ravindra jadeja Archives - Daily Post Punjabi

ਜਡੇਜਾ ਨੇ ਟੈਸਟ ਕ੍ਰਿਕਟ ‘ਚ ਪੂਰੀਆਂ ਕੀਤੀਆਂ 300 ਵਿਕਟਾਂ, ਕਿਹਾ- “ਮੈਂ 10 ਸਾਲਾਂ ਬਾਅਦ ਇਸ ਮੁਕਾਮ ‘ਤੇ ਪਹੁੰਚਿਆ ਹਾਂ”
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਕਾਨਪੁਰ ‘ਚ ਹੋਏ ਟੈਸਟ ‘ਚ ਰਵਿੰਦਰ ਜਡੇਜਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਮੈਚ ਦੇ ਪੰਜਵੇਂ ਦਿਨ ਬੰਗਲਾਦੇਸ਼ ਦੀ ਦੂਜੀ ਪਾਰੀ ਵਿੱਚ ਤਿੰਨ ਵਿਕਟਾਂ ਲਈਆਂ। ਜਡੇਜਾ ਨੇ ਬੰਗਲਾਦੇਸ਼ ਦੇ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ (19), ਲਿਟਨ ਦਾਸ (1) ਅਤੇ ਸ਼ਾਕਿਬ ਅਲ ਹਸਨ (0) ਨੂੰ ਪੈਵੇਲੀਅਨ ਭੇਜਿਆ। ਉਸ ਦੇ ਟੈਸਟ ਵਿਕਟਾਂ ਦੀ ਕੁੱਲ ਗਿਣਤੀ 303 ਹੋ ਗਈ ਹੈ।

ਰਵਿੰਦਰ ਜਡੇਜਾ ਨੇ ਟੈਸਟ ਕ੍ਰਿਕਟ ‘ਚ 300 ਵਿਕਟਾਂ ਲੈਣ ‘ਤੋਂ ਬਾਅਦ ਕਿਹਾ ਕਿ ਜਦੋਂ ਤੁਸੀਂ ਦੇਸ਼ ਲਈ ਕੁਝ ਹਾਸਲ ਕਰਦੇ ਹੋ ਤਾਂ ਇਹ ਬਹੁਤ ਖਾਸ ਹੁੰਦਾ ਹੈ। ਮੈਂ 10 ਸਾਲਾਂ ਤੋਂ ਟੈਸਟ ਖੇਡ ਰਿਹਾ ਹਾਂ ਅਤੇ ਹੁਣ ਇਸ ਉਪਲਬਧੀ ‘ਤੇ ਪਹੁੰਚ ਗਿਆ ਹਾਂ। ਮੈਂ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਮੈਨੂੰ ਆਪਣੇ ‘ਤੇ ਮਾਣ ਹੈ। ਮੈਂ ਖੁਸ਼ ਹਾਂ ਅਤੇ ਇਸ ਬਾਰੇ ਚੰਗਾ ਮਹਿਸੂਸ ਕਰ ਰਿਹਾ ਹਾਂ। ਇਹ ਖਾਸ ਹੈ ਅਤੇ ਹਮੇਸ਼ਾ ਮੇਰੇ ਨਾਲ ਰਹੇਗਾ। ਇੱਕ ਨੌਜਵਾਨ ਖਿਡਾਰੀ ਹੋਣ ਦੇ ਨਾਤੇ ਮੈਂ ਚਿੱਟੀ ਗੇਂਦ ਦੀ ਕ੍ਰਿਕਟ ਨਾਲ ਸ਼ੁਰੂਆਤ ਕੀਤੀ ਸੀ ਅਤੇ ਹਰ ਕੋਈ ਮੈਨੂੰ ਕਹਿੰਦਾ ਸੀ ਕਿ ਮੈਂ ਵ੍ਹਾਈਟ ਬਾਲ ਦਾ ਕ੍ਰਿਕਟਰ ਹਾਂ। ਹਾਲਾਂਕਿ, ਮੈਂ ਲਾਲ ਗੇਂਦ ਨਾਲ ਸਖ਼ਤ ਮਿਹਨਤ ਕੀਤੀ ਅਤੇ ਆਖਰਕਾਰ ਸਾਰੀ ਮਿਹਨਤ ਰੰਗ ਲਿਆਈ।

ਜਡੇਜਾ ਨੇ ਬੰਗਲਾਦੇਸ਼ ਦੀ ਪਹਿਲੀ ਪਾਰੀ ਦੌਰਾਨ 300 ਦੇ ਅੰਕੜੇ ਨੂੰ ਛੂਹਿਆ ਸੀ। ਉਸ ਨੇ ਖਾਲਿਦ ਅਹਿਮਦ ਨੂੰ ਆਊਟ ਕਰਕੇ ਇਹ ਉਪਲਬਧੀ ਹਾਸਲ ਕੀਤੀ। ਇਸ ਨਾਲ ਜਡੇਜਾ ਟੈਸਟ ‘ਚ 300 ਵਿਕਟਾਂ ਲੈਣ ਵਾਲੇ ਪਹਿਲੇ ਖੱਬੇ ਹੱਥ ਦੇ ਭਾਰਤੀ ਸਪਿਨਰ ਬਣ ਗਏ ਹਨ। ਉਸ ਤੋਂ ਪਹਿਲਾਂ ਛੇ ਭਾਰਤੀ ਗੇਂਦਬਾਜ਼ਾਂ ਨੇ 300 ਜਾਂ ਇਸ ਤੋਂ ਵੱਧ ਵਿਕਟਾਂ ਲਈਆਂ ਹਨ, ਪਰ ਉਨ੍ਹਾਂ ਵਿੱਚੋਂ ਕੋਈ ਵੀ ਖੱਬੇ ਹੱਥ ਦਾ ਸਪਿਨਰ ਨਹੀਂ ਹੈ।

ਇਹ ਵੀ ਪੜ੍ਹੋ : ਦੂਜੇ ਟੈਸਟ ਮੈਚ ‘ਚ ਭਾਰਤ ਦੀ ਸ਼ਾਨਦਾਰ ਜਿੱਤ, ਬੰਗਲਾਦੇਸ਼ ਨੂੰ 2-0 ਨਾਲ ਕੀਤਾ ਕਲੀਨ ਸਵੀਪ

ਇੰਨਾ ਹੀ ਨਹੀਂ, ਜਡੇਜਾ ਟੈਸਟ ‘ਚ 3000 ਤੋਂ ਜ਼ਿਆਦਾ ਦੌੜਾਂ ਬਣਾਉਣ ਅਤੇ 300 ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਚੌਥੇ ਸਪਿਨ ਗੇਂਦਬਾਜ਼ ਆਲਰਾਊਂਡਰ ਹਨ। ਉਸ ਤੋਂ ਪਹਿਲਾਂ ਡੇਨੀਅਲ ਵਿਟੋਰੀ, ਆਰ ਅਸ਼ਵਿਨ ਅਤੇ ਸ਼ੇਨ ਵਾਰਨ ਅਜਿਹਾ ਕਰ ਚੁੱਕੇ ਹਨ। ਵਿਟੋਰੀ ਨੇ ਟੈਸਟ ਵਿੱਚ 4531 ਦੌੜਾਂ ਬਣਾਈਆਂ ਸਨ ਅਤੇ 382 ਵਿਕਟਾਂ ਲਈਆਂ ਸਨ। ਉਥੇ ਹੀ ਅਸ਼ਵਿਨ ਨੇ 3423 ਦੌੜਾਂ ਬਣਾਈਆਂ ਹਨ ਅਤੇ 527 ਵਿਕਟਾਂ ਲਈਆਂ ਹਨ। ਸ਼ੇਨ ਵਾਰਨ ਦੇ ਨਾਂ ਟੈਸਟ ‘ਚ 3154 ਦੌੜਾਂ ਅਤੇ 708 ਵਿਕਟਾਂ ਹਨ। ਜਡੇਜਾ ਨੇ 3130 ਦੌੜਾਂ ਬਣਾਈਆਂ ਹਨ ਅਤੇ 303 ਵਿਕਟਾਂ ਲਈਆਂ ਹਨ।

ਉਹ ਇਸ ਫਾਰਮੈਟ ਵਿੱਚ 300 ਵਿਕਟਾਂ ਅਤੇ 3000 ਦੌੜਾਂ ਪੂਰੀਆਂ ਕਰਨ ਵਾਲੇ 11ਵੇਂ ਖਿਡਾਰੀ ਬਣ ਗਏ ਹਨ। ਇਸ ਦੇ ਨਾਲ ਹੀ ਉਹ ਅਜਿਹਾ ਕਰਨ ਵਾਲਾ ਭਾਰਤ ਦਾ ਤੀਜਾ ਖਿਡਾਰੀ ਹੈ। ਜਡੇਜਾ ਤੋਂ ਪਹਿਲਾਂ ਭਾਰਤੀ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ (434 ਵਿਕਟਾਂ ਅਤੇ 5248 ਦੌੜਾਂ) ਅਤੇ ਅਨੁਭਵੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ (522 ਵਿਕਟਾਂ ਅਤੇ 3422 ਦੌੜਾਂ) ਇਹ ਉਪਲਬਧੀ ਹਾਸਲ ਕਰ ਚੁੱਕੇ ਹਨ।

ਵੀਡੀਓ ਲਈ ਕਲਿੱਕ ਕਰੋ -:

Amritpal Brother | Exclusive Interview | Live | ਜੇਲ੍ਹ ‘ਚ ਕੀ-ਕੀ ਹੋਇਆ MP ਅੰਮ੍ਰਿਤ/ਪਾਲ ਦੇ ਭਰਾ ਨਾਲ ||

The post ਜਡੇਜਾ ਨੇ ਟੈਸਟ ਕ੍ਰਿਕਟ ‘ਚ ਪੂਰੀਆਂ ਕੀਤੀਆਂ 300 ਵਿਕਟਾਂ, ਕਿਹਾ- “ਮੈਂ 10 ਸਾਲਾਂ ਬਾਅਦ ਇਸ ਮੁਕਾਮ ‘ਤੇ ਪਹੁੰਚਿਆ ਹਾਂ” appeared first on Daily Post Punjabi.

ਕ੍ਰਿਕਟਰ ਰਵਿੰਦਰ ਜਡੇਜਾ BJP ‘ਚ ਹੋਏ ਸ਼ਾਮਲ, ਪਤਨੀ ਰਿਵਾਬਾ ਜਡੇਜਾ ਨੇ ਸਾਂਝੀ ਕੀਤੀ ਜਾਣਕਾਰੀ
ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਹਾਲ ਹੀ ਵਿੱਚ ਟੀ-20 ਇੰਟਰਨੈਸ਼ਨਲ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ। ਹੁਣ ਉਨ੍ਹਾਂ ਨੇ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਹੈ। ਉਹ ਹੁਣ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਬਣ ਗਏ ਹਨ। ਜਾਮਨਗਰ ਵਿਧਾਇਕ ਤੇ ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਜਡੇਜਾ ਨੇ ਐਕਸ ‘ਤੇ ਇਸ ਗੱਲ ਦੀ ਜਾਣਕਾਰੀ ਦਿੱਤੀ। ਰਵਿੰਦਰ ਜਡੇਜਾ ਨੂੰ ਉਨ੍ਹਾਂ ਦੀ ਪਤਨੀ ਰਿਵਾਬਾ ਜਡੇਜਾ ਦੇ ਨਾਲ ਕਈ ਵਾਰ ਚੋਣ ਪ੍ਰਚਾਰ ਵਿੱਚ ਦੇਖਿਆ ਗਿਆ ਸੀ। ਕਈ ਰੋਡ ਸ਼ੋਅ ਵਿੱਚ ਵੀ ਉਹ ਨਜ਼ਰ ਆਏ ਸਨ। ਹੁਣ ਉਨ੍ਹਾਂ ਨੇ ਭਾਜਪਾ ਦੀ ਮੈਂਬਰਸ਼ਿਪ ਲੈ ਲਈ ਹੈ।

Cricketer Ravindra Jadeja Joins BJP

ਜਡੇਜਾ ਇਸੇ ਮਹੀਨੇ ਬੰਗਲਾਦੇਸ਼ ਖਿਲਾਫ਼ ਹੋਣ ਵਾਲੀ ਟੈਸਟ ਸੀਰੀਜ਼ ਵਿੱਚ ਖੇਡਦੇ ਹੋਏ ਨਜ਼ਰ ਆ ਸਕਦੇ ਹਨ। ਉਹ ਆਖਰੀ ਵਾਰ ਟੀ-20 ਵਿਸ਼ਵ ਕੱਪ 2024 ਵਿੱਚ ਖੇਡੇ ਸਨ। ਭਾਰਤ ਨੇ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਮ ਕੀਤਾ ਸੀ। ਇਸਦੇ ਬਾਅਦ ਜਡੇਜਾ ਨੇ ਟੀ-20 ਫਾਰਮੈਟ ਨੂੰ ਅਲਵਿਦਾ ਕਹਿ ਦਿੱਤਾ ਸੀ। ਜਡੇਜਾ ਨੇ 72 ਟੈਸਟ ਮੈਚ ਵਿੱਚ 3036 ਦੌੜਾਂ ਬਣਾਈਆਂ। ਉੱਥੇ ਹੀ ਇਸੇ ਫਾਰਮੈਟ ਵਿੱਚ 294 ਵਿਕਟਾਂ ਲਈਆਂ। ਉਨ੍ਹਾਂ ਨੇ 197 ਵਨਡੇ ਮੈਚ ਖੇਡੇ, ਜਿਸ ਵਿੱਚ ਉਨ੍ਹਾਂ ਨੇ 2756 ਦੌੜਾਂ ਬਣਾਈਆਂ ਤੇ 220 ਵਿਕਟਾਂ ਲਈਆਂ। ਜਡੇਜਾ ਨੇ 74 ਟੀ-20 ਇੰਟਰਨੈਸ਼ਨਲ ਖੇਡੇ, ਜਿਸ ਵਿੱਚ ਉਨ੍ਹਾਂ ਨੇ 515 ਦੌੜਾਂ ਬਣਾਈਆਂ ਤੇ 54 ਵਿਕਟਾਂ ਲਈਆਂ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਅੱਜ ਕਾਂਗਰਸ ‘ਚ ਸ਼ਾਮਲ ਹੋ ਸਕਦੇ ਨੇ ਪਹਿਲਵਾਨ ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ

ਜੇਕਰ ਇੱਥੇ ਇੰਟਰਨੈਸ਼ਨਲ ਕ੍ਰਿਕਟ ਵਿੱਚ ਭਾਰਤੀ ਆਲਰਾਊਂਡਰ ਦੇ ਪ੍ਰਦਰਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਵਿੱਚ 74 ਟੀ-20 ਇੰਟਰਨੈਸ਼ਨਲ ਮੈਚ ਖੇਡੇ। ਇਸ ਦੌਰਾਨ ਜਡੇਜਾ ਨੇ 41 ਪਾਰੀਆਂ ਵਿੱਚ ਉਨ੍ਹਾਂ ਨੇ 515 ਦੌੜਾਂ ਬਣਾਈਆਂ। ਇਸ ਫਾਰਮੈਟ ਵਿੱਚ ਜਡੇਜਾ ਨੇ 29.85 ਦੀ ਔਸਤ ਤੇ 7.13 ਦੀ ਇਕਾਨਮੀ ਨਾਲ 54 ਵਿਕਟਾਂ ਲਈਆਂ ਹਨ। ਰਵਿੰਦਰ ਜਡੇਜਾ ਨੇ ਭਾਰਤ ਦੇ ਲਈ 2009 ਵਿੱਚ ਟੀ-20 ਵਿੱਚ ਡੈਬਿਊ ਕੀਤਾ ਸੀ। ਇਸ ਫਾਰਮੈਟ ਵਿੱਚ ਉਨ੍ਹਾਂ ਨੇ ਕੁੱਲ 74 ਮੈਚ ਖੇਡੇ। ਉਨ੍ਹਾਂ ਨੇ 127.16 ਦੇ ਸਟ੍ਰਾਇਕ ਰੇਟ ਨਾਲ 515 ਦੌੜਾਂ ਬਣਾਈਆਂ ਤੇ 54 ਵਿਕਟਾਂ ਆਪਣੇ ਨਾਮ ਕੀਤੀਆਂ। ਕਦੇਜਾ ਟੀ-20 ਟੀਮ ਵਿੱਚ 2009 ਤੋਂ 2024 ਤੱਕ ਸ਼ਾਮਿਲ ਰਹੇ। ਇਸ ਦੌਰਾਨ ਉਨ੍ਹਾਂ ਨੇ ਕੁੱਲ 30 ਮੈਚ ਖੇਡੇ। ਇਨ੍ਹਾਂ ਵਿੱਚ ਜਡੇਜਾ ਨੇ 130 ਦੌੜਾਂ ਬਣਾਈਆਂ ਤੇ 22 ਵਿਕਟਾਂ ਆਪਣੇ ਨਾਮ ਕੀਤੀਆਂ।

ਵੀਡੀਓ ਲਈ ਕਲਿੱਕ ਕਰੋ -:

Amritpal Brother | Exclusive Interview | Live | ਜੇਲ੍ਹ ‘ਚ ਕੀ-ਕੀ ਹੋਇਆ MP ਅੰਮ੍ਰਿਤ/ਪਾਲ ਦੇ ਭਰਾ ਨਾਲ ||

The post ਕ੍ਰਿਕਟਰ ਰਵਿੰਦਰ ਜਡੇਜਾ BJP ‘ਚ ਹੋਏ ਸ਼ਾਮਲ, ਪਤਨੀ ਰਿਵਾਬਾ ਜਡੇਜਾ ਨੇ ਸਾਂਝੀ ਕੀਤੀ ਜਾਣਕਾਰੀ appeared first on Daily Post Punjabi.

ਜੋ ਕੰਮ 2011 ਵਿਸ਼ਵ ਕੱਪ ‘ਚ ਯੁਵਰਾਜ ਨੇ ਕੀਤਾ, ਹੁਣ ਉਹ ਕੰਮ ਇਹ ਖਿਡਾਰੀ ਕਰੇਗਾ, ਸਾਬਕਾ ਕ੍ਰਿਕਟਰ ਸ਼੍ਰੀਕਾਂਤ ਨੇ ਕੀਤੀ ਭਵਿੱਖਬਾਣੀ
ਭਾਰਤ ਦੇ 1983 ਵਿਸ਼ਵ ਕੱਪ ਜੇਤੂ ਟੀਮ ਖਿਡਾਰੀ ਕ੍ਰਿਸ ਸ਼੍ਰੀਕਾਂਤ ਦਾ ਮੰਨਣਾ ਹੈ ਕਿ ਆਲਰਾਊਂਡਰ ਰਵਿੰਦਰ ਜਡੇਜਾ 2023 ਦੇ ਵਿਸ਼ਵ ਕੱਪ ਵਿੱਚ ਉਹ ਭੂਮਿਕਾ ਨਿਭਾ ਸਕਦੇ ਹਨ ਜੋ ਯੁਵਰਾਜ ਸਿੰਘ ਨੇ 2011 ਵਿੱਚ ਭਾਰਤ ਲਈ ਨਿਭਾਈ ਸੀ । ਸ਼੍ਰੀਕਾਂਤ ਦੇ ਮੁਤਾਬਕ ਭਾਰਤ ਨੂੰ ਤੀਜੀ ਵਾਰ ਵਨਡੇ ਵਿਸ਼ਵ ਕੱਪ ਜਿਤਾਉਣ ਦੇ ਲਈ ਜਡੇਜਾ ਅਤੇ ਅਕਸ਼ਰ ਪਟੇਲ ਵਰਗੇ ਆਲਰਾਊਂਡਰਾਂ ਨੂੰ ਅਹਿਮ ਪ੍ਰਦਰਸ਼ਨ ਕਰਨਾ ਹੋਵੇਗਾ।

Kris Srikkanth names Indian player

ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਸਾਬਕਾ ਕ੍ਰਿਕਟਰ ਨੇ ਕਿਹਾ ਕਿ ਭਾਰਤੀ ਹਾਲਾਤਾਂ ਵਿੱਚ ਕੁਝ ਵਿਕਟਾਂ ਬਹੁਤ ਜ਼ਿਆਦਾ ਟਰਨ ਲੈਣਗੀਆਂ । ਇਹ ਆਸਟਰੇਲੀਆ ਵਾਂਗ ਉਛਾਲ ਭਰੀਆਂ ਜਾਂ ਇੰਗਲੈਂਡ ਦੀ ਤਰ੍ਹਾਂ ਗਤੀਸ਼ੀਲ ਨਹੀਂ ਹੋਣਗੀਆਂ । ਭਾਰਤ ਘਰੇਲੂ ਹਾਲਾਤਾਂ ਦਾ ਆਦੀ ਹੈ ਅਤੇ ਇਹ ਭਾਰਤੀਆਂ ਲਈ ਇਹ ਸਭ ਤੋਂ ਵੱਡਾ ਫਾਇਦਾ ਹੈ। 2011 ਵਿਸ਼ਵ ਕੱਪ ਵਿੱਚ ਅਸੀਂ ਬਹੁਤ ਸਾਰੇ ਆਲਰਾਊਂਡਰਾਂ ਨੂੰ ਖੇਡਦੇ ਦੇਖਿਆ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ‘ਚ ਰਿਸ਼ਵਤ ਲੈਂਦਿਆਂ ਪਟਵਾਰੀ ਕਾਬੂ, ਵਿਜੀਲੈਂਸ ਨੇ 2,000 ਰੁਪਏ ਲੈਂਦਿਆਂ ਦਬੋਚਿਆ

1983 ਦੇ ਵਿਸ਼ਵ ਚੈਂਪੀਅਨ ਕੇਐਸ ਸ੍ਰੀਕਾਂਤ ਨੇ 2011 ਦੇ ਵਿਸ਼ਵ ਕੱਪ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਸਾਡੇ ਕੋਲ ਇੱਕ ਸ਼ਾਨਦਾਰ ਟੀਮ ਸੀ, ਜਿਸ ਦੀ ਅਗਵਾਈ (ਐਮਐਸ) ਧੋਨੀ ਨੇ ਵੀ ਕੀਤੀ ਸੀ, ਅਤੇ ਉਸ ਸਮੇਂ ਸਾਡੇ ਕੋਲ ਯੁਵਰਾਜ ਸਿੰਘ ਸੀ। ਮੇਰਾ ਮੰਨਣਾ ਹੈ ਕਿ ਰਵਿੰਦਰ ਜਡੇਜਾ ਉਹੀ ਕਰੇਗਾ ਜੋ ਯੁਵਰਾਜ ਸਿੰਘ ਨੇ 2011 ਵਿਸ਼ਵ ਕੱਪ ਵਿੱਚ ਕੀਤਾ ਸੀ। ਮੈਨੂੰ ਯਕੀਨ ਹੈ ਕਿ ਜੇ ਭਾਰਤ ਨੇ 2023 ਵਿਸ਼ਵ ਕੱਪ ਜਿੱਤਣਾ ਹੈ ਤਾਂ ਜਡੇਜਾ ਅਤੇ ਅਕਸ਼ਰ ਪਟੇਲ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

Kris Srikkanth names Indian player

ਦੱਸ ਦੇਈਏ ਕਿ ਵਨਡੇ ਵਿਸ਼ਵ ਕੱਪ 2023 ਦਾ ਸ਼ੈਡਿਊਲ ਹਾਲ ਹੀ ਵਿੱਚ ICC ਵੱਲੋਂ ਜਾਰੀ ਕੀਤਾ ਗਿਆ ਸੀ। ਜਿਸ ਦੇ ਅਨੁਸਾਰ ਇਹ ਟੂਰਨਾਮੈਂਟ 5 ਅਕਤੂਬਰ 2023 ਤੋਂ ਸ਼ੁਰੂ ਹੋਵੇਗਾ ਅਤੇ ਇਸਦਾ ਫਾਈਨਲ ਮੈਚ 29 ਨਵੰਬਰ 2023 ਨੂੰ ਖੇਡਿਆ ਜਾਵੇਗਾ। ਭਾਰਤੀ ਟੀਮ ਆਪਣਾ ਪਹਿਲਾ ਮੈਚ 8 ਅਕਤੂਬਰ ਨੂੰ ਆਸਟ੍ਰੇਲੀਆ ਖਿਲਾਫ ਖੇਡੇਗੀ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਜੋ ਕੰਮ 2011 ਵਿਸ਼ਵ ਕੱਪ ‘ਚ ਯੁਵਰਾਜ ਨੇ ਕੀਤਾ, ਹੁਣ ਉਹ ਕੰਮ ਇਹ ਖਿਡਾਰੀ ਕਰੇਗਾ, ਸਾਬਕਾ ਕ੍ਰਿਕਟਰ ਸ਼੍ਰੀਕਾਂਤ ਨੇ ਕੀਤੀ ਭਵਿੱਖਬਾਣੀ appeared first on Daily Post Punjabi.

ਜਡੇਜਾ ਨੇ ਦੁਹਰਾਇਆ ਇਤਿਹਾਸ, 1973 ਤੋਂ ਬਾਅਦ ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ
ਮੋਹਾਲੀ ਟੈਸਟ ਵਿੱਚ ਸ਼੍ਰੀਲੰਕਾ ਦੀ ਟੀਮ ਪਹਿਲੀ ਪਾਰੀ ਵਿੱਚ 174 ਦੌੜਾਂ ‘ਤੇ ਆਲ ਆਊਟ ਹੋ ਗਈ । ਇਸ ਤੋਂ ਪਹਿਲਾਂ ਭਾਰਤ ਨੇ ਪਹਿਲੀ ਪਾਰੀ 574 ਦੌੜਾਂ ਬਣਾ ਕੇ ਐਲਾਨ ਦਿੱਤੀ ਸੀ। ਜਿਸ ਤੋਂ ਬਾਅਦ ਹੁਣ ਭਾਰਤ ਨੇ ਸ਼੍ਰੀਲੰਕਾਈ ਟੀਮ ਨੂੰ ਫਾਲੋਆਨ ਦਿੱਤਾ ਹੈ । ਟੀਮ ਇੰਡੀਆ ਵੱਲੋਂ ਰਵਿੰਦਰ ਜਡੇਜਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 5 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਉਸ ਨੇ ਨਾਬਾਦ 175 ਦੌੜਾਂ ਬਣਾਈਆਂ ਸਨ । ਇਸ ਪ੍ਰਦਰਸ਼ਨ ਦੀ ਬਦੌਲਤ ਜਡੇਜਾ ਨੇ ਇੱਕ ਖਾਸ ਰਿਕਾਰਡ ਆਪਣੇ ਨਾਮ ਕਰ ਲਿਆ।

Ravindra Jadeja becomes first Indian cricketer

ਦਰਅਸਲ, ਜਡੇਜਾ ਹੁਣ ਉਨ੍ਹਾਂ ਖਿਡਾਰੀਆਂ ਦੀ ਵਿਸ਼ੇਸ਼ ਸੂਚੀ ਵਿੱਚ ਸ਼ਾਮਿਲ ਹੋ ਗਿਆ ਹੈ, ਜਿਨ੍ਹਾਂ ਨੇ ਟੈਸਟ ਪਾਰੀ ਵਿੱਚ 150 ਜਾਂ ਇਸ ਤੋਂ ਵੱਧ ਦੌੜਾਂ ਬਣਾਉਣ ਦੇ ਨਾਲ-ਨਾਲ 5 ਵਿਕਟਾਂ ਵੀ ਲਈਆਂ ਹਨ । ਜਡੇਜਾ ਅਜਿਹਾ ਕਰਨ ਵਾਲੇ 6ਵੇਂ ਖਿਡਾਰੀ ਬਣ ਗਏ ਹਨ । ਖਾਸ ਗੱਲ ਇਹ ਹੈ ਕਿ ਉਹ 1973 ਤੋਂ ਬਾਅਦ ਅਜਿਹਾ ਕਰਨ ਵਾਲੇ ਪਹਿਲੇ ਖਿਡਾਰੀ ਹਨ। ਉਹ ਇਹ ਉਪਲਬਧੀ ਹਾਸਿਲ ਕਰਨ ਵਾਲੇ ਦੂਜੇ ਭਾਰਤੀ ਖਿਡਾਰੀ ਵੀ ਬਣ ਗਏ ਹਨ।

ਇਹ ਵੀ ਪੜ੍ਹੋ: ਰੂਸ ਦੀ ਵਿੱਤੀ ਪ੍ਰਣਾਲੀ ਨੂੰ ਵੱਡਾ ਝਟਕਾ: Mastercard ਤੇ Visa ਨੇ ਰੂਸ ‘ਚ ਆਪਣੀਆਂ ਸੇਵਾਵਾਂ ਕੀਤੀਆਂ ਬੰਦ

ਭਾਰਤੀ ਕ੍ਰਿਕਟ ਦੇ 60 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਖਿਡਾਰੀ ਨੇ ਟੈਸਟ ਕ੍ਰਿਕਟ ਦੀ ਇੱਕ ਪਾਰੀ ਵਿੱਚ 150 ਤੋਂ ਵੱਧ ਦੌੜਾਂ ਬਣਾਈਆਂ ਹਨ ਅਤੇ 5 ਜਾਂ ਇਸ ਤੋਂ ਵੱਧ ਵਿਕਟਾਂ ਵੀ ਲਈਆਂ ਹਨ। ਜਡੇਜਾ ਅਜਿਹਾ ਕਰਨ ਵਾਲੇ ਤੀਜੇ ਭਾਰਤੀ ਹਨ। ਭਾਰਤੀ ਕ੍ਰਿਕਟ ਵਿੱਚ ਸਭ ਤੋਂ ਪਹਿਲਾਂ ਇਹ ਕਾਰਨਾਮਾ ਵਿਨੂ ਮਾਂਕੜ ਨੇ ਸਾਲ 1952 ਵਿੱਚ ਲਾਰਡਸ ਵਿੱਚ ਖੇਡੇ ਗਏ ਟੈਸਟ ਵਿੱਚ ਇਹ ਕਾਰਨਾਮਾ ਕੀਤਾ ਸੀ। ਇਸ ਤੋਂ ਬਾਅਦ ਸਾਲ 1962 ਵਿੱਚ ਪੋਲੀ ਉਮਰੀਗਰ ਉਸ ਕਾਰਨਾਮੇ ਨੂੰ ਦੁਹਰਾਉਣ ਵਾਲੇ ਦੂਜੇ ਖਿਡਾਰੀ ਬਣੇ ਅਤੇ ਹੁਣ 60 ਸਾਲਾਂ ਬਾਅਦ ਜਡੇਜਾ ਤੀਜੇ ਖਿਡਾਰੀ ਦੇ ਰੂਪ ਵਿੱਚ ਇਸ ਸੂਚੀ ਵਿੱਚ ਸ਼ਾਮਿਲ ਹੋ ਗਏ ਹਨ ।

Ravindra Jadeja becomes first Indian cricketer

ਦੱਸ ਦੇਈਏ ਕਿ ਟੈਸਟ ਪਾਰੀਆਂ ਵਿੱਚ 150+ ਦੌੜਾਂ ਬਣਾਉਣ ਦੇ ਨਾਲ 5 ਵਿਕਟਾਂ ਲੈਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਪਹਿਲੇ ਨੰਬਰ ‘ਤੇ ਵਿਨੂ ਮਾਂਕਡ ਹਨ। ਉਨ੍ਹਾਂ ਨੇ 1952 ਵਿੱਚ ਇੰਗਲੈਂਡ ਖਿਲਾਫ 184 ਦੌੜਾਂ ਬਣਾਈਆਂ ਸਨ ਅਤੇ 5 ਵਿਕਟਾਂ ਵੀ ਲਈਆਂ ਸਨ । ਜਦਕਿ 1973 ਵਿੱਚ ਸਾਬਕਾ ਪਾਕਿਸਤਾਨੀ ਕ੍ਰਿਕਟਰ ਮੁਸਤਾਕ ਮੁਹੰਮਦ ਵੀ ਅਜਿਹਾ ਕਰ ਚੁੱਕੇ ਹਨ। ਉਨ੍ਹਾਂ ਨੇ ਨਿਊਜ਼ੀਲੈਂਡ ਖਿਲਾਫ 201 ਦੌੜਾਂ ਬਣਾਉਣ ਦੇ ਨਾਲ-ਨਾਲ 5 ਵਿਕਟਾਂ ਵੀ ਹਾਸਲ ਕੀਤੀਆਂ ਸਨ । ਉਸ ਤੋਂ ਬਾਅਦ ਹੁਣ ਜਡੇਜਾ ਨੇ ਇਹ ਕਾਰਨਾਮਾ ਕੀਤਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”

The post ਜਡੇਜਾ ਨੇ ਦੁਹਰਾਇਆ ਇਤਿਹਾਸ, 1973 ਤੋਂ ਬਾਅਦ ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ appeared first on Daily Post Punjabi.

ਮੋਹਾਲੀ ਟੈਸਟ ‘ਚ ਜਡੇਜਾ ਨੇ ਰਚਿਆ ਇਤਿਹਾਸ, ਇਹ ਰਿਕਾਰਡ ਬਣਾਉਣ ਵਾਲੇ ਕਪਿਲ ਦੇਵ ਤੋਂ ਬਾਅਦ ਬਣੇ ਦੂਜੇ ਭਾਰਤੀ
ਟੀਮ ਇੰਡੀਆ ਨੇ ਮੋਹਾਲੀ ਟੈਸਟ ਮੈਚ ਦੇ ਦੂਜੇ ਦਿਨ 574 ਦੌੜਾਂ ਬਣਾ ਕੇ ਪਹਿਲੀ ਪਾਰੀ ਐਲਾਨ ਦਿੱਤੀ ਹੈ । ਭਾਰਤ ਲਈ ਰਵਿੰਦਰ ਜਡੇਜਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਾਬਾਦ 175 ਦੌੜਾਂ ਬਣਾਈਆਂ। ਜਡੇਜਾ ਪਾਰੀ ਦੇ ਐਲਾਨ ਕਾਰਨ ਦੋਹਰਾ ਸੈਂਕੜਾ ਪੂਰਾ ਨਹੀਂ ਕਰ ਸਕੇ । ਇਸ ਮੈਚ ਵਿੱਚ ਜਡੇਜਾ ਨੇ ਸਾਬਕਾ ਆਲਰਾਊਂਡਰ ਕਪਿਲ ਦੇਵ ਦਾ ਰਿਕਾਰਡ ਤੋੜ ਦਿੱਤਾ ਹੈ। ਜਡੇਜਾ ਨੇ ਮੋਹਾਲੀ ਟੈਸਟ ਵਿੱਚ ਨਾਬਾਦ 175 ਦੌੜਾਂ ਬਣਾਈਆਂ ਹਨ । ਹੁਣ ਜਡੇਜਾ ਸੱਤਵੇਂ ਨੰਬਰ ‘ਤੇ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਇਸ ਦੌਰਾਨ ਜਡੇਜਾ ਨੇ ਕਪਿਲ ਦੇਵ ਦਾ 36 ਸਾਲ ਪੁਰਾਣਾ ਰਿਕਾਰਡ ਤੋੜ ਕੇ ਇਤਿਹਾਸ ਰਚ ਦਿੱਤਾ ਹੈ। ਕਪਿਲ ਦੇਵ ਨੇ 1986 ਵਿੱਚ ਕਾਨਪੁਰ ਵਿੱਚ ਸੱਤਵੇਂ ਨੰਬਰ ‘ਤੇ ਸ਼੍ਰੀਲੰਕਾ ਖਿਲਾਫ 163 ਦੌੜਾਂ ਬਣਾਈਆਂ ਸਨ।

Ravindra Jadeja breaks Kapil Dev record

ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਮੋਹਾਲੀ ਵਿੱਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਵਿੱਚ ਆਲਰਾਊਂਡਰ ਰਵਿੰਦਰ ਜਡੇਜਾ ਨੇ ਸ਼ਾਨਦਾਰ ਸੈਂਕੜਾ ਲਗਾਇਆ ਹੈ । ਰਵਿੰਦਰ ਜਡੇਜਾ ਦੇ ਟੈਸਟ ਕਰੀਅਰ ਦਾ ਇਹ ਦੂਜਾ ਸੈਂਕੜਾ ਹੈ। ਇਸ ਮੈਚ ਵਿੱਚ ਉਸ ਨੇ ਆਪਣੇ ਟੈਸਟ ਕਰੀਅਰ ਦਾ ਸਭ ਤੋਂ ਵੱਡਾ ਸਕੋਰ ਬਣਾਇਆ। ਜਡੇਜਾ ਨੇ ਇਸ ਪਾਰੀ ਵਿੱਚ 17 ਚੌਕੇ ਅਤੇ ਤਿੰਨ ਛੱਕੇ ਜੜੇ। ਰਵਿੰਦਰ ਜਡੇਜਾ ਨੇ ਇਸ ਪਹਿਲੇ ਟੈਸਟ ਦੀ ਇਸ ਪਾਰੀ ਵਿੱਚ ਦੋ ਸੈਂਕੜਿਆਂ ਦੀ ਸਾਂਝੇਦਾਰੀ ਕੀਤੀ। ਪਹਿਲਾਂ ਉਸ ਨੇ ਰਿਸ਼ਭ ਪੰਤ ਦੇ ਨਾਲ 118 ਗੇਂਦਾਂ ਵਿੱਚ 104 ਦੌੜਾਂ ਜੋੜੀਆਂ, ਜਿਸ ਵਿੱਚ ਜਡੇਜਾ ਦਾ ਯੋਗਦਾਨ 35 ਦੌੜਾਂ ਦਾ ਰਿਹਾ। ਇਸ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਨਾਲ ਮਿਲ ਕੇ 174 ਗੇਂਦਾਂ ਵਿੱਚ 130 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਵਿੱਚ ਰਵਿੰਦਰ ਜਡੇਜਾ ਨੇ 64 ਦੌੜਾਂ ਦਾ ਯੋਗਦਾਨ ਪਾਇਆ।

ਇਹ ਵੀ ਪੜ੍ਹੋ : ਰੂਸ ਵੱਲੋਂ ਯੂਕਰੇਨ ਦੇ ਦੋ ਸ਼ਹਿਰਾਂ ‘ਚ ਸੰਘਰਸ਼ ਵਿਰਾਮ ਦਾ ਐਲਾਨ, ਲੋਕਾਂ ਨੂੰ ਸ਼ਹਿਰ ਛੱਡਣ ਦਾ ਹੁਕਮ

ਜ਼ਿਕਰਯੋਗ ਹੈ ਕਿ ਰਵਿੰਦਰ ਜਡੇਜਾ ਨੇ ਹਾਲ ਹੀ ਵਿੱਚ ਸੱਟ ਤੋਂ ਬਾਅਦ ਵਾਪਸੀ ਕੀਤੀ ਹੈ । ਦੱਖਣੀ ਅਫਰੀਕਾ ਜਾਣ ਤੋਂ ਪਹਿਲਾਂ ਰਵਿੰਦਰ ਜਡੇਜਾ ਜ਼ਖਮੀ ਹੋ ਗਏ ਸਨ, ਜਿਸ ਤੋਂ ਬਾਅਦ ਉਹ ਦੌਰੇ ਤੋਂ ਬਾਹਰ ਹੋ ਗਏ ਸਨ। ਰਵਿੰਦਰ ਜਡੇਜਾ ਨੂੰ ਦੋ ਮਹੀਨੇ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਬਿਤਾਉਣੇ ਪਏ, ਹੁਣ ਉਨ੍ਹਾਂ ਨੇ ਜ਼ਬਰਦਸਤ ਵਾਪਸੀ ਕੀਤੀ ਹੈ। ਰਵਿੰਦਰ ਜਡੇਜਾ ਦੇ ਟੈਸਟ ਕਰੀਅਰ ਦਾ ਇਹ ਦੂਜਾ ਸੈਂਕੜਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰਾਜਕੋਟ ਵਿੱਚ ਵੈਸਟਇੰਡੀਜ਼ ਖਿਲਾਫ ਸੈਂਕੜਾ ਲਗਾਇਆ ਸੀ। ਸਾਲ 2018 ਵਿੱਚ ਰਵਿੰਦਰ ਜਡੇਜਾ ਨੇ ਫਿਰ 132 ਗੇਂਦਾਂ ਵਿੱਚ 100 ਦੌੜਾਂ ਦੀ ਨਾਬਾਦ ਪਾਰੀ ਖੇਡੀ ਸੀ , ਜਿਸ ਵਿੱਚ 5 ਛੱਕੇ ਅਤੇ 5 ਚੌਕੇ ਸ਼ਾਮਿਲ ਸਨ।

Ravindra Jadeja breaks Kapil Dev record

ਦੱਸ ਦੇਈਏ ਕਿ ਸਾਬਕਾ ਕਪਤਾਨ ਕਪਿਲ ਦੇਵ ਨੇ ਭਾਰਤ ਲਈ 356 ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 9031 ਦੌੜਾਂ ਨਿਕਲੀਆਂ। ਇਸ ਤੋਂ ਇਲਾਵਾ ਕਪਿਲ ਦੇਵ ਨੇ 687 ਵਿਕਟਾਂ ਵੀ ਲਈਆਂ। ਉਨ੍ਹਾਂ ਨੇ ਨਾਬਾਦ 175 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਵੀ ਖੇਡੀ। ਇਸ ਦੇ ਨਾਲ ਹੀ ਰਵਿੰਦਰ ਜਡੇਜਾ ਮੋਹਾਲੀ ਵਿੱਚ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਦਾ 284ਵਾਂ ਮੈਚ ਖੇਡ ਰਹੇ ਹਨ। ਉਸ ਨੇ ਆਪਣੀ ਸੈਂਕੜੇ ਵਾਲੀ ਪਾਰੀ ਦੌਰਾਨ ਅੰਤਰਰਾਸ਼ਟਰੀ ਕ੍ਰਿਕਟ ਵਿੱਚ 5000 ਦੌੜਾਂ ਵੀ ਪੂਰੀਆਂ ਕੀਤੀਆਂ। ਇਸ ਤੋਂ ਇਲਾਵਾ ਜਡੇਜਾ ਨੇ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ 468 ਵਿਕਟਾਂ ਵੀ ਲਈਆਂ ਹਨ।

ਵੀਡੀਓ ਲਈ ਕਲਿੱਕ ਕਰੋ -:

“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”

The post ਮੋਹਾਲੀ ਟੈਸਟ ‘ਚ ਜਡੇਜਾ ਨੇ ਰਚਿਆ ਇਤਿਹਾਸ, ਇਹ ਰਿਕਾਰਡ ਬਣਾਉਣ ਵਾਲੇ ਕਪਿਲ ਦੇਵ ਤੋਂ ਬਾਅਦ ਬਣੇ ਦੂਜੇ ਭਾਰਤੀ appeared first on Daily Post Punjabi.