restaurant on wheels Archives - Daily Post Punjabi

ਸੂਬੇ ਦਾ ਪਹਿਲਾ ‘ਰੈਸਟੋਰੈਂਟ ਆਨ ਵ੍ਹੀਲਸ’, ਰੇਲ ਕੋਚ ਨੂੰ ਬਣਾਇਆ ਰੈਸਟੋਰੈਂਸਟ, ਯਾਤਰੀਆਂ ਨੂੰ ਮਿਲੇਗਾ ਸੁਆਦੀ ਖਾਣਾ
ਪੰਜਾਬ ਸੂਬੇ ਦਾ ਪਹਿਲਾ ਤੇ ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਦਾ ਦੂਜਾ ਰੇਲ ਕੋਚ ਰੈਸਟੋਰੈਂਟ ਦਾ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ‘ਤੇ 14 ਨਵੰਬਰ, 2023 ਦੀ ਸ਼ੁਰੂਆਤ ਕੀਤੀ ਗਈ। ਇਸ ਨੂੰ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਦੇ ਰੇਲ ਕੰਪਲੈਕਸ ਵਿੱਚ ਸਥਾਪਤ ਕੀਤਾ ਗਿਆ ਹੈ।

ਇਸ ਨੂੰ ਰੇਲਵੇ ਦੇ ਰੈਸਟੋਰੈਂਟ ਆਨ ਵ੍ਹੀਲਜ਼ ਜਾਂ ਫੂਡ ਆਨ ਵ੍ਹੀਲਜ਼ ਸੰਕਲਪ ਦੇ ਤਹਿਤ ਬਣਾਇਆ ਗਿਆ ਹੈ, ਜਿਸ ਵਿੱਚ ਇੱਕ ਛੱਡੇ ਹੋਏ ਪੁਰਾਣੇ ਰੇਲਵੇ ਕੋਚ ਨੂੰ ਰੇਲ ਕੋਚ ਰੈਸਟੋਰੈਂਟ ਵਿੱਚ ਬਦਲ ਦਿੱਤਾ ਗਿਆ ਹੈ। ਇਹ ਰੈਸਟੋਰੈਂਟ ਆਧੁਨਿਕ ਸਜਾਵਟ ਨਾਲ ਲੈਸ ਹੈ, ਜਿਸ ਵਿਚ ਯਾਤਰੀ ਸਟੇਸ਼ਨ ‘ਤੇ ਹੀ ਸੁਆਦੀ ਪਕਵਾਨਾਂ ਦਾ ਆਨੰਦ ਲੈ ਸਕਣਗੇ। ਇਹ ਸਹੂਲਤ ਰੇਲਵੇ ਯਾਤਰੀਆਂ ਦੇ ਨਾਲ-ਨਾਲ ਆਮ ਲੋਕਾਂ ਲਈ 24 ਘੰਟੇ ਉਪਲਬਧ ਹੋਵੇਗੀ।

ਇਸ ਕੋਚ ਰੈਸਟੋਰੈਂਟ ਵਿੱਚ ਕਿਫਾਇਤੀ ਦਰਾਂ ‘ਤੇ ਯਾਤਰੀ ਆਪਣੇ ਮਨਪਸੰਦ ਪਕਵਾਨਾਂ ਦਾ ਆਨੰਦ ਮਾਣ ਸਕਦੇ ਹਨ। ਇਹ ਸਹੂਲਤ 5 ਸਾਲਾਂ ਲਈ ਹੋਵੇਗੀ। ਇਸ ਰੇਲ ਕੋਚ ਰੈਸਟੋਰੈਂਟ ਦਾ ਸੰਚਾਲਨ ਅਮਰਜੀਤ ਸਿੰਘ ਵੱਲੋਂ ਕੀਤਾ ਜਾਵੇਗਾ। ਇਹ ਏਸੀ ਰੈਸਟੋਰੈਂਟ ਕਈ ਤਰ੍ਹਾਂ ਦੀਆਂ ਖੂਬੀਆਂ ਤੇ ਵਿਸ਼ੇਸ਼ਤਾਵਾਂ ਨਾਲ ਸਜਾਇਆ ਗਿਆ ਹੈ।

ਇਹ ਵੀ ਪੜ੍ਹੋ : ਅਦਾਲਤ ‘ਚ ਲੰਮੀ ਬਹਿਸ ਮਗਰੋਂ ਵੀ ਸੁਖਪਾਲ ਖਹਿਰਾ ਨੂੰ ਨਹੀਂ ਮਿਲੀ ਰਾਹਤ, ਪਈ ਅਗਲੀ ਤਰੀਕ

ਜਿਸ ਵਿੱਚ ਆਮ ਲੋਕਾਂ ਅਤੇ ਰੇਲਵੇ ਯਾਤਰੀਆਂ ਨੂੰ ਸੁਆਦੀ ਪਕਵਾਨਾਂ ਦੇ ਨਾਲ-ਨਾਲ ਇੱਕ ਵਿਲੱਖਣ ਤਜ਼ਰਬਾ ਦਿੱਤਾ ਜਾਵੇਗਾ। ਇਸ ਏਅਰ ਕੰਡੀਸ਼ਨਡ ਰੈਸਟੋਰੈਂਟ ‘ਚ ਯਾਤਰੀ ਸਟੇਸ਼ਨ ‘ਤੇ ਹੀ ਸ਼ਾਨਦਾਰ ਖਾਣ-ਪੀਣ ਦਾ ਆਨੰਦ ਲੈ ਸਕਣਗੇ। ਆਮ ਲੋਕਾਂ ਅਤੇ ਰੇਲਵੇ ਯਾਤਰੀਆਂ ਨੂੰ ਉੱਚ ਕੁਆਲਿਟੀ ਵਾਲੇ ਭੋਜਨ ਪਕਵਾਨ ਮੁਹੱਈਆ ਕਰਵਾ ਕੇ ਰੇਲਵੇ ਮਾਲੀਆ ਵਧਾਉਣ ਲਈ ਇਹ ਨਿਵੇਕਲੀ ਪਹਿਲ ਸ਼ੁਰੂ ਕੀਤੀ ਗਈ ਹੈ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਸੂਬੇ ਦਾ ਪਹਿਲਾ ‘ਰੈਸਟੋਰੈਂਟ ਆਨ ਵ੍ਹੀਲਸ’, ਰੇਲ ਕੋਚ ਨੂੰ ਬਣਾਇਆ ਰੈਸਟੋਰੈਂਸਟ, ਯਾਤਰੀਆਂ ਨੂੰ ਮਿਲੇਗਾ ਸੁਆਦੀ ਖਾਣਾ appeared first on Daily Post Punjabi.