research fellowship scholarship Archives - Daily Post Punjabi

ਸਾਇੰਸ ਅਤੇ ਟੈਕਨੋਲੋਜੀ ‘ਚ ਰੁਚੀ ਰੱਖਣ ਵਾਲੇ ਨੌਜਵਾਨ ਲਈ ਖ਼ਾਸ ਮੌਕਾ, ਇੰਝ ਕਰੋ ਅਪਲਾਈ
science and technology scholarship: ਸਾਇੰਸ ਐਂਡ ਇੰਜੀਨੀਅਰਿੰਗ ਰਿਸਰਚ ਬੋਰਡ (ਐੱਸਈਆਰਬੀ) ਵੱਲੋਂ ਇੰਸਪਾਇਰ ਫੈਕਲਟੀ ਤੇ ਰਾਮਾਨੁਜਨ ਫੈਲੋਜ਼ ਕੋਲੋਂ ਇਸ ਯੋਜਨਾ ਲਈ ਨਾਮਜ਼ਦਗੀਆਂ ਮੰਗੀਆਂ ਗਈਆਂ ਹਨ। ਇਸ ਯੋਜਨਾ ਤਹਿਤ ਨੌਜਵਾਨ ਵਿਗਿਆਨੀਆਂ ਨੂੰ ਸਾਇੰਸ ਤੇ ਤਕਨਾਲੋਜੀ ਦੇ ਵੱਖ-ਵੱਖ ਖੇਤਰਾਂ ‘ਚ ਖੋਜ ਸੰਬੰਧੀ ਕਰੀਅਰ ਦੀ ਸ਼ੁਰੂਆਤ ਕਰਨ ਤੇ ਇਸ ਨੂੰ ਬਣਾਈ ਰੱਖਣ ਦੀ ਦਿਸ਼ਾ ‘ਚ 5 ਸਾਲ ਲਈ ਕੰਮ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ।

ਯੋਗਤਾ: ਇਨੋਵੇਸ਼ਨ ਇਨ ਸਾਇੰਸ ਪਰਸਿਊਟ ਫਾਰ ਇੰਸਪਾਇਰਡ ਰਿਸਰਚ (ਇੰਸਪਾਇਰ ਫੈਕਲਟੀ) ਅਤੇ ਰਾਮਾਨੁਜਨ ਫੈਲੋਜ਼, ਜੋ 40 ਸਾਲ ਤੋਂ ਘੱਟ ਉਮਰ ਵਰਗ ਦੇ ਹੋਣ, ਅਪਲਾਈ ਕਰਨ ਦੇ ਯੋਗ ਹਨ।

science and technology scholarship

ਵਜ਼ੀਫ਼ਾ/ਲਾਭ:1,20,000 ਪ੍ਰਤੀ ਮਹੀਨਾ ਤਨਖ਼ਾਹ ਨਾਲ ਹੋਰ ਲਾਭ ਪੰਜ ਸਾਲਾਂ ਲਈ ਮਿਲਣਗੇ, 7,00,000 ਰੁਪਏ ਦੀ ਰਾਸ਼ੀ ਖੋਜ ਕੰਮਾਂ ਲਈ ਪ੍ਰਤੀ ਸਾਲ ਤੇ 1,00,000 ਰੁਪਏ ਪ੍ਰਤੀ ਸਾਲ ਵਾਧੂ ਖ਼ਰਚਿਆਂ ਦੇ ਰੂਪ ‘ਚ ਪ੍ਰਾਪਤ ਹੋਣਗੇ।

ਆਖ਼ਰੀ ਤਰੀਕ: ਸਾਲ ਵਿੱਚ ਕਦੇ ਵੀ ਅਪਲਾਈ ਕਰ ਸਕਦੇ ਹੋ।
ਕਿਵੇਂ ਕਰੀਏ ਅਪਲਾਈ: ਆਨਲਾਈਨ ਤੋਂ ਇਲਾਵਾ ਡਾਕ ਰਾਹੀਂ ਇਸ ਪਤੇ ‘ਤੇ ਅਪਲਾਈ ਕਰ ਸਕਦੇ ਹੋ। ਡਾ. ਐੱਸਵੀ ਪ੍ਰਸੰਨਾ, ਮੈਂਬਰ ਸੈਕਟਰੀ ਐੱਸਆਰਐੱਸ, ਸਾਇੰਸ ਐਂਡ ਇੰਜੀਨਅਰਿੰਗ ਰਿਸਰਚ ਬੋਰਡ, 5 ਤੇ 5-ਏ, ਹੇਠਲੀ ਮੰਜ਼ਿਲ, ਬਸੰਤ ਸਕਵਾਇਰ ਮਾਲ, ਸੈਕਟਰ-ਬੀ, ਪਾਕੇਟ-5, ਬਸੰਤ ਕੁੰਜ, ਨਵੀਂ ਦਿੱਲੀ-110070
ਐਪਲੀਕੇਸ਼ਨ ਲਿੰਕ: www.b4s.in/dpp/SRS3

The post ਸਾਇੰਸ ਅਤੇ ਟੈਕਨੋਲੋਜੀ ‘ਚ ਰੁਚੀ ਰੱਖਣ ਵਾਲੇ ਨੌਜਵਾਨ ਲਈ ਖ਼ਾਸ ਮੌਕਾ, ਇੰਝ ਕਰੋ ਅਪਲਾਈ appeared first on Daily Post Punjabi.

ਸਾਇੰਸ ਅਤੇ ਟੈਕਨੋਲਜੀ ਖੇਤਰ ‘ਚ ਫੈਲੋਸ਼ਿਪ ਹਾਸਿਲ ਕਰਨ ਦਾ ਸੁਨਹਿਰੀ ਮੌਕਾ
indian institute of technology scholarship: ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ ਦਿੱਲੀ ਵੱਲੋਂ ਪੀਐੱਚਡੀ ਡਿਗਰੀ ਧਾਰਕ ਭਾਰਤੀ ਨਾਗਰਿਕ, ਉਮੀਦਵਾਰ ਜੋ ਵਿਦੇਸ਼ਾਂ ‘ਚ ਖੋਜ ਕਾਰਜਾਂ ਨਾਲ ਜੁੜੇ ਹਨ ਜਾਂ ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕ ਹਨ, ਉਨ੍ਹਾਂ ਕੋਲੋਂ ਇਸ ਪੋਸਟ ਡਾਕਟੋਰਲ ਫੈਲੋਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਫੈਲੋਸ਼ਿਪ ਤਹਿਤ ਅਪਲਾਈਡ ਸਾਇੰਸ ਤੇ ਤਕਨਾਲੋਜੀ ਨਾਲ ਸਬੰਧਤ ਵਿਸ਼ਿਆਂ ‘ਚ ਖੋਜ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ।

indian institute of technology scholarship

ਯੋਗਤਾ: ਅਪਲਾਈਡ ਮਕੈਨਿਕਸ, ਬਾਇਓ ਮੈਡੀਕਲ ਇੰਜੀਨੀਅਰਿੰਗ ਤੇ ਬਾਇਓਤਕਨਾਲੋਜੀ, ਕੈਮੀਕਲ ਇੰਜੀਨੀਅਰਿੰਗ, ਕਮਿਸਟਰੀ, ਸਿਵਲ ਇੰਜੀਨੀਅਰਿੰਗ, ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ, ਇਲੈਕਟ੍ਰੀਕਲ ਇੰਜੀਨੀਅਰਿੰਗ, ਮੈਨੇਜਮੈਂਟ ਸਟੱਡੀਜ਼, ਮੈਥੇਮੈਟਿਕਸ, ਮਕੈਨੀਕਲ ਇੰਜੀਨੀਅਰਿੰਗ, ਫਿਜ਼ੀਕਸ ਤੇ ਟੈਕਸਟਾਈਲ ਤਕਨਾਲੋਜੀ ‘ਚ ਡਿਗਰੀ ਧਾਰਕ ਉਮੀਦਵਾਰ ਅਪਲਾਈ ਕਰਨ ਦੇ ਯੋਗ ਹਨ। ਮਹਿਲਾ ਉਮੀਦਵਾਰਾਂ ਦੀ ਉਮਰ 35 ਸਾਲ ਤੇ ਮਰਦ ਉਮੀਦਵਾਰਾਂ ਦੀ ਉਮਰ 32 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।

ਵਜ਼ੀਫ਼ਾ/ਲਾਭ: 60,000 ਰੁਪਏ ਪ੍ਰਤੀ ਮਹੀਨਾ ਰਾਸ਼ੀ, ਰਿਹਾਇਸ਼ੀ ਭੱਤਾ ਤੇ ਹੋਰ ਲਾਭ ਪ੍ਰਾਪਤ ਹੋਣਗੇ।

ਆਖ਼ਰੀ ਤਰੀਕ: ਸਾਲ ਵਿੱਚ ਕਦੇ ਵੀ ਅਪਲਾਈ ਕਰ ਸਕਦੇ ਹੋ।
ਕਿਵੇਂ ਕਰੀਏ ਅਪਲਾਈ: ਆਨਲਾਈਨ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ।
ਐਪਲੀਕੇਸ਼ਨ ਲਿੰਕ: www.b4s.in/dpp/IID3

The post ਸਾਇੰਸ ਅਤੇ ਟੈਕਨੋਲਜੀ ਖੇਤਰ ‘ਚ ਫੈਲੋਸ਼ਿਪ ਹਾਸਿਲ ਕਰਨ ਦਾ ਸੁਨਹਿਰੀ ਮੌਕਾ appeared first on Daily Post Punjabi.

ਇੰਜੀਨੀਅਰਾਂ ਲਈ 15 ਲੱਖ ਹਾਸਲ ਕਰਨ ਦਾ ਮੌਕਾ, ਇੰਝ ਕਰੋ ਅਪਲਾਈ
abdul kalam technology fellowship: ਅਬਦੁਲ ਕਲਾਮ ਤਕਨਾਲੋਜੀ ਇਨੋਵੇਸ਼ਨ ਨੈਸ਼ਨਲ ਫੈਲੋਸ਼ਿਪ 2020-21 : ਇੰਡੀਅਨ ਨੈਸ਼ਨਲ ਅਕੈਡਮੀ ਆਫ ਇੰਜੀਨੀਅਰਿੰਗ (ਆਈਐੱਨਏਈ), ਗੁੜਗਾਓਂ ਵੱਲੋਂ ਇਹ ਨੈਸ਼ਨਲ ਫੈਲੋਸ਼ਿਪ ਦੇਸ਼ ‘ਚ ਮਾਹਿਰ ਇੰਜੀਨੀਅਰਾਂ ਦੀ ਪਛਾਣ ਕਰਨ, ਪ੍ਰੋਤਸ਼ਾਹਿਤ ਕਰਨ ਤੇ ਟ੍ਰਾਜਿਸ਼ਨਲ ਰਿਸਰਚ ‘ਚ ਖੋਜ ਕਰਨ ਵਿਚ ਮਦਦ ਕਰਨ ਦੇ ਉਦੇਸ਼ ਨਾਲ ਦਿੱਤੀ ਜਾਂਦੀ ਹੈ।

ਯੋਗਤਾ: ਭਾਰਤੀ ਸਕਾਲਰ, ਜਿਨ੍ਹਾਂ ਕੋਲ ਘੱਟੋ-ਘੱਟ ਸਬੰਧਤ ਖੇਤਰ ‘ਚ ਬੈਚਲਰ ਡਿਗਰੀ ਹੋਵੇ ਤੇ ਜੋ ਜਨਤਕ ਫੰਡ ਪ੍ਰਾਪਤ ਸੰਸਥਾਵਾਂ ‘ਚ ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰਦੇ ਹਨ, ਉਹ ਇਸ ਫੈਲੋਸ਼ਿਪ ਲਈ ਅਪਲਾਈ ਕਰਨ ਦੇ ਯੋਗ ਹਨ।

ਵਜ਼ੀਫ਼ਾ/ਲਾਭ: ਇਸ ਫੈਲੋਸ਼ਿਪ ਤਹਿਤ ਚੁਣੇ ਗਏ ਉਮੀਦਵਾਰਾਂ ਨੂੰ 25,000 ਰੁਪਏ ਪ੍ਰਤੀ ਮਹੀਨਾ ਭੱਤਾ ਤੇ 15 ਲੱਖ ਰੁਪਏ ਪ੍ਰਤੀ ਸਾਲ ਖੋਜ ਭੱਤੇ ਦੇ ਰੂਪ ‘ਚ ਅਤੇ ਇਕ ਲੱਖ ਰੁਪਏ ਪ੍ਰਤੀ ਸਾਲ ਵਾਧੂ ਖ਼ਰਚਿਆਂ ਵਜੋਂ ਦਿੱਤੇ ਜਾਣਗੇ।

ਆਖ਼ਰੀ ਤਰੀਕ: 30-06-2020
ਕਿਵੇਂ ਕਰੀਏ ਅਪਲਾਈ: ਆਨਲਾਈਨ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ।
ਐਪਲੀਕੇਸ਼ਨ ਲਿੰਕ: www.b4s.in/dpp/AKT5

The post ਇੰਜੀਨੀਅਰਾਂ ਲਈ 15 ਲੱਖ ਹਾਸਲ ਕਰਨ ਦਾ ਮੌਕਾ, ਇੰਝ ਕਰੋ ਅਪਲਾਈ appeared first on Daily Post Punjabi.