Recruitment for 1800 posts in Punjab Police Archives - Daily Post Punjabi

ਪੰਜਾਬ ਪੁਲਿਸ ‘ਚ 1800 ਅਸਾਮੀਆਂ ਲਈ ਭਰਤੀ ਅੱਜ ਤੋਂ ਹੋਈ ਸ਼ੁਰੂ, 4 ਅਪ੍ਰੈਲ ਤੱਕ ਕਰ ਸਕੋਗੇ Online ਅਪਲਾਈ
ਪੰਜਾਬ ਪੁਲਿਸ ਵਿਚ ਸਰਕਾਰੀ ਨੌਕਰੀ ਕਰਨ ਦੇ ਇੱਛੁਕ ਨੌਜਵਾਨਾਂ ਲਈ ਸੁਨਿਹਰੀ ਮੌਕਾ ਹੈ। ਸੂਬੇ ਵਿਚ ਅੱਜ ਤੋਂ 1800 ਕਾਂਸਟੇਬਲਾਂ ਦੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਹੋਣ ਵਾਲੀ ਹੈ। ਇਨ੍ਹਾਂ ਆਸਾਮੀਆਂ ਦੀ ਭਰਤੀ ਲਈ ਅੱਜ ਤੋਂ ਪੋਰਟਲ ਖੁੱਲ੍ਹੇਗਾ ਜਿਸ ‘ਤੇ 4 ਅਪ੍ਰੈਲ ਤੱਕ ਅਪਲਾਈ ਕਰ ਸਕੋਗੇ। ਇਸ ਦੇ ਨਾਲ ਹੀ ਪੰਜਾਬ ਸਟੇਟ ਇੰਸਟੀਚਿਊਟ ਸਪੋਰਟਸ ਲਈ ਕੋਚ ਸਣੇ ਵੱਖ-ਵੱਖ 76 ਅਹੁਦਿਆਂ ‘ਤੇ ਭਰਤੀ ਹੋਵੇਗੀ।

ਇਨ੍ਹਾਂ ਅਹੁਦਿਆਂ ਵਿਚ ਸਪੋਰਟਸ ਕੋਆਰਡੀਨੇਟਰ 1, ਫਿਜ਼ੀਕਲ ਟ੍ਰੇਨਰ ਐਕਸਪਰਟ ਸੀਨੀਅਰ 2, ਫਿਜ਼ੀਕਲ ਟ੍ਰੇਨਰ 8, ਫਿਜ਼ੀਓਥੈਰੇਪਿਸਟ 3 ਤੇ ਜੂਨੀਅਰ ਕੋਚ 62 ਸ਼ਾਮਲ ਹਨ। ਇਸ ਲਈ ਅਪਲਾਈ ਦੀ ਪ੍ਰਕਿਰਿਆ 1 ਅਪ੍ਰੈਲ ਤੱਕ ਚੱਲੇਗੀ।

ਦੋਵੇਂ ਹੀ ਵਿਭਾਗਾਂ ਵਿਚ ਭਰਤੀ ਲਈ ਅਪਲਾਈ ਦੀ ਪ੍ਰਕਿਰਿਆ ਆਨਲਾਈਨ ਹੋਵੇਗੀ। ਪੁਲਿਸ ਭਰਤੀ ਪ੍ਰਕਿਰਿਆ ਵਿਚ ਆਨਲਾਈਨ ਅਪਲਾਈ ਕਰਦੇ ਸਮੇਂ ਕਿਸੇ ਨੂੰ ਕੋਈ ਦਿੱਕਤ ਨਾ ਆਵੇ,ਇਸ ਲਈ ਹੈਲਪ ਡੈਸਕ ਗਠਿਤ ਕੀਤੀ ਹੈ। ਹੈਲਪ ਡੈਸਕ ਲਈ 022 61306246 ‘ਤੇ ਕਾਲ ਕਰਨੀ ਹੋਵੇਗੀ ਜਦੋਂ ਕਿ ਆਨਲਾਈਨ ਅਪਲਾਈ ਲਈ ਉਨ੍ਹਾਂ ਨੂੰ ਪੰਜਾਬ ਪੁਲਿਸ ਦੀ ਵੈੱਬਸਾਈਟ https://www.punjab.police.gov.in ‘ਤੇ ਜਾਣਾ ਹੋਵੇਗਾ।

ਇਸੇ ਤਰ੍ਹਾਂ ਪੰਜਾਬ ਸਪੋਰਟਸ ਇੰਸਟੀਚਿਊਟ ਵਿਚ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 1 ਅਪ੍ਰੈਲ ਤੱਕ ਆਨਲਾਈਨ ਚੱਲੇਗੀ ਜਦੋਂ ਕਿ ਆਨਲਾਈਨ ਅਰਜ਼ੀਆਂ ਦੀ ਹਾਰਡ ਕਾਪੀ ਤੇ ਸੈਲਫ ਅਟੈਸਟੇਡ ਸਰਟੀਫਿਕੇਟ ਦੀਆਂ ਚਾਰ ਕਾਪੀਆਂ ਕੋਰੀਅਰ ਰਾਹੀਂ ਭੇਜੀਆਂ ਜਾਣਗੀਆਂ। ਭਰਤੀ ਪ੍ਰਕਿਰਿਆ ਲਈ https://pisrecruitmentpsu.com ‘ਤੇ ਅਪਲਾਈ ਕਰਨਾ ਹੋਵੇਗਾ। ਇਹ ਭਰਤੀ ਪ੍ਰਕਿਰਿਆ ਦਿ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਸੰਪੰਨ ਹੋਵੇਗੀ।

ਪੁਲਿਸ ਦੀ ਭਰਤੀ ਲਈ ਪੰਜਾਬ ਹੀ ਨਹੀਂ ਸਗੋਂ ਕਿਸੇ ਵੀ ਸੂਬੇ ਦੇ ਨੌਜਵਾਨ ਅਪਲਾਈ ਕਰ ਸਕਣਗੇ। ਚੁਣੇ ਜਾਣ ਦੇ ਤਿੰਨ ਸਾਲ ਤੱਕ ਤਨਖਾਹ 19900 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲਮ ਮਿਲੇਗਾ। ਇਸ ਤੋਂ ਇਲਾਵਾ ਹੋਰ ਸਾਰੀਆਂ ਸ਼ਰਤਾਂ ਵਿਭਾਗ ਨੇ ਆਪਣੀ ਸਾਈਟ ‘ਤੇ ਅਪਲੋਡ ਕਰ ਦਿੱਤੀ ਹੈ। ਭਰਤੀ ਲਈ 28 ਸਾਲ ਤੱਕ ਦੀ ਉਮਰ ਦੇ ਨੌਜਵਾਨ ਅਪਲਾਈ ਕਰ ਸਕਣਗੇ।

ਐੱਸਸੀ ਕੈਟਾਗਰੀ ਲਈ ਉਮਰ ਸੀਮਾ ਵਿਚ 5 ਸਾਲ ਦੀ ਛੋਟ ਮਿਲੇਗੀ। ਅਜਿਹੇ ਉਮੀਦਾਵਰ 33 ਸਾਲ ਤੱਕ ਅਪਲਾਈ ਕਰ ਸਕਣਗੇ ਜਦੋਂ ਕਿ ਸਿੱਖਿਅਕ ਯੋਗਤਾ ਆਰਮਡ ਫੋਰਸਿਜ ਲਈ 12ਵੀਂ ਜਾਂ ਇਸ ਦੇ ਬਰਾਬਰ ਦੀ ਰਹੇਗੀ। ਜਦੋਂ ਕਿ ਐਕਸ ਸਰਵਿਸਮੈਨ ਕੈਟੇਗਰੀ ਵਿਚ 10ਵੀਂ ਤੱਕ ਦੀ ਜ਼ਰੂਰੀ ਰਹੇਗੀ। ਬਾਕੀ ਭਰਤੀ ਸਬੰਧੀ ਨਿਯਮ ਤੇ ਸ਼ਰਤਾਂ ਵਿਭਾਗ ਦੀ ਸਾਈਟ ‘ਤੇ ਰਹਿਣਗੀਆਂ। PIS ਦੀ ਭਰਤੀ ਸਬੰਧੀ ਡਿਟੇਲ ਜਲਦ ਹੀ ਵਿਭਾਗ ਵੱਲੋਂ ਅਪਡੇਟ ਕੀਤੀ ਜਾਵੇਗੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪੰਜਾਬ ਪੁਲਿਸ ‘ਚ 1800 ਅਸਾਮੀਆਂ ਲਈ ਭਰਤੀ ਅੱਜ ਤੋਂ ਹੋਈ ਸ਼ੁਰੂ,  4 ਅਪ੍ਰੈਲ ਤੱਕ ਕਰ ਸਕੋਗੇ Online ਅਪਲਾਈ appeared first on Daily Post Punjabi.