Ravinder Jadeja Archives - Daily Post Punjabi

ਰਵਿੰਦਰ ਜਡੇਜਾ ਨੇ IPL ‘ਚ ਪੂਰੇ ਕੀਤੇ 100 ਕੈਚ, ਰੋਹਿਤ ਤੇ ਕੋਹਲੀ ਦੇ ਕਲੱਬ ‘ਚ ਹੋਏ ਸ਼ਾਮਿਲ
ਚੇਪਾਕ ਵਿੱਚ ਚੇੱਨਈ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਕੋਲਕਾਤਾ ਨਾਈਟ ਰਾਈਡਰਜ਼ ਦੇ ਬੈਟਿੰਗ ਆਰਡਰ ਨੂੰ ਤਰ੍ਹਾਂ ਧੋ ਦਿੱਤਾ। CSK ਦੇ ਆਲਰਾਊਂਡਰ ਜਡੇਜਾ ਨੇ ਸਿਰਫ਼ ਸ਼ਾਨਦਾਰ ਗੇਂਦਬਾਜ਼ੀ ਹੀ ਨਹੀਂ, ਬਲਕਿ ਬਤੌਰ ਫੀਲਡਰ ਵੀ ਆਪਣੀ ਛਾਪ ਛੱਡੀ। ਜਡੇਜਾ ਨੇ ਆਪਣੇ ਆਪਣੇ 4 ਓਵਰ ਦੇ ਕੋਟੇ ਵਿੱਚ 3 ਵਿਕਟਾਂ ਲਈਆਂ। ਇਸ ਦੌਰਾਨ ਜਡੇਜਾ ਨੇ ਆਈਪੀਐੱਲ ਵਿੱਚ ਇੱਕ ਅਜਿਹਾ ਮੁਕਾਮ ਹਾਸਿਲ ਕੀਤਾ, ਜੋ ਅੱਜ ਤੱਕ ਕੋਈ ਵੀ ਨਹੀਂ ਕਰ ਸਕਿਆ।

CSK all-rounder Ravindra Jadeja

ਦਰਅਸਲ, ਚੇੱਨਈ ਸੁਪਰ ਕਿੰਗਜ਼ ਦੇ ਸਟਾਰ ਆਲਰਾਊਂਡਰ ਨੇ IPL ਵਿੱਚ 100 ਕੈਚ ਪੂਰੇ ਕੀਤੇ। ਅਜਿਹਾ ਕਰਨ ਵਾਲੇ ਉਹ ਪੰਜਵੇਂ ਫੀਲਡਰ ਬਣੇ। ਰਵਿੰਦਰ ਜਡੇਜਾ ਨੇ ਇਸ ਦੌਰਾਨ ਰੋਹਿਤ ਸ਼ਰਮਾ ਦੇ ਰਿਕਾਰਡ ਦੀ ਬਰਾਬਰੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ IPL ਵਿੱਚ ਇੱਕ ਮੁਕਾਮ ਹਾਸਿਲ ਕੀਤਾ। ਉਹ ਆਈਪੀਐੱਲ ਦੇ ਇਤਿਹਾਸ ਵਿੱਚ 1000 ਤੋਂ ਵੱਧ ਦੌੜਾਂ, 100 ਵਿਕਟਾਂ ਤੇ 100 ਕੈਚ ਲੈਣ ਵਾਲੇ ਪਹਿਲੇ ਖਿਡਾਰੀ ਬਣੇ।

ਇਹ ਵੀ ਪੜ੍ਹੋ: ਕਾਰ ਸੇਵਾ ਵਾਲੇ ਬਾਬਾ ਤਰਸੇਮ ਸਿੰਘ ਕਤ.ਲ ਕੇਸ ‘ਚ ਵੱਡਾ ਐਕਸ਼ਨ, ਪੁਲਿਸ ਵੱਲੋਂ ਮੁੱਖ ਦੋਸ਼ੀ ਦਾ ਐਨਕਾਊਂਟਰ

IPL ਦੇ ਇਤਿਹਾਸ ਵਿੱਚ ਜਡੇਜਾ ਤੋਂ ਪਹਿਲਾਂ ਸਿਰਫ਼ 4 ਖਿਡਾਰੀ ਹੀ 100 ਜਾਂ ਇਸ ਸਤੋਂ ਵੱਧ ਕੈਚ ਲੈ ਸਕੇ ਹਨ। ਜਡੇਜਾ ਨੇ ਇਹ ਕਾਰਨਾਮਾ 231 ਮੈਚਾਂ ਵਿੱਚ ਪੂਰਾ ਕੀਤਾ ਹੈ। ਜਡੇਜਾ ਆਈਪੀਐੱਲ ਵਿੱਚ 100 ਕੈਚ ਲੈਣ ਵਾਲੇ ਚੌਥੇ ਭਾਰਤੀ ਤੇ ਦੁਨੀਆ ਦੇ ਪੰਜਵੇਂ ਖਿਡਾਰੀ ਬਣੇ ਹਨ। ਉਨ੍ਹਾਂ ਤੋਂ ਪਹਿਲਾਂ ਵਿਰਾਟ ਕੋਹਲੀ (110), ਸੁਰੇਸ਼ ਰੈਨਾ(109). ਕਾਇਰਨ ਪੋਲਾਰਡ(103) ਤੇ ਰੋਹਿਤ ਸ਼ਰਮਾ (100) ਅਜਿਹਾ ਕਰ ਚੁੱਕੇ ਹਨ।

CSK all-rounder Ravindra Jadeja

ਦੱਸ ਦੇਈਏ ਕਿ ਰਵਿੰਦਰ ਜਡੇਜਾ ਸਾਲ 2008 ਯਾਨੀ ਕਿ ਪਹਿਲੇ ਸੀਜ਼ਨ ਤੋਂ ਹੀ ਆਈਪੀਐੱਲ ਵਿੱਚ ਖੇਡ ਰਹੇ ਹਨ। ਹੁਣ ਤੱਕ ਉਨ੍ਹਾਂ ਨੇ 231 ਮੈਚਾਂ ਵਿੱਚ ਇੱਕ ਬੱਲੇਬਾਜ ਦੇ ਤੌਰ ‘ਤੇ 2,776 ਦੌੜਾਂ ਬਣਾਈਆਂ ਹਨ। ਉੱਥੇ ਹੀ ਇੱਕ ਗੇਂਦਬਾਜ਼ ਦੇ ਰੂਪ ਵਿੱਚ ਉਨ੍ਹਾਂ ਨੇ ਹੁਣ ਤੱਕ 156 ਵਿਕਟਾਂ ਲਈਆਂ ਹਨ। ਉਹ IPL ਦੇ ਇਤਿਹਾਸ ਵਿੱਚ 2000 ਤੋਂ ਵੱਧ ਦੌੜਾਂ ਤੇ 150 ਤੋਂ ਵੱਧ ਵਿਕਟਾਂ ਲੈਣ ਵਾਲੇ ਵੀ ਪਹਿਲੇ ਖਿਡਾਰੀ ਹਨ। ਜਡੇਜਾ ਇੰਡੀਅਨ ਪ੍ਰੀਮਿਅਰ ਲੀਗ ਦੇ ਇਤਿਹਾਸ ਵਿੱਚ 9ਵੇਂ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਰਵਿੰਦਰ ਜਡੇਜਾ ਨੇ IPL ‘ਚ ਪੂਰੇ ਕੀਤੇ 100 ਕੈਚ, ਰੋਹਿਤ ਤੇ ਕੋਹਲੀ ਦੇ ਕਲੱਬ ‘ਚ ਹੋਏ ਸ਼ਾਮਿਲ appeared first on Daily Post Punjabi.

ਟੀਮ ਇੰਡੀਆ ਨੂੰ ਵੱਡਾ ਝਟਕਾ, ਏਸ਼ੀਆ ਕੱਪ ਤੋਂ ਬਾਹਰ ਹੋਏ ਰਵਿੰਦਰ ਜਡੇਜਾ
ਏਸ਼ੀਆ ਕੱਪ 2022 ਵਿੱਚ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ, ਕ੍ਰਿਕਟ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਏਸ਼ੀਆ ਕੱਪ ਤੋਂ ਬਾਹਰ ਹੋ ਗਏ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਸ਼ੁੱਕਰਵਾਰ ਨੂੰ ਜਡੇਜਾ ਦੇ ਸੱਟ ਕਾਰਨ ਬਾਹਰ ਹੋਣ ਦਾ ਐਲਾਨ ਕੀਤਾ।

ਬੋਰਡ ਨੇ ਇਹ ਵੀ ਕਿਹਾ ਕਿ ਜਡੇਜਾ ਦੀ ਜਗ੍ਹਾ ਖੱਬੇ ਹੱਥ ਦੇ ਸਪਿਨ ਆਲਰਾਊਂਡਰ ਅਕਸ਼ਰ ਪਟੇਲ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਜਡੇਜਾ ਨੇ ਟੀਮ ਇੰਡੀਆ ਨੂੰ ਪਾਕਿਸਤਾਨ ਅਤੇ ਹਾਂਗਕਾਂਗ ਖਿਲਾਫ ਜਿੱਤ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾਈ ਸੀ। ਅਜਿਹੇ ‘ਚ ਹੁਣ ਟੀਮ ਇੰਡੀਆ ਦੇ ਸਾਹਮਣੇ ਜਡੇਜਾ ਨੂੰ ਟੀ-20 ਵਿਸ਼ਵ ਕੱਪ ਦੀ ਟੀਮ ‘ਚ ਸ਼ਾਮਲ ਕਰਨ ਦੀ ਸਮੱਸਿਆ ਖੜ੍ਹੀ ਹੋ ਗਈ ਹੈ।

Ravinder Jadeja got out

ਬੀ.ਸੀ.ਸੀ.ਆਈ. ਨੇ ਕਿਹਾ ਕਿ ਜਡੇਜਾ ਦੇ ਸੱਜੀ ਲੱਤ ਦੇ ਗੋਡੇ ‘ਤੇ ਸੱਟ ਲੱਗੀ ਹੈ, ਜਿਸ ਕਰਕੇ ਉਹ ਹਾਲ ਹੀ ਵਿੱਚ ਪ੍ਰੇਸ਼ਾਨ ਰਹੇ ਹਨ। ਬੋਰਡ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਇਸ ”ਆਲ ਇੰਡੀਆ ਸੀਨੀਅਰ ਸਿਲੈਕਸ਼ਨ ਕਮੇਟੀ ਨੇ ਏਸ਼ੀਆ ਕੱਪ ‘ਚ ਰਵਿੰਦਰ ਜਡੇਜਾ ਦੀ ਜਗ੍ਹਾ ਅਕਸ਼ਰ ਪਟੇਲ ਨੂੰ ਸ਼ਾਮਲ ਕੀਤਾ ਹੈ। ਰਵਿੰਦਰ ਜਡੇਜਾ ਦੇ ਸੱਜੇ ਗੋਡੇ ‘ਤੇ ਸੱਟ ਲੱਗੀ ਹੈ, ਜਿਸ ਕਰਕੇ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਫਿਲਹਾਲ ਉਹ ਬੀਸੀਸੀਆਈ ਦੀ ਮੈਡੀਕਲ ਟੀਮ ਦੀ ਨਿਗਰਾਨੀ ‘ਚ ਹੈ।

ਇਹ ਵੀ ਪੜ੍ਹੋ : ਗਣੇਸ਼ ਉਤਸਵ ‘ਤੇ ਲੱਗੇ ਮੇਲੇ ‘ਚ ਹਾਦਸਾ, ਝੂਲੇ ‘ਚ ਕਰੰਟ ਆਉਣ ਨਾਲ 12 ਸਾਲਾਂ ਬੱਚੇ ਦੀ ਮੌਤ, ਦੂਜਾ ਗੰਭੀਰ

ਟੀਮ ਇੰਡੀਆ ‘ਤੇ ਇਹ ਆਫਤ ਏਸ਼ੀਆ ਕੱਪ ਦੇ ਸੁਪਰ ਫੋਰ ਪੜਾਅ ਤੋਂ ਠੀਕ ਪਹਿਲਾਂ ਆਈ ਹੈ। ਟੂਰਨਾਮੈਂਟ ਦੇ ਦੂਜੇ ਦੌਰ ‘ਚ ਭਾਰਤ ਦਾ ਪਹਿਲਾ ਮੈਚ 4 ਸਤੰਬਰ ਐਤਵਾਰ ਨੂੰ ਹੋਣਾ ਹੈ। ਟੀਮ ਨੂੰ ਸੁਪਰ ਫੋਰ ਤੱਕ ਪਹੁੰਚਾਉਣ ਵਿੱਚ ਜਡੇਜਾ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ। ਪਾਕਿਸਤਾਨ ਖਿਲਾਫ ਪਹਿਲਾਂ ਹੀ ਮੈਚ ‘ਚ ਜਡੇਜਾ ਨੇ ਮੁਸ਼ਕਿਲ ਹਾਲਾਤ ‘ਚ ਆ ਕੇ 35 ਦੌੜਾਂ ਦੀ ਅਹਿਮ ਪਾਰੀ ਖੇਡ ਕੇ ਭਾਰਤ ਦੀ ਜਿੱਤ ਯਕੀਨੀ ਬਣਾਈ। ਫਿਰ ਹਾਂਗਕਾਂਗ ਖਿਲਾਫ ਸਿਰਫ 15 ਦੌੜਾਂ ‘ਤੇ ਵੱਡੀ ਵਿਕਟ ਲਈ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “

The post ਟੀਮ ਇੰਡੀਆ ਨੂੰ ਵੱਡਾ ਝਟਕਾ, ਏਸ਼ੀਆ ਕੱਪ ਤੋਂ ਬਾਹਰ ਹੋਏ ਰਵਿੰਦਰ ਜਡੇਜਾ appeared first on Daily Post Punjabi.

ਟੀਮ ਇੰਡੀਆ ਨੂੰ ਵੱਡਾ ਝਟਕਾ, ਇੰਗਲੈਂਡ ਖਿਲਾਫ਼ ਘਰੇਲੂ ਟੈਸਟ ਸੀਰੀਜ਼ ਤੋਂ ਬਾਹਰ ਹੋਇਆ ਇਹ ਸਟਾਰ ਖਿਡਾਰੀ
Ravindra Jadeja ruled out: ਭਾਰਤੀ ਕ੍ਰਿਕਟ ਟੀਮ ਦੇ ਪ੍ਰਸ਼ੰਸਕਾਂ ਲਈ ਬਹੁਤ ਬੁਰੀ ਖ਼ਬਰ ਹੈ। ਦਰਅਸਲ, ਰਵਿੰਦਰ ਜਡੇਜਾ ਨੂੰ ਇੰਗਲੈਂਡ ਖਿਲਾਫ ਹੋਣ ਵਾਲੀ ਘਰੇਲੂ ਟੈਸਟ ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਹੈ। ਆਸਟ੍ਰੇਲੀਆ ਦੇ ਸਿਡਨੀ ਵਿੱਚ ਤੀਜੇ ਟੈਸਟ ਮੈਚ ਦੌਰਾਨ ਜਡੇਜਾ ਦੇ ਖੱਬੇ ਹੱਥ ਦਾ ਅੰਗੂਠਾ ਫਰੈਕਚਰ ਹੋ ਗਿਆ ਸੀ । ਇਸ ਤੋਂ ਬਾਅਦ ਉਸ ਦੇ ਅੰਗੂਠੇ ਦੀ ਸਰਜਰੀ ਕੀਤੀ ਗਈ ਸੀ, ਉਸਨੂੰ ਇਸ ਸੱਟ ਤੋਂ ਠੀਕ ਹੋਣ ਲਈ ਲਗਭਗ ਛੇ ਹਫ਼ਤਿਆਂ ਦਾ ਸਮਾਂ ਲੱਗੇਗਾ। ਚਾਰ ਟੈਸਟ ਮੈਚ, ਪੰਜ ਟੀ -20 ਅਤੇ ਤਿੰਨ ਵਨਡੇ ਮੈਚਾਂ ਲਈ ਇੰਗਲੈਂਡ ਦਾ ਭਾਰਤ ਦੌਰਾ 5 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ । ਪਹਿਲੇ ਦੋ ਟੈਸਟ ਮੈਚ ਚੇੱਨਈ ਵਿੱਚ ਖੇਡੇ ਜਾਣਗੇ ਅਤੇ ਉਸ ਤੋਂ ਬਾਅਦ ਅਹਿਮਦਾਬਾਦ ਵਿੱਚ ਮੈਚ ਖੇਡੇ ਜਾਣਗੇ । ਟੀ-20 ਅਤੇ ਵਨਡੇ ਵਿੱਚ ਜਡੇਜਾ ਦੇ ਖੇਡਣ ਨੂੰ ਲੈ ਕੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ । ਬੀਸੀਸੀਆਈ ਦੇ ਸੂਤਰਾਂ ਅਨੁਸਾਰ ਇਸ ਬਾਰੇ ਬਾਅਦ ਵਿੱਚ ਫੈਸਲਾ ਲਿਆ ਜਾਵੇਗਾ।

Ravindra Jadeja ruled out

ਇਸ ਸਬੰਧੀ BCCI ਦੇ ਇੱਕ ਅਧਿਕਾਰੀ ਨੇ ਦੱਸਿਆ, “ਜਡੇਜਾ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ ਅਤੇ ਉਨ੍ਹਾਂ ਨੂੰ ਠੀਕ ਹੋਣ ਵਿੱਚ ਛੇ ਹਫ਼ਤੇ ਲੱਗਣਗੇ।” ਬੀਸੀਸੀਆਈ ਨੇ ਚੋਣਕਾਰਾਂ ‘ਤੇ ਛੋਟੇ ਖੇਡ ਫਾਰਮੈਟ ਲਈ ਫੈਸਲਾ ਛੱਡ ਦਿੱਤਾ ਹੈ।’ ‘ਜਡੇਜਾ ਇਲਾਜ ਲਈ ਬੈਂਗਲੁਰੂ ਦੀ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਰਹਿਣਗੇ । ਬੀਸੀਸੀਆਈ ਨੇ ਇੰਗਲੈਂਡ ਖ਼ਿਲਾਫ਼ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਦੋ ਮੈਚਾਂ ਲਈ ਟੀਮ ਇੰਡੀਆ ਦਾ ਐਲਾਨ ਕੀਤਾ ਹੈ । ਇੰਗਲੈਂਡ ਖਿਲਾਫ ਪਹਿਲੇ ਦੋ ਟੈਸਟ ਮੈਚਾਂ ਲਈ ਆਲਰਾਊਂਡਰ ਅਕਸ਼ਰ ਪਟੇਲ ਨੂੰ ਪਹਿਲੀ ਵਾਰ ਟੀਮ ਇੰਡੀਆ ਵਿੱਚ ਸ਼ਾਮਿਲ ਕੀਤਾ ਗਿਆ ਹੈ। ਆਸਟ੍ਰੇਲੀਆ ਖ਼ਿਲਾਫ਼ ਚੌਥੇ ਟੈਸਟ ਮੈਚ ਵਿੱਚ ਡੈਬਿਊ ਕਰਨ ਵਾਲੇ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੂੰ ਵੀ ਇੰਗਲੈਂਡ ਖ਼ਿਲਾਫ਼ ਪਹਿਲੇ ਦੋ ਟੈਸਟ ਮੈਚਾਂ ਦੀ ਭਾਰਤੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ।

Ravindra Jadeja ruled out

ਦੱਸ ਦੇਈਏ ਕਿ ਸੁੰਦਰ ਨੇ ਆਪਣੇ ਡੈਬਿਊ ਟੈਸਟ ਵਿੱਚ ਬੱਲੇ ਅਤੇ ਗੇਂਦ ਦੋਵਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਆਪਣੇ ਪਹਿਲੇ ਟੈਸਟ ਵਿੱਚ ਚਾਰ ਵਿਕਟਾਂ ਅਤੇ 84 ਦੌੜਾਂ ਬਣਾਈਆਂ । ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ, ਆਲਰਾਊਂਡਰ ਰਵਿੰਦਰ ਜੇਦਜਾ ਅਤੇ ਮਿਡਲ ਆਰਡਰ ਦੇ ਬੱਲੇਬਾਜ਼ ਹਨੁਮਾ ਵਿਹਾਰੀ ਵੀ ਸੱਟ ਕਾਰਨ ਇਸ ਟੀਮ ਦਾ ਹਿੱਸਾ ਨਹੀਂ ਹਨ। ਹਾਲਾਂਕਿ, ਇਨ੍ਹਾਂ ਖਿਡਾਰੀਆਂ ਨੂੰ ਬਾਕੀ ਦੋ ਟੈਸਟਾਂ ਲਈ ਟੀਮ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਇੰਗਲੈਂਡ ਖਿਲਾਫ਼ ਭਾਰਤੀ ਟੀਮ ਵਿੱਚ ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਮਯੰਕ ਅਗਰਵਾਲ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ, ਕੇਐਲ ਰਾਹੁਲ, ਹਾਰਦਿਕ ਪਾਂਡਿਆ, ਰਿਸ਼ਭ ਪੰਤ, ਰਿਧੀਮਾਨ ਸਾਹਾ, ਆਰ ਅਸ਼ਵਿਨ, ਕੁਲਦੀਪ ਯਾਦਵ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਸ਼ਾਰਦੂਲ ਠਾਕੁਰ ਨੂੰ ਸ਼ਾਮਿਲ ਕੀਤਾ ਗਿਆ ਹੈ ।

ਇਹ ਵੀ ਦੇਖੋ: ਬਿਹਾਰ ‘ਚ ਮੰਡੀਆਂ ਖ਼ਤਮ ਹੋਣ ਮਗਰੋਂ ਤੁਸੀਂ ਵੇਖੋ ਕੀ ਹਾਲ ਨੇ ਇਥੇ ਕਿਸਾਨਾਂ ਦੇ ਤੇ ਸਮਝੋ ਪੰਜਾਬ ਦਾ ਕੀ ਬਣੂ ?

The post ਟੀਮ ਇੰਡੀਆ ਨੂੰ ਵੱਡਾ ਝਟਕਾ, ਇੰਗਲੈਂਡ ਖਿਲਾਫ਼ ਘਰੇਲੂ ਟੈਸਟ ਸੀਰੀਜ਼ ਤੋਂ ਬਾਹਰ ਹੋਇਆ ਇਹ ਸਟਾਰ ਖਿਡਾਰੀ appeared first on Daily Post Punjabi.

IND vs AUS: ਭਾਰਤੀ ਟੀਮ ਨੂੰ ਲੱਗਿਆ ਵੱਡਾ ਝਟਕਾ, ਇਹ ਸਟਾਰ ਖਿਡਾਰੀ ਸੱਟ ਲੱਗਣ ਕਾਰਨ ਟੀ-20 ਸੀਰੀਜ਼ ਤੋਂ ਹੋਇਆ ਬਾਹਰ
Ravindra Jadeja ruled out: ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ ਗੁਆਉਣ ਤੋਂ ਬਾਅਦ ਟੀ-20 ਸੀਰੀਜ਼ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਟੀਮ ਇੰਡੀਆ ਨੂੰ ਸ਼ੁੱਕਰਵਾਰ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਹੈ ਜਦੋਂ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਸੱਟ ਦੇ ਕਾਰਨ ਸੀਰੀਜ਼ ਤੋਂ ਬਾਹਰ ਹੋਣਾ ਪਿਆ । BCCI ਨੇ ਜਡੇਜਾ ਦੀ ਜਗ੍ਹਾ ਤੇਜ਼ ਗੇਂਦਬਾਜ਼ ਸ਼ਾਰਦੂਲ ਠਾਕੁਰ ਨੂੰ ਬਾਕੀ ਟੀ-20 ਸੀਰੀਜ਼ ਲਈ ਟੀਮ ਇੰਡੀਆ ਵਿੱਚ ਸ਼ਾਮਿਲ ਕਰ ਲਿਆ ਹੈ ।

Ravindra Jadeja ruled out

ਦਰਅਸਲ, ਰਵਿੰਦਰ ਜਡੇਜਾ ਸ਼ੁੱਕਰਵਾਰ ਨੂੰ ਕੈਨਬਰਾ ਵਿੱਚ ਆਸਟ੍ਰੇਲੀਆ ਖਿਲਾਫ ਪਹਿਲੇ ਟੀ-20 ਮੈਚ ਦੌਰਾਨ ਬੱਲੇਬਾਜ਼ੀ ਕਰਦੇ ਹੋਏ ਜ਼ਖਮੀ ਹੋ ਗਏ ਸੀ । ਜਡੇਜਾ ਨੂੰ ਭਾਰਤੀ ਪਾਰੀ ਦੇ ਆਖਰੀ ਓਵਰ ਵਿੱਚ ਮਿਸ਼ੇਲ ਸਟਾਰਕ ਦੇ ਬਾਊਂਸਰ ਨਾਲ ਸਿਰ ਦੇ ਖੱਬੇ ਪਾਸੇ ਸੱਟ ਲੱਗੀ। ਉਹ ਵਿਕਟਾਂ ਦੇ ਵਿਚਕਾਰ ਦੌੜਦਿਆਂ ਦਰਦ ਨਾਲ ਕੁਰਲਾ ਰਹੇ ਸੀ । ਰਵਿੰਦਰ ਜਡੇਜਾ ਨੂੰ ਹੈਲਮੇਟ ‘ਤੇ ਗੇਂਦ ਲੱਗਣ ਤੋਂ ਬਾਅਦ ਯੁਜਵੇਂਦਰ ਚਾਹਲ ਨੂੰ ਮੈਦਾਨ ਵਿੱਚ ਉਤਾਰਿਆ ਗਿਆ । ਪਿਛਲੇ ਸਾਲ ਜੁਲਾਈ ਵਿੱਚ ਹੀ ਆਈਸੀਸੀ ਨੇ ਇੱਕ ਖਿਡਾਰੀ ਨੂੰ ਉਸਦੇ ਵਿਕਲਪ ਨੂੰ ਉਤਾਰਨ ਦੀ ਆਗਿਆ ਦਿੱਤੀ ਸੀ।

Ravindra Jadeja ruled out

ਜਡੇਜਾ ਦੀ ਸੱਟ ਲੱਗਣ ਨੂੰ ਲੈ ਕੇ BCCI ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਹੈ ।  ਜਿਸ ਵਿੱਚ ਉਨ੍ਹਾਂ ਲਿਖਿਆ, “ਰਵਿੰਦਰ ਜਡੇਜਾ ਨੂੰ ਪਹਿਲੇ ਟੀ-20 ਮੈਚ ਵਿੱਚ ਪਹਿਲੀ ਪਾਰੀ ਦੇ ਆਖਰੀ ਓਵਰ ਵਿੱਚ ਹੈਲਮੇਟ ‘ਤੇ ਗੇਂਦ ਲੱਗੀ।” ਯੁਜਵੇਂਦਰ ਚਾਹਲ ਨੂੰ ਫੀਲਡਿੰਗ ਦੌਰਾਨ ਮੈਦਾਨ ‘ਤੇ ਉਤਾਰਿਆ ਗਿਆ ।

ALERT : Ravindra Jadeja ruled out, Shardul Thakur added to #TeamIndia squad for T20I series against Australia #AUSvIND

More details here https://t.co/MBw2gjArqU pic.twitter.com/E3a3PkC1UF
— BCCI (@BCCI) December 4, 2020

ਬੀਸੀਸੀਆਈ ਦੀ ਮੈਡੀਕਲ ਟੀਮ ਜਡੇਜਾ ਦੀ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹਾਲੇ ਜਡੇਜਾ ਡਾਕਟਰਾਂ ਦੀ ਨਿਗਰਾਨੀ ਹੇਠ ਹੋਣਗੇ ਅਤੇ ਸ਼ਨੀਵਾਰ ਸਵੇਰੇ ਜਾਂਚ ਤੋਂ ਬਾਅਦ ਜੇ ਲੋੜ ਪਈ ਤਾਂ ਸਕੈਨ ਲਈ ਲਿਜਾਇਆ ਜਾਵੇਗਾ । ਫਿਲਹਾਲ, ਉਹ ਚੱਲ ਰਹੀ ਟੀ-20 ਸੀਰੀਜ਼ ਵਿੱਚ ਨਹੀਂ ਖੇਡਣਗੇ।

ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਖਿਲਾਫ ਖੇਡੇ ਗਏ ਪਹਿਲੇ ਟੀ-20 ਮੈਚ ਵਿੱਚ ਰਵਿੰਦਰ ਜਡੇਜਾ ਨੇ 23 ਗੇਂਦਾਂ ‘ਤੇ 44 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਭਾਰਤ ਨੂੰ ਸੱਤ ਵਿਕਟਾਂ ਦੇ ਨੁਕਸਾਨ ‘ਤੇ 161 ਦੌੜਾਂ ‘ਤੇ ਪਹੁੰਚਾਇਆ । ਭਾਰਤ ਨੇ ਇਹ ਮੈਚ ਆਸਟ੍ਰੇਲੀਆ ਤੋਂ 11 ਦੌੜਾਂ ਨਾਲ ਜਿੱਤ ਕੇ 3 ਮੈਚਾਂ ਦੀ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ।

ਇਹ ਵੀ ਦੇਖੋ: ਪੰਜਾਬ ਦੀ ਸ਼ੇਰਨੀ ਨਵਜੋਤ ਕੌਰ ਲੰਬੀ ਨੇ ਸਨੀ ਦਿਓਲ ਨੂੰ ਦਿੱਤੀ ਪੰਜਾਬ ‘ਚ ਵੜਕੇ ਵਿਖਾਉਣ ਦੀ ਚੇਤਾਵਨੀ !

The post IND vs AUS: ਭਾਰਤੀ ਟੀਮ ਨੂੰ ਲੱਗਿਆ ਵੱਡਾ ਝਟਕਾ, ਇਹ ਸਟਾਰ ਖਿਡਾਰੀ ਸੱਟ ਲੱਗਣ ਕਾਰਨ ਟੀ-20 ਸੀਰੀਜ਼ ਤੋਂ ਹੋਇਆ ਬਾਹਰ appeared first on Daily Post Punjabi.

CSK ਨੇ ਰਵਿੰਦਰ ਜਡੇਜਾ ਨੂੰ ਇੱਕ ਤੋਹਫੇ ਵਜੋਂ ਦਿੱਤੀ ਸੋਨੇ ਦੀ ਤਲਵਾਰ, ਸਾਂਝੀ ਕੀਤੀ ਇਹ ਤਸਵੀਰ
CSK presents a golden sword : ਆਈਪੀਐਲ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਨੇ ਆਪਣੇ ਸਟਾਰ ਆਲਰਾਉਂਡਰ ਰਵਿੰਦਰ ਜਡੇਜਾ ਨੂੰ ਬਹੁਤ ਹੀ ਵਿਲੱਖਣ ਢੰਗ ਨਾਲ ਸਨਮਾਨਿਤ ਕੀਤਾ ਹੈ। ਚੇਨਈ ਸੁਪਰ ਕਿੰਗਜ਼ ਨੇ ਜਡੇਜਾ ਨੂੰ ਇੱਕ ਤਲਵਾਰ ਭੇਟ ਕੀਤੀ ਹੈ। ਰਵਿੰਦਰ ਜਡੇਜਾ ਕ੍ਰਿਕਟ ਦੇ ਮੈਦਾਨ ਵਿੱਚ ਆਪਣੇ ਤਲਵਾਰਬਾਜ਼ੀ ਵਾਲੇ ਜਸ਼ਨਾਂ ਦੇ ਲਈ ਮਸ਼ਹੂਰ ਹੈ। ਜਦੋਂ ਵੀ ਜਡੇਜਾ ਮੈਦਾਨ ‘ਤੇ ਸੈਂਕੜਾ ਜਾਂ ਅਰਧ ਸੈਂਕੜਾ ਲਗਾਉਂਦਾ ਹੈ ਤਾਂ ਉਹ ਬੱਲੇ ਨੂੰ ਤਲਵਾਰ ਦੇ ਅੰਦਾਜ਼ ਵਿੱਚ ਘੁੰਮਾ ਕੇ ਆਪਣੀ ਖੁਸ਼ੀ ਜਾਹਿਰ ਕਰਦਾ ਹੈ। ਚੇਨਈ ਸੁਪਰ ਕਿੰਗਜ਼ ਨੇ ਇੱਕ ਪੁਰਸਕਾਰ ਸਮਾਰੋਹ ਵਿੱਚ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਸੋਨੇ ਦੀ ਕੈਪ ਅਤੇ ਆਲਰਾਉਂਡਰ ਰਵਿੰਦਰ ਜਡੇਜਾ ਨੂੰ ਇੱਕ ਸੋਨੇ ਦੀ ਤਲਵਾਰ ਦਿੱਤੀ ਹੈ।

CSK presents a golden sword

ਧੋਨੀ ਨੇ ਖੁਦ ਇਹ ਪੁਰਸਕਾਰ ਜਡੇਜਾ ਨੂੰ ਦਿੱਤਾ ਹੈ। ਐਵਾਰਡ ਲੈਂਦਿਆਂ ਦੌਰਾਨ ਇੱਕ ਤਸਵੀਰ ਜਡੇਜਾ ਨੇ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨਾਲ ਵੀ ਸਾਂਝੀ ਕੀਤੀ ਹੈ। ਆਈਪੀਐਲ ਦੇ ਇਤਿਹਾਸ ਵਿਚ ਜਡੇਜਾ ਇਕਲੌਤਾ ਭਾਰਤੀ ਖਿਡਾਰੀ ਹੈ ਜਿਸਨੇ 100 ਤੋਂ ਵੱਧ ਵਿਕਟਾਂ ਅਤੇ 1900 ਦੌੜਾਂ ਬਣਾਈਆਂ ਹਨ। ਜਡੇਜਾ ਨੇ ਆਈਪੀਐਲ ਵਿੱਚ 108 ਵਿਕਟਾਂ ਆਪਣੇ ਨਾਮ ਕਕੀਤੀਆਂ ਹਨ। ਆਈਪੀਐਲ ਦੇ ਇਤਿਹਾਸ ਵਿੱਚ ਜਡੇਜਾ ਇਕਲੌਤਾ ਖੱਬੇ ਹੱਥ ਦਾ ਸਪਿਨ ਗੇਂਦਬਾਜ਼ ਹੈ ਜਿਸ ਦੇ ਨਾਂ 108 ਵਿਕਟਾਂ ਹਨ।

The post CSK ਨੇ ਰਵਿੰਦਰ ਜਡੇਜਾ ਨੂੰ ਇੱਕ ਤੋਹਫੇ ਵਜੋਂ ਦਿੱਤੀ ਸੋਨੇ ਦੀ ਤਲਵਾਰ, ਸਾਂਝੀ ਕੀਤੀ ਇਹ ਤਸਵੀਰ appeared first on Daily Post Punjabi.

ਇਸ ਸਾਬਕਾ ਸਪਿਨਰ ਨੇ ਕਿਹਾ, ਸਾਰੇ ਫਾਰਮੈਟਾਂ ‘ਚ ਟੀਮ ਇੰਡੀਆ ਦਾ ਸਰਬੋਤਮ ਸਪਿਨਰ ਹੈ ਰਵਿੰਦਰ ਜਡੇਜਾ
ravindra jadeja is india best spinner: ਭਾਰਤ ਦੇ ਸਾਬਕਾ ਸਪਿਨਰ ਦਿਲੀਪ ਜੋਸ਼ੀ ਨੇ ਕਿਹਾ ਹੈ ਕਿ ਰਵਿੰਦਰ ਜਡੇਜਾ ਭਾਰਤ ਦੇ ਸਾਰੇ ਫਾਰਮੈਟਾਂ ਵਿੱਚ ਸਰਬੋਤਮ ਆਲਰਾਉਂਡਰ ਹੈ। ਵੈਸੇ, ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ ਸਮੇਂ ਰਵਿੰਦਰ ਜਡੇਜਾ ਇਕਲੌਤਾ ਸਪਿਨਰ ਹੈ ਜੋ ਤਿੰਨੋਂ ਫਾਰਮੈਟਾਂ ਵਿੱਚ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਜਿੱਥੋਂ ਤੱਕ ਹੋਰ ਸਪਿਨਰਾਂ ਦਾ ਸਵਾਲ ਹੈ, ਉਨ੍ਹਾਂ ਨੇ ਸਾਰੇ ਫਾਰਮੈਟਾਂ ਵਿੱਚ ਟੀਮ ‘ਚ ਜਗ੍ਹਾ ਪ੍ਰਾਪਤ ਕਰਨ ਲਈ ਸੰਘਰਸ਼ ਕੀਤਾ ਹੈ। ਕੁਲਦੀਪ ਯਾਦਵ ਸੀਮਤ ਓਵਰਾਂ ਦੀ ਕ੍ਰਿਕਟ ਵਿੱਚ ਨਿਯਮਤ ਹਨ, ਪਰ ਟੈਸਟ ਫਾਰਮੈਟ ਬਾਰੇ ਅਜਿਹਾ ਨਹੀਂ ਕਿਹਾ ਜਾ ਸਕਦਾ। ਦੂਜੇ ਪਾਸੇ, ਰਵੀਚੰਦਰਨ ਅਸ਼ਵਿਨ ਨੂੰ ਸਾਲ 2017 ਤੋਂ ਬਾਅਦ ਵਨਡੇ ਅਤੇ ਟੀ -20 ਟੀਮ ਵਿੱਚ ਜਗ੍ਹਾ ਨਹੀਂ ਮਿਲੀ ਹੈ ਜਦਕਿ ਯੁਜਵੇਂਦਰ ਚਾਹਲ ਅਜੇ ਟੈਸਟ ਟੀਮ ‘ਚ ਜਗ੍ਹਾ ਨਹੀਂ ਬਣਾ ਸਕਿਆ ਹੈ। ਪਰ ਰਵਿੰਦਰ ਜਡੇਜਾ ਸਾਰੇ ਫਾਰਮੈਟਾਂ ਲਈ ਟੀਮ ਦਾ ਨਿਯਮਿਤ ਮੈਂਬਰ ਹੈ, ਉਸ ਨੂੰ ਲਗਾਤਾਰ ਪਲੇਇੰਗ ਇਲੈਵਨ ‘ਚ ਮੌਕਾ ਨਹੀਂ ਮਿਲਦਾ

ravindra jadeja is india best spinner

ਰਵਿੰਦਰ ਜਡੇਜਾ ਨੇ ਇਸ ਸਾਲ ਦੇ ਸ਼ੁਰੂ ਵਿੱਚ ਨਿਊਜ਼ੀਲੈਂਡ ਦੌਰੇ ‘ਤੇ ਆਯੋਜਿਤ ਲੜੀ ਵਿੱਚ ਪੰਜ ਟੀ -20 ਮੈਚਾਂ ਵਿੱਚੋਂ 3 ਮੈਚ ਖੇਡੇ ਸਨ। ਵਨ ਡੇ ਸੀਰੀਜ਼ ਵਿੱਚ ਉਸਨੇ ਸਾਰੇ ਮੈਚ ਖੇਡੇ ਪਰ ਦੋ ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਉਸ ਨੂੰ ਬਾਹਰ ਕਰ ਦਿੱਤਾ ਗਿਆ। ਧੋਨੀ ਨੇ ਕਿਹਾ ਕਿ ਉਹ ਰਵਿੰਦਰ ਜਡੇਜਾ ਨੂੰ ਸਰਬੋਤਮ ਮੰਨਦਾ ਹੈ ਅਤੇ ਉਹ ਉਸ ਨੂੰ ਕਦੇ ਵੀ ਪਲੇਇੰਗ 11 ਤੋਂ ਬਾਹਰ ਨਹੀਂ ਕੱਢ ਸਕਦਾ। ਕ੍ਰਿਕਟਿੰਗ ਪਚਾਂਗ ਵਿਜ਼ਡਨ ਨੇ ਹਾਲ ਹੀ ਵਿੱਚ ਜਡੇਜਾ ਨੂੰ 21 ਵੀਂ ਸਦੀ ਵਿੱਚ ਟੈਸਟ ਕ੍ਰਿਕਟ ਵਿੱਚ ਭਾਰਤ ਦਾ ਸਭ ਤੋਂ ਕੀਮਤੀ ਖਿਡਾਰੀ ਦੱਸਿਆ ਸੀ। ਭਾਰਤ ਦੇ ਆਲਰਾਉਂਡਰ ਨੂੰ 97.3 ਦੀ ਰੇਟਿੰਗ ਦੇ ਨਾਲ ਵਿਸ਼ਵਵਿਆਪੀ ਦੂਸਰੇ ਸਭ ਤੋਂ ਕੀਮਤੀ ਟੈਸਟ ਖਿਡਾਰੀ ਦੇ ਰੂਪ ਵਿੱਚ ਦਰਜਾ ਦਿੱਤਾ ਗਿਆ, ਜਿਸ ਵਿੱਚ ਸ੍ਰੀਲੰਕਾ ਦੇ ਮਹਾਨ ਮੁਤਿਆਹ ਮੁਰਲੀਧਰਨ ਚੋਟੀ ‘ਤੇ ਹਨ।

The post ਇਸ ਸਾਬਕਾ ਸਪਿਨਰ ਨੇ ਕਿਹਾ, ਸਾਰੇ ਫਾਰਮੈਟਾਂ ‘ਚ ਟੀਮ ਇੰਡੀਆ ਦਾ ਸਰਬੋਤਮ ਸਪਿਨਰ ਹੈ ਰਵਿੰਦਰ ਜਡੇਜਾ appeared first on Daily Post Punjabi.

ਜੋਨਟੀ ਰੋਡਸ ਨੇ ਕਿਹਾ, ਭਾਰਤ ਦਾ ਇਹ ਖਿਡਾਰੀ ਹੈ ਸਰਬੋਤਮ ਫੀਲਡਰ, ਕਦੇ ਨਹੀਂ ਛੱਡਦਾ ਰਨ ਆਊਟ
jonty rhodes says: ਜਦੋਂ ਕ੍ਰਿਕਟ ਵਿੱਚ ਸਰਬੋਤਮ ਫੀਲਡਰ ਦੀ ਗੱਲ ਆਉਂਦੀ ਹੈ, ਤਾਂ ਪਹਿਲਾ ਨਾਮ ਜੋਨਟੀ ਰੋਡਸ ਦਾ ਆਉਂਦਾ ਹੈ। ਜੋਨਟੀ ਰੋਡਸ ਨੂੰ ਅਜੇ ਵੀ ਦੁਨੀਆ ਦਾ ਸਰਬੋਤਮ ਫੀਲਡਰ ਕਿਹਾ ਜਾਂਦਾ ਹੈ। ਦੱਖਣੀ ਅਫਰੀਕਾ ਦੇ ਇਸ ਸ਼ਾਨਦਾਰ ਖਿਡਾਰੀ ਦੇ ਨਾਮ ਕਈ ਰਨ ਆਊਟ, ਕੈਚ ਅਤੇ ਡਾਈਵ ਹਨ। ਜੇ ਤੁਸੀਂ ਰੋਡਜ਼ ਦੇ ਕਰੀਅਰ ‘ਤੇ ਨਜ਼ਰ ਮਾਰੋ, ਤਾਂ ਬਹੁਤ ਸਾਰੇ ਖਾਸ ਪਲ ਹਨ ਜੋ ਕ੍ਰਿਕਟ ਇਤਿਹਾਸ ਵਿੱਚ ਸਦਾ ਲਈ ਦਰਜ ਕੀਤੇ ਗਏ ਹਨ। ਅਜਿਹੀ ਸਥਿਤੀ ਵਿੱਚ, ਜੇ ਰੋਡਜ਼ ਇੱਕ ਵਧੀਆ ਫੀਲਡਰ ਦਾ ਨਾਮ ਲੈਂਦਾ ਹੈ, ਤਾਂ ਇਹ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ। ਰੋਡਸ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਸਭ ਤੋਂ ਉੱਤਮ ਫੀਲਡਰ ਕੌਣ ਲੱਗਦਾ ਹੈ?

jonty rhodes says

ਰੋਡਸ ਇੰਸਟਾਗ੍ਰਾਮ ਲਾਈਵ ਚੈਟ ਦੌਰਾਨ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨਾਲ ਗੱਲਬਾਤ ਕਰ ਰਹੇ ਸਨ। ਇਸ ਸਮੇਂ ਦੌਰਾਨ ਰੋਡਸ ਨੂੰ ਪੁੱਛਿਆ ਗਿਆ ਹੈ ਕਿ ਉਹ ਦੁਨੀਆ ਦਾ ਸਭ ਤੋਂ ਸਰਬੋਤਮ ਫੀਲਡਰ ਅਤੇ ਭਾਰਤ ਦਾ ਸਰਬੋਤਮ ਫੀਲਡਰ ਕਿਸ ਨੂੰ ਮੰਨਦਾ ਹੈ, ਫਿਰ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਹ ਏਬੀ ਡੀਵਿਲੀਅਰਸ ਨੂੰ ਬਹੁਤ ਪਸੰਦ ਕਰਦਾ ਹੈ, ਜਦਕਿ ਨਿਊਜ਼ੀਲੈਂਡ ਦਾ ਮਾਰਟਿਨ ਗੁਪਟਿਲ ਵੀ ਬਹੁਤ ਚੰਗਾ ਫੀਲਡਰ ਹੈ।

ਇਸ ਤੋਂ ਬਾਅਦ ਰੋਡਸ ਨੇ ਕਿਹਾ ਕਿ ਜਡੇਜਾ ਵੀ ਬੁਰਾ ਨਹੀਂ ਹੈ। ਮੈਂ ਹਮੇਸ਼ਾਂ ਕਹਿੰਦਾ ਹਾਂ ਕਿ ਗੇਂਦ ਨੂੰ ਉੱਪਰ ਸੁੱਟੋ। ਪਰ ਉਹ ਇਸ ਨੂੰ ਸਾਈਡ ਤੋਂ ਸਿੱਟਦਾ ਹੈ ਅਤੇ ਵਿਕਟ ਨੂੰ ਮਿਸ ਨਹੀਂ ਕਰਦਾ। ਉਹ ਬਿਲਕੁਲ ਵੱਖਰੇ ਹਨ। ਇਸ ਦੇ ਨਾਲ ਹੀ ਰੋਡਸ ਨੇ ਮਾਈਕਲ ਬੇਵਨ ਦੀ ਵੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜੰਡੂ ਅਤੇ ਬੇਵਾਨ ਵਰਗੇ ਫੀਲਡਰਾਂ ਦੀ ਰਫਤਾਰ ਬਹੁਤ ਚੰਗੀ ਹੈ। ਇਹ ਦੋਵੇਂ ਕਦੇ ਡਾਇਬ ਨਹੀਂ ਕਰਦੇ। ਇਹ ਹਮੇਸ਼ਾਂ ਬਾਊਂਡਰੀ ‘ਤੇ ਡਾਇਬ ਕਰਦੇ ਹਨ। ਜੰਡੂ ਹੁਣ ਟੈਸਟ ਅਤੇ ਵਨਡੇ ਦੋਵਾਂ ਵਿੱਚ ਬਹੁਤ ਵਧੀਆ ਕੈਚ ਲੈ ਰਿਹਾ ਹੈ। ਉਹ ਬਹੁਤ ਵਧੀਆ ਫੀਲਡਰ ਹੈ।

The post ਜੋਨਟੀ ਰੋਡਸ ਨੇ ਕਿਹਾ, ਭਾਰਤ ਦਾ ਇਹ ਖਿਡਾਰੀ ਹੈ ਸਰਬੋਤਮ ਫੀਲਡਰ, ਕਦੇ ਨਹੀਂ ਛੱਡਦਾ ਰਨ ਆਊਟ appeared first on Daily Post Punjabi.