red chillies Archives - Daily Post Punjabi

ਅਕਸ਼ੇ ਦੀ ਕਜਨ ਦੀ ਮੌਤ ਤੋਂ ਬਾਅਦ ਹੁਣ ਸ਼ਾਹਰੁਖ ਖਾਨ ਦੇ ਕਰੀਬੀ ਦਾ ਹੋਇਆ ਦੇਹਾਂਤ
shahrukh production member death:ਪਿਛਲੇ ਮਹੀਨੇ ਅਪ੍ਰੈਲ ਵਿੱਚ ਬਾਲੀਵੁਡ ਇੰਡਸਟਰੀ ਨੇ ਦੋ ਸਿਤਾਰਿਆਂ ਨੂੰ ਖੋਹ ਦਿੱਤਾ।29 ਅਪ੍ਰੈਲ ਨੂੰ ਇਰਖਾਨ ਦਾ ਦੇਹਾਂਤ ਹੋਇਆਂ ਤਾਂ ਦੂਜੇ ਹੀ ਦਿਨ ਰਿਸ਼ੀ ਕਪੂਰ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇ ਗਏ।ਹੁਣ ਸ਼ਾਹਰੁਖ ਖਾਨ ਦੇ ਕਰੀਬੀ ਦੋਸਤ ਇਸ ਦੁਨੀਆ ਵਿੱਚ ਨਹੀਂ ਰਹੇ।ਇਹ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਦਿੱਤੀ ਹੈ।ਸ਼ਾਹਰੁਖ ਦੀਕੰਪਨੀ ਰੈੱਡ ਚਿਲੀਜ ਐਟਰਟੇਨਮੈਂਟ ਦੇ ਬਹੁਤ ਖਾਸ ਮੈਂਬਰ ਅਭਿਜੀਤ ਦਾ ਦੇਹਾਂਤ ਹੋ ਗਿਆ ਹੈ। ਅਭਿਜੀਤ ਦੇ ਦੇਹਾਂਤ ਤੋਂ ਸ਼ਾਹਰੁਖ ਖਾਨ ਨੂੰ ਵੱਡਾ ਝਟਕਾ ਲੱਗਿਆ ਹੈ। ਰੈੱਡ ਚਿਲੀਜ ਦੇ ਆਫੀਸ਼ਿਅਲ ਟਵਿੱਟਰ ਅਕਾਊਂਟ ਤੇ ਅਭਿਜੀਤ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ।

ਉਨ੍ਹਾਂ ਨੇ ਲਿਖਿਆ- ਰੈੱਡ ਚਿਲੀਜ ਪਰਿਵਾਰ ਦੇ ਪਹਿਲਾਂ ਟੀਮ ਦੇ ਮੈਂਬਰਾਂ ਵਿੱਚੋਂ ਇੱਕ ਅਭਿਜੀਤ ਦੇ ਦੇਹਾਂਤ ਨੇ ਸਾਡੇ ਦਿਲਾਂ ਵਿੱਚ ਡੂੰਗਾ ਸਦਮਾ ਦਿੱਤਾ ਹੈ। ਅਸੀਂ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਹੋਣ ਦੀ ਮੌਜੂਦਗੀ ਨੂੰ ਯਾਦ ਕਰਾਂਗੇ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।ਸਾਡੀ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਹੈ। ਸ਼ਾਹਰੁਖ ਖਾਨ ਨੇ ਵੀ ਟਵਿੱਟਰ ਤੇ ਸੋਗ ਪ੍ਰਗਟ ਕਰਦੇ ਹੋਏ ਲਿਖਿਆ ‘ ਅਸੀਂ ਸਾਰਿਆਂ ਨੇ ਡ੍ਰੀਮਜ਼ ਅਨਲਿਮਿਟਡ ਦੇ ਨਾਲ ਫਿਲਮਾਂ ਬਣਾਉਣ ਦੀ ਯਾਤਰਾ ਸ਼ੁਰੂ ਕੀਤੀ।ਅਭਿਜੀਤ ਮੇਰੇ ਸਭ ਤੋਂ ਚੰਗਾ ਸਹਿਯੋਗੀ ਸੀ।ਅਸੀਂ ਕੁੱਝ ਚੰਗਾ ਕੀਤਾ ਅਤੇ ਕੁੱਝ ਗਲਤ ਪਰ ਹਮੇਸ਼ਾ ਅਸੀਂ ਅੱਗੇ ਵੱਧੇ। ਉਹ ਟੀਮ ਦੇ ਸਭ ਤੋਂ ਮਜਬੂਤ ਮੈਂਬਰ ਸਨ ਅਤੇ ਤੁਸੀਂ ਬਹੁਤ ਯਾਦ ਆਓਗੇ ਮੇਰੇ ਦੋਸਤ।

ਸ਼ਾਹਰੁਖ ਖਾਨ ਨੇ ਟਵੀਟ ਕਰ ਦੱਸਿਆ ਕਿ ਉਨ੍ਹਾਂ ਦੇ ਸਾਥੀ ਅਭਿਜੀਤ ਦਾ ਦੇਹਾਂਤ ਹੋ ਗਿਆ, ਉਹ ਦੁਨੀਆ ਨੂੰ ਅਲਵਿਦਾ ਆਖ ਗਏ। ਸ਼ਾਹਰੁਖ ਖਾਨ ਨੇ ਟਵੀਟ ਕਰ ਲਿਖਿਆ ‘ ਅਸੀਂ ਸਾਰਿਆਂ ਨੇ ਇਕੱਠੇ Dreamz …Unlimited … ਦੇ ਨਾਲ ਫਿਲਮਾਂ ਬਣਾਉਣਾ ਸ਼ੁਰੂ ਕੀਤਾ ਸੀ।ਅਭੀਜੀਤ ਟੀਮ ਦੇ ਮਜਬੂਤ ਹਿੱਸਾ ਅਤੇ ਮਜਬੂਤ ਇਨਸਾਨ ਸੀ।ਅਸੀਂ ਕੁੱਝ ਗਲਤ ਕੀਤਾ ਅਤੇ ਜਾਂ ਬੁਰਾ ਹੋਇਆ ਬਸ ਇਹ ਵਿਸ਼ਵਾਸ ਰਿਹਾ ਕਿ ਇਹ ਮੁਸ਼ਕਿਲ ਦੌਰ ਨਿਕਲ ਜਾਵੇਗਾ। ਕਿਉਂਕਿ ਟੀਮ ਵਿੱਚ ਅਭਿਜੀਤ ਵੲਗੇ ਲੋਕ ਸੀ ਜੋ ਸੰਭਾਲ ਲੈਂਦੇ ਸੀ, ਤੁਹਾਡੀ ਬਹੁਤ ਯਾਦ ਆਵੇਗੀ ਦੋਸਤ। ਇਹ ਹੀ ਨਹੀਂ ਰੈੱਡ ਚਿਲੀਜ ਐਂਟਰਟੇਨਮੈਂਟ ਨੇ ਟਵਿੱਟਰ ਹੈਂਡਲ ਤੇ ਇਸ ਦੀ ਜਾਣਕਾਰੀ ਦਿੱਤੀ ਕਿ, ਇਸ ਵਿੱਚ ਟਵੀਟ ਕੀਤਾ ਗਿਆ, ਰੈੱਡ ਚਿਲੀਤ ਐਂਟਰਟੇਨਮੈਂਟ ਨੇ ਲਿਖਿਆ ਸਾਡਾ ਮੈਂਬਰ ਸਾਡਾ ਸਾਥ ਛੱਡ ਗਿਆ , ਉਸ ਦੇ ਜਾਣ ਦਾ ਸਾਨੂੰ ਬਹੁਤ ਧੱਕਾ ਲੱਗਿਆ।ਉਨ੍ਹਾਂ ਦੀ ਬਹੁਤ ਯਾਦ ਆਵੇਗੀ, ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ , ਪਰਿਵਾਰ ਨਾਲ ਡੂੰਗੀ ਸੰਵੇਦਨਾ ਹੈ।

The post ਅਕਸ਼ੇ ਦੀ ਕਜਨ ਦੀ ਮੌਤ ਤੋਂ ਬਾਅਦ ਹੁਣ ਸ਼ਾਹਰੁਖ ਖਾਨ ਦੇ ਕਰੀਬੀ ਦਾ ਹੋਇਆ ਦੇਹਾਂਤ appeared first on Daily Post Punjabi.