reduced Archives - Daily Post Punjabi

ਕੋਰੋਨਾ ਰਾਹਤ! 11 ਤੋਂ 15 ਸਤੰਬਰ ਤੱਕ 1798 ਮਾਮਲੇ, 21 ਤੋਂ 25 ਦਰਮਿਆਨ ਮਿਲੀ ਰਾਹਤ
positive cases september reduced: ਲੁਧਿਆਣਾ, (ਤਰਸੇਮ ਭਾਰਦਵਾਜ)-ਸਤੰਬਰ ‘ਚ ਹੁਣ ਤਕ ਲੁਧਿਆਣਾ ਜ਼ਿਲੇ ‘ਚ ਕੋਰੋਨਾ ਦੇ ਕੁਲ 7779 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ।ਇਸ ‘ਚ ਲੁਧਿਆਣਾ ਦੇ 6771 ਮਾਮਲੇ ਹਨ।ਲੁਧਿਆਣਾ ਦੇ ਕੁਲ17331 ਕੇਸ ਦੇ 39 ਫੀਸਦੀ ਮਾਮਲੇ ਇਨੀਂ ਦਿਨੀਂ ਸਾਹਮਣੇ ਆਏ ਹਨ।ਉੱਥੇ ਹੀ ਹੁਣ ਤੱਕ ਲੁਧਿਆਣਾ ਦੇ 170 ਲੋਕਾਂ ਦੀ ਮੌਤ ਕੋਵਿਡ-19 ਕਾਰਨ ਹੋਈ ਹੈ।ਜਿਸ ‘ਚ 42 ਫੀਸਦੀ ਦੇ ਕਰੀਬ ਮੌਤਾਂ ਸਤੰਬਰ ਮਹੀਨੇ ਹੋਈਆਂ ਹਨ।ਸਤੰਬਰ ‘ਚ ਲੁਧਿਆਣਾ ‘ਚ 500 ਤੋਂ ਵੱਧ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ।ਦੱਸਣਯੋਗ ਹੈ ਕਿ ਰਾਹਤ ਦੀ ਗੱਲ ਇਹ ਹੈ ਕਿ 21 ਸਤੰਬਰ ਤੋਂ ਲੈ ਕੇ ਹੁਣ ਤੱਕ ਜ਼ਿਲੇ ਦੇ ਕੋਰੋਨਾ ਪੀੜਤਾਂ ਦੀ ਸੰਖਿਆ ‘ਚ ਤੇਜੀ ਨਾਲ ਗਿਰਾਵਟ ਦਿਸਣ ਨੂੰ ਮਿਲੀ ਹੈ।ਜਿਥੇ 200 ਤੋਂ ਵੀ ਘੱਟ ਮਾਮਲੇ ਸਾਹਮਣੇ ਆਏ ਹਨ।ਮੌਤਾਂ ਦੇ ਅੰਕੜਿਆਂ ‘ਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ।ਉਥੇ ਹੀ ਜ਼ਿਲਾ ਪ੍ਰਸ਼ਾਸ਼ਨ ਨੇ ਵੀ 1 ਅਕਤੂਬਰ ਤੋਂ ਜ਼ਿਲੇ ਦੇ ਸਿਰਫ 4 ਸਰਕਾਰੀ ਹਸਪਤਾਲਾਂ ‘ਚ ਕੋਰੋਨਾ ਦਾ ਇਲਾਜ ਹੋਣ ਦੀ ਗੱਲ ਕਹੀ ਸੀ ਜਦੋਂ ਕਿ ਪਹਿਲਾਂ 10 ਸਰਕਾਰੀ ਹਸਪਤਾਲਾਂ ‘ਚ ਇਲਾਜ ਹੋ ਰਿਹਾ ਸੀ।ਇਸ ਤੋਂ ਇਲਾਵਾ ਲੇਵਲ 1 ਅਤੇ 2 ਦੇ 2100 ਬੈੱਡਾਂ ‘ਚੋਂ ਘਟਾ ਕੇ 400 ਕਰ ਦਿੱਤੇ ਹਨ।ਸਿਵਿਲ ਹਸਪਤਾਲ ‘ਚ 150 ਬੈੱਡਾਂ ਦੀ ਵਿਵਸਥਾ ਕੀਤੀ ਗਈ ਹੈ।ਸ਼ਨੀਵਾਰ ਨੂੰ ਇਥੇ ਸਿਰਫ 52 ਮਰੀਜ ਹੀ ਭਰਤੀ ਹੋਏ ਸੀ।ਮਾਹਿਰਾਂ ਮੁਤਾਬਕ ਕੋਰੋਨਾ ਮਾਮਲਿਆਂ ‘ਚ ਗਿਰਾਵਟ ਆ ਰਹੀ ਹੈ।ਇਸਦਾ ਬਿਲਕੁਲ ਇਹ ਅਰਥ ਨਹੀਂ ਹੈ ਕਿ

positive cases september reduced

ਕੋਵਿਡ-19 ਦੀ ਸਾਵਧਾਨੀਆਂ ਨੂੰ ਵਰਤਣਾ ਛੱਡ ਦਿੱਤਾ ਜਾਵੇ।ਸਤੰਬਰ ‘ਚ ਹੁਣ ਤੱਕ ਲੁਧਿਆਣਾ ਦੇ 6771 ਮਰੀਜਾਂ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ।ਇਸ ‘ਚ 11 ਤੋਂ 15 ਸਤੰਬਰ ਤੱਕ 1798 ਪਾਜ਼ੇਟਿਵ ਮਾਮਲੇ ਭਾਵ ਕਿ ਸਤੰਬਰ ‘ਚ ਕੁਲ ਮਾਮਲੇ 26.56 ਫੀਸਦੀ ਮਾਮਲੇ ਇਨ੍ਹਾਂ 5 ਦਿਨਾਂ ‘ਚ ਆਏ ਹਨ।ਜਦੋਂ ਕਿ 61 ਲੋਕਾਂ ਦੀ ਮੌਤ ਹੋਈ ਹੈ। ਜਦਕਿ 1002 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਸਤੰਬਰ 6-10 ਤੱਕ, 1262 ਪਾਜ਼ੇਟਿਵ ਕੇਸ ਹੋਏ, ਜਦੋਂ ਕਿ 60 ਲੋਕਾਂ ਦੀ ਮੌਤ ਹੋ ਗਈ। 16 ਤੋਂ 20 ਸਤੰਬਰ ਤੱਕ, 1673 ਪਾਜ਼ੇਟਿਵ ਮਾਮਲੇ ਅਤੇ 56 ਲੋਕਾਂ ਦੀ ਮੌਤ ਹੋ ਗਈ। 21-25 ਸਤੰਬਰ ਤੱਕ 864 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਉਸੇ ਸਮੇਂ, 40 ਲੋਕਾਂ ਦੀ ਮੌਤ ਹੋ ਗਈ. ਇਸ ਦੇ ਨਾਲ ਹੀ 26 ਸਤੰਬਰ ਨੂੰ ਜ਼ਿਲੇ ਵਿਚ 172 ਪਾਜ਼ੇਟਿਵ ਮਾਮਲੇ ਅਤੇ 6 ਲੋਕਾਂ ਦੀ ਮੌਤ ਹੋ ਗਈ। ਪਿਛਲੇ ਕੁਝ ਦਿਨਾਂ ਤੋਂ ਕੇਸ ਘਟ ਰਹੇ ਹਨ। ਜੋ ਕਿ ਰਾਹਤ ਹੈ। ਇਸ ਦੇ ਨਾਲ ਹੀ ਹੁਣ ਗੰਭੀਰ ਮਰੀਜ਼ ਵੀ ਹੇਠਾਂ ਆ ਰਹੇ ਹਨ। ਕੇਸ ਵਿੱਚ ਗਿਰਾਵਟ ਦਾ ਮਤਲਬ ਸਾਵਧਾਨੀ ਛੱਡਣਾ ਨਹੀਂ ਹੈ। ਦਿੱਲੀ ਵਿੱਚ ਗਿਰਾਵਟ ਤੋਂ ਬਾਅਦ ਮਾਮਲੇ ਆਉਣੇ ਸ਼ੁਰੂ ਹੋ ਗਏ ਹਨ। ਅਜਿਹੀ ਸਥਿਤੀ ਵਿੱਚ ਸਾਨੂੰ ਪੂਰੀ ਸਾਵਧਾਨੀ ਵਰਤਣ ਦੀ ਲੋੜ ਹੈ। ਤਾਂ ਜੋ ਅਜਿਹੀ ਸਥਿਤੀ ਲੁਧਿਆਣਾ ਵਿੱਚ ਨਾ ਵਾਪਰੇ। – ਡਾ: ਗੌਤਮ ਅਗਰਵਾਲ, ਇੰਟਰਨਲ ਮੈਡੀਸਨ ਸਪੈਸ਼ਲਿਸਟ, ਐਸ ਪੀ ਐਸ ਹਸਪਤਾਲ ਮਾਮਲੇ ਡਿੱਗਣਾ ਸ਼ੁਰੂ ਹੋ ਗਿਆ ਹੈ। ਪਰ ਜੇ ਇਹ ਕੇਸ ਦੁਬਾਰਾ ਵਧਦੇ ਹਨ ਤਾਂ ਲੋਕਾਂ ਦੀ ਅਣਗਹਿਲੀ ਕਾਰਨ ਇਹ ਵੱਧ ਜਾਣਗੇ। ਇਹ ਵਾਇਰਸ ਕਮਿਊਨਿਟੀ ਵਿਚ ਰਹਿੰਦਾ ਹੈ। ਪਰ ਜੇ ਮਾਸਕ ਪਹਿਨਣ, ਸਰੀਰਕ ਦੂਰੀਆਂ, ਹੱਥਾਂ ਨੂੰ ਸਾਫ ਕਰਨ ਦੀ ਸੰਭਾਲ ਕੀਤੀ ਜਾਵੇ, ਤਾਂ ਇਹ ਵਾਇਰਸ ਨਹੀਂ ਫੈਲਦਾ ਅਤੇ ਹੌਲੀ ਹੌਲੀ ਦੂਰ ਹੋ ਜਾਵੇਗਾ।

The post ਕੋਰੋਨਾ ਰਾਹਤ! 11 ਤੋਂ 15 ਸਤੰਬਰ ਤੱਕ 1798 ਮਾਮਲੇ, 21 ਤੋਂ 25 ਦਰਮਿਆਨ ਮਿਲੀ ਰਾਹਤ appeared first on Daily Post Punjabi.

ਲੁਧਿਆਣਾ ਜ਼ਿਲੇ ‘ਚ ਸਿਹਤ ਵਿਭਾਗ ਕਾਰਜਪ੍ਰਣਾਲੀ ਕੋਰੋਨਾ ਇਨਫੈਕਟਿਡ
ludhiana health department reduced  corona patients :  ਲੁਧਿਆਣਾ ‘ਚ ਖਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ।ਵਿਸ਼ਵ ਸਿਹਤ ਸੰਗਠਨ ਅਤੇ ਵਿਗਿਆਨਕਾਂ ਦਾ ਕਹਿਣਾ ਹੈ ਕਿ ਕੋਰੋਨਾ ਇੰਫੈਕਸ਼ਨ ਨਾਲ ਨਜਿੱਠਣ ਲਈ ਜਿਆਦਾਤਰ ਸੈਂਪਲ ਅਤੇ ਟੈਸਟਿੰਗ ਜਰੂਰੀ ਹਨ।ਪਰ ਜ਼ਿਲੇ ‘ਚ ਇਸਦੇ ਉਲਟ ਹੋ ਰਿਹਾ ਹੈ।ਅਪ੍ਰੈਮ , ਮਈ ਅਤੇ ਜੂਨ ‘ਚ ਜਦੋਂ ਕੋਰੋਨਾ ਦੇ ਰੋਜ਼ਾਨਾ 20 ਤੋਂ 39 ਦੇ ਵਿਚਾਲੇ ਮਾਮਲੇ ਆ ਰਹੇ ਸੀ,ਉਦੋਂ ਸਿਹਤ ਵਿਭਾਗ ਵਲੋਂ ਇੱਕ ਹਜ਼ਾਰ ਤੋਂ ਵੱਧ ਟੈਸਟ ਲਏ ਜਾ ਰਹੇ ਹਨ।ਜੁਲਾਈ ਅਤੇ ਅਗਸਤ ‘ਚ 300 ਤੋਂ ਵਧੇਰੇ ਮਰੀਜ਼ ਇੰਨਫੈਕਟਿਡ ਪਾਏ ਗਏ ਹਨ ਤਾਂ ਟੈਸਟ ਘਟਾ 600 ਤੋਂ 900 ਦੇ ਵਿਚਕਾਰ ਕਰ ਦਿੱਤੀ ਗਈ।

ਇੱਕ ਹਫਤੇ ‘ਚ ਟੈਸਟਾਂ ਦੇ ਅੰਕੜੇ 6 ਅਗਸਤ ਤਕ 954 ਟੈਸਟ ਜਾਂਚ ਦੇ ਲਈ ਭੇਜੇ ਗਏ।ਇਸ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਸਿਹਤ ਵਿਭਾਗ ਕੋਰੋਨਾ ਨਾਲ ਜੰਗ ਲੜਨ ‘ਚ ਲਾਪਰਵਾਹੀ ਦਿਖਾ ਰਿਹਾ ਹੈ।ਸਵਾਲ ਇਹ ਉੱਠਦਾ ਹੈ ਕਿ ਕੀ ਟੈਸਟ ਘੱਟ ਕਰਨ ਨਾਲ ਜ਼ਿਲਾ ਕੋਰੋਨਾ ਤੋਂ ਮੁਕਤ ਹੋ ਸਕਦਾ।
ਵਿਗਿਆਨਕਾਂ ਦੀ ਮੰਨੀਏ ਤਾਂ ਇਸਦਾ ਜਵਾਬ ਨਾਂਹ ਹੈ।ਜਾਣਕਾਰੀ ਮੁਤਾਬਕ ਜਿਆਦਾ ਤੋਂ ਜਿਆਦਾ ਟੈਸਟ ਹੀ ਮਰੀਜ਼ਾਂ ਨੂੰ ਟ੍ਰੇਸ ਕਰ ਸਕਣਗੇ ਭਾਵ ਇੰਨਫੈਕਸ਼ਨ ਦੇ ਵਾਧੇ ਨੂੰ ਰੋਕਿਆ ਜਾ ਸਕਦਾ।ਵਿਭਾਗ ਦੀ ਕਾਰਜਪ੍ਰਣਾਲੀ ਦੀ ਸਿਹਤ ਹੀ ਬੀਮਾਰ ਹੋ ਚੁੱਕੀ ਹੈ।
ਹੁਣ ਤਕ ਕੋਰੋਨਾ ਮਰੀਜ਼ਾਂ ਦੇ 69727 ਟੈਸਟ ਲਏ ਗਏ ਹਨ।ਦੱਸਣਯੋਗ ਹੈ ਕਿ ਸਿਵਿਲ ਸਰਜਨ ਡਾ. ਰਾਜੇਸ਼ ਬੱਗਾ ਨੇ ਇਸ ਗੱਲ ਨੂੰ ਮੰਨਣ ਤੋਂ ਸਾਫ ਨਾਂਹ ਕੀਤੀ ਹੈ ਕਿ ਟੈਸਟ ਘੱਟ ਲਏ ਗਏ ਹਨ।ਡਾ. ਬੱਗਾ ਨੇ ਕਿਹਾ ਕਿ ਲੁਧਿਆਣਾ ਜ਼ਿਲੇ ‘ਚ ਪੰਜਾਬ ਦੇ ਦੂਸਰੇ ਜ਼ਿਲਿਆਂ ਤੋਂ ਵੱਧ ਟੈਸਟ ਕੀਤੇ ਜਾਂਦੇ ਹਨ।ਸੈਂਪਲ ਵਧੇਰੇ ਲੈਣ ਕਰਨ ਹੀ ਜ਼ਿਲੇ ‘ਚ ਕੋਰੋਨਾ ਮਰੀਜ਼ ਹੋਰ ਜ਼ਿਲਿਆਂ ਦੀ ਤੁਲਨਾ ‘ਚ ਵੱਧ ਆ ਰਹੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤਕ 69727 ਸੈਂਪਲ ਲਏ ਜਾ ਚੁੱਕੇ ਹਨ।ਸਿਹਤ ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੇਨ ਫੋਕਸ ਟੈਸਟਿੰਗ, ਟ੍ਰੀਟਮੈਂਟ ‘ਤੇ ਹੈ।ਉਨ੍ਹਾਂ ਇਹ ਵੀ ਕਿਹਾ ਕਿ ਵੱਧ ਤੋਂ ਵੱਧ ਸੈਂਪਲ ਲਏ ਜਾਣਗੇ।

The post ਲੁਧਿਆਣਾ ਜ਼ਿਲੇ ‘ਚ ਸਿਹਤ ਵਿਭਾਗ ਕਾਰਜਪ੍ਰਣਾਲੀ ਕੋਰੋਨਾ ਇਨਫੈਕਟਿਡ appeared first on Daily Post Punjabi.