Redmi phone Archives - Daily Post Punjabi

ਗਾਹਕਾਂ ਨੂੰ 440W ਦਾ ਜ਼ਬਰਦਸਤ ਝਟਕਾ! ਮਹਿੰਗੇ ਹੋ ਗਏ Redmi ਦੇ ਇਹ 2 ਸਸਤੇ ਸਮਾਰਟਫੋਨ
Redmi phone price hike: Xiaomi ਦੇ ਸਬ-ਬ੍ਰਾਂਡ Redmi ਦੇ ਦੋ ਪ੍ਰਸਿੱਧ ਸਮਾਰਟਫ਼ੋਨ Redmi 9A ਅਤੇ Redmi 9A Sport ਨੂੰ ਖਰੀਦਣ ਦੇ ਚਾਹਵਾਨ ਗਾਹਕਾਂ ਨੂੰ ਵੱਡਾ ਝਟਕਾ ਲੱਗਾ ਹੈ। Redmi ਦੇ ਦੋਵੇਂ ਸਮਾਰਟਫੋਨਜ਼ ਦੀਆਂ ਕੀਮਤਾਂ ‘ਚ ਵਾਧਾ ਕੀਤਾ ਗਿਆ ਹੈ ਅਤੇ ਦੋਵਾਂ ਹੈਂਡਸੈੱਟਾਂ ਨੂੰ Xiaomi ਦੀ ਅਧਿਕਾਰਤ ਵੈੱਬਸਾਈਟ ਅਤੇ Amazon ‘ਤੇ ਵੀ ਨਵੀਆਂ ਕੀਮਤਾਂ ਨਾਲ ਲਿਸਟ ਕੀਤਾ ਗਿਆ ਹੈ।

Redmi phone price hike

Redmi 9A ਦੀ ਭਾਰਤ ‘ਚ ਕੀਮਤ ਇਸ Redmi ਮੋਬਾਈਲ ਫੋਨ ਦੇ 2 GB ਰੈਮ ਅਤੇ 32 GB ਸਟੋਰੇਜ ਵੇਰੀਐਂਟ ਦੀ ਕੀਮਤ ਪਹਿਲਾਂ 6,999 ਰੁਪਏ ਸੀ, ਪਰ ਹੁਣ ਕੀਮਤ ਵਧਣ ਤੋਂ ਬਾਅਦ ਤੁਸੀਂ ਇਸ ਮਾਡਲ ਨੂੰ 7299 ਰੁਪਏ ‘ਚ ਖਰੀਦ ਸਕਦੇ ਹੋ। ਇਸ ਦੇ ਨਾਲ ਹੀ, Redmi 9A ਦੇ 3 ਜੀਬੀ ਰੈਮ ਅਤੇ 32 ਜੀਬੀ ਸਟੋਰੇਜ ਵੇਰੀਐਂਟ ਲਈ, ਗਾਹਕਾਂ ਨੂੰ ਹੁਣ 7999 ਰੁਪਏ ਦੀ ਬਜਾਏ 8299 ਰੁਪਏ ਖਰਚ ਕਰਨੇ ਪੈਣਗੇ।

ਵੀਡੀਓ ਲਈ ਕਲਿੱਕ ਕਰੋ -:

ਫਟਾਫਟ ਬਣਾਓ ਨਮਕੀਨ ਖ਼ਸਤਾ ਪਾਰੇ

ਖਰੀਦਣ ਤੋਂ ਪਹਿਲਾਂ ਲਿਸਟ ਦੇਖੋ 6.53 ਇੰਚ ਫੁੱਲ HD ਪਲੱਸ ਡਿਸਪਲੇ ਵਾਲੇ ਇਸ ਬਜਟ ਫੋਨ ‘ਚ MediaTek Helio G25 ਚਿੱਪਸੈੱਟ ਦੀ ਵਰਤੋਂ ਕੀਤੀ ਗਈ ਹੈ। 5 ਮੈਗਾਪਿਕਸਲ ਸੈਲਫੀ ਕੈਮਰਾ ਅਤੇ 13 ਮੈਗਾਪਿਕਸਲ ਰੀਅਰ ਕੈਮਰੇ ਦੇ ਨਾਲ ਫੋਨ ‘ਚ 5000 mAh ਦੀ ​ਬੈਟਰੀ ਦਿੱਤੀ ਗਈ ਹੈ।

ਇਸ Redmi ਸਮਾਰਟਫੋਨ ਦੇ 2 GB ਰੈਮ ਅਤੇ 32 GB ਸਟੋਰੇਜ ਵੇਰੀਐਂਟ ਦੀ ਕੀਮਤ ਹੁਣ 6999 ਰੁਪਏ ਤੋਂ ਵਧ ਕੇ 7299 ਰੁਪਏ ਹੋ ਗਈ ਹੈ, ਜਦੋਂ ਕਿ 3 GB ਰੈਮ/32 GB ਸਟੋਰੇਜ ਵਾਲੇ ਇਸ ਮਾਡਲ ਲਈ ਹੁਣ ਗਾਹਕਾਂ ਨੂੰ 7999 ਰੁਪਏ ਦੀ ਬਜਾਏ 8299 ਰੁਪਏ ਯਾਨੀ ਪੂਰੇ 300 ਰੁਪਏ ਜ਼ਿਆਦਾ ਖਰਚ ਕਰਨੇ ਪੈਣਗੇ। ਇਸ ਫੋਨ ‘ਚ 6.53 ਇੰਚ ਦੀ HD ਪਲੱਸ ਡਿਸਪਲੇਅ ਹੈ ਅਤੇ ਇਸ ਬਜਟ ਸਮਾਰਟਫੋਨ ‘ਚ ਮੀਡੀਆਟੈੱਕ ਹੈਲੀਓ G25 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਦੇ ਰੀਅਰ ‘ਚ 13 ਮੈਗਾਪਿਕਸਲ ਦਾ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਸੈਂਸਰ ਦਿੱਤਾ ਗਿਆ ਹੈ। ਫੋਨ ਨੂੰ ਲਾਈਫ ਦੇਣ ਲਈ 5000 mAh ਦੀ ਬੈਟਰੀ ਦਿੱਤੀ ਗਈ ਹੈ।

The post ਗਾਹਕਾਂ ਨੂੰ 440W ਦਾ ਜ਼ਬਰਦਸਤ ਝਟਕਾ! ਮਹਿੰਗੇ ਹੋ ਗਏ Redmi ਦੇ ਇਹ 2 ਸਸਤੇ ਸਮਾਰਟਫੋਨ appeared first on Daily Post Punjabi.