released video Archives - Daily Post Punjabi

ਦਿਲਜੀਤ ਦੋਸਾਂਝ ਦੇ ਗੀਤ ‘G.O.A.T’ ਨੇ ਪਾਈਆਂ ਧਮਾਲਾਂ, ਵੀਡੀਓ ਰਿਲੀਜ਼ ਹੁੰਦੇ ਹੀ ਵਾਇਰਲ
diljit punjabi goat released:ਮਸ਼ਹੂਰ ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਆਪਣੇ ਗੀਤਾਂ ਦੇ ਨਾਲ-ਨਾਲ ਬਾਲੀਵੁੱਡ ਫਿਲਮਾਂ ਵਿੱਚ ਵੀ ਜਮ ਕੇ ਧਮਾਲ ਮਚਾ ਰਹੇ ਹਨ।ਇਸ ਵਿੱਚ ਦਿਲਜੀਤ ਦੋਸਾਂਝ ਨੇ ਆਪਣੇ ਨਵੇਂ ਮਿਊਜਿਕ ਐਲਬਮ ਗੋਟ ਦਾ ਟਾਈਟਲ ਟ੍ਰੈਕ ਰਿਲੀਜ਼ ਕਰ ਦਿੱਤਾ ਹੈ।ਯੂ ਟਿਊਬ ਤੇ ਦਿਲਜੀਤ ਦੋਸਾਂਝ ਦਾ ਇਹ ਗੀਤ ਖੂਬ ਧਮਾਲ ਮਚਾ ਰਿਹਾ ਹੈ ਅਤੇ ਨੰਬਰ ਵਨ ਤੇ ਟ੍ਰੈਂਡ ਕਰ ਰਿਹਾ ਹੈ। ਦਿਲਜੀਤ ਦੋਸਾਂਝ ਆਪਣੇ ਸਵੈਗ ਦੇ ਲਈ ਜਾਣ ਜਾਂਦੇ ਹਨ ਅਤੇ ਉਨ੍ਹਾਂ ਨੇ ਇਸ ਗੀਤ ਵਿੱਚ ਵੀ ਆਪਣੇ ਸਵੈਗ ਨੂੰ ਬਹੁਤ ਹੀ ਵਧੀਆ ਅੰਦਾਜ਼ ਵਿੱਚ ਪੇਸ਼ ਕੀਤਾ ਹੈ।

ਦਿਲਜੀਤ ਦੋਸਾਂਝ ਦੇ ਗੀਤ ਗੋਟ ਨੂੰ ਕੁੱਝ ਹੀ ਘੰਟਿਆਂ ਦੇ ਵਿੱਚ ਹੀ 17 ਲੱਖ ਤੋਂ ਜਿਆਦਾ ਵਿਊਜ ਮਿਲ ਚੁੱਕੇ ਹਨ।ਸਾਂਗ ਨੂੰ ਮਿਲ ਰਹੇ ਰਿਐਕਸ਼ਨ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਗੀਤ ਲੋਕਾਂ ਨੂੰ ਕਿੰਨਾ ਪਸੰਦ ਆ ਰਿਹਾ ਹੈ।ਕਰਨ ਔਜਲਾ ਨੇ ਇਸ ਗੀਤ ਦੇ ਬੋਲ ਲਿਖੇ ਹਨ, ਜਦੋਂ ਕਿ ਜੀ ਫੰਕ ਨੇ ਇਸ ਨੂੰ ਮਿਊਜਿਕ ਦਿੱਤਾ ਹੈ।ਰਾਹੁਲ ਦੱਤਾ ਦੇ ਡਾਇਰੈਕਸ਼ਨ ਵਿੱਚ ਦਿਲਜੀਤ ਦੋਸਾਂਝ ਦਾ ਇਹ ਗੀਤ ਬਣਾਇਆ ਗਿਆ ਹੈ।ਗੀਤ ਨੂੰ ਦੇਖ ਫਿਲਹਾਲ ਇੰਨਾ ਹੀ ਕਿਹਾ ਜਾ ਸਕਦਾ ਹੈ ਕਿ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਤੋਂ ਧਮਾਲ ਮਚਾ ਦਿੱਤਾ ਹੈ।

ਦਿਲਜੀਤ ਦੋਸਾਂਝ ਨੇ ਕਈ ਮਸ਼ਹੂਰ ਪੰਜਾਬੀ ਗੀਤ ਇੰਡਸਟਰੀ ਨੂੰ ਦਿੱਤੇ ਹਨ।ਇਸ ਦੇ ਨਾਲ ਹੀ ਉਹ ਬਾਲੀਵੁਡ ਦੇ ਵਿੱਚ ਵੀ ਸਿੱਕਾ ਜਮਾ ਰਹੇ ਹਨ।ਦਿਲਜੀਤ ਦੋਸਾਂਝ ਨੇ ਬਾਲੀਵੁਡ ਵਿੱਚ ਫਿਲਮ ਉੜਤਾ ਪੰਜਾਬ ਤੋਂ ਡੈਬਿਊ ਕੀਤਾ ਸੀ।ਫਿਲਮ ਸੂਰਮਾ ਵਿੱਚ ਵੀ ਉਨ੍ਹਾਂ ਦੇ ਕੰਮ ਨੂੰ ਖੂਬ ਸਰਾਹਿਆ ਗਿਆ ਸੀ।ਦਿਲਜੀਤ ਦੋਸਾਂਝ ਨੂੰ ਪੰਜਾਬੀ ਫਿਲਮ ਜੱਟ ਐਂਡ ਜੂਲੀਅਟ, ਪੰਜਾਬ 1984,ਸਰਦਾਰ ਜੀਮ, ਸੁਪਰ ਸਿੰਘ, ਅੰਬਰਸਰੀਆ ਵਰਗੀਆਂ ਫਿਲਮਾਂ ਦੇ ਲਈ ਜਾਣਿਆ ਜਾਂਦਾ ਹੈ।ਦਿਲਜੀਤ ਦੋਸਾਂਝ ਨੂੰ ਬੈਕ ਟੂ ਬੇਸਿਕ ਐਲਬਮ ਤੋਂ ਪ੍ਰਸਿੱਧੀ ਹਾਸਿਲ ਹੋਈ ਸੀ। ਤੁਹਾਨੂੰ ਦੱਸ ਦੇਈਏ ਕਿ ਲਾਕਡਾਊਨ ਦੇ ਦੌਰਾਨ ਦਿਲਜੀਤ ਲੋਕਾਂ ਨੂੰ ਖੂਬ ਐਂਟਰਟੇਨ ਕਰਦੇ ਰਹੇ ਅਤੇ ਆਪਣੀ ਰਸੋਈ ਵਿੱਚ ਫੈਨਜ਼ ਲਈ ਤਰ੍ਹਾਂ ਤਰ੍ਹਾਂ ਰੈਸਿਪੀ ਅਤੇ ਡਿਸ਼ ਬਣਾਉਂਦੇ ਸਨ। ਇਸ ਦੌਰਾਨ ਉਹ ਸੋਸ਼ਲ ਮੀਡੀਆ ਤੇ ਬੇਹੱਦ ਐਕਟਿਵ ਰਹੇ ਸਨ ਅਤੇ ਆਪਣੀ ਹਰ ਨਵੇਂ ਡਿਸ਼ ਹੋਵੇ ਜਾਂ ਕੋਈ ਨਵੀਂ ਜਾਣਕਾਰੀ ਫੈਨਜ਼ ਨਾਲ ਸਾਂਝੀ ਕਰਦੇ ਰਹਿੰਦੇ ਸਨ।

The post ਦਿਲਜੀਤ ਦੋਸਾਂਝ ਦੇ ਗੀਤ ‘G.O.A.T’ ਨੇ ਪਾਈਆਂ ਧਮਾਲਾਂ, ਵੀਡੀਓ ਰਿਲੀਜ਼ ਹੁੰਦੇ ਹੀ ਵਾਇਰਲ appeared first on Daily Post Punjabi.