Ravinder Grewal Archives - Daily Post Punjabi

ਗਾਇਕ ਰਵਿੰਦਰ ਗਰੇਵਾਲ ਦਾ ਨਵਾਂ ਗੀਤ ‘ਜਵਾਨੀ 1984 ਤੋਂ 2021 ਤੱਕ ‘ ਹੋਇਆ ਰਿਲੀਜ਼ , ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
ravinder grewal new song : ਪੰਜਾਬੀ ਗਾਇਕ ਰਵਿੰਦਰ ਗਰੇਵਾਲ ਜੋ ਕਿ ਆਪਣੇ ਨਵੇਂ ਗੀਤ ‘ ਜਵਾਨੀ 1984 ਤੋਂ 2021 ਤੱਕ ‘ ਨਾਲ ਦਰਸ਼ਕਾਂ ਦ ਰੂਬਰੂ ਹੋਏ ਹਨ। ਇਹ ਗੀਤ 1984 ਤੋਂ ਲੈ ਕੇ 2021 ਤੱਕ ਦੇ ਪੰਜਾਬ ਦੇ ਹਾਲਾਤਾਂ ਅਤੇ ਜਵਾਨੀ ਦੀ ਹਾਲਤ ਨੂੰ ਬਿਆਨ ਕਰਦਾ ਹੈ। ਕਿ ਕਿਵੇਂ 84 ਦਾ ਦੁੱਖ ਪੰਜਾਬ ਨੇ ਹੰਢਾਇਆ ਸੀ। ਉੱਥੇ ਹੀ ਗਾਇਕ ਨੇ ਸਰਕਾਰ ਅਤੇ ਭ੍ਰਿਸ਼ਟਾਚਾਰ ਤੇ ਤੰਜ ਕੱਸਦੇ ਹੋਏ ਦੱਸਿਆ ਹੈ ਕਿ ਕਿੰਝ ਅਜਕਲ ਨੌਜੁਆਨਾਂ ਦੇ ਵਿੱਚ ਬਾਹਰ ਵਿਦੇਸ਼ਾ ਦੇ ਵਿੱਚ ਜਾਣ ਦਾ ਰੁਝਾਨ ਵੀ ਲਗਾਤਾਰ ਵੱਧ ਦਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਗੀਤ ਰਾਹੀਂ ਪੰਜਾਬ ਦੀ ਨੌਜੁਆਨੀ ਨੂੰ ਗਲਤ ਰਾਹ ਪਾਉਣ ਤੇ ਇਤਿਹਾਸ ਦੇ ਨਾਲ ਛੇੜ-ਛਾੜ ਬਾਰੇ ਵੀ ਗੱਲ ਕੀਤੀ ਹੈ। ਇਸ ਗੀਤ ਦੇ ਰਾਹੀਂ ਗਾਇਕ ਨੇ ਪੰਜਾਬ ਦੇ ਪ੍ਰਤੀ ਚਿੰਤਾ ਜਾਹਿਰ ਕਰਦੇ ਹੋਏ ਤੇ ਕਿਸਾਨੀ ਅੰਦੋਲਨ ਨੂੰ ਵੀ ਸੁਪੋਰਟ ਕਰਨ ਬਾਰੇ ਕਿਹਾ ਹੈ। ਇਸ ਗੀਤ ਨੂੰ Jodha Dhaliwal Saidoke ਵਲੋਂ ਲਿਖਿਆ ਗਿਆ ਹੈ। ਜਿਸ ਨੂੰ ਰਵਿੰਦਰ ਗਰੇਵਾਲ ਨੇ ਗਾਇਆ ਹੈ ਤੇ ਇਸ ਨੂੰ ਮਿਊਜ਼ਿਕ Alive ਦੁਆਰਾ ਦਿੱਤਾ ਗਿਆ ਹੈ। ਇਸ ਦੇ ਡਾਇਰੈਕਟਰ Gurtej Sarwara ਹਨ।

ਇਸ ਤੋਂ ਪਹਿਲਾ ਵੀ ਰਵਿੰਦਰ ਗਰੇਵਾਲ ਨੇ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ ਪਰ ਇਸ ਵਾਰ ਇਸ ਗੀਤ ਦੇ ਰਾਹੀਂ ਉਹਨਾਂ ਨੇ ਪੰਜਾਬ ਦੇ ਵਾਸੀਆਂ ਨੂੰ ਇੱਕ ਖਾਸ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਪੰਜਾਬ ਨੂੰ ਬਚਾਉਣ ਬਾਰੇ ਗੱਲ ਆਖੀ ਹੈ।

ਇਹ ਵੀ ਦੇਖੋ : ਪਹੁੰਚ ਗਏ ਲੰਗਰ ਪਾਣੀ ਦੀ ਸੇਵਾ ਲੈ ਕੇ khalsa-aid ਵਾਲੇ, ਸਿੰਘੂ ਤੇ ਟਿਕਰੀ ਤੋਂ ਬਾਅਦ ਹੁਣ ਕਰਨਾਲ ਚ ਪੱਕਾ ਮੋਰਚਾ

The post ਗਾਇਕ ਰਵਿੰਦਰ ਗਰੇਵਾਲ ਦਾ ਨਵਾਂ ਗੀਤ ‘ਜਵਾਨੀ 1984 ਤੋਂ 2021 ਤੱਕ ‘ ਹੋਇਆ ਰਿਲੀਜ਼ , ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ appeared first on Daily Post Punjabi.

ਅੱਜ ਹੈ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਦਾ ਜਨਮਦਿਨ , ਆਓ ਜਾਣੀਏ ਕੁੱਝ ਖਾਸ ਗੱਲਾਂ
Today Ravinder Grewal’s Birthday : ਰਵਿੰਦਰ ਗਰੇਵਾਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ ਜਿਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਹੁਣ ਤੱਕ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ। ਅੱਜ ਰਵਿੰਦਰ ਗਰੇਵਾਲ ਦਾ ਜਨਮਦਿਨ ਹੈ। ਉਹਨਾਂ ਦਾ ਜਨਮ 28 ਮਾਰਚ 1979 ਨੂੰ ਹੋਇਆ ਸੀ ਅੱਜ ਉਹ ਪੂਰੇ 42 ਸਾਲ ਦੇ ਹੋ ਗਏ ਹਨ। ਰਵਿੰਦਰ ਗਰੇਵਾਲ ਪੰਜਾਬ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ ਹਨ ਜਿਹਨਾਂ ਨੇ ਹੁਣ ਤੱਕ ਬਹੁਤ ਨਾਮ ਕਮਾਇਆ ਹੈ। ਰਵਿੰਦਰ ਦਾ ਜਨਮ ਗਰੇਵਾਲ ਪਰਿਵਾਰ ਵਿਚ ਹੋਇਆ। ਉਹਨਾਂ ਨੇ ਇਕ ਪੰਜਾਬੀ ਭਾਸ਼ਾ ਦੀ ਫਿਲਮ, ‘ਰੌਲ਼ਾ ਪੈ ਗਿਆ’ ਦਾ ਨਿਰਮਾਣ ਆਪਣੇ ਪ੍ਰੋਡਕਸ਼ਨ ਹਾਊਸ ਤੋਂ ਕੀਤਾ ਸੀ।

Today Ravinder Grewal’s Birthday

2015 ਦੇ ਵਿਚ ਉਹਨਾਂ ਨੇ ਇੱਕ ਫਿਲਮ ਕੀਤੀ ਸੀ ਜੱਜ ਸਿੰਘ ਐਲ.ਐਲ.ਬੀ. ਜੋ ਕੀ ਇੱਕ ਕਾਮੇਡੀ ਫਿਲਮ ਸੀ। ਰਵਿੰਦਰ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾ ਉਹਨਾਂ ਨੇ ਹੁਣ ਤੱਕ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਤੇ ਬਹੁਤ ਸਾਰੇ ਹਿੱਟ ਗੀਤਾਂ ਰਹੀ ਵੀ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਪਿਛਲੇ ਕਾਫੀ ਸਮੇ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਵੀ ਰਵਿੰਦਰ ਗਰੇਵਾਲ ਪੋਰੀ ਤਰਾਂ ਸੁਪੋਰਟ ਕਰ ਰਹੇ ਹਨ ਤੇ ਸੋਸ਼ਲ ਮੀਡੀਆ ਰਹੀ ਵੀ ਕਿਸਾਨਾਂ ਦਾ ਲਗਾਤਾਰ ਸਮਰਥਨ ਜਾਰੀ ਹੈ। ਰਵਿੰਦਰ ਗਰੇਵਾਲ ਦਿੱਲੀ ਧਰਨੇ ਵਿੱਚ ਜਾ ਕੇ ਸੁਪੋਰਟ ਕਰਦੇ ਵੀ ਨਜ਼ਰ ਆਏ ਹਨ।

ਇਹ ਵੀ ਦੇਖੋ : BJP ਦਾ ਆਗੂ ਆਇਆ Kisan ਦੇ ਹੱਕ ‘ਚ, ਕੇਂਦਰ ਤੱਕ ਮੰਗਾਂ ਪਹੁੰਚਾਣ ਦਾ ਕੀਤਾ ਵਾਅਦਾ !

The post ਅੱਜ ਹੈ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਦਾ ਜਨਮਦਿਨ , ਆਓ ਜਾਣੀਏ ਕੁੱਝ ਖਾਸ ਗੱਲਾਂ appeared first on Daily Post Punjabi.

ਭਗਤ ਸਿੰਘ ਦੇ ਇਲਾਕੇ ‘ਚ ਵੱਡੀ ਰੈਲੀ ਤੋਂ ਇਹਨਾਂ ਪੰਜਾਬੀ ਕਲਾਕਾਰਾਂ ਨੇ ਕੀਤੀਆਂ ਠੋਕ – ਠੋਕ ਗੱਲਾਂ
Punjabi artists at Singhu : ਪਿਛਲੇ ਕਾਫੀ ਸਮੇ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਦੇਸ਼ਾਂ-ਵਿਦੇਸ਼ਾ ਦਾ ਸਮਰਥਨ ਮਿਲ ਰਿਹਾ ਹੈ। ਭਾਰਤ ਤੇ ਵਿਦੇਸ਼ ਵਾਸੀ ਕਿਸਾਨਾਂ ਦੇ ਇਸ ਅੰਦੋਲਨ ਦਾ ਪੂਰਾ ਸਮਰਥਨ ਕਰ ਰਹੇ ਹਨ। ਜਿੱਥੇ ਕੁੱਝ ਕੁ ਲੋਕ ਸਰਕਾਰ ਦੀ ਬੋਲੀ ਅਜੇ ਤੱਕ ਵੀ ਬੋਲ ਰਹੇ ਹਨ। ਦੱਸ ਦੇਈਏ ਕਿ ਸਮੂਹ ਪੰਜਾਬੀ ਇੰਡਸਟਰੀ ਕਿਸਾਨਾਂ ਦੇ ਇਸ ਅੰਦੋਲਨ ਦਾ ਪੂਰਾ ਪੂਰਾ ਸਮਰਥਨ ਕਰ ਰਹੇ ਹਨ ਤੇ ਹਰ ਰੋਜ਼ ਕੋਈ ਨਾ ਕੋਈ ਅਦਾਕਾਰ ਕਿਸਾਨੀ ਧਰਨੇ ਤੇ ਪਹੁੰਚਿਆ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਸਿੰਘੂ ਕੁੰਡਲੀ ਬਾਰਡਰ , ਖਟਕੜ ਕਲਾਂ , ਸ਼ਹੀਦ ਭਗਤ ਸਿੰਘ ਦੇ ਅੱਜ ਸ਼ਹੀਦੀ ਦਿਹਾੜੇ ਤੇ ਪਹੁੰਚੇ ਹਨ। ਜੋ ਕਿ ਆਪਣੀਆਂ ਗੱਲਾਂ ਰਾਹੀਂ ਕਿਸਾਨਾਂ ਦਾ ਹੋਂਸਲਾ ਅਫਜਾਈ ਕਰ ਰਹੇ ਹਨ।

Punjabi artists at Singhu

ਸਭ ਤੋਂ ਪਹਿਲਾ ਪੰਜਾਬੀ ਗਾਇਕ ਮਲਕੀਤ ਸਿੰਘ ਜੋ ਓਥੇ ਪਹੁੰਚੇ ਹੋਏ ਹਨ। ਸਟੇਜ ਤੋਂ ਉਹਨਾਂ ਨੇ ਕਿਸਾਨਾਂ ਦੇ ਹੱਕਾਂ ਦੀਆ ਗੱਲਾਂ ਕਰਦੇ ਹੋਏ ਆਖਿਆ ਕਿ – ਉਹਨਾਂ ਨੇ ਆਖਿਆ ਕਿ ਜਿੰਨੇ ਇਹ ਸਭ ਬੈਠੇ ਹਨ ਇਹ ਸਾਡੇ ਆਪਣੇ ਹਨ , ਸਾਡੀਆਂ ਆਪਣੀਆਂ ਮਾਵਾਂ ਹਨ ਤੇ ਭੈਣਾਂ ਹਨ। ਉਹਨਾ ਨੇ ਕਿਹਾ ਹੁਣ ਜਦੋ ਵੀ ਕੋਈ NRI ਆਉਂਦਾ ਹੈ ਤਾ ਉਸਦਾ ਦਿਲ ਇਥੇ ਆਉਣ ਨੂੰ ਜਰੂਰ ਕਰਦਾ ਹੈ। ਉਹਨਾਂ ਨੇ ਕਿਹਾ ਮੈ ਇਥੇ ਤੁਹਾਡੇ ਦਰਸ਼ਨ ਕਰਨ ਆਇਆ ਹਾਂ ਤੇ ਤੁਹਾਡਾ ਸਾਥ ਦੇਣ ਆਇਆ ਹਾਂ। ਪ੍ਰਮਾਤਮਾ ਕਰੇ ਅਸੀਂ ਸਾਰੇ ਇੱਥੋਂ ਜਿੱਤ ਕੇ ਜਾਈਏ। ਸਭ ਦਾ ਹੋਂਸਲਾ ਅਫਜਾਈ ਕਰਦੇ ਹੋਏ ਉਹਨਾਂ ਆਪਣੇ ਗੀਤ ਦੀਆ 2 ਕੁ ਲਾਈਨਾਂ ਵੀ ਗਾਈਆਂ।

Punjabi artists at Singhu

ਜਿਸ ਤੋਂ ਬਾਅਦ ਪੰਜਾਬੀ ਮਸ਼ਹੂਰ ਗਾਇਕ ਰਵਿੰਦਰ ਗਰੇਵਾਲ ਵੀ ਉੱਥੇ ਪਹੁੰਚੇ ਤੇ ਉਹਨਾਂ ਨੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਉਹਨਾਂ ਨੂੰ ਸ਼ਰਧਾਂਜਲੀ ਵੀ ਦਿਤੀ। ਕਿਸਾਨਾਂ ਦੇ ਹੱਕਾਂ ਦੀਆ ਗੱਲਾਂ ਕਰਦੇ ਹੋਏ ਵੀ ਉਹਨਾਂ ਨੇ ਆਖਿਆ ਕਿ ਪਰਮਾਤਮਾ ਕਰੇ ਜਲਦੀ ਮੇਹਰ ਹੋਵੇ ਤੇ ਸਾਨੂੰ ਸਾਡੇ ਹੱਕ ਜਲਦ ਹੀ ਮਿਲ ਜਾਣ। ਜਿਸ ਤੋਂ ਬਾਅਦ ਰਵਿੰਦਰ ਗਰੇਵਾਲ ਨੇ ਆਪਣੇ ਗੀਤਾਂ ਦੇ ਰਾਹੀਂ ਕਿਸਾਨਾਂ ਦਾ ਹੋਂਸਲਾ ਅਫਜਾਈ ਕੀਤਾ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।

Punjabi artists at Singhu

ਪੰਜਾਬੀ ਇੰਡਸਟਰੀ ਦੇ ਇਹਨਾਂ ਕਲਾਕਾਰਾਂ ਤੋਂ ਬਾਅਦ ਮਸ਼ਹੂਰ ਅਦਾਕਾਰ ਯੋਗਰਾਜ ਸਿੰਘ ਵੀ ਪਹੁੰਚੇ ਸਨ ਜਿਹਨਾਂ ਨੇ ਸਟੇਜ ਤੋਂ ਕਿਸਾਨਾਂ ਦਾ ਸਮਰਥਨ ਕਰਦਾ ਹੋਏ ਕਿਹਾ ਕਿ – ਉਹਨਾਂ ਨੇ ਕਿਹਾ ਇਹ ਬਿੱਲ ਅਸੀਂ ਵਾਪਿਸ ਜਰੂਰ ਕਰਵਾਉਣੇ ਹਨ ਪਰ ਕਿ ਇਸ ਨਾਲ ਇਸ ਦਾ ਹੱਲ ਹੋ ਜਾਉ ? ਉਹਨਾਂ ਨੇ ਕਿਹਾ ਕਿ ਮੇਰੀ ਇਹ ਮੇਰੀ ਇਹ ਬੇਨਤੀ ਹੈ ਕਿ ਕੋਈ ਕਿਸੇ ਨੂੰ ਰਾਜ ਨਹੀਂ ਦਿੰਦਾ ਸਭ ਕੁੱਝ ਆਪਣੇ ਬਲ ਨਾਲ ਹੀ ਲੈਣਾ ਪੈਂਦਾ ਹੈ। ਜਿਸ ਲਈ ਸਾਨੂੰ ਇਲੈਕਸ਼ਨਾਂ ਲੜਨੀਆਂ ਪੈਣੀਆਂ ਹਨ ਤੇ ਆਪਣੇ ਫੈਂਸਲੇ ਖੁਦ ਲੈਣੇ ਪੈਣੇ ਹਨ। ਉਹਨਾਂ ਨੇ ਗੁਰੂਆਂ ਦੀ ਗੱਲਾਂ ਨਾਲ ਸੰਬੋਧਨ ਕਰਦਾ ਹੋਏ ਕਿਹਾ ਕਿ ਸਾਨੂੰ ਆਪਣੇ ਗੁਰੂ ਦੇ ਸਿਖਾਏ ਰਾਸਤੇ ਤੇ ਚਲਣਾ ਪੈਣਾ ਹੈ ਤੇ ਜੇਕਰ ਆਪਣੀਆਂ ਜਮੀਨ ਬਚਉਣੀਆਂ ਹਨ ਤਾ ਸਾਨੂੰ ਇਲੈਕਸ਼ਨਾਂ ਲੜਨੀਆਂ ਪੈਣੀਆਂ ਹਨ। ਆਪਣੀਆਂ ਗੱਲਾਂ ਨਾਲ ਇਸ ਤਰਾਂ ਯੋਗਰਾਜ ਸਿੰਘ ਨੇ ਕਿਸਾਨਾਂ ਦਾ ਸਮਰਥਨ ਕੀਤਾ।

ਇਹ ਵੀ ਦੇਖੋ : ਤਰਸੇਮ ਸਿੰਘ ਮੋਰਾਂਵਾਲੀ ਨੇ ਕਰ ‘ਤੀ ਸਰਕਾਰਾਂ ਦੀ ਖਿੱਚਾਈ, ਖਾੜਕੂ ਕੋਈ ਬਣਦਾ ਨੀ, ਇਹ ਬਣਾਉਂਦੇ ਨੇ

The post ਭਗਤ ਸਿੰਘ ਦੇ ਇਲਾਕੇ ‘ਚ ਵੱਡੀ ਰੈਲੀ ਤੋਂ ਇਹਨਾਂ ਪੰਜਾਬੀ ਕਲਾਕਾਰਾਂ ਨੇ ਕੀਤੀਆਂ ਠੋਕ – ਠੋਕ ਗੱਲਾਂ appeared first on Daily Post Punjabi.

ਰਵਿੰਦਰ ਗਰੇਵਾਲ ਨੇ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਬਚਪਨ ਦੀ ਤਸਵੀਰ ‘ਤੇ ਆਖੀ ਇਹ ਗੱਲ
ravinder grewal childhood pic:ਕੋਰੋਨਾ ਵਾਇਰਸ ਦੇ ਕਹਿਰ ਨੇ ਹਰ ਕਿਸੇ ਨੂੰ ਪ੍ਰਭਾਵਿਤ ਕੀਤਾ ਹੈ। ਕੋਰੋਨਾ ਦੇ ਵੱਧਦੇ ਮਾਮਲਿਆਂ ਦੀ ਵਜ੍ਹਾ ਕਾਰਨ ਪਾਲੀਵੁਡ ਸੈਲੇਬਸ ਵੀ ਬੁਰੀ ਤਰ੍ਹਾਂ ਘਬਰਾਏ ਹੋਏ ਹਨ। ਲਗਭਗ ਸਾਰਿਆਂ ਨੇ ਆਪ ਨੂੰ ਕੁੱਝ ਸਮੇਂ ਲਈ ਸੈਲਫ ਆਈਸੋਲੇਸ਼ਨ ਵਿੱਚ ਰੱਖਿਆ ਹੈ ਅਤੇ ਫੈਨਜ਼ ਨੂੰ ਵੀ ਸੁਚੇਤ ਰਹਿਣ ਦੀ ਸਲਾਹ ਦੇ ਰਹੇ ਹਨ। ਅਜਿਹੇ ਵਿਚ ਸਿਤਾਰੇ ਵੀ ਸਰਕਾਰ ਦੇ ਲੌਕ-ਡਾਊਨ ਦੇ ਸਮਰਥਨ ਵਿਚ ਅੱਗੇ ਆ ਰਹੇ ਹਨ ਅਤੇ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕਰ ਰਹੇ ਹਨ। ਇਸ ਦੌਰਾਨ ਹੀ ਪਾਲੀਵੁੱਡ ਸਿਤਾਰੇ ਵੀ ਆਪੋ ਆਪਣੇ ਮੁਤਾਬਿਕ ਆਪਣਾ ਸਮਾਂ ਬਿਤਾ ਰਹੇ ਹਨ ।

ਕੋਈ ਟਿਕ ਟੌਕ ਵੀਡੀਓ, ਕੋਈ ਖਾਣਾ ਅਤੇ ਕੋਈ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਰਿਹਾ ਹੈ । ਹਾਲ ਹੀ ਵਿੱਚ ਰਵਿੰਦਰ ਗਰੇਵਾਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ।ਇਹ ਤਸਵੀਰ ਉਨ੍ਹਾਂ ਦੇ ਬਚਪਨ ਦੀ ਹੈ ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਤੈਥੋਂ ਜੁਦਾ ਕਰਨ ਲਈ ਮਾਪਿਆਂ ਨੇ ਵੇ ਮੈ ਪੜਨ ਨਾਨਕੇ ਲਾ ਤੀ’।ਇਸ ਤਸਵੀਰ ‘ਚ ਰਵਿੰਦਰ ਗਰੇਵਾਲ ਮਾਈਕ ਦੇ ਸਾਹਮਣੇ ਗਾਉਂਦੇ ਨਜ਼ਰ ਆ ਰਹੇ ਨੇ । ਸ਼ਾਇਦ ਇਹੀ ਗੀਤ ਗਾਉਂਦੇ ਹੋਣਗੇ ਇਸੇ ਲਈ ਇਸ ਤਸਵੀਰ ਨੁੰ ਉਨ੍ਹਾਂ ਨੇ ਇਹੀ ਕੈਪਸ਼ਨ ਦਿੱਤਾ ਹੈ ।

ਇਸ ਤੋਂ ਇਲਾਵਾ ਰਵਿੰਦਰ ਗਰੇਵਾਲ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ਜੋ ਕਿ ਯਾਦਗਾਰ ਹੋ ਨਿੱਬੜੇ ਹਨ ਅਤੇ ਉਹ ਲਗਾਤਾਰ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ। ਇਸ ਤੋਂ ਇਲਾਵਾ ਉਹ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਜਾਗਰੂਕ ਕਰਨ ਲਈ ਵੀਡੀਓ ਪਾਉਂਦੇ ਰਹਿੰਦੇ ਨੇ ਤੇ ਲੋਕਾਂ ਨੂੰ ਘਰ ‘ਚ ਹੀ ਰਹਿਣ ਦੀ ਅਪੀਲ ਕਰਦੇ ਰਹਿੰਦੇ ਨੇ । ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ।

The post ਰਵਿੰਦਰ ਗਰੇਵਾਲ ਨੇ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਬਚਪਨ ਦੀ ਤਸਵੀਰ ‘ਤੇ ਆਖੀ ਇਹ ਗੱਲ appeared first on Daily Post Punjabi.