reaction on allegations Archives - Daily Post Punjabi

ਨੁਸਰਤ ਜਹਾਂ ਦੇ ਦੋਸ਼ਾਂ ‘ਤੇ ਨਿਖਿਲ ਜੈਨ ਨੇ ਤੋੜੀ ਚੁੱਪੀ, ਕੀ ਕਿਹਾ- ਜਾਣੋ
nikhil jain nusrat jahan: ਬੰਗਾਲੀ ਅਦਾਕਾਰਾ ਅਤੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਨੁਸਰਤ ਜਹਾਂ ਅਤੇ ਨਿਖਿਲ ਜੈਨ ਵਿਚਾਲੇ ਕੁਝ ਵੀ ਨਹੀਂ ਹੈ। ਦੋਵੇਂ ਵੱਖ ਹੋ ਕੇ ਆਪਣੇ-ਆਪਣੇ ਰਾਹ ਤੁਰ ਪਏ ਹਨ। 2019 ‘ਚ ਜਿੱਥੇ ਦੋਹਾਂ ਦਾ ਵਿਆਹ ਸੁਰਖੀਆਂ ‘ਚ ਰਿਹਾ, ਉੱਥੇ ਹੀ ਵਿਆਹ ਦੇ ਇਕ ਸਾਲ ਬਾਅਦ ਵੀ ਲੋਕ ਦੋਹਾਂ ਵਿਚਾਲੇ ਦੂਰੀ ਦੇਖ ਕੇ ਦੰਗ ਰਹਿ ਗਏ।

nikhil jain nusrat jahan

ਹਾਲ ਹੀ ‘ਚ ਕੋਲਕਾਤਾ ਦੀ ਇਕ ਅਦਾਲਤ ਨੇ ਦੋਹਾਂ ਦੇ ਵਿਆਹ ਨੂੰ ਅਯੋਗ ਕਰਾਰ ਦਿੱਤਾ ਹੈ। ਜੂਨ 2019 ਵਿੱਚ, ਨੁਸਰਤ ਜਹਾਂ ਅਤੇ ਨਿਖਿਲ ਜੈਨ ਨੇ ਤੁਰਕੀ ਦੇ ਬੋਰਡਮ ਵਿੱਚ ਧੂਮਧਾਮ ਨਾਲ ਵਿਆਹ ਕੀਤਾ ਸੀ। ਹੁਣ ਮਹੀਨਿਆਂ ਬਾਅਦ ਨਿਖਿਲ ਜੈਨ ਨੇ ਆਪਣੇ ‘ਤੇ ਲੱਗੇ ਦੋਸ਼ਾਂ ‘ਤੇ ਚੁੱਪੀ ਤੋੜੀ ਹੈ।
ਨਿਖਿਲ ਜੈਨ ਨਾਲ ਰਿਸ਼ਤੇ ਵਿੱਚ ਦਰਾਰ ਤੋਂ ਬਾਅਦ ਨੁਸਰਤ ਜਹਾਂ ਵੱਖ ਹੋ ਗਈ ਸੀ, ਜਿਸ ਸਮੇਂ ਉਹ ਵੱਖ ਹੋਈ ਸੀ, ਉਸ ਸਮੇਂ ਉਹ ਮਾਂ ਬਣਨ ਵਾਲੀ ਸੀ। ਨੁਸਰਤ ਨੇ ਨਿਖਿਲ ਨਾਲ ਇਸ ਵਿਆਹ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ।

ਅਦਾਕਾਰਾ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਉਨ੍ਹਾਂ ਦਾ ਵਿਆਹ ਤੁਰਕੀ ਵਿੱਚ ਹੋਇਆ ਸੀ ਅਤੇ ਭਾਰਤ ਵਿੱਚ ਸਪੈਸ਼ਲ ਮੈਰਿਜ ਐਕਟ ਦੇ ਤਹਿਤ ਰਜਿਸਟਰਡ ਨਹੀਂ ਸੀ, ਇਸ ਲਈ ਇਹ ਵਿਆਹ ਭਾਰਤ ਵਿੱਚ ਕਾਨੂੰਨੀ ਤੌਰ ‘ਤੇ ਜਾਇਜ਼ ਨਹੀਂ ਹੈ। ਹਾਲਾਂਕਿ ਅਦਾਲਤ ਨੇ ਨੁਸਰਤ ਜਹਾਂ ਦੀ ਗੱਲ ਵੀ ਮੰਨ ਲਈ। ਨੁਸਰਤ ਨੇ ਵੱਖ ਹੋਣ ਤੋਂ ਬਾਅਦ ਨਿਖਿਲ ਜੈਨ ‘ਤੇ ਬਾਇਸੈਕਸੁਅਲ ਦਾ ਦੋਸ਼ ਲਗਾਇਆ ਸੀ।

ਹਾਲ ਹੀ ‘ਚ ਇਕ ਇੰਟਰਵਿਊ ‘ਚ ਉਨ੍ਹਾਂ ਨੇ ਆਪਣੇ ‘ਤੇ ਲੱਗੇ ਇਸ ਦੋਸ਼ ‘ਤੇ ਚੁੱਪੀ ਤੋੜੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ‘ਤੇ ਕਈ ਦੋਸ਼ ਲਾਏ ਗਏ, ਜੋ ਕਿ ਗਲਤ ਹਨ। ਇਨ੍ਹਾਂ ‘ਚੋਂ ਇਕ ਦੋਸ਼ ਨਿਖਿਲ ਜੈਨ ‘ਤੇ ਬਾਇਸੈਕਸੁਅਲ ਹੋਣ ਦਾ ਸੀ। ਇਸ ਮਾਮਲੇ ‘ਤੇ ਚੁੱਪੀ ਤੋੜਦਿਆਂ ਉਨ੍ਹਾਂ ਕਿਹਾ ਕਿ ਮੈਂ ਬਾਇਸੈਕਸੁਅਲ ਨਹੀਂ ਹਾਂ। ਇਸ ਦੌਰਾਨ ਉਸ ਨੇ ਮੰਨਿਆ ਕਿ ਉਹ ਅੱਜ ਵੀ ਆਪਣੀ ਸਾਬਕਾ ਪਤਨੀ ਨੂੰ ਪਿਆਰ ਕਰਦਾ ਹੈ।

ਨਿਖਿਲ ਜੈਨ ਨਾਲ ਵਿਆਹ ਅਤੇ ਫਿਰ ਨਿਖਿਲ ਨਾਲ ਵਿਆਹ ਤੋੜਨ ਤੋਂ ਬਾਅਦ ਮਾਂ ਬਣਨ ਅਤੇ ਫਿਰ ਅਭਿਨੇਤਾ ਯਸ਼ ਦਾਸਗੁਪਤਾ ਨਾਲ ਅਫੇਅਰ ਹੋਣ ਦੀਆਂ ਖਬਰਾਂ ਤੋਂ ਬਾਅਦ ਨੁਸਰਤ ਕਾਫੀ ਸਮੇਂ ਤੋਂ ਸੁਰਖੀਆਂ ‘ਚ ਹੈ। ਅਗਸਤ ਵਿੱਚ ਨੁਸਰਤ ਨੇ ਇੱਕ ਬੇਟੇ ਨੂੰ ਜਨਮ ਦਿੱਤਾ, ਜਿਸਦਾ ਨਾਮ ਯਸ਼ ਦਾਸਗੁਪਤਾ ਨੇ ਆਪਣੇ ਪਿਤਾ ਰੱਖਿਆ।

The post ਨੁਸਰਤ ਜਹਾਂ ਦੇ ਦੋਸ਼ਾਂ ‘ਤੇ ਨਿਖਿਲ ਜੈਨ ਨੇ ਤੋੜੀ ਚੁੱਪੀ, ਕੀ ਕਿਹਾ- ਜਾਣੋ appeared first on Daily Post Punjabi.

ਭਰਾ ਤੇ ਲੱਗੇ ਯੌਨ ਸੋਸ਼ਣ ਦੇ ਇਲਜਾਮਾਂ ਤੇ ਨਵਾਜੁਦੀਨ ਸਿੱਦੀਕੀ ਨੇ ਤੋੜੀ ਚੁੱਪੀ, ਕਿਹਾ ਧੰਨਵਾਰ ਪਰ …
nawazuddin reaction sexual harrasment:ਬਾਲੀਵੁਡ ਦੇ ਮੰਨੇ ਪ੍ਰਮੰਨੇ ਅਦਾਕਾਰ ਨਵਾਜੁਦੀਨ ਸਿੱਧੀਕੀ ਇਨ੍ਹਾਂ ਦਿਨੀਂ ਆਪਣੀ ਨਿਜੀ ਜਿੰਦਗੀ ਦੇ ਕਾਰਨ ਤੋਂ ਜਬਰਦਸਤ ਸੁਰਖੀਆਂ ਵਿੱਚ ਬਣੇ ਹੋਏ ਹਨ। ਉਨ੍ਹਾਂ ਦੀ ਪਤਨੀ ਆਲੀਆ ਨੇ ਓਨਾ ਤੇ ਗੰਭੀਰ ਇਲਜਾਮ ਲਗਾਉਂਦੇ ਹੋਏ ਸੋਸ਼ਲ ਮੀਡੀਆ ਤੇ ਬਵਾਲ ਮਚਾ ਦਿੱਤਾ ਸੀ। ਉੱਥੇ ਹੀ ਸਿਰਫ  ਨਵਾਜ ਹੀ ਨਹੀਂ ਬਲਕਿ ਉਨ੍ਹਾਂ ਦੇ ਭਰਾ ਮਿਨਾਜੁਧੀਨ ਵੀ ਉਦੋਂ ਜਬਰਦਸਤ ਸੁਰਖੀਆਂ  ਵਿੱਚ ਆ ਗਈ।ਜਦੋਂ ਓਨਾ ਤੇ ਭਤੀਜੀ ਨੇ ਯੌਨ ਸੋਸ਼ਣ ਦਾ ਇਲਜਾਮ ਲਗਾਇਆ ਸੀ।ਹੁਣ ਹਾਲ ਹੀ ਵਿੱਚ ਨਵਜਾਦੁੀਨ ਤੋਂ ਇਸ ਮਾਮਲੇ ਤੇ ਸਵਾਲ ਕੀਤਾ ਗਿਆ । ਉਨ੍ਹਾਂ ਨੇ ਆਪਣੇ ਭਰਾ ਤੇ ਲੱਗੇ ਇਲਜਾਮਾਂ ਤੇ ਪਹਿਲੀ ਵਾਰ ਚੁੱਪੀ ਤੋੜੀ ਪਰ ਉਨ੍ਹਾਂ ਨੇ ਜੋ ਕਿਹਾ ਕਿ ਉਸ ਤੋਂ ਜਾਹਿਰ ਹੈ ਕਿ ਉਹ ਖੁਦ ਵੀ ਹਾਲਾਤਾਂ ਨੂੰ ਸਮਝ ਨਹੀਂ ਪਾ ਰਹੇ ਹਨ।

ਨਵਾਜੁਦੀਨ ਸਿੱਦੀਕੀ ਦੇ ਭਰਾ ਦੇ ਖਿਲਾਫ ਭਤੀਜੀ ਨੇ ਦਿੱਲੀ ਦੇ ਜਾਮੀਆ ਨਗਰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਮਾਮਲਾ ਉਸ ਸਮੇਂ ਦਾ ਹੈ, ਜਦੋਂ ਉਹ 9 ਸਾਲ ਦੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਦੋਂ ਮੈ ਬੱਚੀ ਸੀ, ਮੈਨੂੰ ਕੋਈ ਸਮਝ ਨਹੀਂ ਸੀ। ਮੇਰੇ ਨਾਲ ਵੀ ਹਿੰਸਾ ਵੀ ਹੋਈ ਜਦੋਂ ਵੱਡੀ ਹੋਈ ਤਾਂ ਅਹਿਸਾਸ ਹੋਇਆ ਕਿ ਮੇਰੇ ਅੰਕਲ ਚਾਚਾ ਨੇ ਮੇਰੇ ਨਾਲ ਗਲਤ ਕੀਤਾ। ਉਨ੍ਹਾਂ ਦਾ ਟਚ ਗਲਤ ਸੀ।ਭਤੀਜੀ ਦਾ ਇਲਜਾਮ ਇਹ ਵੀ ਹੈ ਕਿ ਮਿਨਾਜੁਦੀਨ ਨੂੰ ਉਨ੍ਹਾਂ ਦੇ ਵੱਡਾ ਭਰਾ ਨਵਾਜੁਦੀਨ ਦਾ ਸਾਥ ਮਿਲ ਰਿਹਾ ਹੈ।

ਇਸ ਮਾਮਲੇ ਤੇ ਮੀਡੀਆ ਨਾਲ ਗੱਲਬਾਤ ਦੌਰਾਨ ਨਵਾਜੁਦੀਨ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਪਹਿਲੀ ਵਾਰ ਉਸ ਤੇ ਗੱਲਬਾਤ ਕੀਤੀ ਹੈ।ਇਸ ਤੇ ਜਦੋਂ ਨਵਾਜ ਤੋਂ ਪੁੱਛਿਆ ਗਿਆ ਤਾਂ ਉਹ ਜਵਾਬ ਦੇਣ ਦੇ ਮੂਡ ਵਿੱਚ ਨਹੀਂ ਦਿਖੇ।ਉਨ੍ਹਾਂ ਨੇ ਕਿਹਾ ਕਿ ਤੁਹਾਡੀ ਚਿੰਤਾ ਦੇ ਲਈ ਧੰਨਵਾਦ ਪਰ ਇਸ ਤੇ ਕੋਈ ਕਮੈਂਟ ਨਹੀਂ ਕਰ ਸਕਦਾ। ਨਵਾਜ ਦੇ ਭਰਾ ਨੇ ਤਾਂ ਇਸ ਮਾਮਲੇ ਤੇ ਸਫਾਈ ਦਿੱਤੀ ਹੈ ਪਰ ਖੁਦ ਨਵਾਬ ਇਸ ਮਾਮਲੇ ਤੇ ਜਵਾਬ ਦੇਣ ਤੋਂ ਬਚ ਰਹੇ ਹਨ।ਮਿਨਾਜੁਦੀਨ ਨੇ ਪਿਛੇ ਕੁੱਝ ਦਿਨਾਂ ਪਹਿਲਾਂ ਸਫਾਈ ਦਿੰਦੇ ਹੋਏ ਕਿਹਾ ਸ਼ੀ ਕਿ ਇਸ ਝੂਠੀ ਖਬਰ ਨੂੰ ਮੀਡੀਆ ਵਿੱਚ ਫੈਲਾਉਣ ਵਾਲੇ ਸ਼ਖਸ ਦੇ ਇਰਾਦਿਆਂ ਦਾ ਸਾਫ ਪਤਾ ਚਲਦਾ ਹੈ। ਸੱਚ ਜਲਦ ਹੀ ਸਭ ਦੇ ਸਾਹਮਣੇ ਆ ਜਾਵੇਗਾ।

ਉੱਥੇ ਹੀ ਖਬਰਾਂ ਅਨੁਸਾਰ ਨਵਾਜੁਦੀਨ ਦੀ ਭਤੀਜੀ ਨੇ ਓਨਾ ਤੇ ਗੰਭੀਰ ਇਲਜਾਮ ਲਗਾਏ ਹਨ।ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਭਤੀਜੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਵੱਡੇ ਪਾਪਾ ਨਵਾਜ ਨੇ ਮੈਨੂੰ ਉਸ ਦਿਨ ਕਾਲ ਕੀਤਾ ਸੀ। ਜਿਸ ਦਿਨ ਮੈਂ ਐਫਆਈਆਰ ਫਾਈਲ ਕੀਤੀ ਸੀ।ਉਨ੍ਹਾਂ ਨੇ ਮੇਰੇ ਤੋਂ ਪੁੱਛਿਆ ਕਿ ਤੂੰ ਇਸ ਤਰ੍ਹਾਂ ਕਿਉਂ ਕਰ ਰਹੀ ਹੈ? ਮੈਂ ਕਿਹਾ ਕਿ ਮੈਂ ਤੁਹਾਨੂੰ ਆਪਣੇ ਹਾਲਤਾਂ ਬਾਰੇ ਹਮੇਸ਼ਾ ਦੱਸਿਆ ਪਰ ਤੁਸੀਂ ਕਦੇ ਮੇਰੀ ਮਦਦ ਨਹੀਂ ਕੀਤੀ, ਉੱਥੇ ਹੀ ਅਜਿਹੇ ਹਾਲਾਤਾਂ ਵਿੱਚ ਨਵਾਜ ਦੇ ਭਰਾ ਦਾ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ।

The post ਭਰਾ ਤੇ ਲੱਗੇ ਯੌਨ ਸੋਸ਼ਣ ਦੇ ਇਲਜਾਮਾਂ ਤੇ ਨਵਾਜੁਦੀਨ ਸਿੱਦੀਕੀ ਨੇ ਤੋੜੀ ਚੁੱਪੀ, ਕਿਹਾ ਧੰਨਵਾਰ ਪਰ … appeared first on Daily Post Punjabi.