registered Archives - Daily Post Punjabi

ਲੜਾਈ-ਝਗੜੇ ‘ਚ ਦੋ ਧਿਰਾਂ ‘ਤੇ ਕਰਾਸ ਮਾਮਲਾ ਦਰਜ, ਜਾਣੋ ਪੂਰਾ ਮਾਮਲਾ
inspector attacked cross case registered: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਵਾਪਰੇ ਲੜਾਈ-ਝਗੜੇ ਨੂੰ ਲੈ ਕੇ 2 ਧਿਰਾਂ ‘ਤੇ ਕਰਾਸ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ 4 ਅਗਸਤ ਨੂੰ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਇੰਸਪੈਕਟਰ ਬਿੱਟਨ ਕੁਮਾਰ ਦਾ ਵਿਰੋਧੀ ਧਿਰ ਦੇ ਉਕਾਂਰ ਸਿੰਘ ਨਾਂ ਦੇ ਨੌਜਵਾਨ ਨਾਲ ਵਿਵਾਦ ਹੋ ਗਿਆ ਸੀ। ਇਸ ਦੌਰਾਨ ਹੋਈ ਕੁੱਟਮਾਰ ਕਾਰਨ ਇੰਸਪੈਕਟਰ ਬਿੱਟਨ ਕੁਮਾਰ ਅਤੇ ਉਂਕਾਰ ਸਿੰਘ ਨਾਂ ਦੇ ਨੌਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਸੀ, ਜਿਸ ਤੋਂ ਬਾਅਦ ਇੰਸਪੈਕਟਰ ਵੱਲੋਂ ਵਿਰੋਧੀ ਧਿਰ ‘ਤੇ ਮਾਮਲਾ ਦਰਜ ਕਰਵਾਇਆ ਗਿਆ ਸੀ ਪਰ ਹੁਣ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਵਲੋਂ ਲੜਾਈ ਝਗੜੇ ਦੇ ਇਸ ਮਾਮਲੇ ‘ਚ ਇੰਸਪੈਕਟਰ ਬਿੱਟਨ ,ਉਸ ਦੇ ਭਰਾ ਅਤੇ ਹੋਰਨਾਂ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਗਈ ਹੈ। ਦੱਸ ਦੇਈਏ ਕਿ ਪੁਲਿਸ ਵਲੋਂ ਇਹ ਕਾਰਵਾਈ ਪੀੜ੍ਹਤ ਨੌਜਵਾਨ ਆਸ਼ਾ ਰਾਣੀ ਵਾਸੀ ਚੰਦਰਨਗਰ ਦੇ ਸ਼ਿਕਾਇਤ ਦੇ ਆਧਾਰ ‘ਤੇ ਇੰਸਪੈਕਟਰ ਬਿਟਨ ਕੁਮਾਰ, ਸਾਜਨ ਕੁਮਾਰ ਸਮੇਤ ਕਈ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਕੁੱਟਮਾਰ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

inspector attacked cross case registered

ਪੁਲਿਸ ਨੂੰ ਸ਼ਿਕਾਇਤਕਰਤਾ ਆਸ਼ਾ ਰਾਣੀ ਨੇ ਦੱਸਿਆ ਕਿ 4 ਅਗਸਤ ਨੂੰ ਰਾਤ ਸਮੇਂ ਉਸ ਦਾ ਲੜਕਾ ਉਂਕਾਰ ਉਰਫ ਬੱਬੂ ਅਤੇ ਕੁਲਦੀਪ ਸਿੰਘ ਦੀਪੂ ਜੇ.ਸੀ.ਬੀ ਮਸ਼ੀਨ ਅਤੇ ਟਰੈਕਟਰ ਤੇ ਟਰਾਲੀ ਨਾਲ ਛਾਉਣੀ ਮੁਹੱਲਾ ਸਥਿਤ ਇਕ ਪਲਾਟ ‘ਚ ਮਲਬਾ ਚੁੱਕਣ ਲਈ ਗਏ ਸੀ। ਇਸ ਪਲਾਟ ‘ਚ ਉਸਾਰੀ ਦਾ ਠੇਕਾ ਹਰਪਾਲ ਸਿੰਘ ਨੇ ਲਿਆ ਹੋਇਆ ਸੀ।ਉਨ੍ਹਾਂ ਦੱਸਿਆ ਕਿ ਉਸਦਾ ਲੜਕਾ ਉਂਕਾਰ ਸਿੰਘ ਮਲਬਾ ਚੁੱਕਵਾ ਰਿਹਾ ਸੀ ਕਿ ਉੱਥੇ ਇੰਸਪੈਕਟਰ ਬਿੱਟਨ ਕੁਮਾਰ ਆਪਣੇ ਕੁੱਝ ਸਾਥੀਆਂ ਨਾਲ ਆ ਗਿਆ ਤੇ ਉਨ੍ਹਾਂ ਨੂੰ ਕੰਮ ਰੋਕਣ ਲਈ ਕਿਹਾ। ਇਸ ਗੱਲ ਨੂੰ ਲੈ ਕੇ ਉਥੇ ਦੋਵਾਂ ਧਿਰਾਂ ਵਿਚਾਲੇ ਲੜਾਈ ਹੋ ਗਈ। ਲੜਾਈ ‘ਚ ਉਂਕਾਰ ਸਿੰਘ ਤੇ ਬਿੱਟਨ ਕੁਮਾਰ ਦੇ ਗੰਭੀਰ ਸੱਟਾਂ ਲੱਗੀਆਂ। ਪੀੜ੍ਹਤ ਉਂਕਾਰ ਸਿੰਘ ਦੀ ਮਾਤਾ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਇੰਸਪੈਕਟਰ ਬਿੱਟਨ ਕੁਮਾਰ ਦੇ ਬਿਆਨਾਂ ‘ਤੇ ਉਸਦੇ ਲੜਕੇ ਤੇ ਹੋਰਨਾਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ, ਪਰ ਲੜਾਈ ‘ਚ ਉਸ ਦੇ ਲੜਕੇ ਉਂਕਾਰ ਸਿੰਘ ਦੇ ਵੀ ਗੰਭੀਰ ਸੱਟਾਂ ਲੱਗੀਆਂ ਸਨ, ਪਰ ਪੁਲਿਸ ਵਲੋਂ ਉਸ ਦੀ ਸ਼ਿਕਾਇਤ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।

inspector attacked cross case registered

ਜਦੋਂ ਸਥਾਨਕ ਪੁਲਿਸ ਪਾਸੋਂ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਆਸ਼ਾ ਰਾਣੀ ਨੇ ਇਸ ਸਬੰਧੀ ਮਾਣਯੋਗ ਹਾਈਕੋਰਟ ‘ਚ ਰਿੱਟ ਦਾਇਰ ਕਰ ਦਿੱਤੀ, ਜਿਸ ‘ਤੇ ਹਾਈ ਕੋਰਟ ਵਲੋਂ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ। ਪੁਲਿਸ ਵਲੋਂ ਹੁਣ ਹਾਲ ਦੀ ਘੜੀ ਇਸ ਮਾਮਲੇ ‘ਚ ਬਿੱਟਨ ਕੁਮਾਰ ਤੇ ਉਸਦੇ ਸਾਥੀਆਂ ਖ਼ਿਲਾਫ਼ ਡੀ.ਡੀ.ਆਰ. ਦਰਜ ਕੀਤੀ ਗਈ ਹੈ, ਜਦਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕਰਨ ਉਪਰੰਤ ਹੀ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਹਾਲਾਂਕਿ ਇਸ ਮਾਮਲੇ ਵਿਚ ਪੀੜ੍ਹਤ ਉਂਕਾਰ ਸਿੰਘ ਨੇ ਆਪਣੀ ਡਾਕਟਰੀ ਜਾਂਚ ਦਾ ਹਵਾਲਾ ਵੀ ਦਿੱਤਾ ਹੈ | ਲੜਾਈ ਵਿਚ ਉਸ ਦੇ ਨੱਕ ਦੀ ਹੱਡੀ ਟੁੱਟ ਗਈ ਸੀ ਤੇ ਹੋਰ ਸੱਟਾਂ ਵੀ ਲੱਗੀਆਂ ਸਨ | ਪੀੜ੍ਹਤ ਨੌਜਵਾਨ ਨੇ ਇਸ ਮਾਮਲੇ ਵਿਚ ਪੁਲਿਸ ਨੂੰ ਬਿੱਟਨ ਕੁਮਾਰ ਤੇ ਉਸਦੇ ਸਾਥੀਆਂ ਖ਼ਿਲਾਫ਼ ਬਕਾਇਦਾ ਕੇਸ ਦਰਜ ਕਰਨ ਲਈ ਦਰਖਾਸਤ ਵੀ ਦਿੱਤੀ ਸੀ।

The post ਲੜਾਈ-ਝਗੜੇ ‘ਚ ਦੋ ਧਿਰਾਂ ‘ਤੇ ਕਰਾਸ ਮਾਮਲਾ ਦਰਜ, ਜਾਣੋ ਪੂਰਾ ਮਾਮਲਾ appeared first on Daily Post Punjabi.

9 ਹਜ਼ਾਰ ਰਜਿਸਟਰਡ ਵਿਕਰੇਤਾਵਾਂ ਵਿਚੋਂ 1500 ਨੇ ਕੀਤਾ ਅਪਲਾਈ , ਸਿਰਫ 550 ਲੋਕਾਂ ਨੂੰ ਮਿਲਿਆ ਕਰਜ਼ਾ…
9 thousand registered vendors 1500 applied: ਲੁਧਿਆਣਾ,(ਤਰਸੇਮ ਭਾਰਦਵਾਜ)- ਪ੍ਰਧਾਨ ਮੰਤਰੀ ਸਵੱਧੀ ਨਿਧੀ ਯੋਜਨਾ ਦੇ ਤਹਿਤ, ਨਗਰ ਨਿਗਮ ਨੇ ਸਟ੍ਰੀਟ ਵਿਕਰੇਤਾਵਾਂ ਨੂੰ 10,000 ਰੁਪਏ ਦਾ ਕਰਜ਼ਾ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਲਈ ਹੈ। ਨਗਰ ਨਿਗਮ ਨੇ 9 ਹਜ਼ਾਰ ਸਟ੍ਰੀਟ ਵਿਕਰੇਤਾਵਾਂ ਦੇ ਕਾਰਡ ਰਜਿਸਟਰ ਕਰਵਾਏ ਹਨ। ਨਿਗਮ ਦੇ ਸਰਵੇਖਣ ਅਨੁਸਾਰ ਸ਼ਹਿਰ ਵਿਚ 22 ਹਜ਼ਾਰ ਸਟ੍ਰੀਟ ਵਿਕਰੇਤਾ ਹਨ। ਹਾਲਾਂਕਿ ਕੈਰੀਓਨ ਪੀਰੀਅਡ ਦੌਰਾਨ ਪ੍ਰਧਾਨ ਮੰਤਰੀ ਦੁਆਰਾ ਸਟ੍ਰੀਟ ਵਿਕਰੇਤਾਵਾਂ ਦੀ ਰੋਜ਼ੀ ਰੋਟੀ ਨੂੰ ਪ੍ਰਭਾਵਤ ਨਹੀਂ ਕੀਤਾ ਗਿਆ ਹੈ, ਉਹਨਾਂ ਲਈ ਸਵੈ-ਫੰਡਿੰਗ

9 thousand registered vendors 1500 applied

ਸਕੀਮ ਲਾਗੂ ਕੀਤੀ ਗਈ ਹੈ।ਇਸ ਦੇ ਤਹਿਤ ਤੁਰੰਤ 10 ਹਜ਼ਾਰ ਰੁਪਏ ਦਾ ਕਰਜ਼ਾ ਲੈਣ ਦੀ ਯੋਜਨਾ ਹੈ। ਹੈਰਾਨੀ ਦੀ ਗੱਲ ਹੈ ਕਿ ਗਲੀ ਵਿਕਰੇਤਾ ਇਸ ਯੋਜਨਾ ਦਾ ਲਾਭ ਲੈਣ ਵਿਚ ਕੋਈ ਦਿਲਚਸਪੀ ਨਹੀਂ ਰੱਖਦੇ। ਕਾਰਪੋਰੇਸ਼ਨ ਦੇ ਰਿਕਾਰਡਾਂ ਅਨੁਸਾਰ ਲਗਭਗ 1500 ਵਿਕਰੇਤਾਵਾਂ ਨੇ ਕਰਜ਼ੇ ਲਈ ਅਰਜ਼ੀ ਦਿੱਤੀ ਹੈ। ਇਨ੍ਹਾਂ ਵਿਚੋਂ 550 ਵਿਕਰੇਤਾਵਾਂ ਦਾ ਕਰਜ਼ਾ ਪ੍ਰਵਾਨਗੀ ਦੇ ਦਿੱਤਾ ਗਿਆ ਹੈ, ਜਦੋਂਕਿ ਬਾਕੀ ਪ੍ਰਕਿਰਿਆ ਅਧੀਨ ਹੈ। ਨਿਗਮ ਕਮਿਸ਼ਨਰ ਨੇ ਕਿਹਾ ਕਿ ਇਸ ਸਕੀਮ ਦੇ ਲਾਭਪਾਤਰੀਆਂ ਦੀ ਤਰਫੋਂ ਸਮੇਂ ਸਿਰ ਕਿਸ਼ਤਾਂ ਜਮ੍ਹਾਂ ਕਰਵਾਉਣ ਅਤੇ ਸਹੀ ਭੁਗਤਾਨ ਕਰਨ ਨਾਲ ਭਵਿੱਖ ਵਿੱਚ ਨਵੀਆਂ ਯੋਜਨਾਵਾਂ ਦਾ ਆਸਾਨੀ ਨਾਲ ਫਾਇਦਾ ਹੋਵੇਗਾ।ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਨਿਗਮ ਦੀ ਤਰਫੋਂ ਜਿਨ੍ਹਾਂ ਵਿਕਰੇਤਾ ਦੇ ਕਾਰਡ ਬਣਾਏ ਗਏ ਹਨ, ਉਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਬੈਂਕ ਤੋਂ ਇਸ ਸਕੀਮ ਤਹਿਤ ਲਾਭ ਪ੍ਰਾਪਤ ਹੋਣਗੇ। ਹੁਣ ਤੱਕ ਸਿਰਫ 1500 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਉਸਨੇ ਸਵੈ-ਫੰਡ ਸਕੀਮ ਦੇ ਲਾਭ

9 thousand registered vendors 1500 applied

ਬਾਰੇ ਦੱਸਿਆ ਕਿ ਇੱਕ ਸਾਲ ਲਈ ਇੱਕ ਬਹੁਤ ਘੱਟ ਵਿਆਜ਼ ਤੇ ਇੱਕ ਕਰਜ਼ਾ ਦਿੱਤਾ ਜਾਂਦਾ ਹੈ। ਡਿਜੀਟਲ ਭੁਗਤਾਨ ਕਰਨ ਲਈ ਕੈਸ਼ਬੈਕ ਯੋਜਨਾ ਵੀ ਹੈ। ਉਸਨੇ ਵਿਕਰੇਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਕੀਮ ਦਾ ਲਾਭ ਦੇਣ ਲਈ ਨਿਗਮ ਦੇ ਚਾਰ ਜ਼ੋਨਾਂ ਦੇ ਜ਼ੋਨਲ ਕਮਿਸ਼ਨਰਾਂ ਨਾਲ ਵੀ ਸੰਪਰਕ ਕਰ ਸਕਦੇ ਹਨ, ਉਨ੍ਹਾਂ ਦੀ ਪੂਰੀ ਸਹਾਇਤਾ ਕੀਤੀ ਜਾਵੇਗੀ।ਨਿਗਮ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਕਾਰਡ ਬਣਾਉਣ ਦੇ ਲੰਘੇ ਸਮੇਂ ਕਾਰਨ ਕਾਰਪੋਰੇਸ਼ਨ ਨੇ ਅਜੇ ਰਜਿਸਟਰਡ ਨਹੀਂ ਕੀਤਾ ਹੈ। ਪਰ ਜਿਨ੍ਹਾਂ ਦਾ ਕਾਰਡ ਨਹੀਂ ਬਣਾਇਆ ਗਿਆ ਹੈ ਅਤੇ ਉਹ ਹਾਕਿੰਗ ਕਰ ਰਹੇ ਹਨ, ਉਨ੍ਹਾਂ ਨੂੰ ਪੈਸਿਆਂ ਦੀ ਜ਼ਰੂਰਤ ਹੈ, ਫਿਰ ਜੇ ਉਹ ਵਿਅਕਤੀ ਖੇਤਰ ਦੇ ਸਲਾਹਕਾਰ ਜਾਂ ਗਜ਼ਟਿਡ ਅਧਿਕਾਰੀ ਤੋਂ ਪ੍ਰਮਾਣ ਪੱਤਰ ਲੈਂਦਾ ਹੈ ਜਾਂ ਮੰਡੀ ਬੋਰਡ ਵਿਚ ਕੋਈ ਹੌਲਦਾਰ ਰੱਖਦਾ ਹੈ, ਤਾਂ ਰਸੀਦ ਉਥੇ ਦਿਖਾਈ ਦਿੰਦੀ ਹੈ। ਤੁਸੀਂ ਇੱਕ ਕਾਰਡ ਅਤੇ ਬੈਂਕ ਖਾਤੇ ਦੇ ਨੰਬਰ ਨਾਲ ਕਰਜ਼ੇ ਲਈ ਅਰਜ਼ੀ ਦੇ ਸਕਦੇ ਹੋ।

The post 9 ਹਜ਼ਾਰ ਰਜਿਸਟਰਡ ਵਿਕਰੇਤਾਵਾਂ ਵਿਚੋਂ 1500 ਨੇ ਕੀਤਾ ਅਪਲਾਈ , ਸਿਰਫ 550 ਲੋਕਾਂ ਨੂੰ ਮਿਲਿਆ ਕਰਜ਼ਾ… appeared first on Daily Post Punjabi.

ਅਲਮਾਰੀ ‘ਚ ਮਿਲੀ ਫੋਟੋ ਨਾਲ ਖੁੱਲ੍ਹੀ ਪਤੀ ਦੀ ਪੋਲ,ਅਪਰਾਧਿਕ ਮਾਮਲਾ ਦਰਜ….
registered ase against husband second marriage: ਲੁਧਿਆਣਾ,(ਤਰਸੇਮ ਭਾਰਦਵਾਜ)-ਗੋਪਾਲ ਨਗਰ ਦੇ ਇੱਕ ਵਿਅਕਤੀ ਨੇ ਪਹਿਲੀ ਪਤਨੀ ਹੋਣ ਦੇ ਬਾਵਜੂਦ ਬਿਨਾਂ ਦੱਸੇ ਦੂਜਾ ਵਿਆਹ ਕਰਵਾਉਣ ਦਾ ਮਾਮਲਾ ਸਾਹਮਣਾ ਆਇਆ ਹੈ।ਜਾਣਕਾਰੀ ਮੁਤਾਬਕ ਪਤਨੀ ਨੂੰ ਪਹਿਲੀ ਪਤਨੀ ਦੀ ਅਲਮਾਰੀ ‘ਚੋਂ ਫੋਟੋ ਮਿਲੀ ਤਾਂ ਪਤੀ ਦੀ ਪੋਲ ਖੁੱਲ ਗਈ।ਪੁਲਸ ਨੇ ਦੂਜੀ ਪਤਨੀ ਦੀ ਸ਼ਿਕਾਇਤ ‘ਤੇ ਉਕਤ ਦੋਸ਼ੀ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ‘ਚ ਜੁੱਟ ਗਈ ਹੈ।ਪੁਲਸ ਨੂੰ ਕੀਤੀ ਸ਼ਿਕਾਇਤ ‘ਚ

registered  ase against husband second marriage

ਗੋਪਾਲ ਨਗਰ ‘ਚ ਰਹਿਣ ਵਾਲੀ ਬੇਬੀ ਨੇ ਦੱਸਿਆ ਕਿ ਉਸਦਾ 27 ਅਪ੍ਰੈਲ ਨੂੰ ਸੰਨੀ ਨਾਮੀ ਵਿਅਕਤੀ ਨਾਲ ਪ੍ਰੇਮ-ਵਿਆਹ ਕੀਤਾ ਸੀ।ਵਿਆਹ ਤੋਂ ਬਾਅਦ ਉਹ ਉਸਦੇ ਨਾਲ ਹੀ ਰਹਿ ਰਹੀ ਸੀ।ਉਸਦਾ ਕਹਿਣਾ ਹੈ ਕਿ ਉਹ ਅਚਾਨਕ ਇੱਕ ਦਿਨ ਅਲਮਾਰੀ ‘ਚੋਂ ਕੱਪੜੇ ਕੱਢਣ ਲੱਗੀ ਤਾਂ ਉਸਨ ਨੇ ਆਪਣੇ ਪਤੀ ਦੀ ਪਹਿਲੀ ਪਤਨੀ ਦੀ ਫੋਟੋ ਦੇਖੀ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।ਜਦੋਂ ਉਸ ਨੇ ਇਸ ਸਬੰਧ ‘ਚ ਪਤੀ ਨਾਲ ਗੱਲ ਕੀਤੀ ਤਾਂ ਉਸਨੇ ਉਸਦੇ ਨਾਲ ਮਾਰਕੁੱਟ ਕੀਤੀ ਅਤੇ ਫੋਟੇ ਖੋਹਣ ਦਾ ਯਤਨ ਕੀਤਾ।ਪੁਲਸ ਨੇ ਔਰਤ ਦੀ ਸ਼ਿਕਾਇਤ ‘ਤੇ ਸੰਨੀ ਦੇ ਵਿਰੁੱਧ ਥਾਣਾ ਹੈਬੋਵਾਲ ‘ਚ ਅਪਰਾਧਿਕ ਮਾਮਲਾ ਦਰਜ ਕੀਤਾ।ਮਾਮਲੇ ‘ਚ ਜਾਂਚ ਅਧਿਕਾਰੀ ਏ.ਐੱਸ.ਆਈ. ਨਰਿੰਦਰ ਸਿੰਘ ਅਨੁਸਾਰ ਦੋਸ਼ੀ ਦੀ ਗ੍ਰਿਫਤਾਰੀ ਦੇ ਯਤਨ ਕੀਤੇ ਜਾ ਰਹੇ ਹਨ।ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

The post ਅਲਮਾਰੀ ‘ਚ ਮਿਲੀ ਫੋਟੋ ਨਾਲ ਖੁੱਲ੍ਹੀ ਪਤੀ ਦੀ ਪੋਲ,ਅਪਰਾਧਿਕ ਮਾਮਲਾ ਦਰਜ…. appeared first on Daily Post Punjabi.