relations Archives - Daily Post Punjabi

ਆਲੀਆ ਭੱਟ ਨੇ ਰਣਬੀਰ ਕਪੂਰ ਨਾਲ ਆਪਣੇ ਰਿਸ਼ਤੇ ‘ਤੇ ਇਕ ਵਾਰ ਫਿਰ ਤੋੜੀ ਚੁੱਪੀ, ਦੇਖੋ ਕਿ ਕਿਹਾ
alia ranbir relation : ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਫਿਲਮ ‘ਗੰਗੂਬਾਈ ਕਾਠੀਆਵਾੜੀ’ ਨੂੰ ਲੈ ਕੇ ਚਰਚਾ ‘ਚ ਹੈ। ਇਸ ਦੌਰਾਨ ਉਨ੍ਹਾਂ ਨੇ ਰਣਬੀਰ ਕਪੂਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ ਹੈ। ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਪ੍ਰੇਮ ਕਹਾਣੀਆਂ ਵਿੱਚੋਂ ਇੱਕ ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਪ੍ਰੇਮ ਕਹਾਣੀ ਹੈ। ਦੋਵਾਂ ਨੂੰ ਬਾਲੀਵੁੱਡ ਦੇ ਪਾਵਰ ਕਪਲ ਵਜੋਂ ਦੇਖਿਆ ਜਾਂਦਾ ਹੈ। ਰਣਬੀਰ ਅਤੇ ਆਲੀਆ ਦੇ ਵਿਆਹ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ ਆਲੀਆ ਭੱਟ ਨੇ ਸਾਫ ਕਿਹਾ ਹੈ ਕਿ ਫਿਲਹਾਲ ਉਹ ਦੋਵੇਂ ਵਿਆਹ ਨਹੀਂ ਕਰਵਾਉਣਗੇ । ਜਦੋਂ ਸਹੀ ਸਮਾਂ ਆਵੇਗਾ, ਉਸ ਟਾਈਮ ਹੀ ਵਿਆਹ ਹੋਵੇਗਾ।

alia ranbir relation

ਦਸ ਦੇਈਏ ਕਿ ਆਪਣੀ ਫਿਲਮ ‘ਗੰਗੂਬਾਈ ਕਾਠੀਆਵਾੜੀ’ ਦੇ ਪ੍ਰਮੋਸ਼ਨ ਦੌਰਾਨ ਆਲੀਆ ਭੱਟ ਕਈ ਵਾਰ ਚਰਚਾ ਕਰ ਚੁੱਕੀ ਹੈ ਕਿ ਉਹ ਰਣਬੀਰ ਨਾਲ ਰਿਲੇਸ਼ਨਸ਼ਿਪ ਵਿੱਚ ਹੈ। ਹਾਲ ਹੀ ‘ਚ ਮੀਡੀਆ ਨਾਲ ਗੱਲ ਕਰਦੇ ਹੋਏ ਆਲੀਆ ਨੇ ਇਕ ਵਾਰ ਫਿਰ ਆਪਣੇ ਦਿਲ ਦੀ ਗੱਲ ਕਹੀ ਹੈ। ਆਲੀਆ ਅਤੇ ਰਣਬੀਰ ਪਿਛਲੇ 4 ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਰਿਸ਼ਤੇ ਬਾਰੇ ਗੱਲ ਕਰਦੇ ਹੋਏ ਆਲੀਆ ਨੇ ਕਿਹਾ- ਇਸ ਸਮੇਂ ਮੈਂ ਬਹੁਤ ਚੰਗੀ, ਖੁਸ਼ ਅਤੇ ਸੁਰੱਖਿਅਤ ਜਗ੍ਹਾ ‘ਤੇ ਹਾਂ। ਮੈਂ ਜਿਸ ਰਿਸ਼ਤੇ ਵਿੱਚ ਹਾਂ ਉਸ ਵਿੱਚ ਮੈਂ ਸੁਰੱਖਿਅਤ ਮਹਿਸੂਸ ਕਰਦੀ ਹਾਂ।

alia ranbir relation

ਇਸ ਦੇ ਨਾਲ ਹੀ ਆਲੀਆ ਨੇ ਇਹ ਵੀ ਕਿਹਾ ਕਿ ਜਦੋਂ ਉਸ ਨੇ ਪਹਿਲੀ ਵਾਰ ਰਣਬੀਰ ਨੂੰ ਪਰਦੇ ‘ਤੇ ਦੇਖਿਆ ਤਾਂ ਉਹ ਉਸ ਦੀ ਫੈਨ ਹੋ ਗਈ ਸੀ । ਰਣਬੀਰ ਅਤੇ ਆਲੀਆ ਸਾਲ 2017 ਤੋਂ ਰਿਲੇਸ਼ਨਸ਼ਿਪ ਵਿੱਚ ਹਨ। ਦੂਜੇ ਪਾਸੇ ਆਲੀਆ ਨੇ ਇੱਕ ਇੰਟਰਵਿਊ ਦੌਰਾਨ ਵਿਆਹ ਬਾਰੇ ਕਿਹਾ ਸੀ ਕਿ ਜੇਕਰ ਤੁਸੀਂ ਮੈਨੂੰ ਇਮਾਨਦਾਰੀ ਨਾਲ ਪੁੱਛੋ ਕਿ ਮੈਂ ਵਿਆਹ ਕਦੋਂ ਕਰਾਂਗੀ.. ਤਾਂ ਮੈਂ ਆਪਣੇ ਮਨ ‘ਚ ਪਹਿਲਾਂ ਹੀ ਉਸ ਨਾਲ ਵਿਆਹ ਕਰ ਲਿਆ ਹੈ। ਜਦੋਂ ਮੈਂ ਉਸ ਨੂੰ ਪਹਿਲੀ ਵਾਰ ਸਕ੍ਰੀਨ ‘ਤੇ ਦੇਖਿਆ ਸੀ, ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਉਸ ਨਾਲ ਵਿਆਹ ਕਰਨਾ ਚਾਹੁੰਦੀ ਹਾਂ।

ਇਹ ਵੀ ਦੇਖੋ : 23 ਸਾਲ ਤੋਂ ਬੰਦ ਭੂਤ ਬੰਗਲੇ ਦਾ ਸੱਚ ਆਇਆ ਸਾਹਮਣੇ, ਸਭਦੇ ਉੱਡੇ ਹੋਸ਼ ਦਰਵਾਜ਼ਾ ਖੜਕਾਏ ‘ਤੇ ਦੇਖੋ ਕੀ ਆਇਆ ਬਾਹਰ !

The post ਆਲੀਆ ਭੱਟ ਨੇ ਰਣਬੀਰ ਕਪੂਰ ਨਾਲ ਆਪਣੇ ਰਿਸ਼ਤੇ ‘ਤੇ ਇਕ ਵਾਰ ਫਿਰ ਤੋੜੀ ਚੁੱਪੀ, ਦੇਖੋ ਕਿ ਕਿਹਾ appeared first on Daily Post Punjabi.

ਪਾਕਿਸਤਾਨ ਦੇ ਵਿਰੋਧੀ ਧਿਰ ਦੇ ਨੇਤਾ ਨੇ ਇਮਰਾਨ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ- ਭਾਰਤ ਨਾਲ ਸਬੰਧ ਸੁਧਾਰੋ, ਚੀਨ ਦਾ ਹਵਾਲਾ ਦਿੱਤਾ
pakistan should improve relations india: ਪਾਕਿਸਤਾਨ ‘ਚ ਵਿਰੋਧੀ ਦਲਾਂ ਦੇ ਵੱਧਦੇ ਦਬਾਅ ਦੇ ਅੱਗੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੁਣ ਬੇਬੱਸ ਨਜ਼ਰ ਆਉਣ ਲੱਗੇ ਹਨ।ਪਾਕਿਸਤਾਨੀ ਫੌਜ ਨੇ ਵੀ ਆਪਣ-ਆਪ ‘ਤੇ ਵਧਦੇ ਸਿਆਸੀ ਹਮਲਿਆਂ ਨੂੰ ਦੇਖਦੇ ਹੋਏ ਇਮਰਾਨ ਸਰਕਾਰ ਤੋਂ ਪੱਲਾ ਝਾੜਨਾ ਸ਼ੁਰੂ ਕਰ ਦਿੱਤਾ ਹੈ।ਇਸ ਦੌਰਾਨ ਪਾਕਿਸਤਾਨ ਪੀਪਲਸ ਪਾਰਟੀ ਦੇ ਸੀਨੀਅਰ ਆਗੂ ਫਰਹਤੁਲਲਾ ਬਾਬਰ ਨੇ ਇਮਰਾਨ ਖਾਨ ਨੂੰ ਦੋ-ਟੁਕ ਕਿਹਾ ਹੈ ਕਿ ਉਹ ਭਾਰਤ ਨਾਲ ਆਪਣਾ ਰਿਸ਼ਤਾ ਸੁਧਾਰ ਲਵੇ।ਉਨ੍ਹਾਂ ਨੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਉਹ ਭਾਰਤ ਅਤੇ ਚੀਨ ‘ਚ ਦੁਸ਼ਮਣੀ ਹੋਣ ਦੇ ਬਾਵਜੂਦ ਆਪਸੀ ਵਪਾਰ ਅਰਬਾਂ ਡਾਲਰਾਂ ਦਾ ਹੈ।ਸਾਊਥ ਏਸ਼ੀਅਨ ਅਗੇਂਸਟ

pakistan should improve relations india

ਟੇਰੇਰਿਜ਼ਮ ਐਂਡ ਫਾਰ ਹਿਊਮਨ ਰਾਈਟਸ ਦੀ ਬੈਠਕ ‘ਚ ਫਰਹਤੁਲਲਾ ਬਾਬਰ ਨੇ ਇਮਰਾਨ ਖਾਨ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਉਨਾਂ੍ਹ ਨੂੰ ਪੜੋਸੀ ਦੇਸ਼ ਭਾਰਤ ਨਾਲ ਆਪਣੇ ਰਿਸ਼ਤੇ ਸੁਧਾਰਨ ‘ਤੇ ਜ਼ੋਰ ਦੇਣਾ ਚਾਹੀਦਾ ਹੈ।ਜੇਕਰ ਪਾਕਿਸਤਾਨ ਭਾਰਤ ਨਾਲ ਆਪਣੇ ਸਬੰਧ ਚੰਗੇ ਰੱਖਦਾ ਹੈ ਤਾਂ ਸਾਡੇ ਲੋਕਤੰਤਰ ਨਾਲ ਅਰਥਵਿਵਸਥਾ ਨੂੰ ਵੀ ਲਾਭ ਪਹੁੰਚੇਗਾ।ਉਨ੍ਹਾਂ ਨੂੰ ਭਾਰਤ ਅਤੇ ਚੀਨ ਦੇ ਰਿਸ਼ਤੇ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਇਨਾਂ ਦੋਵਾਂ ਦੇਸ਼ਾਂ ਦਰਮਿਆਨ ਸਰਹੱਦੀ ਵਿਵਾਦ ਹੈ।ਇਸਦੇ ਬਾਵਜੂਦ ਦੋਵਾਂ ਦੇ ਵਪਾਰਿਕ ਰਿਸ਼ਤੇ ਮਜ਼ਬੂਤ ਹਨ।ਫਿਰ ਅਜਿਹਾ ਪਾਕਿਸਤਾਨ ਕਿਉਂ ਨਹੀਂ ਕਰ ਸਕਦਾ ਹੈ।ਫਰਹਤੁਲਲਾ ਬਾਬਰ ਨੇ ਪਾਕਿਸਤਾਨੀ ਫੌਜ ‘ਤੇ ਨਿਸ਼ਾਨਾ ਸਾਧਦਿਆਂ ਹੋਏ ਕਿਹਾ ਕਿ ਸਾਡੇ ਜਨਰਲ ਕਦੇ ਵੀ ਦੇਸ਼ ਦੇ ਸੰਵਿਧਾਨ ਨੂੰ ਦਿਲੋਂ ਸਵੀਕਾਰ ਨਹੀਂ ਕੀਤਾ ਹੈ।ਫੌਜ ਨੇ ਆਰਥਿਕ ਲਾਭ ਲਈ ਦੇਸ਼ ਦੀ ਸੱਤਾ ‘ਤੇ ਆਪਣੀ ਪਕੜ ਰੱਖੀ ਹੈ।ਸੰਸਦ ਵੀ ਪਾਕਿਸਤਾਨੀ ਫੌਜ ਦੀ ਜਿੰਮੇਵਾਰੀ ਤੈਅ ਕਰਨ ‘ਚ ਫੇਲ ਰਹੀ ਹੈ।ਫੌਜ ਨੇ ਸਦਾ ਹੀ ਸੰਘ ਅਤੇ ਲੋਕਤੰਤਰੀ ਢਾਂਚੇ ਦੀ ਅਣਦੇਖੀ ਕੀਤੀ ਹੈ।

The post ਪਾਕਿਸਤਾਨ ਦੇ ਵਿਰੋਧੀ ਧਿਰ ਦੇ ਨੇਤਾ ਨੇ ਇਮਰਾਨ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ- ਭਾਰਤ ਨਾਲ ਸਬੰਧ ਸੁਧਾਰੋ, ਚੀਨ ਦਾ ਹਵਾਲਾ ਦਿੱਤਾ appeared first on Daily Post Punjabi.