reply protest Archives - Daily Post Punjabi

ਬੱਬੂ ਮਾਨ ਨੇ ਫੇਸਬੁੱਕ ‘ਤੇ ਵਿਰੋਧ ਕਰਨ ਵਾਲਿਆਂ ਨੂੰ ਦਿੱਤਾ ਜਵਾਬ, ਦੇਖੋ ਕੀ ਕਿਹਾ
babbu maan reply protest: ਪੰਜਾਬ ਦੇ ਮਸ਼ਹੂਰ ਸਿੰਗਰ ਬੱਬੂ ਮਾਨ ਨੇ ਆਪਣੀ ਗਾਇਕੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਚ ਵੱਖਰੀ ਥਾਂ ਬਣਾਈ ਹੋਈ ਹੈ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇਕ ਤੋਂ ਇਕ ਹਿੱਟ ਗੀਤ ਦਿੱਤੇ ਹਨ।

babbu maan reply protest

ਬੱਬੂ ਮਾਨ ਆਪਣੇ ਨਾਲ ਜੁੜੀ ਹਰ ਗੱਲ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੇ ਰਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਬੱਬੂ ਮਾਨ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਉਹ ਕਹਿ ਰਹੇ ਹਨ ਕਿ ‘ਮੈਂ ਆਪਣੇ ਸਾਰੇ ਧਾਰਮਿਕ ਤੇ ਸਮਾਜਿਕ ਗੀਤਾਂ ਦੀ ਸੀ.ਡੀ. ਬਣਾ ਕੇ ਅਕਾਲ ਤਖ਼ਤ ਸਾਹਿਬ ਨੂੰ ਭੇਜ ਦਿੱਤੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਜੇ ਉਹ ਕਹਿਣਗੇ ਮੈਂ ਸਹੀ ਹਾਂ ਤਾਂ ਮੰਦਾ ਨਾ ਬੋਲਿਓ, ਜੇ ਉਹ ਕਹਿਣਗੇ ਗਲਤ ਹਾਂ ਤਾਂ ਦੋਵੇਂ ਹੱਥ ਜੋੜ ਕੇ ਸੰਗਤ ਦੇ ਜੋੜੇ ਝਾੜਾਂਗਾ। ਪਰ ਜੇ ਮੈਂ ਸਹੀ ਹੋਇਆ ਤਾਂ ਫੇਸਬੁੱਕ ਵਾਲੇ ਮੁਆਫ਼ੀ ਮੰਗਣ’।

The post ਬੱਬੂ ਮਾਨ ਨੇ ਫੇਸਬੁੱਕ ‘ਤੇ ਵਿਰੋਧ ਕਰਨ ਵਾਲਿਆਂ ਨੂੰ ਦਿੱਤਾ ਜਵਾਬ, ਦੇਖੋ ਕੀ ਕਿਹਾ appeared first on Daily Post Punjabi.