reserve bank of india Archives - Daily Post Punjabi

ਰਿਜ਼ਰਵ ਬੈਂਕ ਆਫ ਇੰਡੀਆ ਦਾ ਦੁਨੀਆ ‘ਚ ਜਲਵਾ, ਲੰਦਨ ‘ਚ ਮਿਲਿਆ ‘ਰਿਸਕ ਮੈਨੇਜਰ ਆਫ ਦਿ ਈਅਰ ਐਵਾਰਡ’
ਭਾਰਤ ਤੇ ਦੇਸ਼ ਦੇ ਕੇਂਦਰੀ ਬੈਂਕ ਆਰਬੀਆਈ ਨੂੰ ਲੈ ਕੇ ਚੰਗੀ ਖਬਰ ਹੈ। ਭਾਰਤੀ ਰਿਜ਼ਰਵ ਬੈਂਕ ਨੂੰ ਲੰਦਨ ਦੀ ਸੈਂਟਰਲ ਬੈਂਕਿੰਗ ਵੱਲੋਂ ਸਾਲ 2024 ਦਾ ‘ਰਿਸਕ ਮੈਨੇਜਰ ਆਫ ਦਿ ਈਅਰ 2024’ ਪੁਰਸਕਾਰ ਦਿੱਤਾ ਗਿਆ ਹੈ। ਆਰਬੀਆਈ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਕੀਤੀ ਆਪਣੀ ਪੋਸਟ ਵਿਚ ਦਿੱਤੀ ਹੈ। ਪੋਸਟ ਵਿਚ ਦੱਸਿਆ ਕਿ ਕੇਂਦਰੀ ਬੈਂਕ ਨੂੰ ਇਹ ਪੁਰਸਕਾਰ ਰਿਸਕ ਕਲਚਰ ਨੂੰ ਲੈ ਕੇ ਕੀਤੇ ਅਵੇਅਰਨੈੱਸ ਨੂੰ ਲੈ ਕੇ ਮਿਲਿਆ ਹੈ। ਆਰਬੀਆਈ ਵੱਲੋਂ ਇਹ ਪੁਰਸਕਾਰ ਐਗਜ਼ੀਕਿਊਟਿਵ ਡਾਇਰੈਕਟਰ ਮਨੋਰੰਜਨ ਮਿਸ਼ਰਾ ਨੇ ਪ੍ਰਾਪਤ ਕੀਤਾ ਹੈ। ਆਰਬੀਆਈ ਦੇ ਵਿਆਜ ਦਰਾਂ ਵਿਚ ਬਦਲਾਅ ਨਾ ਕਰਨ ਦੇ ਫੈਸਲੇ ਦੇ ਚੱਲਦੇ ਕੁਝ ਸੈਕਟਰ ਨੇ ਜ਼ਬਰਦਸਤ ਤੇਜ਼ੀ ਦਿਖਾਈ ਹੈ। ਬੈਂਕਿੰਗ, ਫਾਈਨਾਂਸ, ਆਟੋ ਤੇ ਰੀਅਲ ਅਸਟੇਟ ਸੈਕਟਰ ਦੇ ਸ਼ੇਅਰਾਂ ਵਿਚ 9.5 ਫੀਸਦੀ ਤੱਕ ਦੀ ਗ੍ਰੋਥ ਦੇਖੀ ਗਈ ਹੈ। ਆਰਬੀਆਈ ਨੇ ਆਪਣੀ ਜੂਨ ਦੀ ਮੁਦਰਾ ਨੀਤੀ ਵਿਚ ਰੈਪੋ ਰੇਟ ਨੂੰ 6.5 ਫੀਸਦੀ ‘ਤੇ ਕਾਇਮ ਰੱਖਿਆ ਹੈ।

ਬੀਐੱਸਈ ਸੈਂਸੇਕਸ ‘ਤੇ ਲਿਸਟਿਡ ਸਾਰੀਆਂ ਕੰਪਨੀਆਂ ਦਾ ਮਾਰਕੀਟ ਕੈਪੀਟਲਾਈਜੇਸ਼ਨ 423.27 ਲੱਖ ਕਰੋੜ ਰੁਪਏ ਹੋ ਗਿਆ ਹੈ ਜਦੋਂ ਕਿ ਇਕ ਦਿਨ ਵਿਚ 7.38 ਲੱਖ ਕਰੋੜ ਰੁਪਏ ਦਾ ਵੈਲੂਏਸ਼ਨ ਵਧਿਆ ਹੈ। ਸ਼ੇਅਰ ਬਾਜ਼ਾਰ ਵਿਚ ਇਹ ਤੇਜ਼ੀ ਉਦੋਂ ਦੇਖੀ ਗਈ ਜਦੋਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ 4 ਜੂਨ ਨੂੰ ਦੇਸ਼ ਦੇ 5 ਕਰੋੜ ਰਿਟੇਲ ਨਿਵੇਸ਼ਕਾਂ ਨੂੰ 30 ਲੱਖ ਕਰੋੜ ਰੁਪਏ ਦਾ ਨੁਕਸਾਨ ਪਹੁੰਚਣ ਦੇ ਸਭ ਤੋਂ ਵੱਡੇ ਸਟਾਕ ਮਾਰਕੀਟ ਸਕੈਮ ਹੋਣ ਦੇ ਦੋਸ਼ ਲਗਾਏ ਹਨ। ਜੇਕਰ ਵੱਖ-ਵੱਖ ਸੇਅਰਾਂ ਨੂੰ ਦੇਖੀਏ ਤਾਂ ਵਿਪਰੋ, ਇਫੋਸਿਸ, ਟੈੱਕ ਮਹਿੰਦਰਾ, ਟੀਸੀਐੱਸ ਤੇ ਐੱਚਸੀਐੱਲ ਟੈੱਕ ਦੇ ਸ਼ੇਅਰਾਂ ਵਿਚ ਜ਼ਬਰਦਸਤ ਦੇਖੀ ਗਈ ਹੈ। ਇਹ ਸਾਰੇ ਸ਼ੇਅਰ ਟੌਪ ਗੇਨਰ ਰਹੇ ਹਨ ਤੇ ਇਹ 5 ਫੀਸਦੀ ਤੱਕ ਚੜ੍ਹ ਗਏ ਹਨ।

ਇਹ ਵੀ ਪੜ੍ਹੋ : ਡਾ. ਓਬਰਾਏ ਸਿੰਘ ਦੇ ਯਤਨਾਂ ਸਦਕਾ ਨੌਜਵਾਨ ਦੀ ਦੇ/ਹ ਪਹੁੰਚੀ ਭਾਰਤ, 2 ਮਾਸੂਮ ਬੱਚਿਆਂ ਦਾ ਪਿਤਾ ਸੀ ਮ੍ਰਿ.ਤਕ

ਦੱਸ ਦੇਈਏ ਕਿ ਆਰਬੀਆਈ ਦੀ ਮੁਦਰਾ ਨੀਤੀ ਦਾ ਐਲਾਨ ਕਰਦੇ ਸਮੇਂ ਸ਼ਕਤੀਕਾਂਤ ਦਾਸ ਨੇ ਡਿਜੀਟਲ ਪੇਮੈਂਟ ਫਰਾਡ ਦੀ ਵਧਦੀ ਗਿਣਤੀ ‘ਤੇ ਚਿੰਤਾ ਪ੍ਰਗਟਾਈ ਸੀ। ਉਨ੍ਹਾਂ ਕਿਹਾ ਸੀ ਕਿ ਡਿਜੀਟਲ ਪੇਮੈਂਟ ਸਿਸਟਮ ਨੂੰ ਇਸ ਤਰ੍ਹਾਂ ਦੇ ਫਰਾਡ ਤੋਂ ਬਚਾਉਣ ਦੀ ਲੋੜ ਹੈ। ਇਸ ਲਈ ਆਰਬੀਆਈ ਤੱਕ ਅਜਿਹਾ ਡਿਜੀਟਲ ਪੇਮੈਂਟ ਇੰਟੈਲੀਜੈਂਸ ਪਲੇਟਫਾਰਮ ਬਣਾਉਣ ਦਾ ਪ੍ਰਸਤਾਵ ਕਰਦਾ ਹੈ ਜੋ ਨੈਟਵਰਕ ਦੇ ਲੈਵਲ ‘ਤੇ ਹੀ ਇੰਟੈਲੀਜੈਂਸ ਨਿਗਰਾਨੀ ਕਰੇਗਾ। ਇੰਨਾ ਹੀ ਨਹੀਂ ਇਹ ਰੀਅਲ ਟਾਈਮ ਵਿਚ ਪੂਰੇ ਡਿਜੀਟਲ ਪੇਮੈਂਟ ਇਸਕੋਸਿਸਟਮ ਵਿਚ ਡਾਟਾ ਸ਼ੇਅਰਿੰਗ ਕਰੇਗਾ। ਇਸ ਪਲੇਟਫਾਰਮ ਦੇ ਡਿਵੈਲਪਮੈਂਟ ਨੂੰ ਅੱਗੇ ਵਧਾਉਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਇਕ ਕਮੇਟੀ ਗਠਿਤ ਕੀਤੀ ਹੈ। ਇਹ ਕਮੇਟੀ ਇਸ ਪਲੇਟਫਾਰਮ ਨਾਲ ਜੁੜੇ ਵੱਖ-ਵੱਖ ਪਹਿਲੂਆਂ ਤੇ ਉਸ ਦੇ ਕੰਮ ਦੀ ਟ੍ਰੇਨਿੰਗ ਕਰੇਗਾ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਰਿਜ਼ਰਵ ਬੈਂਕ ਆਫ ਇੰਡੀਆ ਦਾ ਦੁਨੀਆ ‘ਚ ਜਲਵਾ, ਲੰਦਨ ‘ਚ ਮਿਲਿਆ ‘ਰਿਸਕ ਮੈਨੇਜਰ ਆਫ ਦਿ ਈਅਰ ਐਵਾਰਡ’ appeared first on Daily Post Punjabi.

ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ RBI ਦਾ ਵੱਡਾ ਫ਼ੈਸਲਾ, ਪੈਸੇ ਕੋਲ ਰੱਖਣ ‘ਤੇ ਲਾਈ ਇੰਨੀ ਲਿਮਿਟ
ਭਾਰਤੀ ਰਿਜ਼ਰਵ ਬੈਂਕ (RBI) ਨੇ ਭਾਰਤੀ ਨਾਗਰਿਕ ਅਤੇ ਓਸੀਆਈ ਕਾਰਡਧਾਰਕ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਪਾਕਿਸਤਾਨ ਦੇ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੀ ਯਾਤਰਾ ਦੌਰਾਨ 11 ਹਜ਼ਾਰ ਰੁਪਏ ਹੀ ਲਿਜਾ ਸਕਣਗੇ। ਵਿਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂ ਵੀ ਅਮਰੀਕੀ ਡਾਲਰ ਦੇ ਰੂਪ ਵਿੱਚ ਇਸ ਦੇ ਬਰਾਬਰ ਦੀ ਰਕਮ ਹੀ ਨਾਲ ਲਿਜਾ ਸਕਦੇ ਹਨ, ਜੋ 25 ਹਜ਼ਾਰ ਰੁਪਏ ਦੀ ਬਰਾਬਰ ਸੀਮਾ ਦੇ ਮੁਕਾਬਲੇ ਘੱਟ ਹੈ । ਵਿਦੇਸ਼ੀ ਕਰੰਸੀ ਪ੍ਰਬੰਧਨ ਨਿਯਮ, 2015 ਦੇ ਅਨੁਸਾਰ, ਇੱਕ ਭਾਰਤੀ ਨੇਪਾਲ ਅਤੇ ਭੂਟਾਨ ਤੋਂ ਇਲਾਵਾ ਕਿਸੇ ਵੀ ਦੇਸ਼ ਦੀ ਕਰੰਸੀ ਵਿੱਚ 25,000 ਰੁਪਏ ਤੱਕ ਦੇ ਨੋਟ ਲਿਜਾ ਸਕਦਾ ਹੈ। ਇਹੀ ਸੀਮਾ ਕਰੰਸੀ ਲਿਆਉਣ ਲਈ ਵੀ ਲਾਗੂ ਹੁੰਦੀ ਹੈ।

RBI On Kartarpur Gurudwara

ਇਸ ਸਬੰਧੀਉ ਕੇਂਦਰੀ ਬੈਂਕ ਵੱਲੋਂ ਵੀ ਬਿਆਨ ਦਿੱਤਾ ਗਿਆ ਹੈ। ਕੇਂਦਰੀ ਬੈਂਕ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਿਜ਼ਰਵ ਬੈਂਕ ਨੇ ਸਰਕਾਰ ਨਾਲ ਸਲਾਹ ਮਸ਼ਵਰਾ ਕਰਕੇ ਫੈਸਲਾ ਕੀਤਾ ਹੈ ਕਿ ਭਾਰਤੀ ਪਾਸਪੋਰਟ ਧਾਰਕਾਂ ਦੇ ਨਾਲ-ਨਾਲ ਭਾਰਤੀ ਮੂਲ ਦੇ ਓਸੀਆਈ ਕਾਰਡ ਧਾਰਕਾਂ ਨੂੰ ਸ੍ਰੀ ਕਰਤਾਰਪੁਰ, ਪਾਕਿਸਤਾਨ ਵਿੱਚ ਗੁਰਦੁਆਰਾ ਦਰਬਾਰ ਸਾਹਿਬ ਦੀ ਯਾਤਰਾ ਦੌਰਾਨ ਭਾਰਤ ਤੋਂ ਜਾਂਦੇ ਸਮੇਂ ਜਾਂ ਵਾਪਸੀ ਸਮੇਂ ਆਪਣੇ ਨਾਲ 11 ਹਜ਼ਾਰ ਰੁਪਏ ਜਾਂ ਅਮਰੀਕੀ ਡਾਲਰ ਦੇ ਰੂਪ ਵਿੱਚ ਇੰਨੀ ਹੀ ਰਕਮ ਨਾਲ ਰੱਖਣ ਦੀ ਇਜਾਜ਼ਤ ਹੋਵੇਗੀ।

ਇਹ ਵੀ ਪੜ੍ਹੋ: ਲੁਧਿਆਣਾ ਦੇ ਦੁਰਗਾ ਮਾਤਾ ਮੰਦਰ ‘ਚ ਨਤਮਸਤਕ ਹੋਣਗੇ CM ਚੰਨੀ, ਕਈ ਪ੍ਰੋਜੈਕਟਾਂ ਦਾ ਵੀ ਕਰਨਗੇ ਉਦਘਾਟਨ

ਦੱਸ ਦੇਈਏ ਕਿ ਕਰਤਾਰਪੁਰ ਲਾਂਘਾ ਪਾਕਿਸਤਾਨ ਵਿੱਚ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਤਿਮ ਵਿਸ਼ਰਾਮ ਸਥਾਨ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਦੇ ਪੰਜਾਬ ਰਾਜ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਨਾਲ ਜੋੜਦਾ ਹੈ। ਚਾਰ ਕਿਲੋਮੀਟਰ ਲੰਬਾ ਕੋਰੀਡੋਰ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਵੀਜ਼ਾ-ਮੁਕਤ ਪਹੁੰਚ ਪ੍ਰਦਾਨ ਕਰਦਾ ਹੈ।

ਵੀਡੀਓ ਲਈ ਕਲਿੱਕ ਕਰੋ -:

Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”

The post ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ RBI ਦਾ ਵੱਡਾ ਫ਼ੈਸਲਾ, ਪੈਸੇ ਕੋਲ ਰੱਖਣ ‘ਤੇ ਲਾਈ ਇੰਨੀ ਲਿਮਿਟ appeared first on Daily Post Punjabi.

ਲਾਕਰ ਦੀ ਜਿੰਮੇਵਾਰੀ ਤੋਂ ਨਹੀਂ ਬਚ ਸਕਦੇ ਬੈਂਕ, 6 ਮਹੀਨਿਆਂ ‘ਚ ਜਰੂਰੀ ਨਿਯਮ ਬਣਾਏ RBI: ਸੁਪਰੀਮ ਕੋਰਟ
SC directs RBI to lay down regulations: ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਰਿਜ਼ਰਵ ਬੈਂਕ ਆਫ਼ ਇੰਡੀਆ ਨੂੰ ਬੈਂਕਾਂ ਵਿੱਚ ਲਾਕਰ ਸਹੂਲਤ ਪ੍ਰਬੰਧਨ ਨੂੰ ਲੈ ਕੇ 6 ਮਹੀਨਿਆਂ ਦੇ ਅੰਦਰ ਨਿਯਮ ਬਣਾਉਣ ਦਾ ਆਦੇਸ਼ ਦਿੱਤਾ ਹੈ। ਅਦਾਲਤ ਨੇ RBI ਨੂੰ ਸਪੱਸ਼ਟ ਤੌਰ ‘ਤੇ ਕਿਹਾ ਕਿ ਉਹ ਆਪਣੇ ਖ਼ਾਤਾਧਾਰਕਾਂ ਨੂੰ ਬੈਂਕ ਲਾਕਰ ਸੇਵਾ ਦੇਣ ਤੋਂ ਮੂੰਹ ਨਹੀਂ ਮੋੜ ਸਕਦੇ । ਇਸ ਸਬੰਧੀ ਜਸਟਿਸ ਐਮ.ਐਮ ਸ਼ਾਂਤਨਗੌਦਰ ਅਤੇ ਜਸਟਿਸ ਵਿਨੀਤ ਸਰਨ ਦੇ ਬੈਂਚ ਨੇ ਕਿਹਾ ਕਿ ਵਿਸ਼ਵੀਕਰਨ ਦੇ ਨਾਲ ਆਮ ਲੋਕਾਂ ਦੇ ਜੀਵਨ ਵਿੱਚ ਬੈਂਕਿੰਗ ਸੰਸਥਾਵਾਂ ਦੀ ਭੂਮਿਕਾ ਅਹਿਮ ਹੈ। ਦੇਸ਼ ਵਿੱਚ ਘਰੇਲੂ ਤੇ ਅੰਤਰਰਾਸ਼ਟਰੀ ਆਰਥਿਕ ਲੈਣ-ਦੇਣ ਵੀ ਕਈ ਗੁਣਾ ਵੱਧ ਗਿਆ ਹੈ।  ਅਜਿਹੇ ਵਿੱਚ ਬੈਂਕ ਗਾਹਕਾਂ ਦੇ ਲਾਕਰ ਵਿੱਚ ਰੱਖੀ ਸੰਪਤੀ ਦੀ ਜਿੰਮੇਵਾਰੀ ਲੈਣ ਤੋਂ ਨਹੀਂ ਬਚ ਸਕਦੇ।

SC directs RBI to lay down regulations

ਸੁਪਰੀਮ ਕੋਰਟ ਨੇ ਕਿਹਾ ਕਿ ਲੋਕ ਹੌਲੀ-ਹੌਲੀ ਕੈਸ਼ਲੇਸ ਆਰਥਿਕਤਾ ਵੱਲ ਵੱਧ ਰਹੇ ਹਨ।  ਅਜਿਹੇ ਵਿੱਚ ਲੋਕ ਹੁਣ ਘਰਾਂ ਵਿੱਚ ਨਕਦੀ ਆਦਿ ਰੱਖਣ ਤੋਂ ਝਿਜਕ ਰਹੇ ਹਨ । ਜਿਸ ਕਾਰਨ ਲਾਕਰ ਵਰਗੀਆਂ ਸਹੂਲਤਾਂ ਦੀ ਮੰਗ ਵੱਧ ਰਹੀ ਹੈ।  ਇਹ ਬੈਂਕਾਂ ਲਈ ਜ਼ਰੂਰੀ ਸੇਵਾ ਬਣ ਗਿਆ ਹੈ । ਇਸ ਕਿਸਮ ਦੀਆਂ ਸੇਵਾਵਾਂ ਨਾਗਰਿਕਾਂ ਦੇ ਨਾਲ-ਨਾਲ ਵਿਦੇਸ਼ੀ ਨਾਗਰਿਕ ਵੀ ਲੈ ਸਕਦੇ ਹਨ।

SC directs RBI to lay down regulations

ਹਾਲਾਂਕਿ ਇਲੈਕਟ੍ਰਾਨਿਕ ਤੌਰ ‘ਤੇ ਸੰਚਾਲਿਤ ਲਾਕਰ ਇੱਕ ਨਵਾਂ ਵਿਕਲਪ ਹੈ, ਪਰ ਜੋ ਲੋਕ ਇਸ ਨੂੰ ਤਕਨੀਕੀ ਰੂਪ ਨਾਲ ਇਸ ਦੇ ਸੰਚਾਲਨ ਬਾਰੇ ਜਾਣੂ ਨਹੀਂ ਹਨ ਤਾਂ ਉਨ੍ਹਾਂ ਲਈ ਅਜਿਹੇ ਲਾਕਰ ਦਾ ਸੰਚਾਲਨ ਕਰਨਾ ਮੁਸ਼ਕਿਲ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਬੈਂਕ ਇਸ ਮਾਮਲੇ ਤੋਂ ਪਿੱਛੇ ਨਹੀਂ ਹਟ ਸਕਦੇ ਅਤੇ ਇਹ ਦਾਅਵਾ ਨਹੀਂ ਕਰ ਸਕਦੇ ਹਨ ਕਿ ਲਾਕਰ ਨੂੰ ਚਲਾਉਣ ਲਈ ਉਨ੍ਹਾਂ ਦੀ ਗਾਹਕਾਂ ਦੇ ਸਮਾਨ ਪ੍ਰਤੀ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ।

SC directs RBI to lay down regulations

ਅਦਾਲਤ ਨੇ ਕਿਹਾ ਇਹ ਜ਼ਰੂਰੀ ਹੈ ਕਿ RBI ਇੱਕ ਵਿਆਪਕ ਦਿਸ਼ਾ ਲਿਆਵੇ, ਜਿਸ ਵਿੱਚ ਇਹ ਲਾ਼ਜਮੀ ਹੋਵੇ ਕਿ ਲਾਕਰ ਸਬੰਧੀ ਬੈਂਕਾਂ ਨੂੰ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ। ਬੈਂਕਾਂ ਨੂੰ ਗਾਹਕਾਂ ਤੇ ਇਕਪਾਸੜ ਅਤੇ ਅਣਉਚਿਤ ਸ਼ਰਤਾਂ ਲਗਾਉਣ ਦੀ ਆਜ਼ਾਦੀ ਨਹੀਂ ਹੋਣੀ ਚਾਹੀਦੀ। ਜਿਸ ਕਾਰਨ ਅਦਾਲਤ ਵੱਲੋਂ 6 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਕੋਲਕਾਤਾ ਦੇ ਦਾਸਗੁਪਤਾ ਨੇ ਰਾਸ਼ਟਰੀ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਦੇ ਆਦੇਸ਼ ਦੇ ਵਿਰੁੱਧ ਅਪੀਲ ਦਾਇਰ ਕੀਤੀ ਸੀ। ਉਸਨੇ ਜ਼ਿਲ੍ਹਾ ਖਪਤਕਾਰ ਫੋਰਮ ਸਾਮ੍ਹਣੇ ਅਰਜ਼ੀ ਦਾਇਰ ਕੀਤੀ, ਜੋ ਯੂਨਾਈਟਿਡ ਬੈਂਕ ਆਫ ਇੰਡੀਆ ਨੂੰ ਲਾਕਰ ਵਿੱਚ ਰੱਖੇ 7 ਗਹਿਣਿਆਂ ਨੂੰ ਵਾਪਸ ਕਰਨ ਜਾਂ ਇਸਦੀ ਕੀਮਤ ਅਤੇ ਨੁਕਸਾਨ ਦੇ ਬਦਲੇ ਮੁਆਵਜ਼ੇ ਵਜੋਂ 3 ਲੱਖ ਰੁਪਏ ਅਦਾ ਕਰਨ ਦੀ ਅਪੀਲ ਕੀਤੀ ਗਈ ਸੀ।

ਇਹ ਵੀ ਦੇਖੋ: ਬੈਕਾਂ ‘ਚ ਪੈਸੇ ਰੱਖਣ ਤੋਂ ਪਹਿਲਾਂ ਸਾਵਧਾਨ ! ‘ਹੁਣ ਬੈਕਾਂ ਚ ਵੀ ਸੇਫ਼ ਨਹੀਂ ਪੈਸੇ’, ਮੁਲਾਜਮਾਂ ਦਾ ਵੱਡਾ ਖੁਲਾਸਾ !

The post ਲਾਕਰ ਦੀ ਜਿੰਮੇਵਾਰੀ ਤੋਂ ਨਹੀਂ ਬਚ ਸਕਦੇ ਬੈਂਕ, 6 ਮਹੀਨਿਆਂ ‘ਚ ਜਰੂਰੀ ਨਿਯਮ ਬਣਾਏ RBI: ਸੁਪਰੀਮ ਕੋਰਟ appeared first on Daily Post Punjabi.

ਮਾਰਚ-ਅਪ੍ਰੈਲ ਤੋਂ ਬਾਅਦ ਨਹੀਂ ਚੱਲਣਗੇ 100,10 ਅਤੇ 5 ਰੁਪਏ ਦੇ ਪੁਰਾਣੇ ਨੋਟ, ਪੜ੍ਹੋ ਪੂਰੀ ਖਬਰ
Old Notes to be Withdrawn: ਇਹ ਖਬਰ ਸਿੱਧੇ ਤੌਰ ‘ਤੇ ਤੁਹਾਨੂੰ ਪ੍ਰਭਾਵਿਤ ਕਰ ਸਕਦੀ ਹੈ,ਪਰ ਘਬਰਾਉਣ ਦੀ ਕੋਈ ਗੱਲ ਨਹੀਂ, ਰਿਜ਼ਰਵ ਬੈਂਕ ਆਫ ਇੰਡੀਆ 100,10 ਅਤੇ 5 ਰੁਪਏ ਦੇ ਸਾਰੇ ਨੋਟ ਵਾਪਸ ਲੈਣ ਦੀ ਯੋਜਨਾ ‘ਤੇ ਕੰਮ ਕਰ ਰਿਹਾ ਹੈ, ਤਾਂ ਜੋ ਲੋਕਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਦਰਅਸਲ, ਰਿਜ਼ਰਵ ਬੈਂਕ ਆਫ ਇੰਡੀਆ ਨੇ ਕਿਹਾ ਹੈ ਕਿ ਪੁਰਾਣੇ 100, 10 ਅਤੇ 5 ਰੁਪਏ ਦੇ ਨੋਟ ਹੁਣ ਮਾਰਚ ਤੋਂ ਬਾਅਦ ਦੇ ਗੇੜ ਵਿੱਚ ਨਹੀਂ ਰਹਿਣਗੇ। ਜਾਣਕਾਰੀ ਅਨੁਸਾਰ ਇਹ ਸਾਰੇ ਪੁਰਾਣੇ ਨੋਟ ਮਾਰਚ-ਅਪ੍ਰੈਲ ਤੋਂ ਬਾਅਦ ਬਾਜ਼ਾਰ ‘ਚ ਨਹੀਂ ਰਹਿਣਗੇ। ਇਹ ਜਾਣਕਾਰੀ ਆਰਬੀਆਈ (RBI) ਅਧਿਕਾਰੀ ਬੀ ਮਹੇਸ਼ ਵੱਲੋ ਦਿੱਤੀ ਗਈ ਹੈ ।

Old Notes to be Withdrawn

ਇਸ ਸਬੰਧੀ ਆਰਬੀਆਈ (RBI) ਅਧਿਕਾਰੀ ਸਹਾਇਕ ਜਨਰਲ ਮੈਨੇਜਰ ਬੀ ਮਹੇਸ਼ ਨੇ ਕਿਹਾ ਕਿ 100,10 ਅਤੇ 5 ਰੁਪਏ ਦੇ ਪੁਰਾਣੇ ਨੋਟ ਬੰਦ ਹੋ ਜਾਣਗੇ ਕਿਉਂਕਿ ਰਿਜ਼ਰਵ ਬੈਂਕ ਨੇ ਮਾਰਚ-ਅਪ੍ਰੈਲ ਵਿੱਚ ਉਨ੍ਹਾਂ ਨੂੰ ਵਾਪਸ ਲੈਣ ਦੀ ਯੋਜਨਾ ਬਣਾਈ ਹੈ। ਹਾਲਾਂਕਿ 100,10 ਰੁਪਏ ਦੇ ਨਵੇਂ ਨੋਟ ਪਹਿਲਾਂ ਤੋਂ ਹੀ ਚੱਲ ਰਹੇ ਹਨ।

Old Notes to be Withdrawn

ਇਸ ਬਾਰੇ RBI ਨੇ ਸਲਾਹ ਦਿੱਤੀ ਹੈ ਕਿ 10 ਰੁਪਏ ਦੇ ਸਿੱਕਿਆਂ ਬਾਰੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੋਂ ਬਚੋ। 10 ਦੇ ਸਿੱਕੇ ਪੂਰੀ ਤਰ੍ਹਾਂ ਯੋਗ ਹਨ। ਕਈ ਵਾਰ ਜਿਨ੍ਹਾਂ ਸਿੱਕਿਆਂ ਵਿੱਚ ਰੁਪਏ ਦਾ ਪ੍ਰਤੀਕ ਨਹੀਂ ਹੁੰਦਾ, ਫਿਰ ਦੁਕਾਨਦਾਰ ਉਸ ਸਿੱਕੇ ਨੂੰ ਲੈਣ ਤੋਂ ਇਨਕਾਰ ਕਰਦਾ ਹੈ, ਪਰ ਆਰਬੀਆਈ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਇਹ ਪੂਰੀ ਤਰ੍ਹਾਂ ਜਾਇਜ਼ ਹੈ।

ਦੱਸ ਦੇਈਏ ਕਿ 100 ਰੁਪਏ ਦਾ ਨਵਾਂ ਨੋਟ ਪਹਿਲਾਂ ਹੀ ਮਾਰਕੀਟ ਵਿੱਚ ਚੱਲ ਰਿਹਾ ਹੈ। ਇਸਨੂੰ ਆਰਬੀਆਈ (RBI) ਨੇ 2019 ਵਿੱਚ ਜਾਰੀ ਕੀਤਾ ਸੀ। ਜਿਵੇਂ ਕਿ ਤੁਸੀਂ ਜਾਣਦੇ ਹੋ, ਨਵੰਬਰ 2016 ਵਿੱਚ ਅਚਾਨਕ 500 ਅਤੇ 1000 ਦੇ ਨੋਟਾਂ ਦੀ ਕੀਤੀ ਗਈ ਨੋਟਬੰਦੀ ਨੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਸੀ ਅਤੇ ਇਸ ਨਾਲ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀ ਦਾ  ਸਾਹਮਣਾ ਕਰਨਾ ਪਿਆ ਸੀ,ਪਰ 100 ਰੁਪਏ ਦਾ ਨਵਾਂ ਨੋਟ ਬਾਜ਼ਾਰ ਵਿੱਚ ਪੂਰੀ ਤਰ੍ਹਾਂ ਚੱਲ ਰਿਹਾ ਹੈ, ਇਸ ਲਈ ਪੁਰਾਣੇ ਨੋਟਾਂ ਨੂੰ ਹੁਣ ਬਾਹਰ ਕਰ ਦਿੱਤਾ ਜਾਵੇਗਾ।

ਇਹ ਵੀ ਦੇਖੋ: ਸੁਣੋ Canada ਵੱਸਦੇ ਪੁੱਤ ਨੂੰ ਮਿਲਣ ਲਈ ਕਿਉਂ ਤਰਸ ਰਿਹਾ ਇਹ NRI , ਕਿਹੜੇ ਠੱਗਾਂ ਤੋਂ ਸਾਵਧਾਨ ਕਰ ਰਿਹਾ ਲੋਕਾਂ ਨੂੰ

The post ਮਾਰਚ-ਅਪ੍ਰੈਲ ਤੋਂ ਬਾਅਦ ਨਹੀਂ ਚੱਲਣਗੇ 100,10 ਅਤੇ 5 ਰੁਪਏ ਦੇ ਪੁਰਾਣੇ ਨੋਟ, ਪੜ੍ਹੋ ਪੂਰੀ ਖਬਰ appeared first on Daily Post Punjabi.

RBI ਦੀ ਬੈਠਕ ਅੱਜ ਤੋਂ, ਮਹਿੰਗਾਈ ‘ਤੇ ਚਰਚਾ, EMI ‘ਤੇ ਰਾਹਤ ਦੀ ਉਮੀਦ
RBI monetary policy panel meeting: ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ (MPC) ਦੀ ਬੈਠਕ 28 ਸਤੰਬਰ ਨੂੰ ਹੋਣੀ ਸੀ, ਪਰ ਆਖਰੀ ਸਮੇਂ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ । ਹੁਣ ਲਗਭਗ 9 ਦਿਨਾਂ ਬਾਅਦ ਅੱਜ ਯਾਨੀ ਕਿ ਬੁੱਧਵਾਰ ਤੋਂ ਮੁਦਰਾ ਨੀਤੀ ਦੀ ਬੈਠਕ ਸ਼ੁਰੂ ਹੋ ਰਹੀ ਹੈ। ਇਸ ਤਿੰਨ ਰੋਜ਼ਾ ਬੈਠਕ ਦੇ ਨਤੀਜੇ 9 ਅਕਤੂਬਰ ਨੂੰ ਆਉਣ ਜਾ ਰਹੇ ਹਨ । ਤਿਉਹਾਰਾਂ ਦੇ ਮੌਸਮ ਦੇ ਮੱਦੇਨਜ਼ਰ ਇਹ ਬੈਠਕ ਬਹੁਤ ਮਹੱਤਵਪੂਰਨ ਹੈ। ਇਸ ਦਿਨ ਰੈਪੋ ਰੇਟ ਰਾਹੀਂ ਇਹ ਫੈਸਲਾ ਲਿਆ ਜਾਵੇਗਾ ਕਿ ਲੋਨ ਦੀ ਵਿਆਜ ਦਰ ਵਿੱਚ ਕਟੌਤੀ ਕੀਤੀ ਜਾਵੇਗੀ ਜਾਂ ਨਹੀਂ। ਦੱਸ ਦੇਈਏ ਕਿ ਪਿਛਲੇ ਅਗਸਤ ਮਹੀਨੇ ਵਿੱਚ ਆਰਬੀਆਈ ਦੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਵਿੱਚ ਰੈਪੋ ਰੇਟ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ। ਕੇਂਦਰੀ ਬੈਂਕ ਨੇ ਇਸ ਤੋਂ ਪਹਿਲਾਂ ਪਿਛਲੀਆਂ ਦੋ ਮੀਟਿੰਗਾਂ ਵਿੱਚ ਰੈਪੋ ਰੇਟ ਵਿੱਚ 1.15 ਪ੍ਰਤੀਸ਼ਤ ਦੀ ਕਟੌਤੀ ਕੀਤੀ ਸੀ। ਇਸ ਵੇਲੇ, ਰੈਪੋ ਰੇਟ 4 ਪ੍ਰਤੀਸ਼ਤ ਹੈ, ਰਿਵਰਸ ਰੈਪੋ ਰੇਟ 3.35 ਪ੍ਰਤੀਸ਼ਤ ਹੈ।

RBI monetary policy panel meeting

ਮਹਿੰਗਾਈ ‘ਤੇ ਹੋਵੇਗੀ ਚਰਚਾ
RBI ਦੀ ਬੈਠਕ ਵਿੱਚ ਮਹਿੰਗਾਈ ਨੂੰ ਲੈ ਕੇ ਵਿਚਾਰ ਵਟਾਂਦਰੇ ਦੀ ਸੰਭਾਵਨਾ ਹੈ। ਹਾਲ ਹੀ ਵਿੱਚ, ਮਹਿੰਗਾਈ ਦਰ ਦੇ ਅੰਕੜੇ ਜਾਰੀ ਕੀਤੇ ਗਏ ਸਨ, ਜੋ ਕਿ 6 ਪ੍ਰਤੀਸ਼ਤ ਨੂੰ ਪਾਰ ਕਰ ਗਿਆ ਹੈ। ਮਾਹਰਾਂ ਅਨੁਸਾਰ, ਪ੍ਰਚੂਨ ਮਹਿੰਗਾਈ ਵਿੱਚ ਵਾਧੇ ਦੇ ਕਾਰਨ ਭਾਰਤੀ ਰਿਜ਼ਰਵ ਬੈਂਕ ਆਉਣ ਵਾਲੀ ਮੁਦਰਾ ਸਮੀਖਿਆ ਵਿੱਚ ਵਿਆਜ ਦਰਾਂ ਨੂੰ ਕੋਈ ਤਬਦੀਲੀ ਨਹੀਂ ਰੱਖ ਸਕਦਾ। ਮਾਹਰਾਂ ਨੇ ਕਿਹਾ ਕਿ ਸਪਲਾਈ ਵਾਲੇ ਪਾਸੇ ਦੇ ਮੁੱਦਿਆਂ ਕਾਰਨ ਪ੍ਰਚੂਨ ਮਹਿੰਗਾਈ ਵਧੀ ਹੈ, ਜਿਸ ਕਾਰਨ ਕੇਂਦਰੀ ਬੈਂਕ ਵੱਲੋਂ ਵਿਆਜ ਦਰਾਂ ਵਿੱਚ ਤਬਦੀਲੀ ਦੀ ਸੰਭਾਵਨਾ ਘੱਟ ਹੈ।

ਮੁਦਰਾ ਨੀਤੀ ਕਮੇਟੀ ਵਿੱਚ 3 ਨਵੇਂ ਮੈਂਬਰ
ਦੱਸ ਦੇਈਏ ਕਿ ਇਸ ਵਾਰ ਮੀਟਿੰਗ ਵਿੱਚ ਮੁਦਰਾ ਨੀਤੀ ਕਮੇਟੀ ਵਿੱਚ 3 ਨਵੇਂ ਮੈਂਬਰ ਹੋਣਗੇ । ਦਰਅਸਲ, ਹਾਲ ਹੀ ਵਿੱਚ ਸਰਕਾਰ ਨੇ ਮੁਦਰਾ ਨੀਤੀ ਕਮੇਟੀ ਵਿੱਚ ਤਿੰਨ ਮੈਂਬਰ ਨਿਯੁਕਤ ਕੀਤੇ ਹਨ। ਤਿੰਨ ਉੱਘੇ ਅਰਥ ਸ਼ਾਸਤਰੀ ਅਸ਼ਿਮਾ ਗੋਇਲ, ਜੈਅੰਤ ਆਰ ਵਰਮਾ ਅਤੇ ਸ਼ਸ਼ਾਂਕ ਭੀਦੇ ਨੂੰ ਨਿਯੁਕਤ ਕੀਤਾ ਗਿਆ ਹੈ । ਇਹ ਮੈਂਬਰ ਚੇਤਨ ਘਾਟੇ, ਪੰਮੀ ਦੁਆ, ਰਵਿੰਦਰ ਢੋਲਕਿਆ ਦੀ ਜਗ੍ਹਾ ਨਿਯੁਕਤ ਕੀਤੇ ਗਏ ਹਨ।

The post RBI ਦੀ ਬੈਠਕ ਅੱਜ ਤੋਂ, ਮਹਿੰਗਾਈ ‘ਤੇ ਚਰਚਾ, EMI ‘ਤੇ ਰਾਹਤ ਦੀ ਉਮੀਦ appeared first on Daily Post Punjabi.

ਰਿਜ਼ਰਵ ਬੈਂਕ ਫਿਰ ਘਟਾ ਸਕਦੈ ਵਿਆਜ ਦਰਾਂ, 0.25 ਫ਼ੀਸਦੀ ਦੀ ਹੋ ਸਕਦੀ ਹੈ ਕਟੌਤੀ
RBI may reduce interest rate: ਕੋਰੋਨਾ ਸੰਕਟ ਨਾਲ ਜੂਝ ਰਹੀ ਅਰਥਵਿਵਸਥਾ ਨੂੰ ਬਚਾਉਣ ਲਈ ਭਾਰਤੀ ਰਿਜ਼ਰਵ ਬੈਂਕ ਇੱਕ ਵਾਰ ਫਿਰ ਵਿਆਜ ਦਰਾਂ ਵਿੱਚ ਕਟੌਤੀ ਕਰ ਸਕਦੀ ਹੈ। ਮਾਹਰਾਂ ਅਨੁਸਾਰ ਅਗਲੀ ਮੁਦਰਾ ਨੀਤੀ ਦੀ ਸਮੀਖਿਆ ਵਿੱਚ RBI ਨੀਤੀਗਤ ਦਰਾਂ ਦੇ ਰੈਪੋ ਵਿੱਚ 0.25% ਹੋਰ ਕਟੌਤੀ ਕਰ ਸਕਦਾ ਹੈ। ਗੌਰਤਲਬ ਹੈ ਕਿ RBI ਦੇ ਰਾਜਪਾਲ ਦੀ ਅਗਵਾਈ ਵਾਲੀ ਮੁਦਰਾ ਨੀਤੀ ਕਮੇਟੀ (MPC) ਦੀ ਤਿੰਨ ਰੋਜ਼ਾ ਮੀਟਿੰਗ 4 ਅਗਸਤ ਤੋਂ ਸ਼ੁਰੂ ਹੋਣ ਵਾਲੀ ਹੈ ਅਤੇ 6 ਅਗਸਤ ਨੂੰ ਇਸ ਬਾਰੇ ਐਲਾਨ ਕੀਤਾ ਜਾਵੇਗਾ ।

RBI may reduce interest rate

ਕੋਵਿਡ -19 ਮਹਾਂਮਾਰੀ ਦੇ ਫੈਲਣ ਕਾਰਨ ਆਰਥਿਕਤਾ ਨੂੰ ਹੋਏ ਨੁਕਸਾਨ ਅਤੇ ਤਾਲਾਬੰਦੀ ਦੇ ਪ੍ਰਭਾਵ ਨੂੰ ਸੀਮਤ ਕਰਨ ਲਈ RBI ਲਗਾਤਾਰ ਕਦਮ ਚੁੱਕ ਰਹੀ ਹੈ। ਇਸ ਤੋਂ ਪਹਿਲਾਂ ਐਮਪੀਸੀ ਦੀ ਮੀਟਿੰਗ ਮਾਰਚ ਅਤੇ ਮਈ ਵਿੱਚ ਹੋਈ ਸੀ, ਜਿਸ ਵਿੱਚ ਪਾਲਿਸੀ ਰੈਪੋ ਦੀਆਂ ਦਰਾਂ ਵਿੱਚ ਕੁੱਲ 1.15 ਪ੍ਰਤੀਸ਼ਤ ਦੀ ਕਟੌਤੀ ਕੀਤੀ ਗਈ ਸੀ। ਖਾਦ ਵਸਤੂਆਂ ਖਾਸ ਕਰਕੇ ਮੀਟ, ਮੱਛੀ, ਅਨਾਜ ਅਤੇ ਦਾਲਾਂ ਦੀਆਂ ਕੀਮਤਾਂ ਵਿਚ ਹੋਏ ਤਾਜ਼ਾ ਵਾਧੇ ਕਾਰਨ ਉਪਭੋਗਤਾ ਮੁੱਲ ਸੂਚਕ ਅੰਕ ਦੇ ਅਧਾਰ ‘ਤੇ ਪ੍ਰਚੂਨ ਮਹਿੰਗਾਈ ਜੂਨ ਵਿੱਚ 6.09 ਹੋ ਗਈ ਹੈ। ਰਿਜ਼ਰਵ ਬੈਂਕ ਨੇ ਖੁਦ ਕਿਹਾ ਹੈ ਕਿ ਮਹਿੰਗਾਈ ਦਾ ਆਰਾਮ ਪੱਧਰ ਸਿਰਫ 4 ਪ੍ਰਤੀਸ਼ਤ ਹੈ। ਯਾਨੀ ਹੁਣ ਮਹਿੰਗਾਈ ਰਿਜ਼ਰਵ ਬੈਂਕ ਦੇ ਆਰਾਮ ਖੇਤਰ ਤੋਂ ਬਾਹਰ ਹੈ।

ਨਿਊਜ਼ ਏਜੇਂਸੀ ਅਨੁਸਾਰ ਆਈਸੀਆਰਏ ਦੀ ਪ੍ਰਮੁੱਖ ਅਰਥ ਸ਼ਾਸਤਰੀ ਅਦਿਤੀ ਨਾਇਰ ਨੇ ਕਿਹਾ, “ਅਸੀਂ ਰੇਪੋ ਰੇਟ ਵਿੱਚ 0.25 ਪ੍ਰਤੀਸ਼ਤ ਅਤੇ ਰਿਵਰਸ ਰੈਪੋ ਦਰ ਵਿੱਚ 0.35 ਪ੍ਰਤੀਸ਼ਤ ਦੀ ਕਮੀ ਦੀ ਉਮੀਦ ਕਰ ਰਹੇ ਹਾਂ।” ਨਾਇਰ ਨੇ ਕਿਹਾ, “ਹਾਲਾਂਕਿ ਪ੍ਰਚੂਨ ਮੁਦਰਾਸਫਿਤੀ ਨੇ ਐਮਪੀਸੀ ਦੇ ਟੀਚੇ ਨੂੰ ਦੋ-ਛੇ ਫੀਸਦ ਤੋਂ ਪਾਰ ਕਰ ਦਿੱਤਾ ਹੈ, ਪਰ ਅਗਸਤ 2020 ਤੱਕ ਇਸ ਸੀਮਾ ਦੇ ਅੰਦਰ ਵਾਪਸ ਆਉਣ ਦੀ ਉਮੀਦ ਹੈ।” ਇਸੇ ਤਰ੍ਹਾਂ ਦੀ ਰਾਏ ਜ਼ਾਹਰ ਕਰਦਿਆਂ ਯੂਨੀਅਨ ਬੈਂਕ ਆਫ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਰਾਜਕਿਰਨ ਰਾਏ ਨੇ ਕਿਹਾ, “ਇੱਥੇ 0.25 ਪ੍ਰਤੀਸ਼ਤ ਦੀ ਕਟੌਤੀ ਹੋਣ ਦੀ ਸੰਭਾਵਨਾ ਹੈ।”

The post ਰਿਜ਼ਰਵ ਬੈਂਕ ਫਿਰ ਘਟਾ ਸਕਦੈ ਵਿਆਜ ਦਰਾਂ, 0.25 ਫ਼ੀਸਦੀ ਦੀ ਹੋ ਸਕਦੀ ਹੈ ਕਟੌਤੀ appeared first on Daily Post Punjabi.