reliance industry Archives - Daily Post Punjabi

ਜਿਓ ਦਾ ਕਰੋੜਾਂ ਗਾਹਕਾਂ ਨੂੰ ਵੱਡਾ ਝਟਕਾ, ਹੁਣ 601 ਰੁਪਏ ਤੋਂ ਘੱਟ ‘ਚ ਨਹੀਂ ਹੋਵੇਗਾ ਪ੍ਰੀਪੇਡ ਰੀਚਾਰਜ!
ਰਿਲਾਇੰਸ ਜਿਓ ਨੇ ਵੱਡਾ ਝਟਕਾ ਦਿੱਤਾ ਹੈ। ਕੰਪਨੀ ਨੇ ਡਿਜ਼ਨੀ ਪਲੱਸ ਹੌਟਸਟਾਰ ਨਾਲ ਆਉਂਦੇ ਇਕ ਸਾਲ ਵਾਲੇ ਪੰਜ ਪਲਾਨ ਬਦਲ ਦਿੱਤੇ ਹਨ। ਇਸ ਮੁਤਾਬਕ, ਹੁਣ ਡਿਜ਼ਨੀ ਪਲੱਸ ਹੌਟਸਟਾਰ ਦਾ ਇਕ ਸਾਲ ਵਾਲਾ ਪਲਾਨ ਘੱਟੋ-ਘੱਟ 601 ਰੁਪਏ ਵਿੱਚ ਮਿਲੇਗਾ, ਜੋ ਪਹਿਲਾਂ 499 ਰੁਪਏ ਵਿੱਚ ਉਪਲਬਧ ਸੀ।

601 ਰੁਪਏ ਦੇ ਇਸ ਵੱਖਰੇ ਪਲਾਨ ਵਿੱਚ 28 ਦਿਨਾਂ ਲਈ 3 ਜੀਬੀ ਹਾਈ ਸਪੀਡ ਡਾਟਾ ਮਿਲੇਗਾ, ਜਿਸ ਵਿੱਚ ਡਿਜ਼ਨੀ ਪਲੱਸ ਹੌਟਸਟਾਰ ਦਾ ਇਕ ਸਾਲ ਲਈ ਪਲਾਨ ਸ਼ਾਮਲ ਹੈ। ਇਸ ਪਲਾਨ ਵਿੱਚ ਵੀ ਲਗਭਗ 499 ਰੁਪਏ ਪਲਾਨ ਵਾਲੇ ਲਾਭ ਸ਼ਾਮਲ ਹਨ। ਇਸ ਤੋਂ ਇਲਾਵਾ ਹੁਣ 666 ਰੁਪਏ ਵਾਲੇ ਪਲਾਨ ਵਿੱਚ 56 ਦਿਨਾਂ ਲਈ 2 ਜੀਬੀ ਹਾਈ ਸਪੀਡ ਡਾਟਾ ਮਿਲੇਗਾ। ਇਸ ਵਿੱਚ ਵੀ ਡਿਜ਼ਨੀ ਪਲੱਸ ਹੌਟਸਟਾਰ ਦੀ ਸਬਸਕ੍ਰਿਬਸ਼ਨ ਇਕ ਸਾਲ ਲਈ ਉਪਲਬਧ ਹੈ। ਜਿਓ ਦੇ 888 ਰੁਪਏ ਦੇ ਪ੍ਰੀਪੇਡ ਪਲਾਨ ਰੀਚਾਰਜ ਪਲਾਨ ਦੀ ਕੀਮਤ ਸੋਧ ਕੇ 1,066 ਰੁਪਏ ਕਰ ਦਿੱਤੀ ਗਈ ਹੈ, ਇਸ ਵਿੱਚ 84 ਦਿਨਾਂ ਦੀ ਵੈਲਡਿਟੀ ਨਾਲ ਰੋਜ਼ਾਨਾ 2 ਜੀਬੀ ਡਾਟਾ ਮਿਲੇਗਾ ਅਤੇ ਡਿਜ਼ਨੀ ਪਲੱਸ ਹੌਟਸਟਾਰ ਦੀ ਸਬਸਕ੍ਰਿਪਸ਼ਨ ਇਕ ਸਾਲ ਦੀ ਹੋਵੇਗੀ। ਇਨ੍ਹਾਂ ਸਾਰੇ ਪਲਾਨ ਵਿੱਚ ਵੈਲਡਿਟੀ ਦੇ ਹਿਸਾਬ ਨਾਲ ਅਨਲਿਮਟਿਡ ਕਾਲਸ ਸ਼ਾਮਲ ਹਨ।

ਵੀਡੀਓ ਲਈ ਕਲਿੱਕ ਕਰੋ -:

CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”

Jio ਦੇ 666 ਰੁਪਏ ਦੇ ਰੀਚਾਰਜ ‘ਤੇ 20 ਫੀਸਦੀ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਇਸ ਪਲਾਨ ਦੀ ਵੈਧਤਾ 28 ਦਿਨਾਂ ਦੀ ਹੈ। ਇਸ ‘ਚ ਯੂਜ਼ਰ ਨੂੰ ਰੋਜ਼ਾਨਾ 1.5GB ਹਾਈ ਸਪੀਡ ਡਾਟਾ ਮਿਲੇਗਾ। ਜਿਓ ਦੇ 2599 ਰੁਪਏ ਦੇ ਪ੍ਰੀਪੇਡ ਪਲਾਨ ਰੀਚਾਰਜ ਪਲਾਨ ਦੀ ਕੀਮਤ ਸੋਧ ਕੇ 3119 ਰੁਪਏ ਕਰ ਦਿੱਤੀ ਗਈ ਹੈ, ਇਸ ਵਿੱਚ 365 ਦਿਨਾਂ ਦੀ ਵੈਲਡਿਟੀ ਨਾਲ ਰੋਜ਼ਾਨਾ 2 ਜੀਬੀ ਡਾਟਾ ਰੋਜ਼ਾਨਾ ਮਿਲੇਗਾ ਅਤੇ ਡਿਜ਼ਨੀ ਪਲੱਸ ਹੌਟਸਟਾਰ ਦੀ ਸਬਸਕ੍ਰਿਪਸ਼ਨ ਇਕ ਸਾਲ ਦੀ ਹੋਵੇਗੀ। ਇਨ੍ਹਾਂ ਸਾਰੇ ਪਲਾਨ ਵਿੱਚ ਵੈਲਡਿਟੀ ਦੇ ਹਿਸਾਬ ਨਾਲ ਅਨਲਿਮਟਿਡ ਕਾਲਸ ਸ਼ਾਮਲ ਹਨ। ਰੈਗੂਲਰ ਪਲਾਨ ਤੋਂ ਇਲਾਵਾ, ਜੀਓ ਨੇ 549 ਪ੍ਰੀਪੇਡ ਰੀਚਾਰਜ ਪਲਾਨ ਨੂੰ ਸੋਧ ਕੇ 659 ਰੁਪਏ ਕਰ ਦਿੱਤਾ ਹੈ। ਇਹ 56 ਦਿਨਾਂ ਲਈ 1.5GB ਹਾਈ-ਸਪੀਡ ਰੋਜ਼ਾਨਾ ਡਾਟਾ ਐਕਸੈਸ ਦੇ ਨਾਲ, ਇੱਕ ਸਾਲ ਲਈ Disney+ Hotstar Mobile ਮਿਲੇਗਾ।

The post ਜਿਓ ਦਾ ਕਰੋੜਾਂ ਗਾਹਕਾਂ ਨੂੰ ਵੱਡਾ ਝਟਕਾ, ਹੁਣ 601 ਰੁਪਏ ਤੋਂ ਘੱਟ ‘ਚ ਨਹੀਂ ਹੋਵੇਗਾ ਪ੍ਰੀਪੇਡ ਰੀਚਾਰਜ! appeared first on Daily Post Punjabi.

Reliance Petrol Pump ਦਾ ਵੱਡਾ Offer , ਡੀਜਲ, ਪੈਟਰੋਲ ਕਰ ਦਿੱਤਾ ਫਰੀ !
The post Reliance Petrol Pump ਦਾ ਵੱਡਾ Offer , ਡੀਜਲ, ਪੈਟਰੋਲ ਕਰ ਦਿੱਤਾ ਫਰੀ ! appeared first on Daily Post Punjabi.

ਕਿਸਾਨਾਂ ਦੀ ਨਾਰਾਜ਼ਗੀ ਨਹੀਂ ਮੁੱਲ ਲੈਣਾ ਚਾਹੁੰਦਾ ਰਿਲਾਇੰਸ, ਪਟੀਸ਼ਨ ’ਚ ਕਿਹਾ- ਭੰਨ-ਤੋੜ ਲਈ ਅੰਨਦਾਤਾ ਜ਼ਿੰਮੇਵਾਰ ਨਹੀਂ
Reliance said in the petition : ਚੰਡੀਗੜ੍ਹ : 1600 ਟਾਵਰਾਂ ਦੇ ਨੁਕਸਾਨ ਅਤੇ ਕਰੋੜਾਂ ਰੁਪਏ ਦੇ ਨੁਕਸਾਨ ਦੇ ਬਾਵਜੂਦ ਰਿਲਾਇੰਸ ਕਿਸਾਨਾਂ ਤੋਂ ਕਿਸੇ ਕਿਸਮ ਦੀ ਨਾਰਾਜ਼ਗੀ ਮੋਲ ਨਹੀਂ ਲੈਣਾ ਚਾਹੁੰਦੀ। ਨੁਕਸਾਨ ਨੂੰ ਰੋਕਣ ਲਈ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਕੰਪਨੀ ਨੇ ਇਨ੍ਹਾਂ ਘਟਨਾਵਾਂ ਲਈ ਕਿਸਾਨਾਂ ਨੂੰ ਨਹੀਂ ਬਲਕਿ ਵਿਰੋਧੀ ਕੰਪਨੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕੰਪਨੀ ਦੇ ਅਨੁਸਾਰ ਵਿਰੋਧੀ ਕੰਪਨੀਆਂ ਦੇ ਕੁਝ ਲੋਕ ਇਸ ਵਿੱਚ ਸ਼ਾਮਲ ਹਨ ਅਤੇ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ।

Reliance said in the petition

ਰਿਲਾਇੰਸ ਕੰਪਨੀ ਵੱਲੋਂ ਮੋਬਾਈਲ ਟਾਵਰਾਂ ਵਿੱਚ ਲਗਾਤਾਰ ਹੋ ਰਹੀ ਤੋੜ-ਫੋੜ ਖਿਲਾਫ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ। ਨੁਕਸਾਨ ਅਤੇ ਹੋਰ ਸਭ ਕੁਝ ਪਟੀਸ਼ਨ ਵਿੱਚ ਮੌਜੂਦ ਹੈ, ਪਰ ਕੰਪਨੀ ਨੇ ਇਸ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਇਨਕਾਰ ਕੀਤਾ ਹੈ। ਕੰਪਨੀ ਨੇ ਪਟੀਸ਼ਨ ਵਿਚ ਕਿਹਾ ਹੈ ਕਿ ਕੁਝ ਅਨਸਰ ਇਸ ਅੰਦੋਲਨ ਦਾ ਸਹਾਰਾ ਲੈ ਕੇ ਕੰਪਨੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਟੀਸ਼ਨ ਵਿਚ ਕੰਪਨੀ ਨੇ ਆਪਣੇ ਸਵਾਰਥੀ ਹਿੱਤਾਂ ਕਰਕੇ ਸ਼ਾਮਲ ਅਜਿਹੇ ਅਨਸਰਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਸਰਕਾਰ ਨੂੰ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਉਚਿਤ ਨਿਰਦੇਸ਼ ਦੇਣ ਦੀ ਅਪੀਲ ਵੀ ਕੀਤੀ ਹੈ। ਹਾਈ ਕੋਰਟ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਇਸ ਮਾਮਲੇ ਵਿਚ ਦਖਲ ਦੇਣ ਤਾਂ ਜੋ ਕੰਪਨੀ ਇਕ ਵਾਰ ਫਿਰ ਪਹਿਲਾਂ ਵਾਂਗ ਆਪਣੇ ਸਾਰੇ ਕਾਰੋਬਾਰ ਪੰਜਾਬ ਅਤੇ ਹਰਿਆਣਾ ਵਿਚ ਚਲਾ ਸਕੇ।

Reliance said in the petition

ਇਸ ਦੇ ਨਾਲ, ਰਿਲਾਇੰਸ ਨੇ ਆਪਣਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਿਹੜੇ ਕਿਸਾਨ 130 ਕਰੋੜ ਭਾਰਤੀਆਂ ਨੂੰ ਭੋਜਨ ਦਿੰਦੇ ਹਨ, ਉਹ ਅੰਨਦਾਤਾ ਹਨ ਅਤੇ ਅਸੀਂ ਉਨ੍ਹਾਂ ਦਾ ਸਨਮਾਨ ਕਰਦੇ ਹਾਂ। ਰਿਲਾਇੰਸ ਅਤੇ ਇਸਦੇ ਸਹਿਯੋਗੀ ਕਿਸਾਨਾਂ ਨੂੰ ਖੁਸ਼ਹਾਲ ਅਤੇ ਸ਼ਕਤੀਕਰਨ ਲਈ ਵਚਨਬੱਧ ਹਨ। ਰਿਲਾਇੰਸ ਅਤੇ ਇਸਦੇ ਸਹਿਯੋਗੀ ਸਖਤ ਮਿਹਨਤ ਅਤੇ ਲਗਨ ਨਾਲ ਪੈਦਾ ਕੀਤੀ ਉਪਜ ਦਾ ਉਚਿਤ ਭਾਅ ਪ੍ਰਾਪਤ ਕਰਨ ਲਈ ਕਿਸਾਨਾਂ ਦਾ ਸਮਰਥਨ ਕਰਦੇ ਹਨ।  ਕਿਸਾਨਾਂ ਦੇ ਹਿੱਤਾਂ ਨੂੰ ਠੇਸ ਪਹੁੰਚਾਉਣ ਤੋਂ ਬਹੁਤ ਦੂਰ ਹੈ, ਰਿਲਾਇੰਸ ਦੇ ਕਾਰੋਬਾਰਾਂ ਨੇ ਅਸਲ ਵਿੱਚ ਇੱਕ ਬਹੁਤ ਵੱਡਾ ਲਾਭ ਕਿਸਾਨਾਂ ਨੂੰ ਦਿੱਤਾ ਹੈ. ਕੰਪਨੀ ਨੇ ਅਜਿਹੀਆਂ ਘਟਨਾਵਾਂ ਦੀ ਗਿਣਤੀ ਘਟਾਉਣ ਲਈ ਪੰਜਾਬ ਅਤੇ ਹਰਿਆਣਾ ਪੁਲਿਸ ਦਾ ਧੰਨਵਾਦ ਕੀਤਾ। ਕਰੋੜਾਂ ਰੁਪਏ ਦਾ ਘਾਟਾ ਸਹਿਣ ਦੇ ਬਾਵਜੂਦ ਕੰਪਨੀ ਕਿਸਾਨਾਂ ਅਤੇ ਅੰਦੋਲਨ ਖਿਲਾਫ ਕੁਝ ਵੀ ਬੋਲਣ ਤੋਂ ਗੁਰੇਜ਼ ਕਰ ਰਹੀ ਹੈ।

The post ਕਿਸਾਨਾਂ ਦੀ ਨਾਰਾਜ਼ਗੀ ਨਹੀਂ ਮੁੱਲ ਲੈਣਾ ਚਾਹੁੰਦਾ ਰਿਲਾਇੰਸ, ਪਟੀਸ਼ਨ ’ਚ ਕਿਹਾ- ਭੰਨ-ਤੋੜ ਲਈ ਅੰਨਦਾਤਾ ਜ਼ਿੰਮੇਵਾਰ ਨਹੀਂ appeared first on Daily Post Punjabi.

ਕਿਸਾਨ ਅੰਦੋਲਨ ਸਬੰਧੀ ਰਿਲਾਇੰਸ ਦਾ ਵੱਡਾ ਬਿਆਨ, ਕਿਹਾ ਕੰਟਰੈਕਟ ਫ਼ਾਰਮਿੰਗ…
Farmers protest reliance statement : ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 40 ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੀ ਲਹਿਰ ਕੜਕਦੀ ਸਰਦੀ ਅਤੇ ਮੀਂਹ ਦੇ ਬਾਵਜੂਦ ਵੀ ਜਾਰੀ ਹੈ। ਅੰਦੋਲਨ ਦੇ ਵਿਚਕਾਰ ਕਿਸਾਨ ਜੱਥੇਬੰਦੀਆਂ ਅਤੇ ਸਰਕਾਰ ਦਰਮਿਆਨ ਇੱਕ ਮੀਟਿੰਗ ਅੱਜ ਸੋਮਵਾਰ ਨੂੰ ਹੋਣੀ ਹੈ। ਪਰ ਇਸ ਅੰਦੋਲਨ ਦੇ ਦੌਰਾਨ ਦੇਸ਼ ਦੇ ਵੱਖ ਵੱਖ ਰਾਜਾਂ ਦੇ ਵਿੱਚ ਕਾਰਪੋਰੇਟਸ ਘਰਾਣਿਆਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ। ਸਭ ਤੋਂ ਵੱਧ ਵਿਰੋਧ ਰਿਲਾਇੰਸ ਦਾ ਹੋ ਰਿਹਾ ਹੈ। ਰਿਲਾਇੰਸ ਦੇ ਉਤਪਾਦਾਂ ਦਾ ਦਿੱਲੀ ਸਰਹੱਦ ‘ਤੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ।

Farmers protest reliance statement

ਕਈ ਥਾਵਾਂ ‘ਤੇ ਜੀਓ ਦੇ ਮੋਬਾਈਲ ਟਾਵਰ ਵੀ ਬੰਦ ਕਰ ਦਿੱਤੇ ਗਏ ਹਨ। ਜਿਸ ਤੋਂ ਬਾਅਦ ਰਿਲਾਇੰਸ ਵੱਲੋਂ ਹੁਣ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਹੈ ਕਿ ਉਸ ਦਾ ਤਿੰਨੋਂ ਖੇਤੀਬਾੜੀ ਕਾਨੂੰਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਇਹ ਤਿੰਨੋਂ ਕਾਨੂੰਨ ਕੰਪਨੀ ਨੂੰ ਕਿਸੇ ਵੀ ਤਰਾਂ ਲਾਭ ਨਹੀਂ ਪਹੁੰਚਾਉਂਦੇ। ਕੰਪਨੀ ਨੇ ਕਿਹਾ ਹੈ ਕਿ ਭਵਿੱਖ ਵਿੱਚ ਵੀ, ਕੰਪਨੀ ਦਾ ਅਜਿਹਾ ਕੋਈ ਇਰਾਦਾ ਨਹੀਂ ਹੈ। ਉਹ ਸਿੱਧਾ ਕਿਸਾਨਾਂ ਤੋਂ ਕੋਈ ਖਰੀਦਦਾਰੀ ਨਹੀਂ ਕਰਦੀ ਹੈ। ਰਿਲਾਇੰਸ ਨੇ ਆਪਣੇ ਬਿਆਨ ਵਿੱਚ ਕਿਹਾ, ਕੰਪਨੀ ਨੇ ਕਦੇ ਕਾਰਪੋਰੇਟ ਜਾਂ ਕੰਟਰੈਕਟ ਫ਼ਾਰਮਿੰਗ ਨਹੀਂ ਕੀਤੀ ਅਤੇ ਨਾ ਹੀ ਭਵਿੱਖ ਵਿੱਚ ਕੰਪਨੀ ਦਾ ਇਸ ਕਾਰੋਬਾਰ ਵਿੱਚ ਉੱਤਰਣ ਦਾ ਕੋਈ ਇਰਾਦਾ ਹੈ। ਕੰਪਨੀ ਨੇ ਪੰਜਾਬ, ਹਰਿਆਣਾ ਜਾਂ ਭਾਰਤ ਵਿੱਚ ਕਿਤੇ ਵੀ ਕਾਰਪੋਰੇਟ ਜਾਂ ਕੰਟਰੈਕਟ ਫਾਰਮਿੰਗ ਲਈ ਕੋਈ ਜ਼ਮੀਨ ਨਹੀਂ ਖਰੀਦੀ ਹੈ।

ਕੰਪਨੀ ਨੇ ਕਿਹਾ ਹੈ ਕਿ, ਰਿਲਾਇੰਸ ਨੇ ਕਦੇ ਵੀ ਕਿਸਾਨਾਂ ਤੋਂ ਖਰੀਦ ਲਈ ਕੋਈ ਲੰਬੀ ਮਿਆਦ ਦਾ ਇਕਰਾਰਨਾਮਾ ਨਹੀਂ ਕੀਤਾ। ਰਿਲਾਇੰਸ ਵੀ ਐਮਐਸਪੀ ਉੱਤੇ ਹੀ ਆਪਣੇ ਸਪਲਾਇਰ ਤੋਂ ਖਰੀਦਣ ਦੇ ਹੱਕ ਵਿੱਚ ਹੈ। ਕੰਪਨੀ ਦੇਸ਼ ਦੇ ਅੰਨਦਾਤਾ ਦਾ ਸਨਮਾਨ ਕਰਦੀ ਹੈ। ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਢੁਕਵਾਂ ਮੁੱਲ ਮਿਲਣਾ ਚਾਹੀਦਾ ਹੈ। ਕੰਪਨੀ ਇਸ ਵਿਚਾਰ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ।

ਇਹ ਵੀ ਦੇਖੋ : Deep Sidhu ਦਾ ਕਿਸਾਨ ਜਥੇਬੰਦੀਆਂ ਨੂੰ ਨਵਾਂ ਸੁਝਾਅ | Daily Post Punjabi

The post ਕਿਸਾਨ ਅੰਦੋਲਨ ਸਬੰਧੀ ਰਿਲਾਇੰਸ ਦਾ ਵੱਡਾ ਬਿਆਨ, ਕਿਹਾ ਕੰਟਰੈਕਟ ਫ਼ਾਰਮਿੰਗ… appeared first on Daily Post Punjabi.

ਅਮਰੀਕਾ ‘ਚ Reliance Jio 5G ਤਕਨੀਕ ਸਫ਼ਲ, ਭਾਰਤ ‘ਚ ਜਲਦ ਹੋਵੇਗਾ ਲਾਂਚ
Reliance Jio 5g: ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਯੂਐਸ ਟੈਕਨੋਲੋਜੀ ਫਰਮ Qualcomm ਦੇ ਸਹਿਯੋਗ ਨਾਲ ਅਮਰੀਕਾ ਵਿਚ ਆਪਣੀ 5 ਜੀ ਟੈਕਨਾਲੋਜੀ ਦਾ ਸਫਲਤਾਪੂਰਵਕ ਟੈਸਟ ਕੀਤਾ ਹੈ। ਇਹ ਐਲਾਨ ਸੈਨ ਡਿਏਗੋ, ਅਮਰੀਕਾ ਵਿੱਚ ਇੱਕ ਵਰਚੁਅਲ ਪ੍ਰੋਗਰਾਮ ਵਿੱਚ ਕੀਤਾ ਗਿਆ ਸੀ। ਰਿਲਾਇੰਸ ਜੀਓ ਦੇ ਪ੍ਰਧਾਨ ਮੈਥਿਊ ਓਮਾਨ ਨੇ Qualcomm ਸਮਾਗਮ ਵਿੱਚ ਕਿਹਾ ਕਿ Qualcomm ਅਤੇ ਰਿਲਾਇੰਸ ਦੀ ਸਹਾਇਕ ਕੰਪਨੀ ਰੈਡੀਸਿਸ ਦੇ ਨਾਲ ਮਿਲ ਕੇ ਅਸੀਂ 5 ਜੀ ਟੈਕਨਾਲੋਜੀ ‘ਤੇ ਕੰਮ ਕਰ ਰਹੇ ਹਾਂ ਤਾਂ ਜੋ ਇਸ ਨੂੰ ਜਲਦੀ ਹੀ ਭਾਰਤ ਵਿੱਚ ਲਾਂਚ ਕੀਤਾ ਜਾ ਸਕੇ।

ਲਗਭਗ ਤਿੰਨ ਮਹੀਨੇ ਪਹਿਲਾਂ, 15 ਜੁਲਾਈ ਨੂੰ, ਰਿਲਾਇੰਸ ਜਿਓ ਦੇ ਮਾਲਕ ਮੁਕੇਸ਼ ਅੰਬਾਨੀ ਨੇ ਰਿਲਾਇੰਸ ਦੀ ਆਮ ਜਨਤਕ ਮੀਟਿੰਗ ਵਿੱਚ 5 ਜੀ ਟੈਕਨਾਲੋਜੀ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਸੀ। ਘਰੇਲੂ ਸਰੋਤਾਂ ਦੀ ਵਰਤੋਂ ਕਰਦਿਆਂ ਵਿਕਸਤ ਇਸ ਤਕਨਾਲੋਜੀ ਨੂੰ ਸੌਂਪਦੇ ਹੋਏ ਮੁਕੇਸ਼ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਜੀਓ 5 ਜੀ ਸਪੈਕਟ੍ਰਮ ਉਪਲਬਧ ਹੁੰਦੇ ਹੀ 5G ਤਕਨਾਲੋਜੀ ਦੀ ਜਾਂਚ ਕਰਨ ਲਈ ਤਿਆਰ ਹੈ ਅਤੇ 5G ਤਕਨਾਲੋਜੀ ਦੇ ਸਫਲ ਪ੍ਰੀਖਣ ਤੋਂ ਬਾਅਦ, ਰਿਲਾਇੰਸ ਇਸ ਤਕਨਾਲੋਜੀ ਨੂੰ ਨਿਰਯਾਤ ਕਰਨ ‘ਤੇ ਜ਼ੋਰ ਦੇਵੇਗਾ।

Reliance Jio 5g

ਅਜੇ ਤੱਕ ਭਾਰਤ ਵਿਚ 5 ਜੀ ਟੈਕਨਾਲੋਜੀ ਦੀ ਜਾਂਚ ਕਰਨ ਲਈ ਸਪੈਕਟ੍ਰਮ ਉਪਲਬਧ ਨਹੀਂ ਹੋਇਆ ਹੈ। ਪਰ ਅਮਰੀਕਾ ਵਿਚ, ਰਿਲਾਇੰਸ ਜਿਓ ਦੀ 5 ਜੀ ਤਕਨਾਲੋਜੀ ਦਾ ਸਫਲਤਾਪੂਰਵਕ ਟੈਸਟ ਕੀਤਾ ਗਿਆ ਸੀ. ਤਕਨੀਕ ਨੇ ਆਪਣੇ ਆਪ ਨੂੰ ਸਾਰੇ ਮਾਪਦੰਡਾਂ ‘ਤੇ ਸ਼ਾਨਦਾਰ ਸਾਬਤ ਕੀਤਾ ਹੈ। ਕੁਆਲਕਾਮ ਦੇ ਸੀਨੀਅਰ ਮੀਤ ਪ੍ਰਧਾਨ, ਦੁਰਗਾ ਮੱਲਦੀ ਨੇ ਕਿਹਾ ਕਿ ਅਸੀਂ ਕਈ ਤਰ੍ਹਾਂ ਦੇ ਪਹੁੰਚਯੋਗ ਹੱਲ ਬਣਾਉਣ ਲਈ ਜੀਓ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਕੋਰੋਨਾ ਵਾਇਰਸ ਦੇ ਕਾਰਨ ਕਈ ਦੇਸ਼ਾਂ ਨੇ ਚੀਨੀ ਕੰਪਨੀ ਹੁਆਵੇਈ ‘ਤੇ ਪਾਬੰਦੀ ਲਗਾਈ ਹੈ। ਹੁਆਵੇਈ ਇਕ ਚੀਨੀ ਕੰਪਨੀ ਹੈ ਜੋ 5G ਤਕਨਾਲੋਜੀ ਨੂੰ ਵਿਕਸਤ ਕਰਦੀ ਹੈ। 5G ਤਕਨਾਲੋਜੀ ਦੇ ਸਫਲ ਪ੍ਰੀਖਣ ਤੋਂ ਬਾਅਦ, ਹੁਣ ਰਿਲਾਇੰਸ ਜੀਓ ਚੀਨੀ ਕੰਪਨੀ ਦੀ ਜਗ੍ਹਾ ਪੂਰੀ ਦੁਨੀਆ ਵਿਚ ਭਰ ਸਕਦੀ ਹੈ।

The post ਅਮਰੀਕਾ ‘ਚ Reliance Jio 5G ਤਕਨੀਕ ਸਫ਼ਲ, ਭਾਰਤ ‘ਚ ਜਲਦ ਹੋਵੇਗਾ ਲਾਂਚ appeared first on Daily Post Punjabi.

Tiktok ਦਾ ਭਾਰਤੀ ਕਾਰੋਬਾਰ ਖਰੀਦ ਸਕਦੇ ਹਨ ਮੁਕੇਸ਼ ਅੰਬਾਨੀ, ਚਲ ਰਹੀ ਹੈ ਗੱਲਬਾਤ
Tik tok reliance industry deal:ਭਾਰਤ ਨੇ ਜੂਨ ਵਿੱਚ 59 ਚਾਇਨੀਜ ਐਪਸ ਤੇ ਰੋਕ ਲਗਾਇਆ ਸੀ ਜਿਸ ਵਿੱਚ ਸ਼ਾਰਟ ਵੀਡੀਓ ਐਪ ਟਿਕ ਟੌਕ ਵੀ ਸੀ। ਉਸ ਤੋਂ ਬਾਅਦ ਜੁਲਾਈ ਦੇ ਆਖਿਰ ਵਿੱਚ ਵੀ 15 ਹੋਰ ਚਾਈਨੀਜ ਐਪ ਤੇ ਰੋਕ ਲਗਾ ਦਿੱਤਾ। ਭਾਰਤ ਵਿੱਚ ਰੋਕ ਲਗਣ ਤੋਂ ਬਾਅਦ ਟਿਕ ਟੌਕ ਨੂੰ ਤੋੜਨ ਦਾ ਸ਼ਰਤ ਰੱਖਿਆ ਸੀਇਸ ਵਿੱਚ ਖਬਰ ਹੈ ਕਿ ਟਿਕ ਟੌਕ ਦੇ ਭਾਰਤੀ ਕਾਰੋਬਾਰ ਨੂੰ ਰਿਲਾਅੰਸ ਇੰਡਸਟਰੀਜ ਖਰੀਦ ਸਕਦਾ ਹੈ।

ਈਟੀ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਿਲਾਅੰਸ ਇੰਡਸਟਰੀਜ ਟਿਕ ਟੌਕ ਦੀ ਪੈਰੇਂਟ ਕੰਪਨੀ ਬਾਈਟਡਾਂਸ ਦੇ ਨਾਲ ਭਾਰਤੀ ਸਰਕਾਰ ਕਾਰੋਬਾਰ ਵਿੱਚ ਹਿੱਸੇਦਾਰੀ ਖਰੀਦਣ ਤੇ ਵਿਚਾਰ ਕਰ ਰਿਹਾ ਹੈ।ਖਬਰ ਹੈ ਕਿ ਗੱਲਬਾਤ ਫਿਲਹਾਲ ਸ਼ੁਰੂਆਤੀ ਪੱਧਰ ਤੇ ਹੈ। ਖਬਰ ਹੈ ਕਿ ਟਿਕ ਟੌਕ ਦੇ ਸੀਈਓ ਕੇਵਿਨ ਮੇਅਰ ਨੇ ਰਿਲਾਅੰਸ ਦੇ ਟਾਪ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਹੈ।ਇਸ ਮੁਲਾਕਾਤ ਵਿੱਚ ਟਿਕ ਟੌਕ ਦੇ ਭਾਰਤੀ ਬਿਜਨੈੱਸ ਨੂੰ ਲੈ ਕੇ ਗੱਲਬਾਤ ਹੋਈ ਹੈ।ਹਾਲਾਂਕਿ ਰਿਲਾਅੰਨਸ ਇੰਡਸਟਰੀਜ ਨੇ ਇਸ ਤੇ ਅਜੇ ਤੱਕ ਕੋਈ ਆਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਹੈ। ਖਬਰ ਹੈ ਕਿ ਟਿਕ ਟੌਕ ਦੇ ਸੀਈਓ ਕੇਵਿਨ ਮੇਅਰ ਨੇ ਰਿਲਾਇੰਸ ਦੇ ਟਾਪ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਹੈ।ਇਸ ਮੁਲਾਕਾਤ ਵਿੱਚ ਟਿਕ ਟੌਕ ਦੇ ਭਾਰਤੀ ਬਿਜਨੈੱਸ ਨੂੰ ਲੈ ਕੇ ਗੱਲਬਾਤ ਹੋਈ ਹੈ।ਹਾਲਾਂਕਿ ਰਿਲਾਅੰਸ ਇੰਡਸਟਰੀਜ ਨੇ ਇਸ ਤੇ ਅਜੇ ਤੱਕ ਕੋਈ ਆਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਹੈ।

ਦੱਸ ਦੇਈਏ ਕਿ ਭਾਰਤ ਵਿੱਚ ਰੋਕ ਲਗਾਉਣ ਤੋਂ ਬਾਅਦ ਟਿਕ ਟੌਕ ਪਰੇਸ਼ਾਨ ਹੈ।ਕਿਉਂਕਿ ਅਮਰੀਕਾ ਵਿੱਚ ਵੀ ਟਿਕ ਟੌਕ ਨੂੰ ਆਪਣਾ ਕਾਰੋਬਾਰ ਇਕੱਠਾ ਕਰਨਾ ਪੈ ਸਕਦਾ ਹੈ।ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਿਕ ਟੌਕ ਨੂੰ 15 ਸਤੰਬਰ ਦੀ ਡੈਡਲਾਈਨ ਦਿੱਤੀ ਹੈ।ਇਸ ਤੋਂ ਬਾਅਦ ਅਮਰੀਕਾ ਵਿੱਚ ਟਿਕ ਟੌਕ ਨੂੰ ਬੰਦ ਕੀਤਾ ਜਾ ਸਕਦਾ ਹੈ। ਅਮਰੀਕੀ ਕਾਰੋਬਾਰ ਵੇਚਣ ਦੇ ਲਈ ਟਿਕ ਟੌਕ ਦੀ ਗੱਲਬਾਤ ਮਾਈਕਰੋਸੋਫਟ ਅਤੇ ਟਵਿੱਟਰ ਦੇ ਇਲਾਵਾ ਕਈ ਕੰਪਨੀਆਂ ਦੇ ਨਾਲ ਚਲ ਰਹੀਆਂ ਹਨ। ਟਿਕ ਟੌਕ ਦੇ ਖਰੀਦਣ ਦੇ ਪਹਿਲੇ ਦਾਵੇਦਾਰ ਦੇ ਰੂਪ ਵਿੱਚ ਮਾਈਕਰੋਸਾਫਟ ਨੂੰ ਦੇਖਿਆ ਜਾ ਸਕਦਾ ਹੈ।

The post Tiktok ਦਾ ਭਾਰਤੀ ਕਾਰੋਬਾਰ ਖਰੀਦ ਸਕਦੇ ਹਨ ਮੁਕੇਸ਼ ਅੰਬਾਨੀ, ਚਲ ਰਹੀ ਹੈ ਗੱਲਬਾਤ appeared first on Daily Post Punjabi.