reena rai Archives - Daily Post Punjabi

ਦੀਪ ਸਿੱਧੂ ਦੀ ਮਹਿਲਾ ਮਿੱਤਰ ਨੇ ਪਾਈ ਭਾਵੁਕ ਪੋਸਟ, ਲਿਖਿਆ – ‘ਮੈਂ ਟੁੱਟ ਗਈ ਹਾਂ ਪਲੀਜ਼ ਵਾਪਸ ਆ ਜਾਓ’
ਪੰਜਾਬੀ ਅਦਾਕਾਰ ਤੇ ਕਿਸਾਨੀ ਅੰਦੋਲਨ ਦਾ ਚਿਹਰਾ ਬਣੇ ਦੀਪ ਸਿੱਧੂ ਦਾ 15 ਫਰਵਰੀ ਦੀ ਰਾਤ ਨੂੰ ਸੜਕ ਹਾਦਸੇ ਵਿੱਚ ਦਿਹਾਂਤ ਹੋ ਗਿਆ ਸੀ । ਇਸ ਹਾਦਸੇ ਦੌਰਾਨ ਦੀਪ ਸਿੱਧੂ ਮਹਿਲਾ ਮਿੱਤਰ ਰੀਨਾ ਰਾਏ ਨਾਲ ਦਿੱਲੀ ਤੋਂ ਪੰਜਾਬ ਪਰਤ ਰਹੇ ਸੀ। ਅਦਾਕਾਰ ਦੀ ਮੌਤ ਨਾਲ ਪੰਜਾਬੀ ਫਿਲਮ ਇੰਡਸਟਰੀ ਨੂੰ ਵੱਡਾ ਝਟਕਾ ਲੱਗਿਆ ਹੈ। ਇਸ ਹਾਦਸੇ ਵਿੱਚ ਦੀਪ ਸਿੱਧੂ ਦੀ ਮਹਿਲਾ ਮਿੱਤਰ ਰੀਨਾ ਰਾਏ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ । ਦੱਸ ਦੇਈਏ ਕਿ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਉਸਦੀ ਮਹਿਲਾ ਮਿੱਤਰ ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ।

Deep Sidhu friend Reena Rai

ਰੀਨਾ ਰਾਏ ਨੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਮੈਂ ਟੁੱਟ ਗਈ ਹਾਂ, ਮੈਂ ਅੰਦਰੋਂ ਮਰ ਚੁੱਕੀ ਹਾਂ। ਪਲੀਜ਼ ਆਪਣੇ ਸਾਥੀ ਕੋਲ ਵਾਪਸ ਆ ਜਾਓ, ਤੁਸੀਂ ਵਾਅਦਾ ਕੀਤਾ ਸੀ ਕਿ ਤੁਸੀਂ ਮੈਨੂੰ ਜ਼ਿੰਦਗੀ ਭਰ ਨਹੀਂ ਛੱਡੋਗੇ। ਆਈ ਲਵ ਯੂ ਮੇਰੀ ਜਾਨ ਮੇਰੇ ਸੋਲ ਬੁਆਏ ਤੁਸੀਂ ਮੇਰੇ ਦਿਲ ਦੀ ਧੜਕਣ ਹੋ।

Deep Sidhu friend Reena Rai

ਜਦੋਂ ਮੈਂ ਹਸਪਤਾਲ ਦੇ ਬੈੱਡ ‘ਤੇ ਪਈ ਸੀ, ਮੈਂ ਸੁਣਿਆ ਕਿ ਤੁਸੀਂ ਮੇਰੇ ਕੰਨਾਂ ਵਿੱਚ ਹੌਲੀ ਜਿਹੇ ਲਵ ਮੇਰੀ ਜਾਨ ਬੋਲਿਆ। ਮੈਨੂੰ ਪਤਾ ਹੈ ਕਿ ਤੁਸੀਂ ਹਮੇਸ਼ਾ ਮੇਰੇ ਨਾਲ ਹੋ । ਅਸੀਂ ਇਕੱਠੇ ਆਪਣੇ ਭਵਿੱਖ ਦੀ ਯੋਜਨਾ ਬਣਾ ਰਹੇ ਸੀ ਅਤੇ ਹੁਣ ਤੁਸੀਂ ਚਲੇ ਗਏ । ਸੋਲਮੇਟਸ ਕਦੇ ਵੀ ਇੱਕ-ਦੂਜੇ ਨੂੰ ਨਹੀਂ ਛੱਡਦੇ। ਮੈਂ ਤੁਹਾਨੂੰ ਮਿਲਾਂਗੀ।

ਇਹ ਵੀ ਪੜ੍ਹੋ: CM ਚੰਨੀ ‘ਤੇ PM ਮੋਦੀ ਦਾ ਵਾਰ, ਕਿਹਾ- ‘ਬਿਹਾਰ ‘ਚ ਗੁਰੂ ਗੋਬਿੰਦ ਸਿੰਘ ਤੇ ਯੂਪੀ ‘ਚ ਹੋਏ ਸੰਤ ਰਵੀਦਾਸ’

ਦੱਸ ਦੇਈਏ ਕਿ ਰੀਨਾ ਰਾਏ ਅਤੇ ਦੀਪ ਸਿੱਧੂ ਵੈਲੇਂਟਾਈਨ ਸੈਲੀਬ੍ਰੇਟ ਕਰਨ ਲਈ 13 ਜਨਵਰੀ ਨੂੰ ਹੀ ਅਮਰੀਕਾ ਤੋਂ ਦਿੱਲੀ ਆਈ ਸੀ। ਇਸ ਹਾਦਸੇ ਵਿੱਚ ਰੀਨਾ ਨੂੰ ਹਲਕੀਆਂ ਸੱਟਾਂ ਲੱਗੀਆਂ ਸਨ ਤੇ ਉਹ ਬੇਹੋਸ਼ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਖਰਖੌਦਾ ਦੇ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”

The post ਦੀਪ ਸਿੱਧੂ ਦੀ ਮਹਿਲਾ ਮਿੱਤਰ ਨੇ ਪਾਈ ਭਾਵੁਕ ਪੋਸਟ, ਲਿਖਿਆ – ‘ਮੈਂ ਟੁੱਟ ਗਈ ਹਾਂ ਪਲੀਜ਼ ਵਾਪਸ ਆ ਜਾਓ’ appeared first on Daily Post Punjabi.