renuka shahane Archives - Daily Post Punjabi

ਵਿਆਹ ਦੀ 19ਵੀਂ ਵਰ੍ਹੇਗੰਢ ‘ਤੇ ਅਦਾਕਾਰ ਆਸ਼ੂਤੋਸ਼ ਦੀ ਪਤਨੀ ਨੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ
Renuka Shahane Ashutosh Rana: ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਆਸ਼ੂਤੋਸ਼ ਰਾਣਾ ਤੇ ਰੇਣੂਕਾ ਸ਼ਹਾਨੇ 25 ਮਈ ਮਤਲਬ ਕਿ ਅੱਜ ਦੇ ਦਿਨ ਹੀ ਵਿਆਹ ਦੇ ਬੰਧਨ ‘ਚ ਬੱਝੇ ਸਨ। ਟੀਵੀ ਤੇ ਫ਼ਿਲਮੀ ਜਗਤ ਦੀ ਬਾਕਮਾਲ ਅਦਾਕਾਰਾ ਰੇਣੂਕਾ ਸ਼ਹਾਨੇ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਤੇ ਦੱਸਿਆ ਹੈ ਕਿ ਉਨ੍ਹਾਂ ਦੇ ਵਿਆਹ ਨੂੰ ਪੂਰੇ 19 ਸਾਲ ਹੋ ਗਏ ਹਨ। ਜਿਸ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਕਮੈਂਟਸ ਰਾਹੀਂ ਦੋਨਾਂ ਸਿਤਾਰਿਆਂ ਨੂੰ ਮੈਰਿਜ ਐਨੀਵਰਸਰੀ ਦੀਆਂ ਵਧਾਈਆਂ ਦੇ ਰਹੇ ਹਨ।

Renuka Shahane Ashutosh Rana

ਗੱਲ ਕਰੀਏ ਦੋਨਾਂ ਸਿਤਾਰਿਆਂ ਦੀ ਲਵ ਸਟੋਰੀ ਬਾਰੇ ਤਾਂ ਉਹ ਕਾਫੀ ਦਿਲਚਸਪ ਹੈ। ਆਸ਼ੂਤੋਸ਼ ਰਾਣਾ ਨੂੰ ਪਹਿਲੀ ਨਜ਼ਰ ‘ਚ ਹੀ ਤਲਾਕਸ਼ੂਦਾ ਰੇਣੂਕਾ ਸ਼ਹਾਨੇ ਨਾਲ ਪਿਆਰ ਹੋ ਗਿਆ ਸੀ । ਦੋਵਾਂ ਦੀ ਪਹਿਲੀ ਮੁਲਾਕਾਤ ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਹੋਈ ਸੀ । ਰੇਣੂਕਾ ਆਸ਼ੂਤੋਸ਼ ਨੂੰ ਜਾਣਦੀ ਨਹੀਂ ਸੀ ਪਰ ਆਸ਼ੂਤੋਸ਼ ਉਨ੍ਹਾਂ ਨੂੰ ਪਹਿਚਾਣਦੇ ਸਨ। ਆਸ਼ੂਤੋਸ਼ ਨੇ ਰੇਣੂਕਾ ਨੂੰ ਦੱਸਿਆ ਕਿ ਉਹ ਉਨ੍ਹਾਂ ਦੇ ਬਹੁਤ ਵੱਡੇ ਫੈਨ ਹਨ। ਇਹ ਜਾਣ ਰੇਣੂਕਾ ਬਹੁਤ ਖ਼ੁਸ਼ ਹੋਈ ਸੀ। ਇਸ ਤੋਂ ਬਾਅਦ ਕਈ ਮਹੀਨੇ ਦੋਵਾਂ ‘ਚ ਕੋਈ ਗੱਲਬਾਤ ਨਹੀਂ ਹੋਈ। ਚਾਰ ਸਾਲ ਵੱਡੀ ਰੇਣੂਕਾ ਨੂੰ ਆਸ਼ੂਤੋਸ਼ ਦੇ ਨਾਲ ਦੁਬਾਰਾ ਮਿਲਣ ਦਾ ਮੌਕਾ ਡਾਇਰੈਕਟਰ ਰਵੀ ਰਾਏ ਦੀ ਦਿਵਾਲੀ ਪਾਰਟੀ ‘ਚ ਮਿਲਿਆ ਪਰ ਕਿਸੇ ਕਾਰਨ ਆਸ਼ੂਤੋਸ਼ ਉਸ ਪਾਰਟੀ ‘ਚ ਸ਼ਾਮਿਲ ਨਹੀਂ ਹੋ ਪਾਏ ਸਨ। ਉਨ੍ਹਾਂ ਨੇ ਅਗਲੇ ਦਿਨ ਵਾਇਸ ਮੇਲ ਦੇ ਰਾਹੀਂ ਰੇਣੂਕਾ ਨੂੰ ਦਿਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਸੀ। ਇਸ ਤੋਂ ਬਾਅਦ ਦੋਨਾਂ ਦੀ ਗੱਲਬਾਤ ਸ਼ੁਰੂ ਹੋ ਗਈ। ਦਸ ਦੇਈਏ ਕਿ ਦੋਨਾਂ ਦੇ ਹੁਣ ਦੋ ਬੱਚੇ ਹਨ ਅਤੇ ਖੁਸ਼ਹਾਲ ਜ਼ਿੰਦਗੀ ਜੀ ਰਹੇ ਹਨ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਆਸ਼ੂਤੋਸ਼ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਹੁਣ ਤੱਕ ਜਿੰਨੀਆਂ ਵੀ ਫਿਲਮਾਂ ‘ਚ ਕੰਮ ਕੀਤਾ ਹੈ ਉਹਨਾਂ ‘ਚ ਆਦਾਕਾਰ ਦੀ ਅੈਕਟਿੰਗ ਨੂੰ ਕਾਫੀ ਸਰਾਹਿਆ ਗਿਆ ਹੈ। ਆਸ਼ੂਤੋਸ਼ ਨੇ ਜ਼ਿਆਦਾਤਰ ਫਿਲਮਾਂ ਵਿੱਚ ਨੈਗੇਟਿਵ ਰੋਲ ਪਲੇਅ ਕੀਤੇ ਹਨ। ਆਸ਼ੂਤੋਸ਼ ਸੋਸ਼ਲ ਮੀਡੀਆ ‘ਤੇ ਕਾਫੀ ਅੈਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ।

The post ਵਿਆਹ ਦੀ 19ਵੀਂ ਵਰ੍ਹੇਗੰਢ ‘ਤੇ ਅਦਾਕਾਰ ਆਸ਼ੂਤੋਸ਼ ਦੀ ਪਤਨੀ ਨੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ appeared first on Daily Post Punjabi.