restrictions Archives - Daily Post Punjabi

ਦਿੱਲੀ ‘ਚ ਅੱਜ ਰਾਤ ਤੋਂ 10 ਵਜੇ ਤੋਂ 26 ਅਪ੍ਰੈਲ ਸਵੇਰੇ 6 ਵਜੇ ਤੱਕ ਲੱਗੇਗਾ ਮੁਕੰਮਲ ਲਾਕਡਾਊਨ: CM ਅਰਵਿੰਦ ਕੇਜਰੀਵਾਲ
coronavirus lockdown restrictions guidelines: ਕੋਰੋਨਾ ਮਹਾਮਾਰੀ ਦੇ ਚੱਲਦਿਆਂ ਖਰਾਬ ਹਾਲਤ ਦੇ ਮੱਦੇਨਜ਼ਰ ਦਿੱਲੀ ‘ਚ ਅੱਜ ਰਾਤ ਤੋਂ ਅਗਲੇ ਸੋਮਵਾਰ ਤੱਕ ਲਾਕਡਾਊਨ ਲੱਗ ਸਕਦਾ ਹੈ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਜੇ ਥੋੜੀ ਦੇਰ ‘ਚ ਪ੍ਰੈੱਸ ਕਾਨਫ੍ਰੰਸ ਕਰ ਕੇ ਇਹ ਐਲਾਨ ਕਰ ਸਕਦੇ ਹਨ।ਪ੍ਰਾਈਵੇਟ ਦਫਤਰਾਂ ਲਈ ਵਰਕ ਫ੍ਰਾਮ ਹੋਮ ਦਾ ਨਿਰਦੇਸ਼ ਦਿੱਤਾ ਜਾਵੇਗਾ।ਫਿਲਹਾਲ ਅਜੇ ਮੁੱਖ ਮੰਤਰੀ ਦਿੱਲੀ ਦੇ ਉਪਰਾਜਪਾਲ ਅਨਿਲ ਬੈਜ਼ਲ ਦੇ ਨਾਲ ਅਹਿਮ ਬੈਠਕ ਕਰ ਰਹੇ ਹਨ।ਦਿੱਲੀ ‘ਚ ਐਤਵਾਰ ਨੂੰ ਕੋਵਿਡ ਦੇ ਇੱਕ ਦਿਨ ‘ਚ ਸਭ ਤੋਂ ਵੱਧ 25,462 ਨਵੇਂ ਮਾਮਲੇ ਸਾਹਮਣੇ ਆਏ ਅਤੇ ਸੰਕਰਮਣ ਦੀ ਦਰ ਵੱਧ ਕੇ 29.74 ਫੀਸਦੀ ਹੋ ਗਈ।ਸੰਕਰਮਣ ਦੀ ਦਰ 29.74 ਫੀਸਦੀ ਹੋਣ ਦਾ ਮਤਲਬ ਹੈ ਕਿ ਦਿੱਲੀ ‘ਚ ਕਰੀਬ ਹਰ ਤੀਜਾ ਸੈਂਪਲ ਸੰਕਰਮਿਤ ਪਾਇਆ ਜਾ ਰਿਹਾ ਹੈ।

coronavirus lockdown restrictions guidelines

ਦਿੱਲੀ ‘ਚ ਪਿਛਲ਼ੇ 24 ਘੰਟਿਆਂ ‘ਚ ਸੰਕਰਮਣ ਤੋਂ 161 ਅਤੇ ਮਰੀਜ਼ਾਂ ਦੀ ਮੌਤ ਹੋ ਗਈ।ਇਸ ਨਾਲ ਇੱਕ ਦਿਨ ਪਹਿਲਾਂ ਕੋਵਿਡ-19 ਦੇ 24,375 ਨਵੇਂ ਮਾਮਲੇ ਸਾਹਮਣੇ ਆਏ ਸਨ ਅਤੇ 167 ਮਰੀਜ਼ਾਂ ਦੀ ਮੌਤ ਹੋਈ ਸੀ।ਜਾਣਕਾਰੀ ਮੁਤਾਬਕ ਦਿੱਲੀ ‘ਚ ਇਹ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਰਾਸ਼ਟਰੀ ਰਾਜਧਾਨੀ ‘ਚ ਸੰਕਰਮਿਤਾਂ ਦੀ ਹੁਣ ਤੱਕ ਦੀ ਕੁਲ ਗਿਣਤੀ ਵੱਧ ਕੇ 8,53, 460 ਹੋ ਗਈ ਹੈ, ਦੂਜੇ ਪਾਸੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 12,121 ਹੋ ਗਈ ਹੈ।ਇੱਕ ਦਿਨ ਪਹਿਲਾਂ ਕੁਲ 85,620 ਜਾਂਚ ਕੀਤੀ ਗਈ ਸੀ ਜਿਨ੍ਹਾਂ ‘ਚ 56,015 ਆਰਟੀ-ਪੀਸੀਆਰ ਜਾਂਚ ਅਤੇ 29,605 ਰੈਪਿਡ ਜਾਂਚ ਸ਼ਾਮਲ ਹੈ।

The post ਦਿੱਲੀ ‘ਚ ਅੱਜ ਰਾਤ ਤੋਂ 10 ਵਜੇ ਤੋਂ 26 ਅਪ੍ਰੈਲ ਸਵੇਰੇ 6 ਵਜੇ ਤੱਕ ਲੱਗੇਗਾ ਮੁਕੰਮਲ ਲਾਕਡਾਊਨ: CM ਅਰਵਿੰਦ ਕੇਜਰੀਵਾਲ appeared first on Daily Post Punjabi.

ਸ਼ਹਿਰ ‘ਚ ਆਟੋ ਅਤੇ ਬੁਲਟ ਮੋਟਰਸਾਈਕਲ ਚਲਾਉਣ ਵਾਲਿਆਂ ਲਈ CP ਵੱਲੋਂ ਖਾਸ ਹਦਾਇਤਾਂ ਜਾਰੀ
Restrictions auto bullet motorcycle: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਜੁਗਾੜੂ ਪੀਟਰ ਰੇਹੜਾ ਅਤੇ ਆਟੋ ਚਲਾਉਣ ਵਾਲੇ ਡਰਾਈਵਰ ਹੁਣ ਸਾਵਧਾਨ ਹੋ ਜਾਣ, ਕਿਉਂਕਿ ਹੁਣ ਇਨ੍ਹਾਂ ‘ਤੇ ਪੁਲਿਸ ਸ਼ਿੰਕਜ਼ਾ ਕੱਸ ਰਹੀ ਹੈ। ਇਸ ਸਬੰਧੀ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਮੋਡੀਫਾਈ ਜੁਗਾੜੂ ਰੇਹੜਿਆਂ ਦਾ ਕੋਈ ਰਜਿਸਟ੍ਰੇਸ਼ਨ ਨੰਬਰ ਨਹੀਂ ਹੁੰਦਾ। ਇਸ ਤੋਂ ਇਲਾਵਾ ਆਟੋ ਦੀ ਅਗਲੀ ਸੀਟ ‘ਤੇ ਵੀ ਸਵਾਰੀ ਬੈਠਾਉਣ ਨਾਲ ਡਰਾਈਵਰ ਨੂੰ ਪਿੱਛੇ ਆਉਣ ਵਾਲੇ ਵਾਹਨਾਂ ਦਾ ਪਤਾ ਨਹੀਂ ਲੱਗਦਾ। ਇਸ ਲਈ ਪੀਟਰ ਰੇਹੜਾ ਅਤੇ ਆਟੋ ਦੀ ਅਗਲੀ ਸੀਟ ‘ਤੇ ਸਵਾਰੀ ਬੈਠਣ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਜਾ ਰਹੀ ਹੈ।

Restrictions auto bullet motorcycle

ਇਸ ਤੋਂ ਇਲਾਵਾ ਸ਼ਹਿਰ ‘ਚ ਬੁਲੇਟ ਮੋਟਰਸਾਈਕਲ ਦੇ ਸਾਈਲੈਂਸਰ ਬਦਲ ਕੇ ਪਟਾਕੇ ਵਜਾਉਣ ਵਾਲਿਆਂ ਅਤੇ ਮੋਟਰਸਾਈਕਲਾਂ ਦੇ ਸਾਈਲੈਂਸਰ ਬਦਲਣ ਵਾਲੇ ਦੁਕਾਨਦਾਰਾਂ ‘ਤੇ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਸੀ.ਪੀ. ਨੇ ਕਿਹਾ ਹੈ ਕਿ ਮੋਟਰਸਾਈਕਲ ‘ਤੇ ਪਟਾਕੇ ਵਜਾਉਣ ਨਾਲ ਜਿੱਥੇ ਆਵਾਜ਼ ਪ੍ਰਦੂਸ਼ਣ ਹੁੰਦਾ ਹੈ, ਉੱਥੇ ਹੀ ਸ਼ਹਿਰ ਦੇ ਬਜ਼ੁਰਗ ਨਾਗਰਿਕਾਂ ਨੂੰ ਘਬਰਾਹਟ ਹੁੰਦੀ ਹੈ। ਇਸ ਤੋਂ ਹਾਦਸੇ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਲਈ ਇਸ ‘ਤੇ ਪਾਬੰਦੀ ਲਾਈ ਜਾ ਰਹੀ ਹੈ। ਇਸ ਤੋਂ ਇਲਾਵਾ ਨਹਿਰਾਂ ਅਤੇ ਤਾਲਾਬਾਂ ‘ਚ ਨਹਾਉਣ ਵਾਲਿਆਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ।

The post ਸ਼ਹਿਰ ‘ਚ ਆਟੋ ਅਤੇ ਬੁਲਟ ਮੋਟਰਸਾਈਕਲ ਚਲਾਉਣ ਵਾਲਿਆਂ ਲਈ CP ਵੱਲੋਂ ਖਾਸ ਹਦਾਇਤਾਂ ਜਾਰੀ appeared first on Daily Post Punjabi.

ਪਾਬੰਦੀ ਦੇ ਬਾਵਜੂਦ ਮੋਹਾਲੀ ‘ਚ ਹੋ ਰਹੀ ਹੈ ਪਾਲੀਥੀਨ ਦੀ ਧੜੱਲੇਦਾਰ ਵਰਤੋਂ
mohali polythene used despite restrictions: ਮੋਹਾਲੀ ਸ਼ਹਿਰ ‘ਚ ਪਾਲੀਥੀਨ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਗਈ  ਹੈ ਪਰ ਫਿਰ ਵੀ ਇੱਥੇ ਸ਼ਰੇਆਮ ਦੁਕਾਨਾਂ ਅਤੇ ਬਜ਼ਾਰਾਂ ‘ਚ ਪਾਲੀਥੀਨ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਦਾ ਉਦਾਹਰਨ ਸ਼ਹਿਰ ‘ਚ ਸੜਕਾਂ ਦੇ ਕਿਨਾਰਾ ਲੱਗੇ ਢੇਰਾਂ ਤੋਂ ਪਤਾ ਲੱਗ ਰਿਹਾ ਹੈ। ਇਸ ਕਾਰਨ ਸ਼ਹਿਰ ‘ਚ ਘੁੰਮਣ ਵਾਲੇ ਆਵਾਰਾ ਪਸ਼ੂ ਸੜਕਾਂ ‘ਤੇ ਪਏ ਪਾਲੀਥੀਨ ਨੂੰ ਖਾ ਕੇ ਮਰਨ ਲਈ ਮਜ਼ਬੂਰ ਹੋ ਰਹੇ ਹਨ। ਇਸ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਵੀ ਦਾਇਰ ਕੀਤੀ ਗਈ, ਜਿਸ ‘ਤੇ ਡੀ.ਸੀ ਮੋਹਾਲੀ, ਨਗਰ ਨਿਗਮ ਕਮਿਸ਼ਨਰ ਮੋਹਾਲੀ ਅਤੇ ਹੋਰ ਕਈ ਉੱਚ ਅਧਿਕਾਰੀਆਂ ਨੂੰ ਪਾਰਟੀ ਬਣਾਈ ਹੈ ਪਰ ਇਸ ਦੇ ਬਾਵਜੂਦ ਵੀ ਸ਼ਹਿਰ ‘ਚ ਪਾਲੀਥੀਨ ਨੂੰ ਪੂਰੀ ਤਰ੍ਹਾਂ ਨਾਲ ਬੈਨ ਕਰਨ ਅਤੇ ਇਸ ਦੀ ਵਰਤੋਂ ਨੂੰ ਬੰਦ ਕਰਨ ਨੂੰ ਲੈ ਕੇ ਨਿਗਮ ਵੱਲੋਂ ਕੋਈ ਪੁਖਤਾ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।

mohali polythene used despite restrictions

ਦੂਜੇ ਪਾਸੇ ਇਹ ਵੀ ਜਾਣਕਾਰੀ ਸਾਹਮਣੇ ਆਉਂਦੀ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਦਾਇਰ ਪਾਲੀਥੀਨ ਬੈਨ ਨੂੰ ਲੈ ਕੇ ਪਾਲੀਥੀਨ ਬੈਨ ਨੂੰ ਲੈ ਕੇ ਪਟੀਸ਼ਨ ‘ਤੇ ਜਦੋਂ ਮਾਮਲੇ ਦੀ ਸੁਣਵਾਈ ਨੇੜੇ ਆਉਂਦੀ ਹੈ ਤਾਂ ਜਾ ਕੇ ਨਿਗਮ ਦੀ ਟੀਮ ਸ਼ਹਿਰ ‘ਚ ਸਿਰਫ ਖਾਨਾਪੂਰਤੀ ਕਰਨ ਲਈ ਕਾਰਵਾਈ ਕਰਨ ਦੇ ਲਈ ਨਿਕਲਦੀ ਹੈ ਪਰ ਉਸ ਤੋਂ ਬਾਅਦ ਇਹ ਕੰਮ ਵਿਚਾਲੇ ਹੀ ਛੱਡ ਦਿੱਤਾ ਜਾਂਦਾ ਹੈ, ਜਿਸ ਦਾ ਆਲਮ ਇਹ ਹੈ ਕਿ ਇਸ ਸਮੇਂ ਵੀ ਸ਼ਹਿਰ ਦੇ ਬਾਜ਼ਾਰਾਂ ‘ਚ ਹਰ ਦੁਕਾਨ ‘ਤੇ ਪਾਲੀਥੀਨ ਦਾ ਖੁੱਲੇਆਮ ਵਰਤੋਂ ਕੀਤੀ ਜਾ ਰਹੀ ਹੈ।

mohali polythene used despite restrictions

ਪਸ਼ੂਆਂ ਦੀ ਮੌਤ ਦਾ ਕਾਰਨ- ਪਾਲੀਥੀਨ ਦੀ ਵਰਤੋਂ ਇੰਨੀ ਜਿਆਦਾ ਖਤਰਨਾਕ ਹੈ ਕਿ ਉਸ ਦੇ ਕਾਰਨ ਕਈ ਪਸ਼ੂਆਂ ਦੀ ਮੌਤ ਹੁੰਦੀ ਹੈ। ਸੜਕਾਂ ‘ਤੇ ਘੁੰਮਣ ਵਾਲੇ ਲਾਵਾਰਿਸ ਪਸ਼ੂ ਇੱਥੇ ਡਿੱਗੇ ਪਾਲੀਥੀਨ ਨੂੰ ਖਾ ਜਾਂਦੇ ਹਨ ਜੋ ਕਿ ਬਾਅਦ ‘ਚ ਪੇਟ ‘ਚ ਜਾ ਕੇ ਐਸਿਡ ਦਾ ਰੂਪ ਧਾਰਨ ਕਰ ਲੈਂਦਾ ਹੈ ਜੋ ਕਿ ਉਨ੍ਹਾਂ ਦੀ ਮੌਤ ਦਾ ਕਾਰਨ ਵੀ ਬਣਦੇ ਹਨ। ਇਸ ਦੀ ਉਦਾਹਰਨ ਉਦੋਂ ਸਾਹਮਣੇ ਆਈ ਜਦੋਂ ਇਕ ਪਸ਼ੂ ਦੀ ਮੌਤ ਹੋਣ ਤੋਂ ਬਾਅਦ ਜਦੋਂ ਉਸ ਦਾ ਪੋਸਟਮਾਰਟਮ ਕੀਤਾ ਗਿਆ ਸੀ ਤਾਂ ਉਸ ਗਾਂ ਦੇ ਪੇਟ ‘ਚੋਂ ਲਗਭਗ 45 ਕਿਲੋ ਪਾਲੀਥੀਨ ਨਿਕਲਿਆ ਸੀ ਜੋ ਕਿ ਉਸ ਦੀ ਮੌਤ ਦਾ ਕਾਰਨ ਬਣਿਆ ਸੀ।

The post ਪਾਬੰਦੀ ਦੇ ਬਾਵਜੂਦ ਮੋਹਾਲੀ ‘ਚ ਹੋ ਰਹੀ ਹੈ ਪਾਲੀਥੀਨ ਦੀ ਧੜੱਲੇਦਾਰ ਵਰਤੋਂ appeared first on Daily Post Punjabi.