realme phones Archives - Daily Post Punjabi

Realme 6i ਬਣਿਆ ਬਜਟ ਸਮਾਰਟਫੋਨ ਲੈਣ ਵਾਲਿਆਂ ਦੀ ਪਹਿਲੀ ਪਸੰਦ, ਜਾਣੋ ਕੀਮਤ ਅਤੇ ਫੀਚਰ..
realme 6i: Realme ਦਾ ਬਜਟ ਸਮਾਰਟਫੋਨ Realme 6i ਫਲਿੱਪਕਾਰਟ ਅਤੇ ਰੀਅਲਮੀ ਦੀ ਵੈਬਸਾਈਟ ‘ਤੇ ਵਿਕਰੀ ਲਈ ਉਪਲਬਧ ਕਰ ਦਿੱਤਾ ਗਿਆ ਹੈ। ਇਸ ਫੋਨ ‘ਚ ਖਾਸ ਤੌਰ ‘ਤੇ ਦੋ ਕਲਰ ਆਪਸ਼ਨ ਇਕਲਿਪਸ ਬਲੈਕ ਅਤੇ ਲੂਨਾਰ ਵ੍ਹਾਈਟ ਲਾਂਚ ਕੀਤਾ ਗਿਆ ਹੈ। ਕੀਮਤ ਦੀ ਗੱਲ ਕਰੀਏ ਤਾਂ 12,999 ਰੁਪਏ ‘ਚ ਕੁੱਲ 5 ਕੈਮਰੇ ਵਾਲੇ ਇਸ ਫੋਨ ‘ਚ ਸਟੋਰੇਜ ਆਪਸ਼ਨ ਨਾਲ ਫਾਸਟ ਚਾਰਜਿੰਗ ਸਪੋਰਟ ਵੀ ਦਿੱਤਾ ਗਿਆ ਹੈ।

realme 6i

ਦੋ ਸਟੋਰੇਜ ਵਿਕਲਪ ਦੇ ਆਉਣ ਵਾਲਾ ਇਹ ਫੋਨ 4GB ਰੈਮ ਅਤੇ 64GB ਨਾਲ 12,999 ਰੁਪਏ ਅਤੇ 6 ਜੀਬੀ ਰੈਮ 64 ਜੀਬੀ ਸਟੋਰੇਜ ਨਾਲ 14,999 ਰੁਪਏ ‘ਚ ਉਪਲੱਭਦ ਹੈ। ਐਕਸਿਸ ਬੈਂਕ ਕ੍ਰੈਡਿਟ ਕਾਰਡ ਉਪਭੋਗਤਾ ਲਈ ਖਾਸ 5 ਪ੍ਰਤੀਸ਼ਤ ਕੈਸ਼ਬੈਕ ਆਫਰ ਵੀ ਉਪਲੱਭਦ ਹੈ। ਇਸ ਫੋਨ ਨੂੰ ਆਸਾਨੀ ਨਾਲ ਹਰ ਮਹੀਨੇ 1,667 ਰੁਪਏ ਦੀ ਨੋ-ਕਾਸਟ EMI ‘ਤੇ ਖਰੀਦਿਆ ਜਾ ਸਕਦਾ ਹੈ।

realme 6i

ਇਹ ਫੋਨ 6.5 ਇੰਚ ਦਾ ਅਲਟਰਾ ਸਮੂਥ ਡਿਸਪਲੇਅ ਪੈਨਲ ਨਾਲ ਆਉਂਦਾ ਹੈ ਅਤੇ ਸ਼ਾਨਦਾਰ ਰਿਫਰੈਸ਼ ਰੇਟ 90Hz, MediaTek Helio G90T SoC ਦੇ ਨਾਲ ਆਉਂਦਾ ਹੈ। ਖਾਸ ਫੀਚਰਸ ਦੀ ਗੱਲ ਕਰੀਏ ਤਾਂ ਕਵਾਡ ਰੀਅਰ ਕੈਮਰਾ ਸੈੱਟ-ਅਪ, ਪ੍ਰਾਇਮਰੀ ਸੈਂਸਰ 48MP, 8 ਐਮਪੀ ਅਲਟਰਾ ਵਾਈਡ ਸੈਂਸਰ 119 ਡਿਗਰੀ ਫੀਲਡ ਆਫ view, 2 ਐਮਪੀ ਮਾਈਕਰੋ ਅਤੇ ਪ੍ਰੋਟ੍ਰੇਟ ਸੈਂਸਰ, ਪੰਚ-ਹੋਲ ਸੈਲਫੀ ਕੈਮਰਾ ਅਤੇ 16MP ਦਾ ਸੈਲਫੀ ਕੈਮਰਾ ਇਸ ਕੀਮਤ ‘ਚ ਇਕ ਚੰਗਾ ਵਿਕਲਪ ਹਨ।

The post Realme 6i ਬਣਿਆ ਬਜਟ ਸਮਾਰਟਫੋਨ ਲੈਣ ਵਾਲਿਆਂ ਦੀ ਪਹਿਲੀ ਪਸੰਦ, ਜਾਣੋ ਕੀਮਤ ਅਤੇ ਫੀਚਰ.. appeared first on Daily Post Punjabi.