released date Archives - Daily Post Punjabi

ਹੁਣ ਇਸ ਤਾਰੀਖ ਨੂੰ ਜਾਰੀ ਹੋਵੇਗਾ NEET ਦਾ ਨਤੀਜਾ
NEET results released date: ਲੁਧਿਆਣਾ (ਤਰਸੇਮ ਭਾਰਦਵਾਜ) : ਨੈਸ਼ਨਲ ਐਲਿਜ਼ੀਬਿਲਟੀ-ਕਮ-ਐਂਟਰੈਂਸ ਟੈਸਟ (NEET) 2020 ਦਾ ਨਤੀਜਾ 16 ਅਕਤੂਬਰ ਨੂੰ ਜਾਰੀ ਹੋਵੇਗਾ, ਜਿਸ ਸਬੰਧੀ ਜਾਣਕਾਰੀ ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਟਵੀਟ ਕਰ ਕੇ ਦਿੱਤੀ ਹੈ।

NEET results released date

ਦੱਸਣਯੋਗ ਹੈ ਕਿ ਪਹਿਲਾਂ ਮੈਡੀਕਲ ਪ੍ਰਵੇਸ਼ ਪ੍ਰੀਖਿਆ ‘ਨੀਟ’ ਦਾ ਨਤੀਜਾ 13 ਅਕਤੂਬਰ ਨੂੰ ਜਾਰੀ ਹੋਣ ਦੀ ਉਮੀਦ ਸੀ ਪਰ ਸੋਮਵਾਰ ਨੂੰ ਸੁਪਰੀਮ ਕੋਰਟ ਵੱਲੋਂ ਕੋਰੋਨਾ ਇਨਫੈਕਟਿਡ ਅਤੇ ਕੰਟੇਨਮੈਂਟ ਜ਼ੋਨ ‘ਚ ਰਹਿਣ ਵਾਲੇ ਬੱਚਿਆਂ ਨੂੰ ਪ੍ਰੀਖਿਆ ਦੀ ਮਨਜ਼ੂਰੀ ਦੇਣ ਕਾਰਨ ਜੋ ਬੱਚੇ ਕੋਰੋਨਾ ਇਨਫੈਕਟਿਡ ਅਤੇ ਕੰਟੇਨਮੈਂਟ ਜ਼ੋਨ ’ਚ ਘਰ ਹੋਣ ਕਾਰਨ 13 ਸਤੰਬਰ ਨੂੰ ਪ੍ਰੀਖਿਆ ਨਹੀਂ ਦੇ ਸਕੇ, ਉਹ 14 ਅਕਤੂਬਰ ਨੂੰ ਪ੍ਰੀਖਿਆ ਦੇਣਗੇ। ਇਸ ਤੋਂ ਦੋ ਦਿਨ ਬਾਅਦ ਮਤਲਬ 16 ਅਕਤੂਬਰ ਨੂੰ ਨਤੀਜਾ ਜਾਰੀ ਕਰ ਦਿੱਤਾ ਜਾਵੇਗਾ। ਨੀਟ ਆਂਸਰ ਕੀ, ਓ.ਐੱਮ.ਐੱਮ.ਆਰ. ਰਿਸਪਾਂਸ ਸ਼ੀਟ ਅਤੇ ਪ੍ਰਸ਼ਨ ਪੱਤਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।

The post ਹੁਣ ਇਸ ਤਾਰੀਖ ਨੂੰ ਜਾਰੀ ਹੋਵੇਗਾ NEET ਦਾ ਨਤੀਜਾ appeared first on Daily Post Punjabi.