religion conversion Archives - Daily Post Punjabi

ਪਠਾਨਕੋਟ : ਚਾਚੀ ਨੇ ਜ਼ਬਰਦਸਤੀ ਕਰਾਇਆ 14 ਸਾਲਾਂ ਸਿੱਖ ਕੁੜੀ ਦਾ ਧਰਮ ਪਰਿਵਰਤਨ, ਹੋਈ ਗ੍ਰਿਫ਼ਤਾਰ
ਪਠਾਨਕੋਟ ਜ਼ਿਲੇ ਦੇ ਪਿੰਡ ਜੈਨੀ ਦੀ ਰਹਿਣ ਵਾਲੀ 14 ਸਾਲਾ ਸਿੱਖ ਲੜਕੀ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਨ ਦੇ ਦੋਸ਼ ‘ਚ ਪੁਲਿਸ ਨੇ ਉਸ ਦੀ ਮਾਂ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ।

woman arrested religion conversion

ਲੜਕੀ ਦੀ ਮਾਂ ਪਰਮਜੀਤ ਕੌਰ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਦੀ 14 ਸਾਲਾ ਲੜਕੀ ਅਮਰਜੀਤ ਕੌਰ ਆਪਣੀ ਚਾਚੀ ਪੂਨਮ ਨਾਲ ਉਸਦੇ ਪੇਕੇ ਘਰ ਜਾਂਦੀ ਸੀ। ਉੱਥੇ ਪੂਨਮ ਦੀ ਮਾਂ ਰਾਣੀ ਉਸ ਨੂੰ ਚਰਚ ਲੈ ਕੇ ਜਾਂਦੀ ਸੀ। ਰਾਣੀ ਨੇ ਜ਼ਬਰਦਸਤੀ ਅਮਰਜੀਤ ਕੌਰ ਦਾ ਸ਼੍ਰੀ ਸਾਹਿਬ ਉਤਾਰ ਕੇ ਉਸ ਦਾ ਧਰਮ ਪਰਿਵਰਤਨ ਕਰਵਾ ਲਿਆ। ਪਰਦਾ ਉਦੋਂ ਉਠਿਆ ਜਦੋਂ ਇਕ ਦਿਨ ਉਸ ਦੀ ਧੀ ਨੇ ਗੁਰਦੁਆਰਾ ਸਾਹਿਬ ਜਾ ਕੇ ਲੰਗਰ ਪ੍ਰਸ਼ਾਦ ਖਾਣ ਤੋਂ ਇਨਕਾਰ ਕਰ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ !

ਇਸ ਘਟਨਾ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪੁਲੀਸ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਅਜਿਹੀਆਂ ਘਟਨਾਵਾਂ ਤੇ ਮੁਕੰਮਲ ਪਾਬੰਦੀ ਲਾਉਣ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਧਾਰ ਦੇ ਡੀਐਸਪੀ ਰਾਜੇਂਦਰ ਮਨਹਾਸ ਨੇ ਦੱਸਿਆ ਕਿ ਮੁਲਜ਼ਮ ਮਹਿਲਾ ਰਾਣੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।

The post ਪਠਾਨਕੋਟ : ਚਾਚੀ ਨੇ ਜ਼ਬਰਦਸਤੀ ਕਰਾਇਆ 14 ਸਾਲਾਂ ਸਿੱਖ ਕੁੜੀ ਦਾ ਧਰਮ ਪਰਿਵਰਤਨ, ਹੋਈ ਗ੍ਰਿਫ਼ਤਾਰ appeared first on Daily Post Punjabi.