rcb vs kkr today Archives - Daily Post Punjabi

IPL 2021 ਦੇ 2 ਪੜਾਅ ਦੇ ਦੂਜੇ ਮੈਚ ‘ਚ ਅੱਜ ਆਰਸੀਬੀ ਦੀ ਕੇਕੇਆਰ ਨਾਲ ਹੋਵੇਗੀ ਟੱਕਰ
ਵਿਰਾਟ ਕੋਹਲੀ ਦੀ ਰਾਇਲ ਚੈਲੰਜਰਜ਼ ਬੰਗਲੌਰ (ਆਰਸੀਬੀ) ਅਤੇ ਈਓਨ ਮੌਰਗਨ ਦੀ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਅੱਜ ਆਈਪੀਐਲ ਦੇ ਦੂਜੇ ਪੜਾਅ ਦੇ ਦੂਜੇ ਮੈਚ ਵਿੱਚ ਭਿੜਨਗੀਆਂ। ਇਹ ਮੈਚ ਅਬੂ ਧਾਬੀ ਦੇ ਸ਼ੇਖ ਜ਼ਾਇਦ ਕ੍ਰਿਕਟ ਸਟੇਡੀਅਮ ਵਿੱਚ ਸ਼ਾਮ 07:30 ਵਜੇ ਤੋਂ ਖੇਡਿਆ ਜਾਵੇਗਾ।

Just a few hours left before we restart our #IPL2021 campaign against RCB

Wear the captain’s  & tell us what will you do if you win the toss? #KKRvRCB #KKR #AmiKKR #KorboLorboJeetbo #আমিKKR
— KolkataKnightRiders (@KKRiders) September 20, 2021

ਆਈਪੀਐਲ ਦੇ ਇਤਿਹਾਸ ਵਿੱਚ ਦੋਵਾਂ ਟੀਮਾਂ ਦੇ ਵਿੱਚ ਬਹੁਤ ਸਾਰੇ ਸ਼ਾਨਦਾਰ ਮੈਚ ਹੋਏ ਹਨ ਅਤੇ ਇਸ ਵਾਰ ਵੀ ਦੋਵਾਂ ਟੀਮਾਂ ਦੇ ਵਿੱਚ ਜ਼ਬਰਦਸਤ ਮੁਕਾਬਲਾ ਹੋ ਸਕਦਾ ਹੈ। ਹਾਲਾਂਕਿ, ਵਿਰਾਟ ਕੋਹਲੀ ਨੇ ਕੱਲ੍ਹ ਹੀ ਇਸ ਆਈਪੀਐਲ ਤੋਂ ਬਾਅਦ ਆਰਸੀਬੀ ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ ਹੈ ਅਤੇ ਉਹ ਖ਼ਿਤਾਬ ਦੇ ਸੋਕੇ ਨੂੰ ਖ਼ਤਮ ਕਰਨ ਦੇ ਇਰਾਦੇ ਨਾਲ ਬਤੌਰ ਕਪਤਾਨ ਆਪਣੇ ਆਖਰੀ ਟੂਰਨਾਮੈਂਟ ਵਿੱਚ ਹਿੱਸਾ ਲੈਣਗੇ।

ਇਹ ਵੀ ਪੜ੍ਹੋ : BJP ਆਗੂ ਤੇ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਦਾ ਵਿਵਾਦਤ ਬਿਆਨ, ਕਿਹਾ – ‘Bureaucracy ਦੀ ਔਕਾਤ ਹੀ ਕੀ, ਸਾਡੀਆਂ ਚੱਪਲਾਂ ਚੱਕਦੀ ਹੈ’

ਭਾਰਤ ਵਿੱਚ ਆਈਪੀਐਲ ਦੇ ਪਹਿਲੇ ਪੜਾਅ ਵਿੱਚ, ਦੋਵਾਂ ਟੀਮਾਂ ਦੇ ਵਿੱਚ ਖੇਡੇ ਗਏ ਮੈਚ ਵਿੱਚ, ਆਰਸੀਬੀ ਨੇ 38 ਦੌੜਾਂ ਦੇ ਫਰਕ ਨਾਲ ਆਸਾਨ ਜਿੱਤ ਦਰਜ ਕੀਤੀ ਸੀ। ਇਸ ਮੈਚ ਵਿੱਚ ਮੈਕਸਵੈੱਲ ਅਤੇ ਏਬੀ ਡਿਵਿਲੀਅਰਸ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ। ਆਰਸੀਬੀ ਲਈ ਡੀਵਿਲੀਅਰਸ ਨੇ 34 ਗੇਂਦਾਂ ਵਿੱਚ 9 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਇਸ ਦੇ ਨਾਲ ਹੀ ਮੈਕਸਵੈਲ ਨੇ 49 ਗੇਂਦਾਂ ਵਿੱਚ 9 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 78 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ।

ਇਹ ਵੀ ਦੇਖੋ : ਜਿਸਦੇ ਘਰ ‘ਤੇ ਨਹੀਂ ਸੀ ਛੱਤ ਉਹ ਅੱਜ ਬਣਿਆ ਪੰਜਾਬ ਦਾ CM, ਦੇਖੋ ਚਰਨਜੀਤ ਚੰਨੀ ਦੀਆਂ ਗੱਲਾਂ ਨੇ ਸਭ ਨੂੰ ਕੀਤਾ ਭਾਵੁਕ..

The post IPL 2021 ਦੇ 2 ਪੜਾਅ ਦੇ ਦੂਜੇ ਮੈਚ ‘ਚ ਅੱਜ ਆਰਸੀਬੀ ਦੀ ਕੇਕੇਆਰ ਨਾਲ ਹੋਵੇਗੀ ਟੱਕਰ appeared first on Daily Post Punjabi.