religious place Archives - Daily Post Punjabi

ਧਾਰਮਿਕ ਸਥਾਨ ਦੇ ਬਾਹਰ ਲੱਗੀ ਮੂਰਤੀ ਤੋੜੀ, ਲੋਕਾਂ ਨੇ ਫੁਟੇਜ ਦੀ ਮਦਦ ਨਾਲ 2 ਘੰਟੇ ਬਾਅਦ ਫੜਿਆ ਦੋਸ਼ੀ
ਨਿਊ ਸੁੰਦਰ ਨਗਰ ਇਲਾਕੇ ‘ਚ ਧਾਰਮਿਕ ਸਥਾਨ ਦੇ ਬਾਹਰ ਸਥਾਪਿਤ ਭਗਵਾਨ ਦੀ ਮੂਰਤੀ ਦੀ ਸ਼ਰਾਬੀ ਨੇ ਭੰਨਤੋੜ ਕੀਤੀ। ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਅਤੇ ਤੋੜਨ ਵਾਲੇ ਦੀ ਪਛਾਣ ਕਰਕੇ ਉਸ ਨੂੰ ਕਾਬੂ ਕਰ ਲਿਆ। ਸੂਚਨਾ ਮਿਲਦੇ ਹੀ ਥਾਣਾ ਡਾਬਾ ਦੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਉਕਤ ਨੌਜਵਾਨ ਨੂੰ ਹਿਰਾਸਤ ‘ਚ ਲੈ ਲਿਆ।

religious place broken news

ਭਾਜਪਾ ਦੇ ਸੰਦੀਪ ਸ਼ੁਕਲਾ ਨੇ ਦੱਸਿਆ ਕਿ ਸ਼ਾਮ ਕਰੀਬ 6 ਵਜੇ ਧਾਰਮਿਕ ਸਥਾਨ ਦੇ ਬਾਹਰ ਲੋਕਾਂ ਨੇ ਦੇਖਿਆ ਕਿ ਭਗਵਾਨ ਦੀ ਮੂਰਤੀ ਅਤੇ ਸ਼ੀਸ਼ਾ ਟੁੱਟਿਆ ਹੋਇਆ ਸੀ। ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਕ ਵਿਅਕਤੀ ਪਹਿਲਾਂ ਪੱਥਰ ਚੁੱਕ ਕੇ ਮੂਰਤੀ ਨੂੰ ਤੋੜਦਾ ਹੈ। ਇਸ ਤੋਂ ਬਾਅਦ ਉਥੋਂ ਰਵਾਨਾ ਹੋ ਜਾਂਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ

ਜਦੋਂ ਉਕਤ ਨੌਜਵਾਨ ਨੂੰ ਫੜਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਸ਼ਰਾਬ ਦੇ ਨਸ਼ੇ ‘ਚ ਸੀ ਅਤੇ ਉਸ ਨੂੰ ਨਹੀਂ ਪਤਾ ਕਿ ਉਸ ਨੇ ਕੀ ਕੀਤਾ। ਇਸ ਤੋਂ ਬਾਅਦ ਉਹ ਘਰ ਆ ਕੇ ਸੌਂ ਗਿਆ ਪਰ ਲੋਕਾਂ ਦਾ ਦੋਸ਼ ਹੈ ਕਿ ਉਕਤ ਵਿਅਕਤੀ ਨੇ ਪਹਿਲਾਂ ਵੀ ਕਿਹਾ ਸੀ ਕਿ ਉਸ ਨੂੰ ਕਿਸੇ ਨੇ ਭੇਜਿਆ ਹੈ। ਇਸ ਨੂੰ ਲੈ ਕੇ ਲੋਕਾਂ ਨੇ ਹੰਗਾਮਾ ਵੀ ਕੀਤਾ। ਪੁਲਿਸ ਮੁਲਜ਼ਮ ਨੂੰ ਦੱਸਣ ਲੱਗੀ ਹੈ ਕਿ ਇਹ ਕੰਮ ਉਸ ਨੇ ਖ਼ੁਦ ਕੀਤਾ ਹੈ ਜਾਂ ਕਿਸੇ ਨੇ ਕਰਵਾਇਆ ਹੈ।

The post ਧਾਰਮਿਕ ਸਥਾਨ ਦੇ ਬਾਹਰ ਲੱਗੀ ਮੂਰਤੀ ਤੋੜੀ, ਲੋਕਾਂ ਨੇ ਫੁਟੇਜ ਦੀ ਮਦਦ ਨਾਲ 2 ਘੰਟੇ ਬਾਅਦ ਫੜਿਆ ਦੋਸ਼ੀ appeared first on Daily Post Punjabi.

ਜੇ ਤੁਸੀਂ ਹੋ ‘ਕਾਲਾ ਪੀਲੀਆ’ ਦੇ ਮਰੀਜ਼ ਤਾਂ ਜ਼ਰੂਰ ਵੇਖੋ ਇਹ Video…..
The post ਜੇ ਤੁਸੀਂ ਹੋ ‘ਕਾਲਾ ਪੀਲੀਆ’ ਦੇ ਮਰੀਜ਼ ਤਾਂ ਜ਼ਰੂਰ ਵੇਖੋ ਇਹ Video….. appeared first on Daily Post Punjabi.