reopening Archives - Daily Post Punjabi

ਕੋੋਰੋਨਾ ਕਾਲ ‘ਚ ਪਹਿਲੀ ਵਾਰ ਖੁੱਲ੍ਹੇ ਸਕੂਲ, ਕੁਝ ਅਜਿਹੀਆਂ ਦਿਸੀਆਂ ਤਿਆਰੀਆਂ…
coronavirus school reopening: ਕੋਰੋਨਾ

ਵਾਇਰਸ ਦਾ ਸੰਕਟ ਅਜੇ ਵੀ ਕਿਤੇ-ਕਿਤੇ ਦੇਸ਼ ‘ਚ ਮੰਡਰਾ ਰਿਹਾ ਹੈ।ਪਰ ਸਾਵਧਾਨੀਆਂ ਦੇ ਨਾਲ-ਨਾਲ ਅਨਲਾਕ ਵੀ ਜਾਰੀ ਹੈ।ਇਸ ਕੜੀ ‘ਚ ਸੋਮਵਾਰ ਤੋਂ ਦੇਸ਼ ਦੇ ਕਈ ਸੂਬਿਆਂ ‘ਚ ਸਕੂਲ ਖੁੱਲੇ ਹਨ।ਕੋਰੋਨਾ ਕਾਲ ‘ਚ ਪਹਿਲੀ ਵਾਰ ਸਕੂਲਾਂ ‘ਚ ਬੱਚਿਆਂ ਦੀ ਮੌਜੂਦਗੀ ਦਿਸੀ।ਪਰ ਇਸ ਦੌਰਾਨ ਬਹੁਤ ਸਾਰੀਆਂ ਸਾਵਧਾਨੀਆਂ ਵਰਤੀਆਂ ਗਈਆਂ।ਉੱਤਰ-ਪ੍ਰਦੇਸ਼, ਪੰਜਾਬ,ਹਿਮਾਚਲ ਪ੍ਰਦੇਸ਼ ਸਮੇਤ ਕੁਝ ਹੀ ਸੂਬਿਆਂ ਨੇ ਅਜੇ ਸਕੂਲ ਖੋਲਣ ਦਾ ਫੈਸਲਾ ਲਿਆ।ਸਕੂਲ ਖੁੱਲ੍ਹਣ ਦੇ ਨਾਲ ਬੱਚਿਆਂ, ਪਰਿਵਾਰਿਕ ਮੈਂਬਰਾਂ ਅਤੇ ਅਧਿਆਪਕ ਅਤੇ ਟੀਚਰ ‘ਚ ਉਤਸਾਹ ਹੈ।ਪਰ ਇੱਕ ਡਰ ਵੀ ਹੈ।ਉੱਤਰ-ਪ੍ਰਦੇਸ਼ ਦੇ ਨੋਇਡਾ

coronavirus school reopening

ਕੁਝ ਸਕੂਲ ਖੁੱਲ੍ਹੇ ਹਨ ਪਰ ਕਾਫੀ ਸਕੂਲਾਂ ਨੂੰ 21ਅਕਤੂਬਰ ਨੂੰ ਖੋਲਿਆ ਜਾਵੇਗਾ।ਸੋਮਵਾਰ ਤੋਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਹਨ।ਇਸ ਤਹਿਤ ਸਕੂਲ ਦੇ ਬਾਹਰ ਗੋਲੇ ਬਣਾਏ ਗਏ ਹਨ ਤਾਂ ਸ਼ੋਸਲ ਡਿਸਟੈਂਸਿੰਗ ਦਾ ਪਾਲਨ ਹੋ ਸਕੇ।ਸਕੂਲ ‘ਚ ਆਉਣ ਤੋਂ ਪਹਿਲਾਂ ਮਾਸਕ ਜ਼ਰੂਰੀ ਹੈ ਅਤੇ ਥਰਮਲ ਸਕੈਨਿੰਗ ਵੀ ਹੋਵੇਗੀ।ਲਖਨਊ ਦੇ ਸੀ.ਐੱਮ.ਐੱਸ ਸਕੂਲ ‘ਚ ਨੌਂਵੀ ਤੋਂ 12 ਤੱਕ ਸਕੂਲ ਖੁੱਲ੍ਹ ਗਏ ਹਨ।ਪਹਿਲੇ ਦਿਨ ਸਕੂਲ ‘ਚ ਕਾਫੀ ਘੱਟ ਬੱਚੇ ਦਿਖਾਈ।ਹਾਲਾਂਕਿ,ਜੋ ਵੀ ਬੱਚੇ ਆਏ ਬਹੁਤ ਉਤਸ਼ਾਹਿਤ ਦਿਖਾਈ ਦਿੱਤੇ।ਸਕੂਲ ‘ਚ ਸੋਸ਼ਲ ਡਿਸਟੈਂਸਿੰਗ ਦਾ ਪਾਲਨ ਕੀਤਾ ਜਾ ਰਿਹਾ ਹੈ।ਜਦੋਂਕਿ ਬੱਚਿਆਂ ਲਈ ਮਾਸਕ ਜ਼ਰੂਰੀ ਹੈ।ਦੱਸਣਯੋਗ ਹੈ ਕਿ ਕੇਂਦਰ ਨੇ 15 ਅਕਤੂਬਰ ਤੋਂ ਸਕੂਲ ਖੋਲ੍ਹਣ ਦੀ ਆਗਿਆ ਦਿੱਤੀ ਗਈ ਸੀ।

The post ਕੋੋਰੋਨਾ ਕਾਲ ‘ਚ ਪਹਿਲੀ ਵਾਰ ਖੁੱਲ੍ਹੇ ਸਕੂਲ, ਕੁਝ ਅਜਿਹੀਆਂ ਦਿਸੀਆਂ ਤਿਆਰੀਆਂ… appeared first on Daily Post Punjabi.

ਸਕੂਲ ਖੁੱਲ੍ਹਣ ‘ਤੇ ਮਾਪਿਆਂ ਨੂੰ ਸਤਾਅ ਰਿਹਾ ਕੋਰੋਨਾ ਦਾ ਡਰ, ਕੀ-ਕੀ ਹਨ ਚੁਣੌਤੀਆਂ, ਜਾਣੋ….
challenges about reopening school: ਭਾਰਤ ਸਰਕਾਰ ਨੇ 15 ਅਕਤੂਬਰ ਤੋਂ ਬਾਅਦ ਸਕੂਲ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਇਸ ਸਮੇਂ ਹਾਜ਼ਰੀ ਬਾਰੇ ਕੋਈ ਵਿਵਾਦ ਨਹੀਂ ਹੋਏਗਾ। ਹਾਲਾਂਕਿ, ਵਿਦਿਆਰਥੀ ਨੂੰ ਆਪਣੇ ਸਰਪ੍ਰਸਤ ਦੀ ਲਿਖਤੀ ਆਗਿਆ ਲੈ ਕੇ ਸਕੂਲ ਆਉਣਾ ਪੈਂਦਾ ਹੈ। ਸਰਕਾਰ ਚਾਹੁੰਦੀ ਹੈ ਕਿ online mode ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਇਹ ਵੀ ਕਿਹਾ ਗਿਆ ਹੈ ਕਿ ਜੇ ਵਿਦਿਆਰਥੀ online ਪੜ੍ਹਨਾ ਚਾਹੁੰਦੇ ਹਨ, ਤਾਂ ਸਕੂਲ ਨੂੰ ਇਸ ਦੀ ਆਗਿਆ ਦੇਣੀ ਪਏਗੀ।ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸਓਪੀ) ਜਾਰੀ ਕੀਤੀ ਗਈ ਹੈ। ਇਸ ਤੋਂ ਬਾਅਦ ਰਾਜ ਸਰਕਾਰਾਂ ਵੀ ਆਪਣਾ ਐਸ.ਓ.ਪੀ. ਜਾਰੀ ਕਰ ਰਹੀਆਂ ਹਨ। ਇਸ ਸਭ ਦੇ ਬਾਵਜੂਦ, ਮਾਪਿਆਂ ਵਿਚ ਅਜੇ ਵੀ ਕੋਰੋਨਾ ਦੀ ਲਾਗ ਬਾਰੇ ਡਰ ਹੈ।ਪੰਜਾਬ ਦੇ ਲੁਧਿਆਣਾ ਤੋਂ ਆਏ ਇੱਕ ਸਰਪ੍ਰਸਤ ਦਾ ਕਹਿਣਾ ਹੈ ਕਿ ਮੈਂ ਭਾਰਤ ਸਰਕਾਰ ਦੇ ਆਦੇਸ਼ ਦਾ ਸਵਾਗਤ ਕਰਦਾ ਹਾਂ। ਪਰ ਮੈਂ ਉਨ੍ਹਾਂ ਨੂੰ ਮੁੜ ਵਿਚਾਰ ਕਰਨ ਦੀ ਅਪੀਲ ਕਰਦਾ ਹਾਂ। ਮਾਪਿਆਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਅਜਿਹੀ ਸਥਿਤੀ ਵਿੱਚ ਸਕੂਲ ਦੇ ਵਾਤਾਵਰਣ ਵਿੱਚ ਸਰੀਰਕ ਦੂਰੀ ਬਣਾਈ ਰੱਖਣਾ ਅਤੇ ਸਰਕਾਰੀ ਨਿਯਮਾਂ ਦੀ ਪਾਲਣਾ ਅਸੰਭਵ ਹੋਵੇਗੀ।

challenges about reopening school

ਸਕੂਲ ਖੋਲਣ ਨੂੰ ਲੈ ਕੇ ਪੇਸ਼ ਆਉਣ ਵਾਲੀਆਂ ਚੁਣੌਤੀਆਂ….
ਹਰ ਬੱਚੇ ਤੋਂ ਕੋਵਿਡ ਗਾਈਡਲਾਈਨਜ਼ ਦਾ ਪਾਲਣ ਕਰਵਾਉਣਾ ਮੁਸ਼ਕਿਲ ਕੰਮ ਹੈ।
ਛੋਟੇ ਸਕੂਲਾਂ ਕੋਲ ਸਾਧਨਾਂ ਦੀ ਕਮੀ।ਸੈਨੀਟਾਈਜੇਸ਼ਨ, ਇੱਕ-ਇੱਕ ਬੱਚੇ ਦੀ ਥਰਮਲ ਸਕ੍ਰੀਨਿੰਗ ਕਰਨਾ ਹੋਵੇਗਾ ਮੁਸ਼ਕਿਲ।
ਬੱਚਿਆਂ ਦੇ ਟ੍ਰਾਂਸਪੋਟੇਸ਼ਨ ‘ਚ ਆਏਗੀ ਸਮੱਸਿਆ।ਬੱਸਾਂ,ਵੈਨ, ਸਕੂਲ ਰਿਕਸ਼ਿਆਂ ‘ਚ ਸਮਾਜਿਕ ਦੂਰੀ ਦਾ ਧਿਆਨ ਰੱਖਣਾ ਹੋਵੇਗਾ ਚੁਣੌਤੀਪੂਰਨ।
ਸਰਕਾਰੀ ਪ੍ਰਾਇਮਰੀ ਸਕੂਲ ‘ਚ ਪ੍ਰਸ਼ਾਸਨਿਕ ਲਾਪਰਵਾਹੀ ਦੀ ਰਹੇਗੀ ਆਸ਼ੰਕਾ।
ਸਕੂਲ ਖੁੱਲਣ ਤੋਂ ਲੈ ਕੇ ਇੰਟਰਵਲ ਅਤੇ ਛੁੱਟੀ ਦੇ ਸਮੇਂ ਬੱਚਿਆਂ ਦੀ ਭੀੜ ਨੂੰ ਮੈਨੇਜ ਕਰਨਾ ਸੌਖਾ ਨਹੀਂ ਹੋਵੇਗਾ।
4 ਤੋਂ 8 ਘੰਟੇ ਦੀ ਪੂਰੀ ਕਲਾਸ ਦੌਰਾਨ ਬੱਚਿਆਂ ਦਾ ਮਾਸਕ ਲਗਾ ਕੇ ਬੈਠਣਾ ਵੀ ਮੁਸ਼ਕਿਲ ਹੋਵੇਗਾ।

The post ਸਕੂਲ ਖੁੱਲ੍ਹਣ ‘ਤੇ ਮਾਪਿਆਂ ਨੂੰ  ਸਤਾਅ ਰਿਹਾ ਕੋਰੋਨਾ ਦਾ ਡਰ, ਕੀ-ਕੀ ਹਨ ਚੁਣੌਤੀਆਂ, ਜਾਣੋ…. appeared first on Daily Post Punjabi.

ਦੇਸ਼ਭਰ ‘ਚ ਕਦੋਂ ਖੁੱਲ੍ਹਣਗੇ ਸਕੂਲ, ਕਿਹੜੇ ਸੂਬੇ ‘ਚ ਕੀ ਹੋਣਗੇ ਨਿਯਮ, ਜਾਣੋ..
schools reopening guidelines: ਕੋਰੋਨਾ ਮਹਾਂਮਾਰੀ ਦੌਰਾਨ ਕਈ ਮਾਰਚ ਮਹੀਨੇ ਤੋਂ ਸਕੂਲ ਬੰਦ ਕੀਤੇ ਗਏ ਸਨ।ਕੋਰੋਨਾ ਸਥਿਤੀ ਨੂੰ ਦੇਖ ਕੇ ਕੇਂਦਰ ਸਰਕਾਰ ਵਲੋਂ ਸਕੂਲਾਂ ਨੂੰ ਫਿਰ ਤੋਂ ਖੋਲ੍ਹਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ।ਇਸ ਲਈ ਸੁਰੱਖਿਆ ਅਤੇ ਸਫਾਈ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।ਦੱਸਣਯੋਗ ਹੈ ਕਿ ਫਿਲਹਾਲ 9ਵੀਂ ਤੋਂ ਲੈ ਕੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ 21 ਸਤੰਬਰ ਤੋਂ ਸਕੂਲ ਖੋਲਣ ਦੀ ਆਗਿਆ ਦਿੱਤੀ ਗਈ ਹੈ।ਇਸ ਦੌਰਾਨ ਸਟਾਫ ਰੂਮ ਤੋਂ ਲੈ ਕੇ ਕਲਾਸ ਰੂਮ ਤਕ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਸ਼ਰੀਰਕ ਦੂਰੀ (ਸ਼ੋਸ਼ਲ ਡਿਸਟੈਂਸਿੰਗ) ਬਣਾਈ ਰੱਖਣਾ ਲਾਜ਼ਮੀ ਹੋਵੇਗਾ।ਸਕੂਲ ‘ਚ ਸਵੀਮਿੰਗ ਪੂਲ ਬੰਦ ਹੀ ਰੱਖੇ ਜਾਣਗੇ।ਏ.ਸੀ. ਦਾ ਤਾਪਮਾਨ 24-30 ਡਿਗਰੀ ਸੈਲਸੀਅਸ ਦਰਮਿਆਨ ਹੀ ਰੱਖਿਆ ਜਾਵੇਗਾ।ਕ੍ਰਾਸ ਵੈਂਟੀਲੇਸ਼ਨ ਅਤੇ ਸਾਫ ਹਵਾ ਦੇ ਲਈ ਵਿਵਸਥਾ ਕਰਨੀ ਹੋਵੇਗੀ।

schools reopening guidelines

ਇਨ੍ਹਾਂ ਗੱਲਾਂ ਦਾ ਰੱਖਣਾ ਪਵੇਗਾ ਖਾਲ ਧਿਆਨ
ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਨਾਲ ਹੀ ਸਕੂਲ ‘ਚ ਆਉਣ ਵਾਲੇ ਹਰ ਕਰਮਚਾਰੀ ਲਈ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ।ਉਨ੍ਹਾਂ ਨੂੰ ਸਮੇਂ-ਸਮੇਂ ‘ਤੇ ਹੱਥ ਧੋਣਾ ਲਾਜ਼ਮੀ ਹੋਵੇਗਾ।ਸਕੂਲ ਆਉਣ ਵਾਲੇ ਸਾਰੇ ਲੋਕਾਂ ਨੂੰ ਆਪਣੀ ਸਿਹਤ ‘ਤੇ ਲਗਾਤਾਰ ਨਿਗਰਾਨੀ ਰੱਖਣੀ ਹੋਵੇਗੀ।ਕਿਸੇ ਜਨਤਕ ਥਾਂ ‘ਤੇ ਥੁੁੱਕਣ ਦੀ ਮਨਾਹੀ ਹੋਵੇਗੀ।ਦਿਸ਼ਾ-ਨਿਰਦੇਸ਼ਾਂ ‘ਚ ਸਾਫ ਕਿਹਾ ਗਿਆ ਹੈ ਕਿ ਸਕੂਲ ‘ਚ ਸੂਬਾ ਹੈਲਪਲਾਈਨ ਨੰਬਰ ਦੇ ਨਾਲ ਦੀ ਸਥਾਨਕ ਸਿਹਤ ਅਧਿਕਾਰੀਆਂ ਦੇ ਫੋਨ ਨੰਬਰ ਵੀ ਦਿੱਤੇ ਜਾਣਗੇ।ਵਿਦਿਆਰਥੀਆਂ ਨੂੰ ਸਕੂਲ ਆੳੇੁਣ ਦੀ ਆਜ਼ਾਦੀ ਹੋਵੇਗੀ।ਕਿਸੇ ਵੀ ਵਿਦਿਆਰਥੀ ‘ਤੇ ਸਕੂਲ ਆਉਣ ਲਈ ਦਬਾਅ ਨਹੀਂ ਪਾਇਆ ਜਾਵੇਗਾ।ਬੱਚੇ ਆਪਣੇ ਮਾਤਾ-ਪਿਤਾ ਦੀ ਲਿਖਤੀ ਆਗਿਆ ਲੈ ਕੇ ਸਕੂਲ ਆ ਸਕਦੇ ਹਨ।

ਦਿੱਲੀ ‘ਚ ਰਹਿਣਗੇ ਸਕੂਲ ਬੰਦ
ਦਿੱਲੀ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੌਰਾਨ 30 ਸਤੰਬਰ ਤਕ ਸਾਰੇ ਸਕੂਲ ਬੰਦ ਰੱਖਣ ਦਾ ਫੈਸਲਾ ਲਿਆ ਹੈ।ਕੰਟੇਨਮੈਂਟ ਜੋਨ ਦੇ ਬਾਹਰ ਸਰਕਾਰੀ ਸਕੂਲਾਂ ‘ਚ 9ਵੀਂ ਤੋਂ 12ਵੀਂ ਕਲਾਸ ਤਕ ਦੇ ਵਿਦਿਆਰਥੀਆਂ ਨੂੰ ਆਪਣੀ ਮਰਜੀ ਨਾਲ ਸਕੂਲ ਜਾਣ ਦੀ ਆਗਿਆ ਦਿੱਤੀ ਜਾ ਸਕਦੀ ਹਾਲਾਂਕਿ ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਪਹਿਲਾਂ ਤਰ੍ਹਾਂ ਹੀ ਜਾਰੀ ਰਹਿਣਗੀਆਂ।
*ਯੂ.ਪੀ. ‘ਚ 15 ਨੂੰ ਆਵੇਗਾ ਫੈਸਲਾ
21 ਸਤੰਬਰ ਤੋਂ 9ਵੀਂ ਤੋਂ 12ਵੀਂ ਜਮਾਤ ਤਕ ਦੇ ਵਿਦਿਆਰਥੀਆਂ ਦੀ ਜਮਾਤਾਂ ਸ਼ੁਰੂ ਕਰਨਾ ਮੁਸ਼ਕਿਲ ਮੰਨਿਆ ਜਾ ਰਿਹਾ ਹੈ।ਕੇਂਦਰ ਸਰਕਾਰ ਵਲੋਂ ਅਨਲਾਕ-4 ਲਈ ਜਾਰੀ ਕੀਤੀਆਂ ਗਈਆਂ ਗਾਈਡਲਾਈਨ ਅਨੁਸਾਰ ਜਮਾਤਾਂ ਲਗਾਈਆਂ ਜਾਣਗੀਆਂ ਜਾਂ ਨਹੀ ਇਸ ‘ਤੇ ਫੈਸਲਾ 15 ਸਤੰਬਰ ਨੂੰ ਆਵੇਗਾ।

The post ਦੇਸ਼ਭਰ ‘ਚ ਕਦੋਂ ਖੁੱਲ੍ਹਣਗੇ ਸਕੂਲ, ਕਿਹੜੇ ਸੂਬੇ ‘ਚ ਕੀ ਹੋਣਗੇ ਨਿਯਮ, ਜਾਣੋ.. appeared first on Daily Post Punjabi.