Rekha Aamir Archives - Daily Post Punjabi

ਸਿਲਵਰ ਸਕਰੀਨ ਦੀ ਰਾਣੀ ਰੇਖਾ ਦੇ ਨਾਲ ਅਮੀਰ ਖਾਨ ਨੇ ਕਿਉਂ ਨਹੀਂ ਕੀਤਾ ਕਦੇ ਫ਼ਿਲਮ ‘ਚ ਕੰਮ?
Rekha Aamir Khan News: ਆਪਣੇ ਲੰਬੇ ਕਰੀਅਰ ਵਿੱਚ ਅਾਮਿਰ ਖਾਨ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰੇਖਾ ਦੇ ਨਾਲ ਕਦੀ ਸਕ੍ਰੀਨ ਸ਼ੇਅਰ ਨਹੀਂ ਕੀਤੀ ਹੈ। ਖਬਰਾਂ ਦੇ ਮੁਤਾਬਿਕ ਮਿਸਟਰ ਪ੍ਰਫੈਕਸ਼ਨਿਸਟ ਨੇ ਬਹੁਤ ਪਹਿਲਾਂ ਹੀ ਉਨ੍ਹਾਂ ਦੇ ਨਾਲ ਕੰਮ ਨਾ ਕਰਨ ਦਾ ਫੈਸਲਾ ਕਰ ਲਿਆ ਸੀ। ਸੈੱਟ ‘ਤੇ ਰੇਖਾ ਦਾ ਵਰਤਾਉ ਆਮਿਰ ਖਾਨ ਨੂੰ ਬਹੁਤ ਹੀ ਗੰਦਾ ਲੱਗਦਾ ਸੀ। ਆਮਿਰ ਖਾਨ ਨੇ ਕਈ ਕਲਾਕਾਰਾਂ ਦੇ ਨਾਲ ਕੰਮ ਕੀਤਾ। ਕਈ ਨਵੀਂ ਪ੍ਰਤਿਭਾ ਨੂੰ ਆਪਣੀ ਫਿਲਮ ਦਾ ਹਿੱਸਾ ਬਣਾਇਆ। ਪਰ ਆਖਿਰ ਕੀ ਵਜ੍ਹਾ ਹੈ ਕਿ ਮਸ਼ਹੂਰ ਅਦਾਕਾਰਾ ਰੇਖਾ ਦੇ ਨਾਲ ਅਾਮਿਰ ਫ਼ਿਲਮ ਵਿੱਚ ਕਦੀ ਨਜ਼ਰ ਨਹੀਂ ਆਏ। ਇਸ ਦੇ ਪਿੱਛੇ ਦਰਅਸਲ ਬਹੁਤ ਪੁਰਾਣੀ ਘਟਨਾ ਹੈ। ਇਹ ਘਟਨਾ ਆਮਿਰ ਖਾਨ ਦੇ ਪਿਤਾ ਦੇ ਸੈੱਟ ‘ਤੇ ਹੋਈ ਸੀ।

Rekha Aamir Khan News

ਖਬਰਾਂ ਦੇ ਮੁਤਾਬਿਕ ਰੇਖਾ ਦਾ ਕੰਮ ਦੇ ਪ੍ਰਤੀ ਵਰਤਾਅ ਅਾਮਿਰ ਖਾਨ ਨੂੰ ਪਸੰਦ ਨਹੀਂ ਆਇਆ ਸੀ ਤੇ ਅਾਮਿਰ ਖਾਨ ਸੈੱਟ ‘ਤੇ ਉਨ੍ਹਾਂ ਦਾ ਵਰਤਾਅ ਦੇਖ ਕੇ ਬਹੁਤ ਜ਼ਿਆਦਾ ਪ੍ਰਭਾਵਿਤ ਨਹੀਂ ਹੋਏ। ਦੱਸਿਆ ਜਾਂਦਾ ਹੈ ਕਿ ਇਹੀ ਕਾਰਨ ਰਹੇ ਹੋਣਗੇ ਜਿਨ੍ਹਾਂ ਦੇ ਚੱਲਦੇ ਅਾਮਿਰ ਖਾਨ ਨੇ ਉਨ੍ਹਾਂ ਦੇ ਨਾਲ ਕਦੀ ਪਰਦੇ ‘ਤੇ ਕੰਮ ਕਰਨਾ ਪਸੰਦ ਨਹੀਂ ਕੀਤਾ। ਹਾਲਾਂਕਿ ਰੇਖਾ ਵੀ ਆਪਣੇ ਜ਼ਮਾਨੇ ਦੀ ਸੁਪਰ ਸਟਾਰ ਰਹੀ ਹੈ।

80-90 ਦੇ ਦਹਾਕੇ ਵਿੱਚ ੳੁਨ੍ਹਾਂ ਦੀ ਅਦਾਕਾਰੀ ਦੇ ਜੌਹਰ ਦੀ ਬਹੁਤ ਮੰਗ ਸੀ। ਦਰਸ਼ਕਾਂ ਦੇ ਵਿੱਚ ਰੇਖਾ ਦੀ ਸ਼ੋਹਰਤ ਕਾਫੀ ਜ਼ਿਆਦਾ ਸੀ। ਆਪਣੀ ਸ਼ਾਨਦਾਰ ਅਦਾਕਾਰੀ ਦੀ ਬਦੌਲਤ ਰੇਖਾ ਨੇ ਫ਼ਿਲਮ ਇੰਡਸਟਰੀ ਵਿੱਚ ਕਾਫੀ ਨਾਮ ਵੀ ਕਮਾਇਆ ਸੀ। ਫਿਰ ਵੀ ਮਿਸਟਰ ਪ੍ਰਫੈਕਸ਼ਨਿਸਟ ਨੇ ਉਨ੍ਹਾਂ ਦੇ ਨਾਲ ਸੈੱਟ ਸਾਂਝਾ ਨਹੀਂ ਕੀਤਾ।ਦੱਸਿਆ ਜਾਂਦਾ ਹੈ ਕਿ ਰੇਖਾ ਆਮਿਰ ਖਾਨ ਦੇ ਪਿਤਾ ਤਾਹਿਰ ਹੁਸੈਨ ਦੇ ਨਾਲ ਫਿਲਮ ਲਾਕੇਟ ਵਿੱਚ ਕੰਮ ਕਰ ਰਹੀ ਸੀ। ਉਸ ਸਮੇਂ ਫ਼ਿਲਮ ਦੇ ਸੈੱਟ ‘ਤੇ ਆਮਿਰ ਖਾਨ ਨੇ ਉਨ੍ਹਾਂ ਦੇ ਵਰਤਾਅ ਅਤੇ ਰਵੱਈਏ ਦਾ ਬਹੁਤ ਗਹਿਰਾਈ ਨਾਲ ਅਧਿਅੈਨ ਕੀਤਾ। ਫਿਲਮ ਦੇ ਸੈੱਟ ‘ਤੇ ਅਮੀਰ ਨੂੰ ਉਨ੍ਹਾਂ ਦੇ ਕੰਮ ਕਰਨ ਦਾ ਸਟਾਈਲ ਅਤੇ ਉਨ੍ਹਾਂ ਦੀ ਲੇਟਲਤੀਫੀ ਦਾ ਸਾਹਮਣਾ ਕਰਨਾ ਪਿਆ। ਜਿਸ ਦੇ ਚੱਲਦੇ ਫ਼ਿਲਮ ਦੇ ਸੀਨ ਨੂੰ ਦੁਬਾਰਾ ਸ਼ੂਟ ਕਰਨਾ ਪਿਆ। ਇਹੀ ਵਜ੍ਹਾ ਸੀ ਜਿਸ ਨਾਲ ਰੇਖਾ ਦਾ ਵਰਤਾਉ ਆਮਿਰ ਖ਼ਾਨ ਨੂੰ ਪਸੰਦ ਨਹੀਂ ਆਇਆ। ਜਿਸ ਤੋਂ ਬਾਅਦ ਉਨ੍ਹਾਂ ਨੇ ਉਨ੍ਹਾਂ ਦੇ ਨਾਲ ਫਿਲਮਾਂ ਨਾ ਕਰਨ ਦਾ ਫੈਸਲਾ ਕਰ ਲਿਆ।

The post ਸਿਲਵਰ ਸਕਰੀਨ ਦੀ ਰਾਣੀ ਰੇਖਾ ਦੇ ਨਾਲ ਅਮੀਰ ਖਾਨ ਨੇ ਕਿਉਂ ਨਹੀਂ ਕੀਤਾ ਕਦੇ ਫ਼ਿਲਮ ‘ਚ ਕੰਮ? appeared first on Daily Post Punjabi.