ravichandran ashwin Archives - Daily Post Punjabi

ਅਸ਼ਵਿਨ ਨੇ ਤੋੜਿਆ ਨਾਰਾਇਣ ਦਾ ਰਿਕਾਰਡ, IPL ਇਤਿਹਾਸ ‘ਚ ਬਣੇ ਪੰਜਵੇਂ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼
ਰਾਜਸਥਾਨ ਰਾਇਲਜ਼ ਦੇ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਬੁੱਧਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਦੇ ਅਨੁਭਵੀ ਸੁਨੀਲ ਨਰਾਇਣ ਨੂੰ ਪਛਾੜ ਕੇ IPL ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਪੰਜਵੇਂ ਗੇਂਦਬਾਜ਼ ਬਣ ਗਏ ਹਨ । ਅਸ਼ਵਿਨ ਨੇ ਅਹਿਮਦਾਬਾਦ ਵਿੱਚ ਰਾਇਲ ਚੈਲੰਜਰਸ ਬੈਂਗਲੌਰ ਦੇ ਖਿਲਾਫ ਐਲੀਮੀਨੇਟਰ ਮੈਚ ਦੌਰਾਨ ਇਹ ਉਪਲਬਧੀ ਹਾਸਲ ਕੀਤੀ।

Ashwin surpassed Narine to become

ਮੈਚ ਵਿੱਚ ਅਸ਼ਵਿਨ ਨੇ ਚਾਰ ਓਵਰਾਂ ਵਿੱਚ 19 ਦੌੜਾਂ ਦੇ ਕੇ 2 ਵਿਕਟਾਂ ਲਈਆਂ । 4.80 ਦੀ ਇਕਾਨਮੀ ਰੇਟ ਨਾਲ ਗੇਂਦਬਾਜ਼ੀ ਕਰਦੇ ਹੋਏ ਉਨ੍ਹਾਂ ਨੇ ਨਾ ਸਿਰਫ ਆਰਸੀਬੀ ਲਾਈਨ-ਅਪ ਦੀਆਂ ਦੌੜਾਂ ਨੂੰ ਰੋਕਿਆ, ਬਲਕਿ ਕੈਮਰਨ ਗ੍ਰੀਨ ਅਤੇ ਗਲੇਨ ਮੈਕਸਵੈੱਲ ਦੀਆਂ ਵਿਕਟਾਂ ਵੀ ਲਈਆਂ । ਹੁਣ ਤੱਕ 211 ਆਈਪੀਐੱਲ ਮੈਚਾਂ ਵਿੱਚ ਅਸ਼ਵਿਨ ਨੇ 29.58 ਦੀ ਔਸਤ ਅਤੇ 7.10 ਦੀ ਇਕਾਨਮੀ ਰੇਟ ਨਾਲ 180 ਵਿਕਟਾਂ ਲਈਆਂ ਹਨ, ਜਿਸ ਵਿੱਚ ਉਨ੍ਹਾਂ ਦਾ ਸਰਵੋਤਮ ਗੇਂਦਬਾਜ਼ੀ ਪ੍ਰਦਰਸ਼ਨ 4/34 ਰਿਹਾ ਹੈ।

ਇਹ ਵੀ ਪੜ੍ਹੋ: ਸੋਨੀਪਤ ‘ਚ ਇੱਕੋ ਪਰਿਵਾਰ ਦੇ 3 ਜੀਆਂ ਦਾ ਕਤਲ, ਮ੍ਰਿਤਕ ਦੇ ਵੱਡੇ ਭਰਾ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ

ਦੱਸ ਦੇਈਏ ਕਿ ਨਾਰਾਇਣ ਨੇ ਕੇਕੇਆਰ ਲਈ 176 ਮੈਚਾਂ ਵਿੱਚ 25.44 ਦੀ ਔਸਤ ਨਾਲ 179 ਵਿਕਟਾਂ ਲਈਆਂ ਹਨ ਅਤੇ 5/19 ਦੇ ਸਭ ਤੋਂ ਵਧੀਆ ਗੇਂਦਬਾਜ਼ੀ ਅੰਕੜੇ ਹਨ। ਅਸ਼ਵਿਨ ਦੇ ਰਾਸ਼ਟਰੀ ਅਤੇ ਫ੍ਰੈਂਚਾਇਜ਼ੀ ਕ੍ਰਿਕਟ ਟੀਮ ਦੇ ਸਾਥੀ ਯੁਜਵੇਂਦਰ ਚਹਲ ਆਈਪੀਐੱਲ ਇਤਿਹਾਸ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ । ਚਹਲ ਨੇ 159 ਮੈਚਾਂ ਵਿੱਚ 22.28 ਦੀ ਔਸਤ ਅਤੇ 7.83 ਦੀ ਇਕਾਨਮੀ ਰੇਟ ਨਾਲ 205 ਵਿਕਟਾਂ ਲਈਆਂ ਹਨ, ਜਿਸ ਵਿੱਚ 5/40 ਦਾ ਸਰਵੋਤਮ ਅੰਕੜਾ ਹੈ।

Ashwin surpassed Narine to become

ਜ਼ਿਕਰਯੋਗ ਹੈ ਕਿ ਰਾਇਲ ਚੈਲੰਜਰਸ ਬੈਂਗਲੌਰ ਦਾ ਚੌਥੀ ਵਾਰ ਫਾਈਨਲ ਵਿੱਚ ਪਹੁੰਚਣ ਦਾ ਸੁਫ਼ਨਾ ਆਖਿਰ ਚਕਨਾਚੂਰ ਹੋ ਗਿਆ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਮੁਕਾਬਲੇ ਵਿੱਚ ਰਾਜਸਥਾਨ ਰਾਇਲਜ਼ ਨੇ ਬੈਂਗਲੌਰ ਦੀ ਟੀਮ ਨੂੰ 4 ਵਿਕਟਾਂ ਨਾਲ ਮਾਤ ਦਿੱਤੀ । ਹਾਲ ਹੀ ਵਿੱਚ RCB ਨੇ ਇੱਕ ਅਹਿਮ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਨੂੰ ਹਰਾ ਕੇ ਪਲੇਆਫ ਵਿੱਚ ਆਪਣੀ ਥਾਂ ਬਣਾਈ ਸੀ। ਪਰ RCB ਦੀ ਜਿੱਤ ਦਾ ਸਿਲਸਿਲਾ ਆਖਰਕਾਰ ਰਾਜਸਥਾਨ ਰਾਇਲਜ਼ ਨੇ ਤੋੜ ਦਿੱਤਾ ।

ਵੀਡੀਓ ਲਈ ਕਲਿੱਕ ਕਰੋ -:

“ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਅਸ਼ਵਿਨ ਨੇ ਤੋੜਿਆ ਨਾਰਾਇਣ ਦਾ ਰਿਕਾਰਡ, IPL ਇਤਿਹਾਸ ‘ਚ ਬਣੇ ਪੰਜਵੇਂ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ appeared first on Daily Post Punjabi.

ਧਰਮਸ਼ਾਲਾ ਟੈਸਟ ‘ਚ ਬਣੇਗਾ ਅਨੋਖਾ ਰਿਕਾਰਡ, 100 ਟੈਸਟ ਖੇਡਣ ਵਾਲੇ ਭਾਰਤ ਦੇ 14ਵੇਂ ਖਿਡਾਰੀ ਬਣਨਗੇ ਅਸ਼ਵਿਨ
ਭਾਰਤ ਦੇ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਧਰਮਸ਼ਾਲਾ ਵਿੱਚ ਆਪਣੇ ਟੈਸਟ ਕਰੀਅਰ ਦਾ 100ਵਾਂ ਮੈਚ ਖੇਡਣਗੇ। ਉਹ 100 ਟੈਸਟ ਖੇਡਣ ਵਾਲੇ ਭਾਰਤ ਦੇ 14ਵੇਂ ਖਿਡਾਰੀ ਬਣਨਗੇ। ਇਹ ਉਹ ਮੁਕਾਮ ਹਾਸਿਲ ਕਰਨ ਵਾਲੇ ਦੁਨੀਆ ਦੇ 77ਵੇਂ ਖਿਡਾਰੀ ਹੋਣਗੇ। ਅਸ਼ਵਿਨ ਭਾਰਤ ਦੇ 92 ਸਾਲ ਦੇ ਟੈਸਟ ਇਤਿਹਾਸ ਵਿੱਚ ਸਿਰਫ਼ ਪੰਜਵੇਂ ਗੇਂਦਬਾਜ਼ ਹੋਣਗੇ, ਜੋ 100 ਜਾਂ ਉਸ ਤੋਂ ਜ਼ਿਆਦਾ ਟੈਸਟ ਮੈਚ ਖੇਡਣਗੇ। ਉਨ੍ਹਾਂ ਤੋਂ ਪਹਿਲਾਂ ਅਨਿਲ ਕੁੰਬਲੇ, ਕਪਿਲ ਦੇਵ, ਇਸ਼ਾਂਤ ਸ਼ਰਮਾ ਤੇ ਹਰਭਜਨ ਸਿੰਘ ਦੇ ਇਹ ਉਪਲਬਧੀ ਹਾਸਿਲ ਕੀਤੀ ਹੈ। ਅਸ਼ਵਿਨ ਤੋਂ ਇਲਾਵਾ ਜਾਨੀ ਬੇਅਰਸਟੋ ਦਾ ਵੀ ਇਹ 100ਵਾਂ ਟੈਸਟ ਮੈਚ ਹੋਵੇਗਾ। ਉਹ 100 ਟੈਸਟ ਖੇਡਣ ਵਾਲੇ 17ਵੇਂ ਇੰਗਲਿਸ਼ ਖਿਡਾਰੀ ਬਣਨਗੇ। ਭਾਰਤ ਤੇ ਇੰਗਲੈਂਡ ਦੇ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਮੁਕਾਬਲਾ 7 ਮਾਰਚ ਤੋਂ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਭਾਰਤ ਇਸ ਸੀਰੀਜ਼ ਵਿੱਚ 3-1 ਨਾਲ ਅੱਗੇ ਹੈ।

Ashwin nears 100th Test

ਅਸ਼ਵਿਨ ਤੋਂ ਪਹਿਲਾਂ 100 ਟੈਸਟ ਖੇਡਣ ਦੀ ਉਪਲਬਧੀ 13 ਭਾਰਤੀ ਖਿਡਾਰੀ ਹਾਸਿਲ ਕਰ ਚੁੱਕੇ ਹਨ। ਇਸ ਲਿਸਟ ਵਿੱਚ ਸਾਬਕਾ ਬੱਲੇਬਾਜ ਸਚਿਨ ਤੇਂਦੁਲਕਰ ਟਾਪ ‘ਤੇ ਹੈ। ਦੂਜੇ ਨੰਬਰ ‘ਤੇ ਟੀਮ ਇੰਡੀਆ ਦੇ ਮੌਜੂਦਾ ਹੈੱਡ ਕੋਚ ਰਾਹੁਲ ਦ੍ਰਵਿੜ ਹੈ। ਅਸ਼ਵਿਨ ਟੈਸਟ ਮੈਚਾਂ ਦੀ ਸੈਂਚੁਰੀ ਪੂਰੀ ਕਰਨ ਵਾਲੇ ਵਿਰਾਟ ਕੋਹਲੀ, ਚੇਤੇਸ਼ਵਰ ਪੁਜਾਰਾ ਤੇ ਈਸ਼ਾੰਤ ਸ਼ਰਮਾ ਦੇ ਬਾਅਦ ਚੌਥੇ ਐਕਟਿਵ ਭਾਰਤੀ ਖਿਡਾਰੀ ਹੋਣਗੇ। ਈਸ਼ਾੰਤ ਸ਼ਰਮਾ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ 2021 ਵਿੱਚ ਖੇਡਿਆ ਸੀ। ਉਸਦੇ ਬਾਅਦ ਉਹ ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰ ਹਨ, ਪਰ ਹੁਣ ਤੱਕ ਉਨ੍ਹਾਂ ਨੇ ਆਫੀਸ਼ੀਅਲ ਰਿਟਾਇਰਮੈਂਟ ਨਹੀਂ ਲਿਆ ਹੈ।

ਇਹ ਵੀ ਪੜ੍ਹੋ: PM ਮੋਦੀ ਨੇ ਕੋਲਕਾਤਾ ‘ਚ ਅੰਡਰਵਾਟਰ ਮੈਟਰੋ ਟ੍ਰੇਨ ਦਾ ਕੀਤਾ ਉਦਘਾਟਨ, ਪ੍ਰਧਾਨ ਮੰਤਰੀ ਨੇ ਬੱਚਿਆਂ ਨਾਲ ਕੀਤਾ ਸਫ਼ਰ

ਦੱਸ ਦੇਈਏ ਕਿ ਅਸ਼ਵਿਨ ਨੇ 99 ਟੈਸਟ ਵਿੱਚ 507 ਵਿਕਟਾਂ ਲਈਆਂ ਹਨ। ਉਹ 500 ਵਿਕਟਾਂ ਲੈਣ ਵਾਲੇ ਸਿਰਫ ਦੂਜੇ ਭਾਰਤੀ ਗੇਂਦਬਾਜ ਹਨ। ਉਨ੍ਹਾਂ ਤੋਂ ਪਹਿਲਾਂ ਅਨਿਲ ਕੁੰਬਲੇ ਨੇ 105 ਮੈਚਾਂ ਵਿੱਚ ਇਹ ਉਪਲਬਧੀ ਹਾਸਿਲ ਕੀਤੀ ਸੀ। ਉਹ ਸਭ ਤੋਂ ਘੱਟ ਟੈਸਟ ਵਿੱਚ 500 ਵਿਕਟਾਂ ਹਾਸਿਲ ਕਰਨ ਵਾਲੇ ਗੇਂਦਬਾਜਾਂ ਦੀ ਲਿਸਟ ਵਿੱਚ ਦੂਜੇ ਨੰਬਰ ‘ਤੇ ਹੈ। ਸਿਰਫ਼ ਸ਼੍ਰੀਲੰਕਾ ਦੇ ਮੁਥੈਆ ਮੁਰਲੀਧਰਨ ਨੇ ਉਨ੍ਹਾਂ ਤੋਂ ਘੱਟ ਮੈਚਾਂ ਵਿੱਚ 500 ਵਿਕਟਾਂ ਪੂਰੀਆਂ ਕੀਤੀਆਂ ਸਨ। ਅਸ਼ਵਿਨ ਟੈਸਟ ਕ੍ਰਿਕਟ ਵਿੱਚ 35 ਵਾਰ 5 ਵਿਕਟ ਹਾਲ ਲਏ ਹਨ। ਉਹ ਟੈਸਟ ਵਿੱਚ ਸਭ ਤੋਂ ਜ਼ਿਆਦਾ ਵਾਰ ਇੱਕ ਪਾਰੀ ਵਿੱਚ ਪੰਜ ਵਿਕਟਾਂ ਲੈਣ ਵਾਲੇ ਦੂਜੇ ਭਾਰਤੀ ਹਨ। ਉਨ੍ਹਾਂ ਤੋਂ ਪਹਿਲਾਂ ਅਨਿਲ ਕੁੰਬਲੇ ਅਜਿਹਾ ਕਰ ਚੁੱਕੇ ਹਨ। ਕੁੰਬਲੇ ਨੇ ਵੀ 35 ਵਾਰ ਇੱਕ ਪਾਰੀ ਵਿੱਚ ਪੰਜ ਜਾਂ ਇਸ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ।

ਵੀਡੀਓ ਲਈ ਕਲਿੱਕ ਕਰੋ -:

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਧਰਮਸ਼ਾਲਾ ਟੈਸਟ ‘ਚ ਬਣੇਗਾ ਅਨੋਖਾ ਰਿਕਾਰਡ, 100 ਟੈਸਟ ਖੇਡਣ ਵਾਲੇ ਭਾਰਤ ਦੇ 14ਵੇਂ ਖਿਡਾਰੀ ਬਣਨਗੇ ਅਸ਼ਵਿਨ appeared first on Daily Post Punjabi.

ਰਵੀਚੰਦਰਨ ਅਸ਼ਵਿਨ ਰਾਜਕੋਟ ਟੈਸਟ ਦੇ ਚੌਥੇ ਦਿਨ ਮੁੜ ਭਾਰਤੀ ਟੀਮ ਚ ਹੋਣਗੇ ਸ਼ਾਮਿਲ, BCCI ਨੇ ਦਿੱਤੀ ਜਾਣਕਾਰੀ
ਸਟਾਰ ਸਪਿਨਰ ਰਵੀਚੰਦਰਨ ਅਸ਼ਵਿਨ ਥੋੜ੍ਹੇ ਸਮੇਂ ਲਈ ਗੈਰ-ਹਾਜ਼ਰੀ ਤੋਂ ਬਾਅਦ ਇੰਗਲੈਂਡ ਖ਼ਿਲਾਫ਼ ਚੱਲ ਰਹੀ ਪੰਜ ਟੈਸਟ ਮੈਚਾਂ ਦੀ ਲੜੀ ‘ਚ ਭਾਰਤੀ ਟੀਮ ‘ਚ ਵਾਪਸੀ ਕਰਨਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇਹ ਜਾਣਕਾਰੀ ਦਿੱਤੀ ਹੈ। ਭਾਰਤੀ ਕ੍ਰਿਕਟ ਬੋਰਡ ਮੁਤਾਬਕ ਅਸ਼ਵਿਨ ਰਾਜਕੋਟ ਟੈਸਟ ਦੇ ਚੌਥੇ ਦਿਨ ਹੀ ਟੀਮ ਨਾਲ ਜੁੜਣਗੇ।

ਇਸ ਤੋਂ ਪਹਿਲਾਂ ਅਸ਼ਵਿਨ ਨੂੰ ਲੈ ਕੇ ਖਬਰ ਆਈ ਸੀ ਕਿ ਉਹ ਪਰਿਵਾਰਕ ਐਮਰਜੈਂਸੀ ਕਾਰਨ ਰਾਜਕੋਟ ‘ਚ ਖੇਡੇ ਜਾ ਰਹੇ ਤੀਜੇ ਟੈਸਟ ਤੋਂ ਬਾਹਰ ਹੋਣਗੇ। ਉਸ ਨੇ ਦੂਜੇ ਦਿਨ ਦੀ ਖੇਡ ਤੋਂ ਬਾਅਦ ਇਸ ਟੈਸਟ ਤੋਂ ਆਪਣਾ ਨਾਂ ਵਾਪਸ ਲੈ ਲਿਆ। ਤੀਜੇ ਦਿਨ ਟੀਮ ਇੰਡੀਆ ਦੇ ਨਾਲ ਅਸ਼ਵਿਨ ਨੇ ਫੀਲਡਿੰਗ ਨਹੀਂ ਕੀਤੀ ਅਤੇ ਉਨ੍ਹਾਂ ਦੀ ਜਗ੍ਹਾ ਦੇਵਦੱਤ ਪਡਿਕਲ ਨੇ ਫੀਲਡਿੰਗ ਕੀਤੀ।

ਇਹ ਵੀ ਪੜ੍ਹੋ  : ਹੁਸ਼ਿਆਰਪੁਰ ‘ਚ 2 ਸਕੇ ਭਰਾਵਾਂ ਨਾਲ ਵਾਪਰਿਆ ਭਾਣਾ, ਹਾ.ਦਸੇ ‘ਚ ਇੱਕ ਦੀ ਹੋਈ ਮੌ.ਤ

ਰਾਜਕੋਟ ‘ਚ ਚੌਥੇ ਦਿਨ ਦਾ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਅਸ਼ਵਿਨ ਨੂੰ ਲੈ ਕੇ ਆਈ ਖਬਰ ਟੀਮ ਇੰਡੀਆ ਲਈ ਰਾਹਤ ਵਾਲੀ ਸੀ। ਬੀ.ਸੀ.ਸੀ.ਆਈ. ਨੇ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਅਸ਼ਵਿਨ ਚੌਥੇ ਦਿਨ ਟੀਮ ਨਾਲ ਜੁੜ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਭਾਰਤ ਨੂੰ ਚੌਥੀ ਪਾਰੀ ਵਿੱਚ ਗੇਂਦਬਾਜ਼ੀ ਕਰਨੀ ਪੈਂਦੀ ਹੈ ਯਾਨੀ ਜਦੋਂ ਇੰਗਲੈਂਡ ਦੂਜੀ ਪਾਰੀ ਖੇਡਣ ਲਈ ਆਉਂਦਾ ਹੈ। ਸੰਭਵ ਹੈ ਕਿ ਟੀਮ ‘ਚ ਸ਼ਾਮਲ ਹੋਣ ਤੋਂ ਬਾਅਦ ਅਸ਼ਵਿਨ ਭਾਰਤ ਲਈ ਗੇਂਦਬਾਜ਼ੀ ਕਰਦੇ ਨਜ਼ਰ ਆ ਸਕਦੇ ਹਨ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਰਵੀਚੰਦਰਨ ਅਸ਼ਵਿਨ ਰਾਜਕੋਟ ਟੈਸਟ ਦੇ ਚੌਥੇ ਦਿਨ ਮੁੜ ਭਾਰਤੀ ਟੀਮ ਚ ਹੋਣਗੇ ਸ਼ਾਮਿਲ, BCCI ਨੇ ਦਿੱਤੀ ਜਾਣਕਾਰੀ appeared first on Daily Post Punjabi.

ਅਸ਼ਵਿਨ ਬਣੇ ਟੈਸਟ ‘ਚ ਦੁਨੀਆ ਦੇ ਨੰਬਰ-1 ਗੇਂਦਬਾਜ਼, ਜੇਮਸ ਐਂਡਰਸਨ ਨੂੰ ਵੀ ਛੱਡਿਆ ਪਿੱਛੇ
ਭਾਰਤੀ ਆਫ਼ ਸਪਿਨਰ ਰਵਿਚੰਦਰਨ ਅਸ਼ਵਿਨ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੂੰ ਪਿੱਛੇ ਛੱਡ ਕੇ ਟੈਸਟ ਵਿੱਚ ਗੇਂਦਬਾਜ਼ੀ ਦੀ ਰੈਂਕਿੰਗ ਵਿੱਚ ਸਿਖਰ ਸਥਾਨ ਹਾਸਿਲ ਕੀਤਾ ਹੈ। ਆਸਟ੍ਰੇਲੀਆ ਦੇ ਖਿਲਾਫ਼ ਦਿੱਲੀ ਟੈਸਟ ਵਿੱਚ ਅਸ਼ਵਿਨ ਨੇ 6 ਵਿਕਟਾਂ ਹਾਸਿਲ ਕੀਤੀਆਂ ਸਨ ਤੇ ਭਾਰਤ ਦੀ ਜਿੱਤ ਵਿੱਚ ਅਹਿਮ ਯੋਗਦਾਨ ਦਿੱਤਾ ਸੀ। ਭਾਰਤੀ ਸਪਿਨਰ ਰਵਿਚੰਦਰਨ ਅਸ਼ਵਿਨ ਨੇ ਟੈਸਟ ਮੈਚ ਦੀ ਰੈਂਕਿੰਗ ਵਿੱਚ ਨੰਬਰ-1 ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੂੰ ਪਛਾੜ ਕੇ ਇਹ ਉਪਲਬਧੀ ਹਾਸਿਲ ਕੀਤੀ ਹੈ। ਭਾਰਤ ਤੇ ਆਸਟ੍ਰੇਲੀਆ ਦੇ ਵਿਚਾਲੇ ਦਿੱਲੀ ਵਿੱਚ ਖੇਡੇ ਗਏ ਦੂਜੇ ਟੈਸਟ ਮੈਚ ਵਿੱਚ ਰਵੀ ਅਸ਼ਵਿਨ ਨੇ 6 ਵਿਕਟਾਂ ਲਈਆਂ ਸਨ।

Ravichandran Ashwin becomes no.1 test bowler

36 ਸਾਲਾ ਅਸ਼ਵਿਨ ਪਹਿਲੀ ਵਾਰ ਸਾਲ 2015 ਵਿੱਚ ਟੈਸਟ ਮੈਚ ਵਿੱਚ ਦੁਨੀਆ ਦੇ ਨੰਬਰ -1 ਗੇਂਦਬਾਜ਼ ਬਣੇ ਸੀ। ਉੱਥੇ ਹੀ ਇਸ ਰੈਂਕਿੰਗ ਵਿੱਚ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਤੀਸਰੇ ਨੰਬਰ ‘ਤੇ ਆ ਚੁੱਕੇ ਹਨ। ਗੌਰਤਲਬ ਹੈ ਕਿ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਜੋ ਪਿੱਠ ਦੀ ਸੱਟ ਕਾਰਨ ਸਾਲ 2022 ਦੇ ਅਗਸਤ ਮਹੀਨੇ ਤੋਂ ਮੈਦਾਨ ਵਿੱਚੋਂ ਬਾਹਰ ਹਨ। ਇਸ ਤੋਂ ਬਾਅਦ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ 5ਵੇਂ ਨੰਬਰ ‘ਤੇ ਮੌਜੂਦ ਹਨ।

ਇਹ ਵੀ ਪੜ੍ਹੋ: CM ਮਾਨ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ, ਕਾਨੂੰਨ ਵਿਵਸਥਾ ‘ਤੇ ਹੋ ਸਕਦੀ ਹੈ ਚਰਚਾ

ਦੱਸ ਦੇਈਏ ਕਿ ਆਸਟ੍ਰੇਲੀਆ ਦੇ ਖਿਲਾਫ਼ ਦੂਜੇ ਟੈਸਟ ਵਿੱਚ 10 ਵਿਕਟਾਂ ਲੈਣ ਵਾਲੇ ਜਡੇਜਾ ਵੀ ਗੇਂਦਬਾਜ਼ੀ ਰੈਂਕਿੰਗ ਵਿੱਚ 8ਵੇਂ ਸਥਾਨ ‘ਤੇ ਪਹੁੰਚ ਗਏ ਹਨ। ਜਡੇਜਾ ਤੇ ਅਸ਼ਵਿਨ ਟੈਸਟ ਆਲਰਾਊਂਡਰ ਰੈਂਕਿੰਗ ਵਿੱਚ ਪਹਿਲੇ ਦੋ ਸਥਾਨ ‘ਤੇ ਹਨ। ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਭਾਰਤ ਦੇ ਤਿੰਨ ਖਿਡਾਰੀ ਟਾਪ -10 ਵਿੱਚ ਹਨ, ਜਿਨ੍ਹਾਂ ਅਸ਼ਵਿਨ, ਜਸਪ੍ਰੀਤ ਬੁਮਰਾਹ ਤੇ ਜਡੇਜਾ ਸ਼ਾਮਿਲ ਹਨ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਅਸ਼ਵਿਨ ਬਣੇ ਟੈਸਟ ‘ਚ ਦੁਨੀਆ ਦੇ ਨੰਬਰ-1 ਗੇਂਦਬਾਜ਼, ਜੇਮਸ ਐਂਡਰਸਨ ਨੂੰ ਵੀ ਛੱਡਿਆ ਪਿੱਛੇ appeared first on Daily Post Punjabi.

ਇੰਗਲੈਂਡ ਦੌਰੇ ਤੋਂ ਪਹਿਲਾਂ ਟੀਮ ਇੰਡੀਆ ਨੂੰ ਲੱਗਿਆ ਝਟਕਾ ! ਇਹ ਸਟਾਰ ਕ੍ਰਿਕਟਰ ਆਇਆ ਕੋਰੋਨਾ ਦੀ ਚਪੇਟ ‘ਚ
ਇੰਗਲੈਂਡ ਦੌਰੇ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਭਾਰਤੀ ਕ੍ਰਿਕਟ ਟੀਮ ਨੂੰ ਝਟਕਾ ਲੱਗਿਆ ਹੈ। ਭਾਰਤੀ ਟੀਮ ਦੇ ਸਟਾਰ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਜਿਸ ਕਰਨ ਉਹ ਇੰਗਲੈਂਡ ਦੌਰੇ ਲਈ ਨਹੀਂ ਜਾ ਸਕੇ। ਦੱਸ ਦੇਈਏ ਕਿ ਭਾਰਤੀ ਟੀਮ ਦੇ ਲਗਪਗ ਸਾਰੇ ਖਿਡਾਰੀ ਇੰਗਲੈਂਡ ਪਹੁੰਚ ਚੁੱਕੇ ਹਨ। ਇੰਗਲੈਂਡ ਖਿਲਾਫ਼ ਭਾਰਤੀ ਟੀਮ ਦਾ ਪਹਿਲਾਂ ਟੈਸਟ ਮੈਚ 1 ਜੁਲਾਈ ਤੋਂ ਇੰਗਲੈਂਡ ਵਿੱਚ ਖੇਡਿਆ ਜਾਣਾ ਹੈ।

Ashwin Corona Positive

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਇੰਗਲੈਂਡ ਦੌਰੇ ਦੌਰਾਨ ਟੈਸਟ ਮੈਚ ਹੋਣਾ ਸੀ ਜੋ ਕਿ ਕੋਰੋਨਾ ਕਾਰਨ ਰੱਦ ਕਰ ਦਿੱਤਾ ਗਿਆ ਸੀ। ਕਿਉਂਕਿ ਇਸ ਦੌਰਾਨ ਭਾਰਤੀ ਟੀਮ ਦੇ ਕਈ ਖਿਡਾਰੀ ਅਤੇ ਕੋਚਿੰਗ ਸਟਾਫ਼ ਕੋਰੋਨਾ ਪਾਜ਼ੀਟਿਵ ਹੋ ਗਏ ਸੀ। ਇਸ ਵਾਰ ਫਿਰ ਭਾਰਤੀ ਖਿਡਾਰੀ ਮੈਚ ਤੋਂ ਪਹਿਲਾਂ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਅਸ਼ਵਿਨ ਫਿਲਹਾਲ ਕੁਆਰੰਟੀਨ ਵਿੱਚ ਹਨ ਤੇ ਜ਼ਰੂਰੀ ਪ੍ਰੋਟੋਕੋਲ ਨੂੰ ਪੂਰੇ ਕਰਨ ਤੋਂ ਬਾਅਦ ਹੀ ਟੀਮ ਵਿੱਚ ਸ਼ਾਮਿਲ ਹੋ ਸਕਣਗੇ।

ਇਹ ਵੀ ਪੜ੍ਹੋ: ਸ਼ੂਟਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਪੁਲਿਸ ਨੇ ਕੀਤੀ ਪ੍ਰੈੱਸ ਕਾਨਫਰੰਸ, ਕੀਤੇ ਕਈ ਅਹਿਮ ਖੁਲਾਸੇ

BCCI ਦੇ ਸੂਤਰਾਂ ਅਨੁਸਾਰ ਅਸ਼ਵਿਨ ਟੀਮ ਦੇ ਨਾਲ ਇੰਗਲੈਂਡ ਨਹੀਂ ਗਏ ਹਨ। ਉਨ੍ਹਾਂ ਦੱਸਿਆ ਕਿ ਅਸ਼ਵਿਨ ਦੇ ਜਲਦੀ ਠੀਕ ਹੋਣ ਦੀ ਉਮੀਦ ਹੈ। ਜੇਕਰ ਉਹ 1 ਜੁਲਾਈ ਨੂੰ ਹੋਣ ਵਾਲੇ ਟੈਸਟ ਮੈਚ ਤੋਂ ਪਹਿਲਾਂ ਫਿੱਟ ਹੋ ਜਾਂਦੇ ਹਨ ਤਾਂ ਉਹ ਇੰਗਲੈਂਡ ਲਈ ਰਵਾਨਾ ਹੋ ਸਕਦੇ ਹਨ ਤੇ ਟੀਮ ਦਾ ਹਿੱਸਾ ਬਣ ਸਕਦੇ ਹਨ।

Ashwin Corona Positive

ਦੱਸ ਦੇਈਏ ਕਿ ਇੰਗਲੈਂਡ ਦੌਰੇ ਤੋਂ ਪਹਿਲਾਂ ਭਾਰਤ ਨੂੰ ਆਇਰਲੈਂਡ ਵਿੱਚ ਵੀ ਦੋ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਇਸ ਦੇ ਲਈ ਵੱਖਰੀ ਟੀਮ ਦੀ ਚੋਣ ਕੀਤੀ ਗਈ ਹੈ। ਇਹ ਟੀਮ 23 ਜੂਨ ਨੂੰ ਡਬਲਿਨ ਲਈ ਵੀ ਰਵਾਨਾ ਹੋਵੇਗੀ। ਇਹ ਦੋਵੇਂ ਮੈਚ 26 ਜੂਨ ਅਤੇ 28 ਜੂਨ ਨੂੰ ਖੇਡੇ ਜਾਣੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “

The post ਇੰਗਲੈਂਡ ਦੌਰੇ ਤੋਂ ਪਹਿਲਾਂ ਟੀਮ ਇੰਡੀਆ ਨੂੰ ਲੱਗਿਆ ਝਟਕਾ ! ਇਹ ਸਟਾਰ ਕ੍ਰਿਕਟਰ ਆਇਆ ਕੋਰੋਨਾ ਦੀ ਚਪੇਟ ‘ਚ appeared first on Daily Post Punjabi.

ਨਿਊਜ਼ੀਲੈਂਡ ਦੇ ਇਸ ਬੱਲੇਬਾਜ਼ ਨੇ 59 ਗੇਂਦਾਂ ‘ਚ ਬਣਾਈਆਂ ਤਾਬੜਤੋੜ 99 ਦੌੜਾਂ ਤਾਂ ਅਸ਼ਵਿਨ ਨੇ ਕਿਹਾ – ‘4 ਦਿਨ ਲੇਟ ਹੋ ਗਏ’
Ashwin say to devon conway : ਟੀ 20 ਸੀਰੀਜ਼ ਦੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੇ ਆਸਟ੍ਰੇਲੀਆ ਨੂੰ 53 ਦੌੜਾਂ ਨਾਲ ਹਰਾਇਆ ਹੈ। ਨਿਊਜ਼ੀਲੈਂਡ ਦੀ ਜਿੱਤ ਦਾ ਹੀਰੋ ਮਿਡਲ ਆਰਡਰ ਬੱਲੇਬਾਜ਼ ਡੇਵਨ ਕੌਨਵੇ ਸੀ। ਡੇਵਨ ਨੇ 59 ਗੇਂਦਾਂ ਵਿੱਚ ਸ਼ਾਨਦਾਰ 99 ਦੌੜਾਂ ਬਣਾਈਆਂ ਸੀ। ਭਾਰਤ ਦੇ ਸਟਾਰ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਕਨਵੇ ਦੀ ਪਾਰੀ ‘ਤੇ ਪ੍ਰਤੀਕ੍ਰਿਆ ਦਿੱਤੀ ਹੈ। ਅਸ਼ਵਿਨ ਨੇ ਟਵੀਟ ਕੀਤਾ ਕਿ ਡੇਵਨ ਕੌਨਵੇ ਤੁਸੀਂ ਚਾਰ ਦਿਨ ਲੇਟ ਹੋ ਗਏ, ਪਰ ਕੀ ਪਾਰੀ ਸੀ। ਆਰ ਅਸ਼ਵਿਨ ਨੇ ਡੇਵਨ ਕੌਨਵੇ ਨੂੰ ਇਹ ਤਾਂ ਕਿਹਾ ਹੈ, ਕਿਉਂਕਿ ਆਈਪੀਐਲ ਦੀ ਨਿਲਾਮੀ 18 ਫਰਵਰੀ ਨੂੰ ਹੋਈ ਸੀ, ਅਤੇ ਚਾਰ ਦਿਨ ਬਾਅਦ, 22 ਫਰਵਰੀ ਨੂੰ, ਡੇਵਨ ਨੇ ਇੱਕ ਸ਼ਾਨਦਾਰ ​​ਪਾਰੀ ਖੇਡੀ ਹੈ।

Devon Conway is just 4 days late, but what a knock  #AUSvNZ
— Ashwin  (@ashwinravi99) February 22, 2021

ਅਸ਼ਵਿਨ ਦੇ ਕਹਿਣ ਦਾ ਅਰਥ ਇਹ ਹੈ ਕਿ ਜੇ ਉਹ 18 ਫਰਵਰੀ ਨੂੰ ਇਹ ਪਾਰੀ ਖੇਡਦਾ ਤਾਂ ਉਸ ਨੂੰ ਖਰੀਦਦਾਰ ਮਿਲ ਜਾਂਦਾ। 29 ਸਾਲਾ ਡੇਵਨ ਕੌਨਵੇ ਨੂੰ ਆਈਪੀਐਲ 2021 ਦੀ ਨਿਲਾਮੀ ਵਿੱਚ ਕੋਈ ਖਰੀਦਦਾਰ ਨਹੀਂ ਮਿਲਿਆ ਸੀ। ਡੇਵੋਨ ਕੌਨਵੇ ਨੇ ਆਪਣੀ ਬੇਸ ਕੀਮਤ 50 ਲੱਖ ਰੱਖੀ ਸੀ। ਡੇਵਨ ਕਨਵੇ ਨੇ ਇਹ ਦੌੜਾਂ ਉਦੋਂ ਬਣਾਈਆਂ ਜਦੋਂ ਉਨ੍ਹਾਂ ਦੀ ਟੀਮ ਇੱਕ ਸਮੇਂ 19 ਦੌੜਾਂ ‘ਤੇ ਤਿੰਨ ਵਿਕਟਾਂ ਗੁਆ ਕੇ ਸੰਘਰਸ਼ ਕਰ ਰਹੀ ਸੀ। ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਕੋਨਵੇ ਨੇ 59 ਗੇਂਦਾਂ ‘ਤੇ ਨਾਬਾਦ 99 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਅਤੇ ਟੀਮ ਦਾ ਸਕੋਰ 184 ਤੱਕ ਪਹੁੰਚਾਇਆ। ਹਾਲਾਂਕਿ, ਉਹ 99 ਦੌੜਾਂ ‘ਤੇ ਅਜੇਤੂ ਰਿਹਾ ਅਤੇ ਆਪਣਾ ਪਹਿਲਾ ਸੈਂਕੜਾ ਬਣਾਉਣ ਤੋਂ ਖੁੰਝ ਗਿਆ।

ਇਹ ਵੀ ਦੇਖੋ : ਕਾਲੀ ਸਕਾਰਪੀਓ ਨੇ ਦੇਖੋ ਕਿਵੇਂ ਮਚਾਈ ਵੱਡੇ ਸ਼ਹਿਰ ਦੀਆਂ ਗਲੀਆਂ ‘ਚ ਤਬਾਹੀ, ਲੋਕਾਂ ਨੇ ਕੀਤੀ ਘਟਨਾ ਬਿਆਨ

The post ਨਿਊਜ਼ੀਲੈਂਡ ਦੇ ਇਸ ਬੱਲੇਬਾਜ਼ ਨੇ 59 ਗੇਂਦਾਂ ‘ਚ ਬਣਾਈਆਂ ਤਾਬੜਤੋੜ 99 ਦੌੜਾਂ ਤਾਂ ਅਸ਼ਵਿਨ ਨੇ ਕਿਹਾ – ‘4 ਦਿਨ ਲੇਟ ਹੋ ਗਏ’ appeared first on Daily Post Punjabi.