RCB Archives - Daily Post Punjabi

ਵਿਰਾਟ ਕੋਹਲੀ ਦਾ ਵੱਡਾ ਕਾਰਨਾਮਾ, IPL ‘ਚ ਬਤੌਰ ਓਪਨਰ ਪੂਰੀਆਂ ਕੀਤੀਆਂ 4000 ਦੌੜਾਂ
ਆਈਪੀਐੱਲ 2024 ਦਾ 41ਵਾਂ ਮੈਚ ਵੀਰਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਤੇ ਰਾਇਲ ਚੈਲੰਜਰਸ ਬੈਂਗਲੌਰ ਦੇ ਵਿਚਾਲੇ ਖੇਡਿਆ ਗਿਆ। ਇਸ ਮੈਚ ਵਿੱਚ RCB ਨੇ SRH ਨੂੰ 35 ਦੌੜਾਂ ਨਾਲ ਮਾਤ ਦਿੱਤੀ। ਬੱਲੇਬਾਜ਼ੀ ਦੌਰਾਨ ਵਿਰਾਟ ਕੋਹਲੀ ਤੇ ਰਜਤ ਪਾਟੀਦਾਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੋਹਾਂ ਨੇ ਸ਼ਾਨਦਾਰ ਪਾਰੀ ਖੇਡਦਿਆਂ ਅਰਧ ਸੈਂਕੜੇ ਲਗਾਏ। ਇਸ ਦੌਰਾਨ ਕੋਹਲੀ ਨੇ ਬਤੌਰ ਓਪਨਰ ਆਈਪੀਐੱਲ ਵਿੱਚ 4000 ਦੌੜਾਂ ਪੂਰੀਆਂ ਕਰ ਲਈਆਂ ਹਨ।

Virat Kohli completed 4000 runs

ਹੈਦਰਾਬਾਦ ਦੇ ਖਿਲਾਫ਼ ਮੁਕਾਬਲੇ ਵਿੱਚ RCB ਨੇ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 206 ਦੌੜਾਂ ਬਣਾਈਆਂ। ਇਸਦੇ ਜਵਾਬ ਵਿੱਚ ਹੈਦਰਾਬਾਦ ਦੀ ਟੀਮ ਨੇ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ ਸਿਰਫ਼ 171 ਦੌੜਾਂ ਹੀ ਬਣਾ ਸਕੀ। ਕਿੰਗ ਕੋਹਲੀ ਨੇ 43 ਗੇਂਦਾਂ ਵਿੱਚ 51 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ ਚਾਰ ਚੌਕੇ ਤੇ ਇੱਕ ਛੱਕਾ ਨਿਕਲਿਆ। ਇਸ ਸੀਜ਼ਨ ਵਿੱਚ ਇਹ ਕੋਹਲੀ ਦਾ ਚੌਥਾ ਅਰਧ ਸੈਂਕੜਾ ਹੈ। ਉੱਥੇ ਹੀ ਪਾਟੀਦਾਰ ਨੇ ਮਹਿਜ਼ 20 ਗੇਂਦਾਂ ਦਾ ਸਾਹਮਣਾ ਕੀਤਾ ਤੇ 50 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਉਨ੍ਹਾਂ ਦੇ ਬੱਲੇ ਤੋਂ ਇਸ ਸੀਜ਼ਨ ਦਾ ਤੀਜਾ ਅਰਧ ਸੈਂਕੜਾ ਨਿਕਲਿਆ।

ਇਹ ਵੀ ਪੜ੍ਹੋ: ਕਾਰ ‘ਚ ਜਾਂਦੇ 5 ਦੋਸਤਾਂ ਨਾਲ ਵਾਪਰਿਆ ਦਰਦਨਾਕ ਭਾਣਾ, 17 ਸਾਲਾ ਨੌਜਵਾਨ ਦੀ ਗਈ ਜਾਨ

RCB ਦੇ ਲਈ ਬਤੌਰ ਓਪਨਰ ਕਿੰਗ ਕੋਹਲੀ ਨੇ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ। ਉਨ੍ਹਾਂ ਨੇ 4000 ਦੌੜਾਂ ਪੂਰੀਆਂ ਕਰ ਲਈਆਂ। 35 ਸਾਲ ਦੇ ਇਸ ਖਿਡਾਰੀ ਨੇ ਬਤੌਰ ਓਪਨਰ ਆਈਪੀਐੱਲ ਵਿੱਚ 4041 ਦੌੜਾਂ ਬਣਾਈਆਂ ਹਨ। ਇਸਦੇ ਨਾਲ ਹੀ ਕੋਹਲੀ ਸ਼ਿਖਰ ਧਵਨ ਤੇ ਡੇਵਿਡ ਵਾਰਨਰ ਦੇ ਕਲੱਬ ਵਿੱਚ ਸ਼ਾਮਿਲ ਹੋ ਗਏ। ਪੰਜਾਬ ਕਿੰਗਜ਼ ਦੇ ਕਪਤਾਨ ਇਸ ਮਾਮਲੇ ਵਿੱਚ ਸਿਖਰ ‘ਤੇ ਹਨ। ਉਨ੍ਹਾਂ ਨੇ ਹੁਣ ਤੱਕ 6362 ਦੌੜਾਂ ਬਣਾਈਆਂ ਹਨ। ਉੱਥੇ ਹੀ ਦਿੱਲੀ ਕੈਪਿਟਲਸ ਦੇ ਸਟਾਰ ਬੱਲੇਬਾਜ਼ ਵਾਰਨਰ ਦੇ ਨਾਮ 5909 ਦੈੜਾਂ ਦਰਜ ਹਨ। ਇਸ ਮਾਮਲੇ ਵਿੱਚ ਤੀਜੇ ਨੰਬਰ ‘ਤੇ ਸਟਾਰ ਬੱਲੇਬਾਜ਼ ਕ੍ਰਿਸ ਗੇਲ ਦਾ ਨਾਮ ਦਰਜ ਹੈ, ਜਿਨ੍ਹਾਂ ਨੇ 4480 ਦੌੜਾਂ ਬਣਾਈਆਂ ਹਨ। ਵਿਰਾਟ ਕੋਹਲੀ ਇਸ ਲਿਸਟ ਵਿੱਚ ਚੌਥੇ ਨੰਬਰ ‘ਤੇ ਹਨ।

Virat Kohli completed 4000 runs

ਦੱਸ ਦੇਈਏ ਕਿ ਸਾਲ 2011 ਤੋਂ ਲਗਾਤਾਰ 10ਵੀਂ ਵਾਰ ਵਿਰਾਟ ਕੋਹਲੀ 400 ਤੋਂ ਵੱਧ ਦੌੜਾਂ ਬਣਾਉਣ ਵਿੱਚ ਕਾਮਯਾਬ ਹੋਏ ਹਨ। ਅਜਿਹਾ ਕਰਨ ਵਾਲੇ ਉਹ ਪਹਿਲੇ ਬੱਲੇਬਾਜ਼ ਬਣ ਗਏ। ਸਾਲ 2016 ਵਿੱਚ ਉਨ੍ਹਾਂ ਨੇ ਸਭ ਤੋਂ ਜ਼ਿਆਦਾ 973 ਦੌੜਾਂ ਬਣਾਈਆਂ ਸਨ। ਇਹ ਆਈਪੀਐੱਲ ਦੇ ਇਤਿਹਾਸ ਵਿੱਚ ਇੱਕ ਸੀਜ਼ਨ ਵਿੱਚ ਕਿਸੇ ਬੱਲੇਬਾਜ਼ ਵੱਲੋਂ ਬਣਾਈਆਂ ਗਈਆਂ ਸਭ ਤੋਂ ਵੱਧ ਦੌੜਾਂ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਵਿਰਾਟ ਕੋਹਲੀ ਦਾ ਵੱਡਾ ਕਾਰਨਾਮਾ, IPL ‘ਚ ਬਤੌਰ ਓਪਨਰ ਪੂਰੀਆਂ ਕੀਤੀਆਂ 4000 ਦੌੜਾਂ appeared first on Daily Post Punjabi.

ਦਿਨੇਸ਼ ਕਾਰਤਿਕ ਨੇ ਹਾਸਿਲ ਕੀਤੀ ਵੱਡੀ ਉਪਲਬਧੀ, IPL ‘ਚ 250 ਮੈਚ ਖੇਡਣ ਵਾਲੇ ਬਣੇ ਤੀਜੇ ਖਿਡਾਰੀ
ਆਈਪੀਐੱਲ 2024 ਦੇ 36ਵੇਂ ਮੈਚ ਵਿੱਚ ਕੋਲਕਾਤਾ ਦਾ ਸਾਹਮਣਾ ਬੈਂਗਲੌਰ ਨਾਲ ਸੀ। ਇਸ ਰੋਮਾਂਚਕ ਮੁਕਾਬਲੇ ਵਿੱਚ ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 222 ਦੌੜਾ ਦਾ ਟੀਚਾ ਦਿੱਤਾ ਸੀ। ਜਿਸ ਵਿੱਚ ਕੋਲਕਾਤਾ ਨੇ ਬੈਂਗਲੌਰ ਨੂੰ 1 ਦੌੜ ਨਾਲ ਹਰਾ ਦਿੱਤਾ। ਇਸ ਮੈਚ ਵਿੱਚ RCB ਟੀਮ ਦੇ ਵਿਕਟਕੀਪਰ ਤੇ ਬੈਟਰ ਦਿਨੇਸ਼ ਕਾਰਤਿਕ ਨੇ ਇਤਿਹਾਸ ਰਚ ਦਿੱਤਾ। ਦਿਨੇਸ਼ ਕਾਰਤਿਕ ਆਈਪੀਐੱਲ ਦੇ ਇਤਿਹਾਸ ਵਿੱਚ 250 ਮੈਚ ਖੇਡਣ ਵਾਲੇ ਤੀਜੇ ਖਿਡਾਰੀ ਬਣ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਐੱਮਐੱਸ ਧੋਨੀ ਤੇ ਰੋਹਿਤ ਸ਼ਰਮਾ ਦੇ ਸਪੈਸ਼ਲ ਕਲੱਬ ਵਿੱਚ ਐਂਟਰੀ ਮਾਰ ਲਈ ਹੈ।

Dinesh Karthik creates history

ਦਰਅਸਲ, ਆਈਪੀਐੱਲ 2024 ਦੇ 36ਵੇਂ ਮੈਚ ਵਿੱਚ ਦਿਨੇਸ਼ ਕਾਰਤਿਕ ਆਪਣੇ ਆਈਪੀਐੱਲ ਕਰੀਅਰ ਦਾ 250ਵਾਂ ਮੈਚ ਖੇਡ ਰਹੇ ਹਨ। ਦਿਨੇਸ਼ ਕਾਰਤਿਕ ਆਈਪੀਐੱਲ ਵਿੱਚ 250 ਮੈਚ ਖੇਡਣ ਵਾਲੇ ਤੀਜੇ ਖਿਡਾਰੀ ਬਣੇ। ਧੋਨੀ ਨੇ ਹੁਣ ਤੱਕ ਆਈਪੀਐੱਲ ਦੇ ਇਤਿਹਾਸ ਵਿੱਚ 256 ਮੈਚ ਖੇਡੇ ਹਨ, ਜਦਕਿ ਰੋਹਿਤ ਸ਼ਰਮਾ ਨੇ 250 ਮੈਚ ਖੇਡੇ ਹਨ। ਉੱਥੇ ਹੀ ਵਿਰਾਟ ਕੋਹਲੀ ਨੇ ਵੀ ਆਈਪੀਐੱਲ ਕਰੀਅਰ ਦਾ ਆਪਣਾ 245ਵਾਂ ਮੈਚ ਖੇਡਿਆ।

ਇਹ ਵੀ ਪੜ੍ਹੋ: ਪਾਕਿਸਤਾਨ ਦੇ ਗੁ. ਸਾਹਿਬ ਦੇ ਦਰਸ਼ਨ ਕਰਨ ਗਏ ਸ਼ਰਧਾਲੂ ਦੀ ਮੌ.ਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾ.ਨ

ਜੇਕਰ ਦਿਨੇਸ਼ ਕਾਰਤਿਕ ਦੇ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ 249 IPL ਮੈਚਾਂ ਵਿੱਚ ਹੁਣ ਤੱਕ 4742 ਦੌੜਾਂ ਬਣਾਈਆਂ ਹਨ। ਮਿਡਲ ਆਰਡਰ ‘ਤੇ ਬੈਟਿੰਗ ਕਰਦੇ ਹੋਏ ਉਨ੍ਹਾਂ ਨੇ IPL ਵਿੱਚ ਕੋਈ ਸੈਂਕੜਾ ਨਹੀਂ ਲਗਾਇਆ ਹੈ, ਜਦਕਿ 22 ਅਰਧ ਸੈਂਕੜੇ ਉਨ੍ਹਾਂ ਦੇ ਨਾਮ ਦਰਜ ਹਨ। ਬਤੌਰ ਵਿਕਟਕੀਪਰ ਦਿਨੇਸ਼ ਕਾਰਤਿਕ ਆਈਪੀਐੱਲ ਵਿੱਚ ਦੂਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹੈ। ਕਾਰਤਿਕ ਤੋਂ ਪਹਿਲਾਂ ਧੋਨੀ ਦੇ ਨਾਮ ਦਰਜ ਹੈ, ਜਿਨ੍ਹਾਂ ਨੇ ਬਤੌਰ ਵਿਕਟਕੀਪਰ ਬੈਟਰ ਆਈਪੀਐੱਲ ਵਿੱਚ 5051 ਦੌੜਾਂ ਬਣਾ ਲਈਆਂ ਹਨ।

Dinesh Karthik creates history

ਦੱਸ ਦੇਈਏ ਕਿ ਇਸ ਰੋਮਾਂਚਕ ਮੁਕਾਬਲੇ ਵਿੱਚ ਕੋਲਕਾਤਾ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 222 ਦੌੜਾਂ ਦਾ ਸਕੋਰ ਖੜ੍ਹਾ ਕੀਤਾ। KKR ਵੱਲੋਂ ਕਪਤਾਨ ਸ਼੍ਰੇਅਸ ਅਈਅਰ ਨੇ 50 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਇਲਾਵਾ ਫਿਲ ਸਾਲਟ ਨੇ 48 ਦੌੜਾਂ ਬਣਾਈਆਂ। ਆਂਦ੍ਰੇ ਰਸੇਲ ਦੇ ਬੱਲੇ ਤੋਂ ਨਾਬਾਦ 27 ਦੌੜਾਂ ਤੇ ਰਮਨਦੀਪ ਨੇ ਨਾਬਾਦ 24 ਦੌੜਾਂ ਦੀ ਪਾਰੀ ਖੇਡੀ। RCB ਦੀ ਟੀਮ ਵੱਲੋਂ ਯਸ਼ ਦਿਆਲ ਤੇ ਕੈਮਰਨ ਗ੍ਰੀਨ ਨੂੰ 2-2 ਵਿਕਟਾਂ ਮਿਲੀਆਂ, ਜਦਕਿ ਮੁਹੰਮਦ ਸਿਰਜ ਤੇ ਲਾਕੀ ਨੂੰ 1-1 ਸਫਲਤਾ ਮਿਲੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਦਿਨੇਸ਼ ਕਾਰਤਿਕ ਨੇ ਹਾਸਿਲ ਕੀਤੀ ਵੱਡੀ ਉਪਲਬਧੀ, IPL ‘ਚ 250 ਮੈਚ ਖੇਡਣ ਵਾਲੇ ਬਣੇ ਤੀਜੇ ਖਿਡਾਰੀ appeared first on Daily Post Punjabi.

ਵਿਰਾਟ ਕੋਹਲੀ ਨੇ IPL ‘ਚ ਕੀਤਾ ਵੱਡਾ ਕਾਰਨਾਮਾ, ਅਜਿਹਾ ਕਰਨ ਵਾਲੇ ਬਣੇ ਪਹਿਲੇ ਬੱਲੇਬਾਜ਼
ਇੰਡੀਅਨ ਪ੍ਰੀਮੀਅਰ ਲੀਗ ਵਿੱਚ ਵਿਰਾਟ ਕੋਹਲੀ ਪਹਿਲਾਂ ਤੋਂ ਹੀ ਕਈ ਰਿਕਾਰਡ ਆਪਣੇ ਨਾਮ ਕਰ ਚੁੱਕੇ ਹਨ। ਹੁਣ ਉਨ੍ਹਾਂ ਨੇ ਇੱਕ ਹੋਰ ਰਿਕਾਰਡ ਆਪਣੇ ਸ਼ਾਨਦਾਰ ਕਰੀਅਰ ਵਿੱਚ ਸ਼ਾਮਿਲ ਕਰ ਲਿਆ ਹੈ। ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ਼ ਰਾਇਲ ਚੈਲੰਜਰਸ ਬੈਂਗਲੌਰ ਵੱਲੋਂ ਖੇਡਦੇ ਹੋਏ ਵਿਰਾਟ ਕੋਹਲੀ ਈਡਨ ਗਾਰਡਨਜ਼ ‘ਤੇ ਕੋਈ ਕਮਾਲ ਨਹੀਂ ਕਰ ਸਕੇ। ਹਾਲਾਂਕਿ ਉਨ੍ਹਾਂ ਨੇ ਆਪਣੀ 7 ਗੇਂਦਾਂ ਦੀ ਪਾਰੀ ਵਿੱਚ ਹੀ ਵੱਡਾ ਰਿਕਾਰਡ ਬਣਾ ਦਿੱਤਾ।

Virat Kohli makes history

ਦਰਅਸਲ, ਵਿਰਾਟ ਕੋਹਲੀ ਦੇ IPL ਵਿੱਚ 250 ਛੱਕੇ ਪੂਰੇ ਹੋ ਗਏ ਹਨ। ਕੋਹਲੀ ਲੀਗ ਵਿੱਚ 250 ਛੱਕੇ ਲਗਾਉਣ ਵਾਲੇ ਚੌਥੇ ਤੇ ਦੂਜੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਖਿਡਾਰੀ ਕ੍ਰਿਸ ਗੇਲ ਹਨ, ਜਿਨ੍ਹਾਂ ਦੇ ਨਾਮ 357 ਛੱਕੇ ਹਨ। ਉਸ ਤੋਂ ਬਾਅਦ ਰੋਹਿਤ ਸ਼ਰਮਾ ਹੈ, ਜਿਨ੍ਹਾਂ ਨੇ 275 ਛੱਕੇ ਲਗਾਏ ਹਨ। ਏਬੀ ਡਿਵਿਲੀਅਰਜ਼ ਇਸ ਮਾਮਲੇ ਵਿਚ 251 ਛੱਕਿਆਂ ਦੇ ਨਾਲ ਤੀਜੇ ਸਥਾਨ ‘ਤੇ ਹਨ।

ਇਹ ਵੀ ਪੜ੍ਹੋ: ਪਾਕਿਸਤਾਨ ਦੇ ਗੁ. ਸਾਹਿਬ ਦੇ ਦਰਸ਼ਨ ਕਰਨ ਗਏ ਸ਼ਰਧਾਲੂ ਦੀ ਮੌ.ਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾ.ਨ

ਵਿਰਾਟ ਕੋਹਲੀ 2008 ਤੋਂ ਸ਼ੁਰੂ ਹੋਏ IPL ਦੇ ਸਾਰੇ ਸੀਜ਼ਨ ਤੋਂ ਰਾਇਲ ਚੈਲੰਜਰਸ ਨਾਲ ਜੁੜੇ ਹੋਏ ਹਨ। ਉਹ ਆਈਪੀਐੱਲ ਵਿੱਚ ਕਿਸੇ ਇੱਕ ਟੀਮ ਲਈ 250 ਛੱਕੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਇਹ ਉਪਲਬਧੀ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ਼ ਸਿਰਫ਼ 7 ਗੇਂਦਾਂ ਵਿੱਚ 18 ਦੌੜਾਂ ਬਣਾ ਕੇ ਹਾਸਿਲ ਕੀਤੀ, ਜਿਸ ਵਿੱਚ ਉਨ੍ਹਾਂ ਨੇ ਦੋ ਛੱਕੇ ਤੇ ਇੱਕ ਚੌਕਾ ਲਗਾਇਆ। ਕੋਹਲੀ ਦੇ ਬਾਅਦ ਇਸ ਮਾਮਲੇ ਵਿੱਚ ਕ੍ਰਿਸ ਗੇਲ ਦਾ ਨਾਮ ਆਉਂਦਾ ਹੈ। ਜਿਨ੍ਹਾਂ ਨੇ ਆਈਪੀਐੱਲ ਵਿੱਚ RCB ਦੇ ਲਈ ਹੀ 239 ਛੱਕੇ ਲਗਾਏ ਹਨ।

Virat Kohli makes history

ਦੱਸ ਦੇਈਏ ਕਿ ਵਿਰਾਟ ਕੋਹਲੀ ਆਈਪੀਐੱਲ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਇਸ ਸੀਜ਼ਨ ਵਿੱਚ ਉਨ੍ਹਾਂ ਦੀ ਟੀਮ ਪੁਆਇੰਟ ਟੇਬਲ ਵਿੱਚ ਸਭ ਤੋਂ ਨੀਚੇ ਹੈ ਪਰ ਵਿਰਾਟ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। 8 ਮੈਚਾਂ ਵਿੱਚ RCB ਦੇ ਲਈ ਵਿਰਾਟ ਦੇ ਬੱਲੇ ਤੋਂ 379 ਦੌੜਾਂ ਨਿਕਲੀਆਂ ਹਨ। ਉਨ੍ਹਾਂ ਨੇ ਇਹ ਦੌੜਾਂ 63 ਦੀ ਔਸਤ ਤੇ 150 ਦੀ ਸਟ੍ਰਾਈਕ ਰੇਟ ਨਾਲ ਬਣਾਈਆਂ ਹਨ। ਇਸ ਸੀਜ਼ਨ ਕੋਹਲੀ ਹੁਣ ਤੱਕ 16 ਛੱਕੇ ਮਾਰ ਚੁੱਕੇ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਵਿਰਾਟ ਕੋਹਲੀ ਨੇ IPL ‘ਚ ਕੀਤਾ ਵੱਡਾ ਕਾਰਨਾਮਾ, ਅਜਿਹਾ ਕਰਨ ਵਾਲੇ ਬਣੇ ਪਹਿਲੇ ਬੱਲੇਬਾਜ਼ appeared first on Daily Post Punjabi.

IPL ‘ਤੇ ਕੋਰੋਨਾ ਦੀ ਮਾਰ ਬਰਕਰਾਰ, ਕੋਹਲੀ ਦੀ RCB ਨੂੰ ਵੱਡਾ ਝੱਟਕਾ, ਪਡੀਕਲ ਤੋਂ ਬਾਅਦ ਇਸ ਸਟਾਰ ਖਿਡਾਰੀ ਨੂੰ ਹੋਇਆ ਕੋਰੋਨਾ
Ipl 2021 rcb daniel sams : IPL ਦੇ 14ਵੇਂ ਸੀਜ਼ਨ ਦੇ ਸ਼ੁਰੂ ਹੋਣ ਵਿੱਚ ਹੁਣ ਕੁੱਝ ਹੀ ਦਿਨ ਬਾਕੀ ਹਨ । ਦੁਨੀਆ ਦੀ ਸਭ ਤੋਂ ਪ੍ਰਸਿੱਧ ਟੀ-20 ਲੀਗ ਇਸ ਵਾਰ ਭਾਰਤ ਦੇ ਛੇ ਸ਼ਹਿਰਾਂ ਵਿੱਚ ਖੇਡੀ ਜਾਵੇਗੀ । ਮੌਜੂਦਾ ਸੀਜ਼ਨ ਦੀ ਸ਼ੁਰੂਆਤ ਮੁੰਬਈ ਇੰਡੀਅਨਜ਼ (ਐਮਆਈ) ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਵਿਚਾਲੇ 9 ਅਪ੍ਰੈਲ ਨੂੰ ਚੇੱਨਈ ਵਿੱਚ ਹੋਣ ਵਾਲੇ ਮੈਚ ਨਾਲ ਹੋਵੇਗੀ। ਇਸ ਦੌਰਾਨ ਕੋਰੋਨਾ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ । ਇਸ ਟੂਰਨਾਮੈਂਟ ਵਿੱਚ ਕੋਰੋਨਾ ਦਾ ਪ੍ਰਕੋਪ ਰੋਜ਼ਾਨਾ ਵੱਧ ਰਿਹਾ ਹੈ। ਹੁਣ ਆਈਪੀਐਲ ਦੀ ਸ਼ੁਰੂਆਤ ਤੋਂ ਪਹਿਲਾਂ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਆਰਸੀਬੀ ਪਲੇਅਰ ਡੈਨੀਅਲ ਸੈਮਸ ਕੋਰੋਨਾ ਦੀ ਚਪੇਟ ‘ਚ ਆ ਗਏ ਹਨ। ਆਰਸੀਬੀ ਦੇ ਓਪਨਰ ਦੇਵਦੱਤ ਪਡੀਕਲ ਦੇ ਬਾਅਦ ਡੇਨੀਅਲ ਸੈਮਸ ਦੂਜਾ ਖਿਡਾਰੀ ਹੈ ਜੋ ਕੋਰੋਨਾ ਦਾ ਸ਼ਿਕਾਰ ਬਣਿਆ ਹੈ। ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਉਸਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ।

Royal Challengers Bangalore medical team is in constant touch with Daniel Sams and continue to monitor his health and abide by the BCCI protocols.
— Royal Challengers Bangalore (@RCBTweets) April 7, 2021

ਆਰਸੀਬੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਡੈਨੀਅਲ ਸੈਮਸ ਦੇ ਕੋਰੋਨਾ ਸਕਾਰਾਤਮਕ ਹੋਣ ਬਾਰੇ ਜਾਣਕਾਰੀ ਦਿੱਤੀ ਹੈ। ਪਹਿਲਾਂ, ਜਦੋਂ ਉਹ ਹੋਟਲ ਪਹੁੰਚਿਆ ਸੀ ਤਾਂ ਉਸਦੀ ਜਾਂਚ ਕੀਤੀ ਗਈ ਸੀ ਜਿਸ ਤੋਂ ਬਾਅਦ ਸੈਮਸ ਦੀ ਰਿਪੋਰਟ ਨੈਗੇਟਿਵ ਆਈ ਸੀ। ਇਹ ਆਰਸੀਬੀ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਸੈਮਸ ਹੁਣ ਪਹਿਲੇ ਕਈ ਮੈਚਾਂ ਵਿੱਚ ਨਹੀਂ ਖੇਡ ਸਕੇਗਾ। ਡੈਨੀਅਲ ਸੈਮਸ ਨੇ ਆਸਟ੍ਰੇਲੀਆ ਲਈ ਚਾਰ ਟੀ -20 ਮੈਚ ਖੇਡੇ ਹਨ। ਇਸ ਦੇ ਨਾਲ ਹੀ ਆਈਪੀਐਲ ਦੇ ਤਿੰਨ ਮੈਚ ਦਿੱਲੀ ਲਈ ਖੇਡੇ ਗਏ ਹਨ।

ਇਹ ਵੀ ਦੇਖੋ : Lakha Sidhana ਤੋਂ ਬਾਅਦ Deep Sidhu ‘ਤੇ ਜਥੇਬੰਦੀਆਂ ਦਾ ਵੱਡਾ ਐਲਾਨ, ਜਾਣੋ ਕੀ ਬਣੀ ਸਹਿਮਤੀ?

The post IPL ‘ਤੇ ਕੋਰੋਨਾ ਦੀ ਮਾਰ ਬਰਕਰਾਰ, ਕੋਹਲੀ ਦੀ RCB ਨੂੰ ਵੱਡਾ ਝੱਟਕਾ, ਪਡੀਕਲ ਤੋਂ ਬਾਅਦ ਇਸ ਸਟਾਰ ਖਿਡਾਰੀ ਨੂੰ ਹੋਇਆ ਕੋਰੋਨਾ appeared first on Daily Post Punjabi.

IPL ‘ਤੇ ਮੰਡਰਾਇਆ ਕੋਰੋਨਾ ਦਾ ਖਤਰਾ, ਅਕਸ਼ਰ ਪਟੇਲ ਤੋਂ ਬਾਅਦ ਹੁਣ RCB ਦੇ ਦੇਵਦੱਤ ਪਡਿਕਲ ਨੂੰ ਹੋਇਆ ਕੋਰੋਨਾ
RCB opener Devdutt Padikkal: ਇੰਡੀਅਨ ਪ੍ਰੀਮੀਅਰ ਲੀਗ ਦਾ 14ਵਾਂ ਸੀਜ਼ਨ 9 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ। IPL 2021 ਦਾ ਪਹਿਲਾ ਮੈਚ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾਵੇਗਾ । ਇਸ ਤੋਂ ਪਹਿਲਾਂ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ ਵੱਡਾ ਝਟਕਾ ਲੱਗਿਆ ਹੈ । ਦਰਅਸਲ, ਉਸਦੇ ਸਲਾਮੀ ਬੱਲੇਬਾਜ਼ ਦੇਵਦੱਤ ਪਡਿਕਲ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਗਈ। ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ 20 ਸਾਲਾਂ ਪਡਿਕਲ ਨੂੰ ਆਰਸੀਬੀ ਟੀਮ ਤੋਂ ਵੱਖ ਕਰ ਦਿੱਤਾ ਗਿਆ ਹੈ। ਉਸ ਨੂੰ ਇਕਾਂਤਵਾਸ ਵਿੱਚ ਭੇਜ ਦਿੱਤਾ ਗਿਆ ਹੈ। ਫਿਲਹਾਲ ਇਸ ਸਮੇਂ ਟੀਮ ਚੇੱਨਈ ਵਿੱਚ ਹੈ, ਜਿੱਥੇ ਉਹ ਉਦਘਾਟਨ ਮੈਚ ਵਿੱਚ  9 ਅਪ੍ਰੈਲ ਨੂੰ ਮੁੰਬਈ ਇੰਡੀਅਨਜ਼ ਨਾਲ ਭਿੜੇਗੀ।

RCB opener Devdutt Padikkal

ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਦਿੱਲੀ ਕੈਪਿਟਲਸ ਦੇ ਆਲਰਾਊਂਡਰ ਅਕਸ਼ਰ ਪਟੇਲ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ । ਜਿਸ ਤੋਂ ਬਾਅਦ ਹੁਣ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ ਝਟਕਾ ਲੱਗਿਆ ਹੈ। ਫਾਰਮ ਵਿੱਚ ਚੱਲ ਰਹੇ ਦੇਵਦੱਤ ਪਡਿਕਲ ਕੋਰੋਨਾ ਦੀ ਚਪੇਟ ਵਿੱਚ ਆ ਗਏ ਹਨ। ਇਸ ਤੋਂ ਪਹਿਲਾਂ ਕੇਕੇਆਰ ਦੇ ਨਿਤੀਸ਼ ਰਾਣਾ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ, ਹਾਲਾਂਕਿ ਹੁਣ ਕੋਰੋਨਾ ਨੇਗੇਟਿਵ ਆਉਣ ਤੋਂ ਬਾਅਦ ਉਸਨੂੰ ਮੁੜ ਟੀਮ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ।

ਦੱਸ ਦੇਈਏ ਕਿ ਦੁਨੀਆ ਦੀ ਸਭ ਤੋਂ ਪ੍ਰਸਿੱਧ ਟੀ-20 ਲੀਗ ਇਸ ਵਾਰ ਭਾਰਤ ਦੇ ਛੇ ਸ਼ਹਿਰਾਂ ਵਿੱਚ ਖੇਡੀ ਜਾਵੇਗੀ । ਮੌਜੂਦਾ ਸੀਜ਼ਨ ਦੀ ਸ਼ੁਰੂਆਤ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਚਾਲੇ 9 ਅਪ੍ਰੈਲ ਨੂੰ ਚੇੱਨਈ ਵਿੱਚ ਖੇਡੇ ਜਾਣ ਵਾਲੇ ਮੈਚ ਨਾਲ ਹੋਵੇਗੀ। ਉੱਥੇ ਹੀ ਦੂਜੇ ਪਾਸੇ ਮੁੰਬਈ ਵਿੱਚ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਜਿਸ ਕਾਰਨ ਵਾਨਖੇੜੇ ਸਟੇਡੀਅਮ ਦੇ 10 ਕਰਮਚਾਰੀ ਅਤੇ ਮੁਕਾਬਲੇ ਪ੍ਰਬੰਧਨ ਨਾਲ ਜੁੜੇ ਛੇ ਮੈਂਬਰ ਇਸ ਜਾਨਲੇਵਾ ਵਾਇਰਸ ਨਾਲ ਸਕਾਰਾਤਮਕ ਪਾਏ ਗਏ ਹਨ।

ਇਹ ਵੀ ਦੇਖੋ: RSS ਤੇ BJP ਨੂੰ ਨਿਹੰਗ ਸਿੰਘਾਂ ਨੇ ਕਰ ਦਿੱਤਾ ਚੈਲੇਂਜ, “ਕਿਤੇ ਵੀ ਟੱਕਰ ਜਾਣ ਦੇਖ ਲਵਾਂਂ ਗੇ”

The post IPL ‘ਤੇ ਮੰਡਰਾਇਆ ਕੋਰੋਨਾ ਦਾ ਖਤਰਾ, ਅਕਸ਼ਰ ਪਟੇਲ ਤੋਂ ਬਾਅਦ ਹੁਣ RCB ਦੇ ਦੇਵਦੱਤ ਪਡਿਕਲ ਨੂੰ ਹੋਇਆ ਕੋਰੋਨਾ appeared first on Daily Post Punjabi.

ਆਈਪੀਐਲ 2020: ਵਿਰਾਟ ਕੋਹਲੀ ਇਸ ਕਾਰਨ ਹੈ ਬਹੁਤ ਜ਼ਿਆਦਾ ਉਤਸ਼ਾਹਿਤ, ਕਿਹਾ- ਨਹੀਂ ਹੋ ਰਿਹਾ ਇੰਤਜ਼ਾਰ
ipl 2020 rcb: ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਵਿਰਾਟ ਕੋਹਲੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੰਸਕਰਣ ਨੂੰ ਲੈ ਕੇ ਬਹੁਤ ਉਤਸ਼ਾਹਿਤ ਦਿਖਾਈ ਦੇ ਰਿਹਾ ਹੈ। ਕੋਹਲੀ ਨੇ ਸੋਸ਼ਲ ਮੀਡੀਆ ‘ਤੇ ਵੀ ਇਸ ਨੂੰ ਸਾਂਝਾ ਕੀਤਾ ਹੈ। ਇਸ ਵਾਰ ਆਈਪੀਐਲ 19 ਸਤੰਬਰ ਤੋਂ ਯੂਏਈ ਵਿੱਚ ਹੋਣ ਜਾ ਰਿਹਾ ਹੈ। ਕੋਹਲੀ ਦੀ ਕਪਤਾਨੀ ਵਾਲੀ ਆਈਪੀਐਲ ਫਰੈਂਚਾਇਜ਼ੀ ਰਾਇਲ ਚੈਲੇਂਜਰਸ ਬੰਗਲੌਰ ਲੀਗ ਦੇ ਇਤਿਹਾਸ ਵਿੱਚ ਤਿੰਨ ਵਾਰ ਫਾਈਨਲ ਵਿੱਚ ਪਹੁੰਚੀ ਹੈ, ਪਰ ਉਹ ਹੁਣ ਤੱਕ ਇੱਕ ਵੀ ਟਰਾਫੀ ਨਹੀਂ ਜਿੱਤ ਸਕੀ ਅਤੇ ਤਿੰਨ ਵਾਰ ਉਪ ਜੇਤੂ ਬਣ ਕੇ ਸੰਤੁਸ਼ਟ ਹੋਣਾ ਪਿਆ ਹੈ। ਕੋਹਲੀ ਨੇ ਟਵਿਟਰ ‘ਤੇ ਇੱਕ ਵੀਡੀਓ ਪੋਸਟ ਕੀਤਾ ਹੈ, ਜਿਸ ਵਿੱਚ ਉਹ ਆਪਣੇ ਸਾਥੀ ਖਿਡਾਰੀਆਂ ਨਾਲ ਮਸਤੀ ਕਰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ, “ਵਫ਼ਾਦਾਰੀ ਸਭ ਤੋਂ ਉੱਚੀ ਹੈ, ਇੰਤਜ਼ਾਰ ਨਹੀਂ ਹੋ ਰਿਹਾ ਜੋ ਆਉਣ ਵਾਲਾ ਹੈ।”

Loyalty above everything. Can't wait for what's to come.  pic.twitter.com/TXm5k2xYzV
— Virat Kohli (@imVkohli) August 9, 2020

ਕੋਹਲੀ ਨੇ ਆਪਣੀ ਟੀਮ ਦੇ ਸਾਥੀ ਅਤੇ ਦੱਖਣੀ ਅਫਰੀਕਾ ਦੇ ਸਾਬਕਾ ਵਿਸਫੋਟਕ ਬੱਲੇਬਾਜ਼ ਏਬੀ ਡੀਵਿਲੀਅਰਜ਼ ਨਾਲ ਗੱਲਬਾਤ ਕਰਦਿਆਂ ਇਸ ਸਾਲ ਅਪ੍ਰੈਲ ਵਿੱਚ ਇੰਸਟਾਗ੍ਰਾਮ ‘ਤੇ ਕਿਹਾ ਸੀ ਕਿ ਉਹ ਕਦੇ ਵੀ ਫਰੈਂਚਾਇਜ਼ੀ ਨੂੰ ਨਹੀਂ ਛੱਡੇਗਾ ਅਤੇ ਟੀਮ ਨੂੰ ਚੈਂਪੀਅਨ ਬਣਾਉਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੇਗਾ। ਉਸ ਨੇ ਕਿਹਾ ਸੀ, “ਮੈਂ ਕਦੇ ਵੀ ਇਸ ਟੀਮ ਨੂੰ ਛੱਡਣ ਬਾਰੇ ਨਹੀਂ ਸੋਚ ਸਕਦਾ। ਜਿੰਨਾ ਚਿਰ ਮੈਂ ਆਈਪੀਐਲ ਖੇਡ ਰਿਹਾ ਹਾਂ, ਇਮਾਨਦਾਰ ਰਹਾਂਗਾ। ਮੈਂ ਇਸ ਟੀਮ ਨੂੰ ਕਦੇ ਨਹੀਂ ਛੱਡਾਂਗਾ। ਅਸੀਂ ਜਾਣਦੇ ਹਾਂ ਕਿ ਅਸੀਂ ਦੋਵੇਂ ਖਿਤਾਬ ਜਿੱਤਣਾ ਚਾਹੁੰਦੇ ਹਾਂ।” ਬੀਸੀਸੀਆਈ ਇਸ ਵਾਰ 19 ਸਤੰਬਰ ਤੋਂ ਆਈਪੀਐਲ ਦੇ 13 ਵੇਂ ਸੰਸਕਰਣ ਨੂੰ ਯੂਏਈ ਦੇ ਤਿੰਨ ਸਥਾਨ ਦੁਬਈ, ਅਬੂ ਧਾਬੀ ਅਤੇ ਸ਼ਾਹਜਾਹ ਵਿਖੇ ਆਯੋਜਿਤ ਕਰਨ ਜਾ ਰਿਹਾ ਹੈ। ਇਸ ਦਾ ਫਾਈਨਲ 10 ਨਵੰਬਰ ਨੂੰ ਖੇਡਿਆ ਜਾਵੇਗਾ।

The post ਆਈਪੀਐਲ 2020: ਵਿਰਾਟ ਕੋਹਲੀ ਇਸ ਕਾਰਨ ਹੈ ਬਹੁਤ ਜ਼ਿਆਦਾ ਉਤਸ਼ਾਹਿਤ, ਕਿਹਾ- ਨਹੀਂ ਹੋ ਰਿਹਾ ਇੰਤਜ਼ਾਰ appeared first on Daily Post Punjabi.