rejected Archives - Daily Post Punjabi

ਕੋਵਿਡ -19: ਧਰਮ ਦੇ ਅਧਾਰ ‘ਤੇ ਲੋਕਾਂ ਦੀ ਪਛਾਣ ਕਰਨ ਖ਼ਿਲਾਫ਼ ਪਟੀਸ਼ਨ ਕੀਤੀ ਦਾਇਰ
supreme court rejected petition : ਸੁਪਰੀਮ ਕੋਰਟ ਨੇ ਕੋਵਿਡ-19 ਨਾਲ ਸਬੰਧਿਤ ਜਾਣਕਾਰੀ ਦੇ ਸਬੰਧ ‘ਚ ਲੋਕਾਂ ਦੀ ਜਾਤੀ,ਧਰਮ ਅਤੇ ਵਰਗ ਦੇ ਅਧਾਰ ‘ਤੇ ਪਛਾਣ ਨਹੀਂ ਕਰਨ ਦਾ ਸਰਕਾਰ ਤੇ ਹੋਰ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦੇਣ ਲਈ ਦਾਇਰ ਕੀਤੀ ਪਟੀਸ਼ਨ ਸ਼ੁੱਕਰਵਾਰ ਨੂੰ ਖਾਰਿਜ ਕਰ ਦਿੱਤੀ ਗਈ।ਜਸਟਿਸ ਅਸ਼ੋਕ ਭੂਸ਼ਣ, ਆਰ ਸੁਭਾਸ਼ ਰੈੱਡੀ ਅਤੇ ਜਸਟਿਸ ਐੱਮ.ਆਰ. ਸ਼ਾਹ ਦੀ ਜਸਟਿਸ ਐਮਆਰ ਸ਼ਾਹ ਦੇ ਬੈਂਚ ਨੇ ਪਟੀਸ਼ਨ ‘ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਪਟੀਸ਼ਨ ਰਾਜਧਾਨੀ ਦਿੱਲੀ ਦੇ ਦੋ ਨਿਵਾਸੀਆਂ ਨੇ ਦਾਇਰ ਕੀਤੀ ਸੀ।ਪਟੀਸ਼ਨ ‘ਚ ਅਧਿਕਾਰੀਆਂ ਨੂੰ ਜਾਤੀ, ਧਰਮ, ਵਰਗ, ਧਾਰਮਿਕ ਪਛਾਣ ਜਾਂ ਸੰਪਰਦਾਇ ਵਰਗੀਕਰਨ ਦੇ ਆਧਾਰ ‘ਤੇ ਕੋਰੋਨਾ ਵਾਇਰਸ ਜਾਂ ਦੂਸਰੀ ਮਹਾਂਮਾਰੀ ਦੀ ਜਾਣਕਾਰੀ ਨੂੰ ਸਾਂਝਾ ਕਰਨ ਤੋਂ ਰੋਕਣ ਦਾ ਨਿਰਦੇਸ਼ ਦੇਣ ਦਾ ਵੀ ਗੁਜ਼ਾਰਿਸ਼ ਕੀਤੀ ਸੀ।ਬੇਨਤੀ ‘ਚ ਕਿਹਾ ਗਿਆ ਸੀ

supreme court rejected petition

ਕਿ ਇਸ ਤਰ੍ਹਾਂ ਦੀ ਜਾਣਕਾਰੀ ਇਕੱਠੇ ਕਰਨ ਅਤੇ ਉਸਦੇ ਪ੍ਰਚਾਰ ‘ਚ ਮੱਦਦ ਕਰਨ ਵਾਲੇ ਲੋਕਾਂ, ਸੰਗਠਨਾਂ, ਵੈੱਬਸਾਈਟਾਂ ਨੂੰ ਨਿਸ਼ਾਨਬੱਧ ਕੀਤਾ ਜਾਵੇ।ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਸੰਬੰਧਿਤ ਅਧਿਕਾਰੀਆਂ ਨੂੰ ਇਸ ਤਰ੍ਹਾਂ ਦੀ ਵੈਬਸਾਈਟ ਬਲਾਕ ਕਰਨ ਦੇ ਨਾਲ ਹੀ ਦੁੱਖ ਪ੍ਰਗਟ ਕਰਨ ਵਾਲੀ ਅਜਿਹੀ ਸਮੱਗਰੀ ਇੰਟਰਨੈਟ ਤੋਂ ਤੁਰੰਤ ਹਟਾਉਣੀ ਚਾਹੀਦੀ ਹੈ।ਪਟੀਸ਼ਨ ‘ਚ ਇਸ ਸਾਲ ਮਾਰਚ ‘ਚ ਆਯੋਜਿਤ ਤਬਲੀਗੀ ਜਮਾਤ ਮਰਕਜ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਮੀਡੀਆ ਦੇ ਇਕ ਵਰਗ ‘ਚ ਰਾਸ਼ਟਰੀ ਸੁਰਖੀਆਂ ਬਣੀਆਂ ਸਨ।ਇਸ ਮਾਮਲੇ ‘ਚ ਸੰਯਮ ਵਰਤਣ ਦੀ ਬਜਾਏ ਇਸ ਨੂੰ ਫਿਰਕੂ ਰੰਗ ਦਿੰਦੇ ਹੋਏ ਪੇਸ਼ ਕੀਤੇ ਗਿਆ ਸੀ।ਪਟੀਸ਼ਨ ‘ਚ ਕਿਹਾ ਗਿਆ ਸੀ ਕਿ ਫਿਰਕੂਪੁਣਾ ਫੈਲਾਉਣ ਅਤੇ ਸਮਾਜਿਕ ਵਿਵਸਥਾ ਪੈਦਾ ਕਰਨ ਵਾਲੇ ਤੱਤਾਂ ਵਿਰੁੱੱਧ ਸੂਚਨਾ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਣੀ ਚਾਹੀਦੀ।ਪਟੀਸ਼ਨ ‘ਚ ਕਿਹਾ ਗਿਆ ਸੀ ਕਿ ਨਿਮਾਜ਼ੁਦੀਨ ਪੱਛਮ ‘ਚ ਤਬਲੀਗੀ ਜਮਾਤ ਦੇ ਹੈੱਡਕੁਆਰਟਰ ‘ਚ ਹੋਏ ਧਾਰਮਿਕ ਆਯੋਜਨ ਦੌਰਾਨ ਹੋਈ ਮੰਦਭਾਗੀ ਘਟਨਾ ਤੋਂ ਬਾਅਦ ਸਮੁੱਚੇ ਮੁਸਲਿਮ ਵਰਗ ‘ਤੇ ਹੀ ਦੋਸ਼ ਲਾਏ ਜਾਣ ਲੱਗੇ।

The post ਕੋਵਿਡ -19: ਧਰਮ ਦੇ ਅਧਾਰ ‘ਤੇ ਲੋਕਾਂ ਦੀ ਪਛਾਣ ਕਰਨ ਖ਼ਿਲਾਫ਼ ਪਟੀਸ਼ਨ ਕੀਤੀ  ਦਾਇਰ appeared first on Daily Post Punjabi.

ਚੰਡੀਗੜ੍ਹ ਦੇ ਪਾਰਕਾਂ ‘ਚ ਘੁੰਮਣ ਦੇ ਸ਼ੌਕੀਨਾਂ ਲਈ ਰਾਹਤ ਭਰੀ ਖਬਰ, ਜਾਣੋ
proposal charge entry fees parks rejected: ਚੰਡੀਗੜ੍ਹ ਦੇ ਘੁੰਮਣ ਦੇ ਸ਼ੌਕੀਨਾਂ ਲਈ ਇਕ ਵੱਡੀ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਦਰਅਸਲ ਸ਼ਹਿਰ ਦੇ ਵੱਡੇ ਪਾਰਕਾਂ ‘ਚ ਐਂਟਰੀ ਫੀਸ ਲਾਉਣ ਦਾ ਪ੍ਰਪੋਜਲ ਖਾਰਿਜ ਹੋ ਗਿਆ ਹੈ। ਆਮਦਨ ਦੇ ਸਾਧਨ ਵਧਾਉਣ ਵਾਲੀ ਕਮੇਟੀ ਦੀ ਬੈਠਕ ‘ਚ ਜਦੋਂ ਬਾਗਬਾਨੀ ਵਿਭਾਗ ਵੱਲੋਂ ਇਹ ਸਿਫਾਰਿਸ਼ ਆਈ ਤਾਂ ਕਮੇਟੀ ਦੇ ਸਾਰੇ ਮੈਂਬਰਾਂ ਨੇ ਇਸ ਦੇ ਖਿਲਾਫ ਆਪਣੇ ਵਿਚਾਰ ਰੱਖੇ। ਬਾਗਬਾਨੀ ਵਿਭਾਗ ਦਾ ਕਹਿਣਾ ਹੈ ਕਿ ਦੂਜੇ ਸੂਬਿਆਂ ਅਤੇ ਹੋਰ ਸੈਕਟਰਾਂ ਤੋਂ ਆਉਣ ਵਾਲੇ ਲੋਕਾਂ ‘ਤੇ ਇਹ ਐਂਟਰੀ ਫੀਸ ਲਾਉਣੀ ਚਾਹੀਦੀ ਹੈ, ਕਿਉਂਕਿ ਇਨ੍ਹਾਂ ਪਾਰਕਾਂ ਦੇ ਰਖ ਰਖਾਵ ‘ਤੇ ਨਗਰ ਨਿਗਮ ਦਾ ਹਰ ਮਹੀਨੇ ਲੱਖਾਂ ਰੁਪਏ ਖਰਚ ਹੁੰਦਾ ਹੈ।

proposal charge entry fees parks rejected

ਇਸ ਤੋਂ ਇਲਾਵਾ ਸਵੇਰ ਅਤੇ ਸ਼ਾਮ ਸੈਰ ਕਰਨ ਵਾਲੇ ਨੂੰ ਹਰ ਮਹੀਨੇ ਫੀਸ ਲੈ ਕੇ ਪਾਸ ਜਾਰੀ ਕਰਨ ਦੇ ਪ੍ਰਪੋਜਲ ਨੂੰ ਵੀ ਖਾਰਿਜ ਕਰ ਦਿੱਤਾ ਗਿਆ ਹੈ। ਇਸ ਪ੍ਰਪੋਜਲ ਦੇ 5 ਦਿਨ ਪਹਿਲਾਂ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਪ੍ਰਧਾਨ ਅਰੁਣ ਸੂਦ ਪਹਿਲਾਂ ਹੀ ਇਸ ਪ੍ਰਪੋਜਲ ਦੇ ਵਿਰੋਧ ‘ਚ ਆ ਗਏ ਸੀ। ਇਸ ਪ੍ਰਪੋਜਲ ਦੇ ਖਿਲਾਫ ਸ਼ਹਿਰਵਾਸੀਆਂ ਨੇ ਖੂਬ ਵਿਰੋਧ ਕਰ ਰਹੇ ਸੀ। ਬੈਠਕ ‘ਚ ਸ਼ਾਮਿਲ ਇਕ ਮੈਂਬਰ ਅਨੁਸਾਰ ਸ਼ੁਰੂਆਤ ‘ਚ ਇਸਦਾ ਪ੍ਰਪੋਜਲ ਖਾਰਿਜ ਕਰ ਦਿੱਤਾ ਗਿਆ ਜਦਕਿ ਨੌਜਵਾਨ ਕਾਂਗਰਸ ਨੇ ਵੀ ਸ਼ਹਿਰ ‘ਚ ਇਸ ਪ੍ਰਪੋਜਲ ਦੇ ਖਿਲਾਫ ਮੁਹਿੰਮ ਚਲਾਈਆ ਹੋਇਆ ਸੀ। ਬੈਠਕ ਤੋਂ ਪਹਿਲਾਂ ਨੌਜਵਾਨ ਕਾਂਗਰਸ ਦੇ ਵਰਕਰ ਆਪਣਾ ਵਿਰੋਧ ਪ੍ਰਗਟ ਕਰਨ ਦੇ ਲਈ ਨਗਰ ਨਿਗਮ ਪਹੁੰਚੇ ਸੀ।

proposal charge entry fees parks rejected

ਇਨ੍ਹਾਂ ਪਾਰਕਾਂ ‘ਚ ਐਟਰੀ ਫੀਸ ਲਾਉਣ ਦਾ ਸੀ ਪ੍ਰਪੋਜਲ– ਰਿਪੋਰਟ ‘ਚ ਸ਼ਹਿਰ ਦੇ ਜਿੰਨੇ ਵੱਡੇ ਪਾਰਕਾਂ ‘ਚ ਐਂਟਰੀ ਫੀਸ ਲਾਉਣ ਦੀ ਗੱਲ ਕੀਤੀ ਗਈ ਹੈ, ਉਸ ‘ਚ ਸੈਕਟਰ 16 ਦਾ ਰੋਜ਼ ਗਾਰਡਨ, ਸੈਕਟਰ-36 ਦਾ ਫ੍ਰੈਗਸੈਂਸ ਗਾਰਡਨ, ਸੈਕਟਰ-331 ਦਾ ਜਪਾਨੀ ਗਾਰਡਨ ਸੈਕਟਰ-49 ਦਾ ਗਾਰਡਨ ਆਫ ਐਨੀਮਲ ਅਤੇ ਮਨੀਮਾਜਰਾ ਦਾ ਸ਼ਿਵਾਲਿਕ ਗਾਰਡਨ ਮਨੀਮਾਜਰਾ ਸ਼ਾਮਿਲ ਹਨ।

The post ਚੰਡੀਗੜ੍ਹ ਦੇ ਪਾਰਕਾਂ ‘ਚ ਘੁੰਮਣ ਦੇ ਸ਼ੌਕੀਨਾਂ ਲਈ ਰਾਹਤ ਭਰੀ ਖਬਰ, ਜਾਣੋ appeared first on Daily Post Punjabi.