rejected 137 boys Archives - Daily Post Punjabi

27 ਸਾਲ ਵਿੱਚ 137 ਮੁੰਡਿਆਂ ਨੂੰ ਰਿਜੈਕਟ ਕਰ ਚੁੱਕੀ ਹੈ ਇਹ ਅਦਾਕਾਰਾ
sonarika rejected 137 boys:ਅੱਜ ਇਸ ਖਬਰ ਵਿੱਚ ਅਸੀ ਤੁਹਾਨੂੰ 27 ਸਾਲ ਦੀ ਇੱਕ ਅਜਿਹੀ ਅਦਾਕਾਰਾ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ ਜੋ 137 ਮੁੰਡਿਆਂ ਨੂੰ ਰਿਜੈਕਟ ਕਰ ਚੁੱਕੀ ਹੈ। ਅਸੀ ਗੱਲ ਕਰ ਰਹੇ ਹਾਂ ਟੀਵੀ ਅਦਾਕਾਰਾ ਸੋਨਾਰਿਕਾ ਭਦੋਰਿਆ ਦੀ।ਇਸ ਅਦਾਕਾਰਾ ਨੇ ਦੱਸਿਆ ਕਿ ਕਾਲਜ ਦੇ ਸਮੇਂ ਤੋਂ ਉਹਨਾਂ ਨੂੰ ਵਿਆਹ ਦੇ ਆਫਰਸ ਆ ਰਹੇ ਹਨ ਪਰ ਅਦਾਕਾਰਾ ਉਦੋਂ ਤੋਂ ਹੀ ਮੁੰਡਿਆ ਨੂੰ ਰਿਜੈਕਟ ਕਰਦੀ ਜਾ ਰਹੀ ਹੈ ਅਤੇ ਹੁਣ ਤੱਕ ਉਹਨਾਂ ਦੀ ਗਿਣਤੀ ਕਾਫੀ ਜ਼ਿਆਦਾ ਹੋ ਗਈ ਹੈ।

ਜੇਕਰ ਗੱਲ ਕਰੀਏ ਫਿਲਹਾਲ ਉਹਨਾਂ ਦੇ ਕੰਮ ਦੀ ਤਾਂ ਉਹ ਟੀਵੀ ਦੇ ਸਭ ਤੋਂ ਪ੍ਰਸਿੱਧ ਸ਼ੋਅ ਇਸ਼ਕ ਮੇ ਮਰ ਜਾਵਾ ਵਿੱਚ ਨਜ਼ਰ ਆ ਰਹੀ ਹੈ। ਸੁਣਨ ਵਿੱਚ ਆ ਰਿਹਾ ਹੈ ਕਿ ਸੋਨਾਰਿਕਾ ਸ਼ੋਅ ਨੂੰ ਜਲਦ ਹੀ ਅਲਵਿਦਾ ਕਹਿ ਸਕਦੀ ਹੈ।ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਾਲੀਵੁੱਡ ਇੰਡਸਟਰੀ ਵਿੱਚ ਅਜਿਹੀਆਂ ਕਈ ਅਦਾਕਾਰਾਂ ਹਨ ਜੋ ਕਾਫੀ ਉਮਰ ਦੀਆਂ ਹੋ ਚੁਕੀਆਂ ਹਨ ਪਰ ਉਹਨਾਂ ਨੇ ਅਜੇ ਤੱਕ ਵਿਆਹ ਨਹੀ ਕਰਵਾਇਆ।

ਲਾਕਡਾਊਨ ਦੀ ਵਜ੍ਹਾ ਨਾਲ ਸਾਰੇ ਸਿਤਾਰੇ ਘਰ ਵਿੱਚ ਬੰਦ ਹਨ। ਹਾਲਾਂਕਿ ਇਸੇ ਵਿੱਚ ਉਹ ਆਪਣੇ ਮਜ਼ੇਦਾਰ ਵੀਡੀਓ ਸ਼ੇਅਰ ਕਰ ਰਹੇ ਹਨ। ਜਿਨ੍ਹਾਂ ਨੂੰ ਫੈਨਜ਼ ਵੱਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਵੀ ਇਸੇ ਵਿੱਚ ਕਾਫੀ ਮਜ਼ੇਦਾਰ ਵੀਡੀਓ ਸ਼ੇਅਰ ਕਰ ਰਹੀ ਹੈ। ਹੁਣ ਉਨ੍ਹਾਂ ਨੇ ਆਪਣੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿੱਚ ਉਹ ਕਹਿੰਦੀ ਹੈ ਕਿ ਮੈਨੂੰ ਸ਼ਰਮ ਨਹੀਂ ਹੈ ਅਤੇ ਜੇਕਰ ਤੁਹਾਨੂੰ ਮੇਰੀ ਸ਼ਰਮ ਮਿਲਦੀ ਹੈ ਤਾਂ ਮੈਨੂੰ ਵਾਪਸ ਨਾ ਕਰਨਾ।ਇਸ ਤੋਂ ਪਹਿਲਾਂ ਜ਼ਰੀਨ ਖਾਨ ਨੇ ਵੀਡੀਓ ਸ਼ੇਅਰ ਕੀਤਾ ਸੀ। ਜਿਸ ਵਿੱਚ ਉਹ ਬਾਲਕਨੀ ਦੀ ਸਫਾਈ ਕਰ ਰਹੀ ਸੀ। ਜ਼ਰੀਨ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।

The post 27 ਸਾਲ ਵਿੱਚ 137 ਮੁੰਡਿਆਂ ਨੂੰ ਰਿਜੈਕਟ ਕਰ ਚੁੱਕੀ ਹੈ ਇਹ ਅਦਾਕਾਰਾ appeared first on Daily Post Punjabi.