Redcross secretary Archives - Daily Post Punjabi

ਮੁੱਖ ਮੰਤਰੀ ਦੇ ਆਦੇਸ਼ ਤੋਂ ਬਾਅਦ ਬਜ਼ੁਰਗ ਔਰਤ ਨੂੰ ਚੈੱਕ ਸੌਂਪਣ ਲਈ ਪਹੁੰਚੇ ਰੈੱਡਕ੍ਰਾਸ ਦੇ ਸੈਕਟਰੀ
Redcross secretary old woman: ਬੀਤੇ ਦਿਨੀਂ ਆਰਥਿਕ ਤੰਗੀ ਦੀ ਸਤਾਈ ਲੁਧਿਆਣਾ ਦੀ 70 ਸਾਲਾ ਬਜ਼ੁਰਗ ਔਰਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫੇਸਬੁੱਕ ਪੇਜ ‘ਤੇ ਲਾਈਵ ਸੈਸ਼ਨ ਦੌਰਾਨ ਆਪਣੇ ਸਥਿਤੀ ਤੋਂ ਜਾਣੂ ਕਰਵਾਇਆ ਸੀ, ਜਿਸ ਤੋਂ ਬਾਅਦ ਅੱਜ ਮੁੱਖ ਮੰਤਰੀ ਦੇ ਆਦੇਸ਼ ਤਹਿਤ ਰੈੱਡਕ੍ਰਾਸ ਸੁਸਾਇਟੀ ਦੇ ਸੈਕਟਰੀ ਬਲਵੀਰ ਚੰਦ ਏਰੀ 30 ਹਜ਼ਾਰ ਰੁਪਏ ਦਾ ਚੈੱਕ ਲੈ ਕੇ ਬਜ਼ੁਰਗ ਔਰਤ ਨੂੰ ਸੌਂਪਣ ਲਈ ਲੁਧਿਆਣਾ ਸ਼ਹਿਰ ਨਿਊ ਸ਼ਿਮਲਾਪੁਰੀ ਵਿਖੇ ਪਹੁੰਚੇ। ਬਜ਼ੁਰਗ ਔਰਤ ਨੂੰ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਦੇ ਹੋਏ ਏਰੀ ਨੇ ਜ਼ਿਲਾ ਪ੍ਰਸ਼ਾਸਨ ਵੱਲੋਂ ਭਰੋਸਾ ਦਿਵਾਇਆ ਕਿ ਜੇਕਰ ਹੋਰ ਜਰੂਰਤ ਹੋਵੇਗੀ ਤਾਂ ਵੀ ਉਸ ਦੀ ਸਹਾਇਤਾ ਰੈੱਡਕ੍ਰਾਸ ਵੱਲੋਂ ਕੀਤੀ ਜਾਵੇਗੀ।

Redcross secretary old woman

ਇਸ ਸਬੰਧੀ ਡੀ. ਸੀ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਸ਼ਿਮਲਾਪੁਰੀ ਦੀ ਰਹਿਣ ਵਾਲੀ ਨਿਰਮਲ ਕੌਰ ਦੀ ਆਰਥਿਕ ਸਮੱਸਿਆ ਸਬੰਧੀ ਕਿਸੇ ਨੇ ਜਾਣਕਾਰੀ ਦਿੱਤੀ ਸੀ। ਇਸ ‘ਤੇ ਮੁੱਖ ਮੰਤਰੀ ਨੇ ਤਰੁੰਤ ਉਸ ਬਜ਼ੁਰਗ ਔਰਤ ਦੀ ਮਦਦ ਦਾ ਆਦੇਸ਼ ਜਾਰੀ ਕਰ ਦਿੱਤੇ ਸੀ, ਜਿਸ ਦਾ ਪਾਲਣ ਕਰਦੇ ਹੋਏ ਅੱਜ ਰੈੱਡਕ੍ਰਾਸ ਦੁਆਰਾ 30 ਹਜ਼ਾਰ ਰੁਪਏ ਦਾ ਚੈੱਕ ਬਜ਼ੁਰਗ ਔਰਤ ਨੂੰ ਦਿੱਤਾ ਗਿਆ।

The post ਮੁੱਖ ਮੰਤਰੀ ਦੇ ਆਦੇਸ਼ ਤੋਂ ਬਾਅਦ ਬਜ਼ੁਰਗ ਔਰਤ ਨੂੰ ਚੈੱਕ ਸੌਂਪਣ ਲਈ ਪਹੁੰਚੇ ਰੈੱਡਕ੍ਰਾਸ ਦੇ ਸੈਕਟਰੀ appeared first on Daily Post Punjabi.