reaction on marriage rumours Archives - Daily Post Punjabi

ਜਸਲੀਨ ਨਾਲ ਵਿਆਹ ਦੀਆਂ ਖਬਰਾਂ ‘ਤੇ ਅਨੂਪ ਜਲੋਟਾ ਨੇ ਤੋੜੀ ਚੁੱਪੀ, ਦੱਸਿਆ ਸੱਚ
anup reaction jasleen rumours:ਪਿਛਲੇ ਦਿਨੀਂ ਬਿਗ ਬੌਸ 12 ਫੇਮ ਜਸਲੀਨ ਮਠਾਰੂ ਨੇ ਸਿੰਦੂਰ ਲਗਾਏ ਅਤੇ ਚੂੜਾ ਪਾਏ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸੀ। ਇਸ ਤੋਂ ਬਾਅਦ ਜਸਲੀਨ ਦੇ ਵਿਆਹ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ। ਕਈ ਲੋਕਾਂ ਨੇ ਜਸਲੀਨ ਦੇ ਭਜਨ ਸਮਰਾਟ ਅਨੂਪ ਨਾਲ ਵਿਆਹ ਕਰਨ ਦੇ ਵੀ ਕਿਆਸ ਲਗਾਏ। ਹੁਣ ਇਨ੍ਹਾਂ ਖ਼ਬਰਾਂ ‘ਤੇ ਅਨੂਪ ਜਲੋਟਾ ਦਾ ਰਿਐਕਸ਼ਨ ਸਾਹਮਣੇ ਆਇਆ ਹੈ। ਅਨੂਪ ਨੇ ਜਸਲੀਨ ਨਾਲ ਵਿਆਹ ਦੀਆਂ ਖਬਰਾਂ ਨੂੰ ਸਿਰੇ ਤੋਂ ਨਕਾਰਿਆ ਹੈ। ਨਾਲ ਹੀ ਕਿਹਾ ਕਿ ਉਹ ਖੁਦ ਜਸਲੀਨ ਦੇ ਲਈ ਪਰਫੈਕਟ ਮੈਚ ਲੱਭਣਗੇ ਅਤੇ ਕੰਨਿਆਦਾਨ ਕਰਨਗੇ।

ਜਸਲੀਨ ਮਥਾਰੂ ਨੇ ਹਾਲ ਹੀ ‘ਚ ਇੰਸਟਾ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਵਿੱਚ ਉਹ ਨਾਈਟ ਡ੍ਰੈੱਸ ਦੇ ਨਾਲ ਹੱਥਾਂ ਵਿੱਚ ਲਾਲ ਚੂੜਾ ਪਾਏ ਅਤੇ ਮੱਥੇ ‘ਤੇ ਸੰਧੂਰ ਲਗਾਏ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਤੇ ਕੁਮੈਂਟ ਕਰ ਲੋਕ ਕਿਆਸ ਲਗਾ ਰਹੇ ਸਨ ਕਿ ਜਸਲੀਨ ਮਥਾਰੂ ਨੇ ਲਾਕਡਾਊਨ ਵਿੱਚ ਬਿਨਾਂ ਕਿਸੇ ਨੂੰ ਦੱਸੇ ਵਿਆਹ ਕਰਾ ਲਿਆ ਹੈ। ਨਾਲ ਹੀ ਕਮੈਂਟ ਕਰ ਲੋਕ ਉਨ੍ਹਾਂ ਨੂੰ ਉਨ੍ਹਾਂ ਦੇ ਪਤੀ ਦਾ ਨਾਮ ਵੀ ਪੁੱਛ ਰਹੇ ਸਨ ਅਤੇ ਵਿਆਹ ਦੀਆਂ ਵਧਾਈਆਂ ਦੇ ਰਹੇ ਸਨ।

ਉੱਥੇ ਹੀ ਕੁਝ ਯੂਜ਼ਰਸ ਸੋਸ਼ਲ ਮੀਡੀਆ ‘ਤੇ ਜਸਲੀਨ ਤੋਂ ਸਵਾਲ ਕਰ ਰਹੇ ਹਨ ਕਿ ਕੀ ਤੁਸੀਂ ਅਨੂਪ ਜਲੋਟਾ ਨਾਲ ਵਿਆਹ ਕਰ ਲਿਆ ਹੈ ?  ਵੀਡੀਓ ਨੂੰ ਸ਼ੇਅਰ ਕਰਦੇ ਹੋਏ ਜਸਲੀਨ ਨੇ ਕੈਪਸ਼ਨ ਵਿੱਚ ਲਿਖਿਆ – ‘ਚੁਪਕੇ ਸੇ’। ਇਸ ਵੀਡੀਓ ਨੂੰ ਹੁਣ ਤੱਕ ਦੋ ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ ਅਤੇ ਕਮੈਂਟ ਕਰ ਅਲੱਗ ਅਲੱਗ ਪ੍ਰਤੀਕਿਰਿਆਵਾਂ ਦੇ ਰਹੇ ਹਨ। ਵੀਡੀਓ ਵਿੱਚ ਜਸਮੀਨ ਗਾਣਾ ਗਾਉਂਦੇ ਤੇ ਡਾਂਸ ਕਰਦੇ ਨਜ਼ਰ ਆ ਰਹੀ ਹੈ ਪਰ ਹੁਣ ਅਨੂਪ ਜਲੋਟਾ ਨੇ ਅਜਿਹੀਆਂ ਖਬਰਾ ਨੂੰ ਸਿਰੇ ਤੋਂ ਨਾਕਾਰ ਦਿੱਤਾ ਹੈ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਜਸਲੀਨ ਅਨੂਪ ਜਲੋਟਾ ਨਾਲ ਬਿੱਗ ਬੌਸ 12 ਵਿੱਚ ਜੋੜੀ ਬਣਾ ਕੇ ਆਈ ਸੀ। ਦੋਨਾਂ ਦੀ ਇਹ ਜੋੜੀ ਉਸ ਸਮੇਂ ਕਾਫ਼ੀ ਚਰਚਾ ਵਿੱਚ ਰਹੀ ਸੀ। ਦੱਸ ਦੇਈਏ ਕਿ ਜਸਲੀਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਜਸਲੀਨ ਦੀ ਫੈਨ ਫਾਲੋਇੰਗ ਸੋਸ਼ਲ ਮੀਡੀਆ ‘ਤੇ ਕਾਫੀ ਜ਼ਿਅਾਦਾ ਹੈ।

The post ਜਸਲੀਨ ਨਾਲ ਵਿਆਹ ਦੀਆਂ ਖਬਰਾਂ ‘ਤੇ ਅਨੂਪ ਜਲੋਟਾ ਨੇ ਤੋੜੀ ਚੁੱਪੀ, ਦੱਸਿਆ ਸੱਚ appeared first on Daily Post Punjabi.