Releaved Truth Archives - Daily Post Punjabi

ਆਮਿਰ ਖਾਨ ਨੇ ਗਰੀਬਾਂ ਨੂੰ ਆਟੇ ਦੇ ਪੈਕਟਾ ਵਿੱਚ ਪਾ ਕੇ ਦਾਨ ਕੀਤੇ ਪੈਸਿਆ ਵਾਲੀ ਗੱਲ ਤੇ ਕੀਤਾ ਖ਼ੁਲਾਸਾ
Aamir Khan Releaved Truth: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ । ਜਿਸ ਕਾਰਨ ਪੂਰਾ ਦੇਸ਼ ਲੌਕਡਾਊਨ ਕੀਤਾ ਗਿਆ ਹੈ। ਆਮ ਜਨਤਾ ਤੋਂ ਲੈ ਕੇ ਫਿਲਮੀ ਹਸਤੀਆਂ ਵੀ ਆਪਣੇ ਘਰਾਂ ‘ਚ ਸਮਾ ਬਿਤਾ ਰਹੀਆਂ ਹਨ। ਇਸ ਵਾਇਰਸ ਨਾਲ ਲੜਨ ਲਈ ਦੇਸ਼ ਦੀਆਂ ਕਈ ਵੱਡੀਆਂ-ਵੱਡੀਆਂ ਹਸਤੀਆਂ ਅੱਗੇ ਆ ਰਹੀਆਂ ਹਨ। ਬਾਲੀਵੁੱਡ ਸਿਤਾਰੇ ਵੀ ਆਰਥਿਕ ਮਦਦ ਦੇ ਜਰੀਏ ‘ਕੋਰੋਨਾ ਵਾਇਰਸ’ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੇ ਹਨ। ਹਾਲ ਹੀ ਵਿੱਚ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਬਾਲੀਵੁੱਡ ਅਦਾਕਾਰ ਆਮਿਰ ਖਾਨ ਨੇ ਬਹੁਤ ਹੀ ਵੱਖਰੇ ਤਰੀਕੇ ਨਾਲ ਗਰੀਬਾਂ ਨੂੰ ਪੈਸੇ ਦਾਨ ਕੀਤੇ ਹਨ।

Aamir Khan Releaved Truth

TikTok Video ਨੇ ਦਾਅਵਾ ਕੀਤਾ ਕਿ ਆਮਿਰ ਖਾਨ ਟਵਿੱਟਰ ਨੇ 23 ਅਪ੍ਰੈਲ ਨੂੰ ਦਿੱਲੀ ਦੇ ਇਕ ਇਲਾਕੇ ਵਿਚ ਇਕ ਕਿਲੋ ਆਟਾ ਦੇ ਪੈਕਟ ਭੇਜੇ ਸੀ, ਜਿਸ ਵਿਚ 15,000 ਰੁਪਏ ਛੁਪਾਏ ਹੋਏ ਸੀ। ਹਾਲਾਂਕਿ, ਉਸ ਸਮੇ ਇਸ ਵੀਡੀਓ ਦੀ ਕੋਈ ਪੁਸ਼ਟੀ ਨਹੀਂ ਹੋਈ ਸੀ। ਪਰ ਹਾਲ ਹੀ ਵਿੱਚ ਆਮਿਰ ਖਾਨ ਨੇ ਖੁਦ ਇਸ ਬਾਰੇ ਟਵਿੱਟਰ ਕੀਤਾ ਹੈ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਅਭਿਨੇਤਾ ਨੇ ਇਕ ਟਵੀਟ ਵਿਚ ਲਿਖਿਆ ਕਿ ਮੈਂ ਉਹ ਵਿਅਕਤੀ ਨਹੀਂ ਹਾਂ ਜਿਸ ਨੇ ਪੈਸੇ ਨੂੰ ਆਟੇ ਦੇ ਪੈਕੇਟ ਵਿਚ ਰੱਖਿਆ ਹੋਵੇ। ਇਹ ਜਾਂ ਤਾਂ ਪੂਰੀ ਤਰ੍ਹਾਂ ਝੂਠੀ ਖ਼ਬਰ ਹੈ ਜਾਂ ਰੌਬਿਨਹੁੱਡ ਖੁਦ ਇਸ ਗੱਲ ਦਾ ਖੁਲਾਸਾ ਨਹੀਂ ਕਰਨਾ ਚਾਹੁੰਦੇ।

ਆਮਿਰ ਖਾਨ ਨੇ ਅਜੇ ਤੱਕ ਸੋਸ਼ਲ ਮੀਡੀਆ ‘ਤੇ ਇੱਕ ਵੀ ਦਾਨ ਕੀਤੀ ਚੀਜ਼ ਬਾਰੇ ਖੁਲਾਸਾ ਨਹੀਂ ਕੀਤਾ ਹੈ। ਅਦਾਕਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫਿਲਮ ਲਾਲ ਸਿੰਘ ਚੱਢਾ ਵਿੱਚ ਨਜ਼ਰ ਆਉਣਗੇ। ਇਸ ਫਿਲਮ ਵਿੱਚ ਅਦਾਕਾਰਾ ਕਰੀਨਾ ਕਪੂਰ ਵੀ ਆਮਿਰ ਖਾਨ ਨਾਲ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਆਮਿਰ ਖਾਨ ਦੀ ਇਹ ਫਿਲਮ ਇਸ ਸਾਲ ਕ੍ਰਿਸਮਸ ਨੂੰ ਰਿਲੀਜ਼ ਹੋਣ ਵਾਲੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਜਿਸ ਦੇ ਜ਼ਰੀਏ ਉਹ ਆਪਣੇ ਫੈਨਜ਼ ਨੂੰ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹ

The post ਆਮਿਰ ਖਾਨ ਨੇ ਗਰੀਬਾਂ ਨੂੰ ਆਟੇ ਦੇ ਪੈਕਟਾ ਵਿੱਚ ਪਾ ਕੇ ਦਾਨ ਕੀਤੇ ਪੈਸਿਆ ਵਾਲੀ ਗੱਲ ਤੇ ਕੀਤਾ ਖ਼ੁਲਾਸਾ appeared first on Daily Post Punjabi.