requests centre cancle Archives - Daily Post Punjabi

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੇਂਦਰ ਨੂੰ ਅਪੀਲ- ਹਰ ਹਾਲ ‘ਚ ਕੈਂਸਿਲ ਹੋਣ 10ਵੀਂ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ…
cm arvind kejriwal requests centre cancel cbse exam: ਦੇਸ਼ ‘ਚ ਸਾਰੇ ਸੂਬਿਆਂ ਦੀ ਤਰ੍ਹਾਂ ਰਾਸ਼ਟਰੀ ਰਾਜਸ਼ਾਨੀ ਦਿੱਲੀ ‘ਚ ਵੀ ਕੋਰੋਨਾ ਸੰਕਰਮਣ ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ।ਦੂਜੇ ਪਾਸੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਦਿੱਲੀ ਦੀ ਕੇਜਰੀਵਾਲ ਸਰਕਾਰ ਵੀ ਸੰਕਰਮਣ ਦੀ ਰੋਕਥਾਮ ਲਈ ਜ਼ਰੂਰੀ ਕਦਮ ਉਠਾ ਰਹੀ ਹੈ।ਉੱਥੇ ਹੀ ਖਬਰਾਂ ਸਾਹਮਣੇ ਆ ਰਹੀਆਂ ਹਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ 10ਵੀਂ ਅਤੇ 12 ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਰੱਦ ਕੀਤਾ ਜਾਵੇ।

cm arvind kejriwal requests centre cancel cbse exam

ਕੇਜਰੀਵਾਲ ਨੇ ਕਿਹਾ ਹੈ ਕਿ ਸੀਬੀਆਈ ਪ੍ਰੀਖਿਆ ‘ਚ 6 ਲੱਖ ਬੱਚੇ ਦਿੱਲੀ ‘ਚ ਪ੍ਰੀਖਿਆ ‘ਚ ਬੈਠਣਗੇ,ਮੇਰੀ ਹੱਥ ਜੋੜ ਕੇ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਸੀਬੀਆਈ ਦੀਆਂ ਪ੍ਰੀਖਿਆਵਾਂ ਨੂੰ ਕੈਂਸਿਲ ਕੀਤਾ ਜਾਵੇ ਅਤੇ ਬੱਚਿਆਂ ਨੂੰ ਪਾਸ ਕਰਨ ਦਾ ਕੋਈ ਦੂਜਾ ਤਰੀਕਾ ਹੋ ਸਕਦਾ ਹੈ ਪਰ ਪ੍ਰੀਖਿਆ ਹਰ ਹਾਲ ‘ਚ ਰੱਦ ਹੋਣੀ ਚਾਹੀਦੀ।ਉਨਾਂ੍ਹ ਨੇ ਇਹ ਵੀ ਕਿਹਾ ਕਿ ਪ੍ਰੀਖਿਆ ਦੌਰਾਨ 1 ਲੱਖ ਅਧਿਆਪਕ ਸ਼ਾਮਲ ਹੋਣਗੇ ਇਸ ਕਾਰਨ ਸੰਕਰਮਣ ਫੈਲਣ ਦਾ ਪੂਰਾ ਅੰਦੇਸ਼ਾ ਹੈ।

ਖਾਲਸੇ ਦੇ ਸਾਜਨਾ ਦਿਵਸ ਤੇ ਆਨੰਦਾਂ ਦੀ ਪੁਰੀ ਸ੍ਰੀ ਆਨੰਦਪੁਰ ਸਾਹਿਬ ਤੋਂ ਸਿੱਧਾ LIVE

The post ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੇਂਦਰ ਨੂੰ ਅਪੀਲ- ਹਰ ਹਾਲ ‘ਚ ਕੈਂਸਿਲ ਹੋਣ 10ਵੀਂ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ… appeared first on Daily Post Punjabi.