Recovered 50000 Banned Pills Archives - Daily Post Punjabi

ਪੁਲਿਸ ਦੇ ਹੱਥੇ ਚੜੇ 2 ਨਸ਼ਾ ਤਸਕਰ, 50 ਹਜ਼ਾਰ ਪਾਬੰਦੀਸ਼ੁਦਾ ਗੋਲੀਆਂ ਕੀਤੀਆਂ ਬਰਾਮਦ
ਪੰਜਾਬ ਪੁਲਿਸ ਨੇ ਅੱਜ ਨਸ਼ੀਲੀਆਂ ਗੋਲੀਆਂ ਦੀ ਤਸਕਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫਤਾਰੀ ਵੱਖ-ਵੱਖ ਮਾਮਲਿਆਂ ਵਿੱਚ ਕੀਤੀ ਗਈ ਹੈ। ਪੁਲਿਸ ਨੂੰ ਮੁਲਜ਼ਮਾਂ ਕੋਲੋਂ 50,000 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਹਨ। ਇਸ ਦੇ ਨਾਲ ਹੀ ਇੱਕ ਕਾਰ ਵੀ ਜ਼ਬਤ ਕਰ ਲਈ ਗਈ ਹੈ। ਇਹ ਜਾਣਕਾਰੀ SP ਮੁਹੰਮਦ ਸਰਫਰਾਜ਼ ਆਲਮ ਵੱਲੋਂ ਦਿੱਤੀ ਗਈ ਹੈ।

Police Caught 2 Drug Smugglers

ਪਹਿਲੇ ਮਾਮਲੇ ਵਿੱਚ SP ਮੁਹੰਮਦ ਸਰਫਰਾਜ਼ ਨੇ ਦੱਸਿਆ ਕਿ ਕਸਿਆਣਾ ਨੇੜੇ ਪੁਲਿਸ ਦੀ ਟੀਮ ਨੇ ਇੱਕ ਸ਼ੱਕੀ ਕਾਰ ਚਾਲਾਕ ਨੂੰ ਰੋਕਿਆ। ਇਸ ਮਗਰੋਂ ਜਦੋਂ ਉਸ ਦੇ ਕਾਰ ਦੀ ਤਲਾਸ਼ੀ ਸ਼ੁਰੂ ਕੀਤੀ ਗਈ ‘ਤਾਂ ਮੁਲਜ਼ਮ ਕਾਰ ਛੱਡ ਕੇ ਛੱਡ ਕੇ ਫਰਾਰ ਹੋ ਗਿਆ। ਹਾਲਾਂਕਿ, ਉਸ ਨੂੰ ਕਾਬੂ ਕਰ ਲਿਆ ਗਿਆ ਅਤੇ ਕਾਰ ਵਿੱਚੋਂ ਟਰਾਮਾਡੋਲ ਹਾਈਡ੍ਰੋਕਲੋਰਾਈਡ ਦੀਆਂ 40,000 ਗੋਲੀਆਂ ਬਰਾਮਦ ਹੋਈਆਂ। ਫੜੇ ਗਏ ਮੁਲਜ਼ਮ ਦੀ ਪਛਾਣ ਲਖਵਿੰਦਰ ਸਿੰਘ ਵਾਸੀ ਪਟਿਆਲਾ ਪਿੰਡ ਹਿਰਦਾਪੁਰ ਵੱਜੋਂ ਹੋਈ ਹੈ।

ਇਹ ਵੀ ਪੜ੍ਹੋ : ਜੈਪੁਰ ‘ਚ ਅੱਜ IPL 2023 ਦਾ ਆਖਰੀ ਮੈਚ: ਰਾਜਸਥਾਨ ਰਾਇਲਜ਼ ਤੇ RCB ਦੀ ਟੀਮ ਪਹੁੰਚੀ ਸਟੇਡੀਅਮ

ਦੂਜੇ ਮਾਮਲੇ ਸਬੰਧੀ ਜਾਣਕਰੀ ਦਿੰਦਿਆਂ SP ਨੇ ਦੱਸਿਆ ਕਿ ਰੋਹੜ ਜੰਗੀਦ ਪੁਲਿਸ ਚੌਕੀ ਦੀ ਇੱਕ ਟੀਮ ਨੇ ਹਰੀਗੜ੍ਹ ਪਿੰਡ ਨੇੜਿਓਂ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਕੋਲੋਂ ਕਥਿਤ ਤੌਰ ‘ਤੇ 10,000 ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਕਿਹਾ ਕਿ ਉਹ ਇਨ੍ਹਾਂ ਗੋਲੀਆਂ ਦੇ ਸਰੋਤ ਦਾ ਪਤਾ ਲਗਾਉਣ ਲਈ ਦੋਵਾਂ ਸ਼ੱਕੀਆਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਇਹ ਗੋਲੀਆਂ ਪੰਜਾਬ ਵਿੱਚ ਕਿਸ ਨੂੰ ਸਪਲਾਈ ਕੀਤੀਆਂ ਜਾਣੀਆਂ ਸਨ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post ਪੁਲਿਸ ਦੇ ਹੱਥੇ ਚੜੇ 2 ਨਸ਼ਾ ਤਸਕਰ, 50 ਹਜ਼ਾਰ ਪਾਬੰਦੀਸ਼ੁਦਾ ਗੋਲੀਆਂ ਕੀਤੀਆਂ ਬਰਾਮਦ appeared first on Daily Post Punjabi.