Rcb beat mumbai Archives - Daily Post Punjabi

IPL 2021 : ਰੋਮਾਂਚਕ ਮੈਚ ‘ਚ RCB ਨੇ ਦਿੱਤੀ ਮੁੰਬਈ ਨੂੰ ਮਾਤ, ਡੀਵਿਲੀਅਰਜ਼ ‘ਤੇ ਪਟੇਲ ਨੇ ਕੀਤਾ ਕਮਾਲ
Rcb beat mumbai : ਬੀਤੇ ਦਿਨ ਕੋਰੋਨਾ ਦੇ ਕਹਿਰ ਵਿਚਕਾਰ ਆਈਪੀਐਲ ਦਾ ਮੇਲਾ ਸ਼ੁਰੂ ਹੋ ਗਿਆ ਹੈ। ਆਈਪੀਐਲ 2021 ਦੇ ਪਹਿਲੇ ਮੈਚ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਮੁੰਬਈ ਇੰਡੀਅਨਜ਼ ਨੂੰ ਦੋ ਵਿਕਟਾਂ ਨਾਲ ਹਰਾ ਕੇ ਜਿੱਤ ਨਾਲ ਕੀਤੀ ਹੈ। ਮੁੰਬਈ ਇੰਡੀਅਨਜ਼ ਨੇ ਪਹਿਲਾ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 159 ਦੌੜਾਂ ਬਣਾਈਆਂ ਸਨ। ਇਸਦੇ ਜਵਾਬ ਵਿੱਚ, ਆਰਸੀਬੀ ਨੇ ਆਖਰੀ ਗੇਂਦ ਉੱਤੇ ਟੀਚੇ ਦਾ ਪਿੱਛਾ ਕਰਦਿਆਂ ਜਿੱਤ ਹਾਸਿਲ ਕੀਤੀ।

Harshal Patel is adjudged the Man of the Match for his brilliant bowling figures of 5/27 as #RCB win the #VIVOIPL 2021 season opener.#MIvRCB pic.twitter.com/bVKTq0yxuQ
— IndianPremierLeague (@IPL) April 9, 2021

ਮੈਚ ਦੌਰਾਨ ਏਬੀ ਡੀਵਿਲੀਅਰਜ਼ ਅਤੇ ਹਰਸ਼ਲ ਪਟੇਲ ਆਰਸੀਬੀ ਦੀ ਇਸ ਜਿੱਤ ਦੇ ਹੀਰੋ ਬਣੇ ਹਨ। ਡੀਵਿਲੀਅਰਜ਼ ਨੇ 27 ਗੇਂਦਾਂ ਵਿੱਚ 48 ਦੌੜਾਂ ਦੀ ਆਪਣੀ ਤੂਫਾਨੀ ਪਾਰੀ ਨਾਲ ਮੁੰਬਈ ਦੇ ਹੱਥੋਂ ਮੈਚ ਖੋਹ ਲਿਆ। ਇਸ ਦੌਰਾਨ ਏਬੀ ਦੇ ਬੱਲੇ ਤੋਂ ਚਾਰ ਚੌਕੇ ਅਤੇ ਦੋ ਛੱਕੇ ਨਿਕਲੇ। ਇਸ ਦੇ ਨਾਲ ਹੀ ਹਰਸ਼ਾਲ ਪਟੇਲ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਮੁੰਬਈ ਦੇ ਬੱਲੇਬਾਜ਼ਾਂ ਨੂੰ ਜਿਆਦਾ ਕੁੱਝ ਕਰਨ ਦਾ ਮੌਕਾ ਨਹੀਂ ਦਿੱਤਾ। ਪਟੇਲ ਨੇ ਆਪਣੇ ਚਾਰ ਓਵਰਾਂ ਵਿੱਚ 27 ਦੌੜਾਂ ਦੇ ਕੇ ਪੰਜ ਵਿਕਟਾਂ ਹਾਸਿਲ ਕੀਤੀਆਂ। ਇਸ ਦੇ ਨਾਲ ਹੀ ਪਟੇਲ ਆਈਪੀਐਲ ਵਿੱਚ ਪੰਜ ਵਿਕਟਾਂ ਲੈਣ ਵਾਲਾ ਦੂਜਾ ਅਣ-ਕੈਪਡ਼ ਖਿਡਾਰੀ ਵੀ ਬਣ ਗਿਆ ਹੈ।

ਇਹ ਵੀ ਦੇਖੋ : ਕੋਰੋਨਾ ਦੇ ਕਾਲੇ ਬੱਦਲਾਂ ਹੇਠ ਫਿਰ ਹੋਈ IPL ਦੀ ਵਾਪਸੀ, MI ਤੇ RCB ਵਿਚਕਾਰ ਮੁਕਾਬਲੇ ਨਾਲ ਹੋਵੇਗਾ 14 ਵੇਂ ਸੀਜ਼ਨ ਦਾ ਆਗਾਜ਼

The post IPL 2021 : ਰੋਮਾਂਚਕ ਮੈਚ ‘ਚ RCB ਨੇ ਦਿੱਤੀ ਮੁੰਬਈ ਨੂੰ ਮਾਤ, ਡੀਵਿਲੀਅਰਜ਼ ‘ਤੇ ਪਟੇਲ ਨੇ ਕੀਤਾ ਕਮਾਲ appeared first on Daily Post Punjabi.