real madrid fc Archives - Daily Post Punjabi

ਇੱਕ ਮੈਚ ਬਾਕੀ ਰਹਿੰਦਿਆਂ ਹੀ ਬਾਰਸੀਲੋਨਾ ਨੂੰ ਮਾਤ ਦੇ ਰੀਅਲ ਮੈਡਰਿਡ ਨੇ ਸਪੈਨਿਸ਼ ਲਾ ਲੀਗਾ ਦਾ ਖਿਤਾਬ ਕੀਤਾ ਆਪਣੇ ਨਾਮ
Real Madrid won the Spanish La Liga title: ਰੀਅਲ ਮੈਡਰਿਡ ਦੀ ਟੀਮ ਨੇ ਸਪੈਨਿਸ਼ ਲਾ ਲੀਗਾ ਫੁੱਟਬਾਲ ਦਾ ਖ਼ਿਤਾਬ ਜਿੱਤ ਲਿਆ ਹੈ। ਦੇਰ ਰਾਤ ਹੋਏ ਮੈਚ ਵਿੱਚ 2-1 ਨਾਲ ਜਿੱਤ ਦਰਜ ਕਰਨ ਤੋਂ ਬਾਅਦ ਰੀਅਲ ਮੈਡਰਿਡ ਨੇ  1 ਮੈਚ ਬਾਕੀ ਰਹਿੰਦੇ ਹੀ ਬਾਰਸੀਲੋਨਾ ਤੋਂ 7 ਅੰਕਾਂ ਦੀ ਬੜ੍ਹਤ ਬਣਾ ਕੇ ਖਿਤਾਬ ਆਪਣੇ ਨਾਂ ਕਰ ਲਿਆ। ਰੀਅਲ ਮੈਡਰਿਡ ਦਾ ਵਿਲਾਰੀਅਲ ਕਲੱਬ ਨਾਲ ਮੈਚ ਸੀ। ਇਸ ਮੈਚ ਵਿੱਚ ਫਰਾਂਸ ਦੇ ਫੁਟਬਾਲਰ ਕਰੀਮ ਬੇਂਜੈਮਾ ਨੇ ਦੋ ਗੋਲ ਕਰਕੇ ਟੀਮ ਨੂੰ ਜਿੱਤ ਦਿਵਾ ਦਿੱਤੀ। ਰੀਅਲ ਮੈਡਰਿਡ ਨੇ 2017 ਤੋਂ ਬਾਅਦ ਫਿਰ ਸਪੈਨਿਸ਼ ਲਾ ਲੀਗਾ ਦਾ ਖਿਤਾਬ ਜਿੱਤਿਆ ਹੈ। ਹਾਲਾਂਕਿ, ਖਿਡਾਰੀਆਂ ਨੇ ਇਸ ਜਿੱਤ ਦਾ ਜਸ਼ਨ ਖਾਲੀ ਸਟੇਡੀਅਮ ਵਿੱਚ ਹੀ ਮਨਾਇਆ ਹੈ। ਰੀਅਲ ਮੈਡਰਿਡ ਨੇ 34 ਵੀਂ ਵਾਰ ਸਪੈਨਿਸ਼ ਲਾ ਲੀਗਾ ਖ਼ਿਤਾਬ ਜਿੱਤਣ ਦਾ ਰਿਕਾਰਡ ਬਣਾਇਆ ਹੈ।

Real Madrid won the Spanish La Liga title

ਟੀਮ ਦੇ ਮੈਨੇਜਰ, ਸਾਬਕਾ ਦਿੱਗਜ ਖਿਡਾਰੀ ਜ਼ੀਨੇਡੀਨ ਜ਼ਿਦਾਨ ਨੇ ਕਿਹਾ ਕਿ ਇਹ ਜਿੱਤ ਚੈਂਪੀਅਨਜ਼ ਲੀਗ ਜਿੱਤਣ ਤੋਂ ਕੁੱਝ ਵੀ ਘੱਟ ਨਹੀਂ ਹੈ। ਬਾਰਸੀਲੋਨਾ ਦੀ ਟੀਮ ਬਰੇਕ ਤੋਂ ਪਹਿਲਾਂ ਰੀਅਲ ਤੋਂ ਅੱਗੇ ਸੀ। ਪਰ ਰੀਅਲ ਮੈਡਰਿਡ ਨੇ ਆਖਰਕਾਰ ਇੱਕ ਦੇ ਬਾਅਦ ਇੱਕ ਮੈਚ ਜਿੱਤ ਕੇ ਸਪੈਨਿਸ਼ ਲਾ ਲੀਗਾ ਦਾ ਖਿਤਾਬ ਆਪਣੇ ਨਾਮ ਕਰ ਲਿਆ।

The post ਇੱਕ ਮੈਚ ਬਾਕੀ ਰਹਿੰਦਿਆਂ ਹੀ ਬਾਰਸੀਲੋਨਾ ਨੂੰ ਮਾਤ ਦੇ ਰੀਅਲ ਮੈਡਰਿਡ ਨੇ ਸਪੈਨਿਸ਼ ਲਾ ਲੀਗਾ ਦਾ ਖਿਤਾਬ ਕੀਤਾ ਆਪਣੇ ਨਾਮ appeared first on Daily Post Punjabi.