RCB skipper Kohli fined Archives - Daily Post Punjabi

IPL 2020: ਵਿਰਾਟ ਕੋਹਲੀ ‘ਤੇ ਪਈ ਦੋਹਰੀ ਮਾਰ, ਪੰਜਾਬ ਖਿਲਾਫ਼ ਮੈਚ ਹਾਰਨ ਤੋਂ ਬਾਅਦ ਲੱਗਿਆ 12 ਲੱਖ ਦਾ ਜੁਰਮਾਨਾ
RCB skipper Kohli fined: ਵੀਰਵਾਰ ਰਾਤ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (IPL) ਮੈਚ ਵਿੱਚ ਕੇ.ਐਲ ਰਾਹੁਲ ਦੀ ਅਗਵਾਈ ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੇਂਜਰ ਬੰਗਲੌਰ ਨੂੰ 97 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ । ਇਸ ਮੈਚ ਵਿੱਚ ਪੰਜਾਬ ਦੇ ਕਪਤਾਨ ਕੇ ਐਲ ਰਾਹੁਲ ਨੇ 132 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉੱਥੇ ਹੀ ਵਿਰੋਧੀ ਧਿਰ ਦੇ ਕਪਤਾਨ ਵਿਰਾਟ ਕੋਹਲੀ ਪੂਰੀ ਤਰ੍ਹਾਂ ਫਲਾਪ ਰਹੇ ਅਤੇ ਇੱਕ ਦੌੜ ਬਣਾ ਕੇ ਤੇਜ਼ ਗੇਂਦਬਾਜ਼ ਸ਼ੈਲਡਨ ਕੌਟਰੇਲ ਦਾ ਸ਼ਿਕਾਰ ਬਣੇ। ਇੰਨਾ ਹੀ ਨਹੀਂ, ਟੀਮ ਆਪਣੇ ਕੋਟੇ ਦੇ ਪੂਰੇ 20 ਓਵਰਾਂ ਤੱਕ ਵੀ ਨਹੀਂ ਖੇਡ ਸਕੀ ਅਤੇ 17 ਓਵਰਾਂ ਵਿੱਚ 107 ਦੌੜਾਂ ‘ਤੇ ਆਲ ਆਊਟ ਹੋ ਗਈ। ਵਿਰਾਟ ਪੰਜਾਬ ਤੋਂ ਇਕਪਾਸੜ ਹਾਰ ਦੇ ਦਰਦ ਨੂੰ ਭੁੱਲ ਨਹੀਂ ਸਕਦਾ ਸੀ ਕਿ ਉਸ ਤੋਂ ਪਹਿਲਾਂ ਉਸ ਲਈ ਇੱਕ ਹੋਰ ਬੁਰੀ ਖ਼ਬਰ ਆਈ ਹੈ।

RCB skipper Kohli fined

ਦਰਅਸਲ, ਵਿਰਾਟ ਕੋਹਲੀ ‘ਤੇ ਪੰਜਾਬ ਖ਼ਿਲਾਫ਼ ਮੈਚ ਲਈ ਜੁਰਮਾਨਾ ਲਗਾਇਆ ਗਿਆ ਹੈ। ਕਿੰਗਜ਼ ਇਲੈਵਨ ਪੰਜਾਬ ਖਿਲਾਫ ਆਈਪੀਐਲ ਦੇ ਛੇਵੇਂ ਮੈਚ ਦੌਰਾਨ ਹੌਲੀ ਓਵਰ ਸਪੀਡ ਲਈ ਜੁਰਮਾਨਾ ਲਗਾਇਆ ਗਿਆ ਹੈ । ਇਸ ਲਈ ਕਪਤਾਨ ਕੋਹਲੀ ਨੂੰ 12 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ । ਹੁਣ ਕੋਹਲੀ ਨੂੰ ਜ਼ੁਰਮਾਨੇ ਵਜੋਂ 12 ਲੱਖ ਰੁਪਏ ਦੇਣੇ ਪੈਣਗੇ। ਇਸ ਮੈਚ ਵਿੱਚ ਵਿਰਾਟ ਕੋਹਲੀ ਲਈ ਕੁਝ ਵੀ ਚੰਗਾ ਨਹੀਂ ਰਿਹਾ। ਪਹਿਲਾਂ ਕੋਹਲੀ ਨੇ ਆਪਣੇ ਹੱਥੋਂ ਕੇਐਲ ਰਾਹੁਲ ਦੇ ਦੋ ਆਸਾਨ ਕੈਚਾਂ ਛੱਡੇ, ਜਿਸ ਤੋਂ ਬਾਅਦ ਉਹ ਬੱਲੇਬਾਜ਼ੀ ਵਿੱਚ ਵੀ ਆਪਣੀ ਛਾਪ ਨਹੀਂ ਛੱਡ ਸਕੇ।

ਦੱਸ ਦੇਈਏ ਕਿ ਵਿਰਾਟ ਕੋਹਲੀ ਨੇ ਪੰਜਾਬ ਪਾਰੀ ਦੇ 18ਵੇਂ ਓਵਰ ਵਿੱਚ ਨਵਦੀਪ ਸੈਣੀ ਦੀ ਗੇਂਦ ’ਤੇ ਰਾਹੁਲ ਦਾ ਕੈਚ ਛੱਡ ਦਿੱਤਾ ਸੀ। ਰਾਹੁਲ ਨੇ ਇਸ ਮੌਕੇ ਦਾ ਪੂਰਾ ਫਾਇਦਾ ਚੁੱਕਿਆ ਅਤੇ 19ਵੇਂ ਓਵਰ ਵਿੱਚ ਤਿੰਨ ਛੱਕਿਆਂ ਅਤੇ ਦੋ ਚੌਕਿਆਂ ਦੀ ਮਦਦ ਨਾਲ ਇਕ ਹੀ ਓਵਰ ਵਿਚ 26 ਦੌੜਾਂ ਬਣਾਈਆਂ। ਸਿਰਫ ਇੰਨਾ ਹੀ ਨਹੀਂ, ਵਿਰਾਟ ਦੀ ਕਪਤਾਨੀ ‘ਤੇ ਸਵਾਲ ਵੀ ਚੁੱਕੇ ਗਏ, ਜਦੋਂ ਉਸਨੇ 20ਵੇਂ ਓਵਰ ਵਿੱਚ ਨੌਜਵਾਨ ਸ਼ਿਵਮ ਦੂਬੇ ਨੂੰ ਗੇਂਦ ਦਿੱਤੀ। ਇਸ ਓਵਰ ਵਿੱਚ ਰਾਹੁਲ ਨੇ 23 ਦੌੜਾਂ ਬਣਾਈਆਂ ਅਤੇ ਟੀਮ ਦਾ ਸਕੋਰ 200 ਤੱਕ ਪਹੁੰਚਾਇਆ।

The post IPL 2020: ਵਿਰਾਟ ਕੋਹਲੀ ‘ਤੇ ਪਈ ਦੋਹਰੀ ਮਾਰ, ਪੰਜਾਬ ਖਿਲਾਫ਼ ਮੈਚ ਹਾਰਨ ਤੋਂ ਬਾਅਦ ਲੱਗਿਆ 12 ਲੱਖ ਦਾ ਜੁਰਮਾਨਾ appeared first on Daily Post Punjabi.