੈਗੇਟਿਵ ਆਇਆ ਹੈ, ਉਨ੍ਹਾਂ ਨੂੰ ਓਵਲ ਵਿੱਚ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਦੇ ਚੌਥੇ ਦਿਨ ਮੈਦਾਨ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।

ਇਹ ਵੀ ਦੇਖੋ : Big Breaking : ਮਹਾ ਪੰਚਾਇਤ ਵਿੱਚ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਐਲਾਨ

The post ਇੰਗਲੈਂਡ ਲੜੀ ਦੌਰਾਨ ਟੀਮ ਇੰਡੀਆ ਨੂੰ ਵੱਡਾ ਝੱਟਕਾ, ਕੋਚ ਰਵੀ ਸ਼ਾਸਤਰੀ ਨੂੰ ਹੋਇਆ ਕੋਰੋਨਾ appeared first on Daily Post Punjabi.

ਟੀਮ ਇੰਡੀਆ ਦੇ ਕੋਚ ਰਵੀ ਸ਼ਾਸਤਰੀ ਨੇ ਲਗਵਾਈ ਕੋਰੋਨਾ ਵੈਕਸੀਨ, ਸਾਂਝੀ ਕੀਤੀ ਇਹ ਤਸਵੀਰ
Team india head coach ravi shastri : ਕੋਰੋਨਾ ਟੀਕਾਕਰਣ ਦਾ ਦੂਜਾ ਪੜਾਅ 1 ਮਾਰਚ ਤੋਂ ਦੇਸ਼ ਭਰ ਵਿੱਚ ਸ਼ੁਰੂ ਹੋ ਗਿਆ ਹੈ। ਇਸ ਕੜੀ ਵਿੱਚ ਮੰਗਲਵਾਰ ਨੂੰ ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਵੀ ਕੋਰੋਨਾ ਵੈਕਸੀਨ ਲਗਵਾਈ ਹੈ। ਸ਼ਾਸਤਰੀ ਨੂੰ ਅਹਿਮਦਾਬਾਦ ਦੇ ਅਪੋਲੋ ਹਸਪਤਾਲ ਵਿੱਚ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਸੀ। ਸ਼ਾਸਤਰੀ ਨੇ ਟਵਿੱਟਰ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ। ਨਾਲ ਹੀ ਸ਼ਾਸਤਰੀ ਨੇ ਵਿਗਿਆਨੀਆਂ ਅਤੇ ਹਸਪਤਾਲ ਦੀ ਮੈਡੀਕਲ ਟੀਮ ਦੀ ਸ਼ਲਾਘਾ ਕੀਤੀ ਹੈ।

Got the first dose of COVID-19 vaccine. Thank you to the amazing medical professionals & scientists for empowering India  against the pandemic.

Extremely impressed with the professionalism shown by Kantaben & her team at Apollo, Ahmedabad in dealing with COVID-19 vaccination pic.twitter.com/EI29kMdoDF
— Ravi Shastri (@RaviShastriOfc) March 2, 2021

ਰਵੀ ਸ਼ਾਸਤਰੀ ਨੇ ਟਵਿੱਟਰ ‘ਤੇ ਲਿਖਿਆ,”ਮੈਨੂੰ ਕੋਵਿਡ -19 ਟੀਕੇ ਦੀ ਪਹਿਲੀ ਖੁਰਾਕ ਮਿਲੀ। ਮਹਾਂਮਾਰੀ ਦੇ ਵਿਰੁੱਧ ਭਾਰਤ ਨੂੰ ਤਾਕਤ ਦੇਣ ਲਈ ਡਾਕਟਰਾਂ ਅਤੇ ਵਿਗਿਆਨੀਆਂ ਦਾ ਧੰਨਵਾਦ। ਮੈਂ ਅਪੋਲੋ ਹਸਪਤਾਲ ਵਿਖੇ ਕਾਂਤਾਬੇਨ ਅਤੇ ਉਨ੍ਹਾਂ ਦੀ ਟੀਮ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ।” 58 ਸਾਲ ਦੇ ਰਵੀ ਸ਼ਾਸਤਰੀ ਨੇ ਕੋਚਿੰਗ ਰਾਹੀਂ ਭਾਰਤੀ ਟੀਮ ਨੂੰ ਇੱਕ ਨਵੇਂ ਪੱਧਰ ‘ਤੇ ਪਹੁੰਚਾਇਆ ਹੈ। ਸ਼ਾਸਤਰੀ ਨੂੰ 2017 ਵਿੱਚ ਟੀਮ ਇੰਡੀਆ ਦਾ ਮੁੱਖ ਕੋਚ ਚੁਣਿਆ ਗਿਆ ਸੀ। ਸ਼ਾਸਤਰੀ ਦੀ ਕੋਚਿੰਗ ਦੇ ਤਹਿਤ, ਭਾਰਤੀ ਟੀਮ ਲਗਾਤਾਰ ਦੋ ਵਾਰ ਆਸਟ੍ਰੇਲੀਆਈ ਧਰਤੀ ‘ਤੇ ਟੈਸਟ ਸੀਰੀਜ਼ ਜਿੱਤਣ ਵਿੱਚ ਸਫਲ ਰਹੀ ਹੈ। ਰਵੀ ਸ਼ਾਸਤਰੀ 2014 ਤੋਂ 2016 ਤੱਕ ਟੀਮ ਇੰਡੀਆ ਦੇ ਡਾਇਰੈਕਟਰ ਵੀ ਰਹਿ ਚੁੱਕੇ ਹਨ।

ਇਹ ਵੀ ਦੇਖੋ : ਰਾਜੇਵਾਲ, ਬਲਦੇਵ ਸਿਰਸਾ ਤੇ ਮਨਜੀਤ ਰਾਏ ਦੀ ਸਟੇਜ ਤੋਂ ਜ਼ਬਰਦਸਤ ਤਕਰੀਰ , ਦੇਖੋ LIVE

The post ਟੀਮ ਇੰਡੀਆ ਦੇ ਕੋਚ ਰਵੀ ਸ਼ਾਸਤਰੀ ਨੇ ਲਗਵਾਈ ਕੋਰੋਨਾ ਵੈਕਸੀਨ, ਸਾਂਝੀ ਕੀਤੀ ਇਹ ਤਸਵੀਰ appeared first on Daily Post Punjabi.

Father’s Day: ਸਚਿਨ ਤੇਂਦੁਲਕਰ ਆਪਣੇ ਪਿਤਾ ਨੂੰ ਯਾਦ ਕਰਦਿਆਂ, ਕਿਹਾ…
sachin tendulkar says: ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਸਮੇਤ ਕਈ ਖਿਡਾਰੀਆਂ ਨੇ ਐਤਵਾਰ ਨੂੰ ਪਿਤਾ ਦਿਵਸ ਦੇ ਮੌਕੇ ‘ਤੇ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। ਮਾਸਟਰ ਬਲਾਸਟਰ ਨੇ ਆਪਣੇ ਟਵਿੱਟਰ ਹੈਂਡਲ ‘ਤੇ ਲਿਖਿਆ ਕਿ ਉਹ ਆਪਣੇ ਪਿਤਾ ਰਮੇਸ਼ ਤੇਂਦੁਲਕਰ ਦੀ ਚੰਗੇ ਇਨਸਾਨ ਬਣਨ ਦੀ ਸਲਾਹ ਨੂੰ ਹਮੇਸ਼ਾ ਯਾਦ ਰੱਖਣਗੇ। ਇਸ ਦੇ ਨਾਲ ਸਚਿਨ ਤੇਂਦੁਲਕਰ ਨੇ ਆਪਣੇ ਬੱਚਿਆਂ ਅਰਜੁਨ ਅਤੇ ਸਾਰਾ ਨਾਲ ਯੋਗਾ ਦਿਵਸ ਮਨਾਉਣ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

I shall always remember your invaluable advice to "Strive to be a good person first".

Thank you for everything.  #HappyFathersDay! pic.twitter.com/QE9LPgkapV
— Sachin Tendulkar (@sachin_rt) June 21, 2020

ਤੇਂਦੁਲਕਰ ਨੇ ਟਵੀਟ ਕੀਤਾ, ”ਮੈਂ ਹਮੇਸ਼ਾ ਤੁਹਾਡੀ ਸਲਾਹ ਨੂੰ ਯਾਦ ਰੱਖਾਂਗਾ ਜੋ ਸੀ, ‘ਪਹਿਲਾਂ ਇਕ ਚੰਗਾ ਵਿਅਕਤੀ ਬਣੋ।’ ਹਰ ਚੀਜ਼ ਲਈ ਧੰਨਵਾਦ। Happy Father’s Day” ਦੱਸ ਦੇਈਏ ਕਿ ਸਚਿਨ ਤੇਂਦੁਲਕਰ ਆਪਣੇ ਪਿਤਾ ਨੂੰ ਯਾਦ ਕਰਦਿਆਂ ਅਕਸਰ ਭਾਵੁਕ ਹੋ ਜਾਂਦੇ ਹਨ। ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਜਦੋਂ ਸਚਿਨ ਤੇਂਦੁਲਕਰ ਟੀਮ ਇੰਡੀਆ ਲਈ 1999 ਵਿਸ਼ਵ ਕੱਪ ਖੇਡ ਰਹੇ ਸੀ।

My first Hero, my first Inspiration – My Dad #FathersDay pic.twitter.com/1Oof6VzsR3
— Ravi Shastri (@RaviShastriOfc) June 21, 2020

ਇਸ ਤੋਂ ਇਲਾਵਾ ਭਾਰਤੀ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਆਪਣੇ ਪਿਤਾ ਦੀ ਫੋਟੋ ਨਾਲ ਲਿਖਿਆ, “ਮੇਰੇ ਪਹਿਲੇ ਹੀਰੋ, ਮੇਰੀ ਪਹਿਲੀ ਪ੍ਰੇਰਣਾ – ਮੇਰੇ ਪਿਤਾ। Father’s Day”

The post Father’s Day: ਸਚਿਨ ਤੇਂਦੁਲਕਰ ਆਪਣੇ ਪਿਤਾ ਨੂੰ ਯਾਦ ਕਰਦਿਆਂ, ਕਿਹਾ… appeared first on Daily Post Punjabi.