results Archives - Daily Post Punjabi

ਲੁਧਿਆਣਾ ਨਿਗਮ ਚੋਣਾਂ ਦੌਰਾਨ ਕਿਸ ਪਾਰਟੀ ਦਾ ਰਿਹਾ ਪੱਲੜਾ ਭਾਰੀ, ਦੇਖੋ ਪੂਰੀ ਰਿਪੋਰਟ
ludhiana local body poll results: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ‘ਚ ਨਗਰ ਨਿਗਮ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਦੱਸ ਦੇਈਏ ਕਿ ਚੋਣਾਂ ਦੌਰਾਨ ਸੱਤਾ ਪੱਖ ਦਾ ਦਬਦਬਾ ਦੇਖਣ ਨੂੰ ਮਿਲਿਆ ਹੈ। ਕਾਂਗਰਸ ਨੇ 114 ਸੀਟਾਂ ‘ਚੋਂ 83 ਸੀਟਾਂ ਜਿੱਤੀਆਂ ਅਤੇ ਸਾਰੀਆਂ ਤਹਿਸੀਲਾਂ ‘ਚ ਕਾਂਗਰਸ ਨੇ ਬਹੁਮਤ ਹਾਸਲ ਕੀਤਾ। ਕਾਂਗਰਸ ਨੇ 72.80 ਫੀਸਦੀ ਸੀਟਾਂ ਹਾਸਿਲ ਕੀਤੀਆਂ ਅਤੇ ਸਾਰੀਆਂ 6 ਕੌਂਸਲਾਂ ‘ਚ ਕਾਂਗਰਸ ਦਾ ਕਬਜ਼ਾ ਹੋ ਗਿਆ। ਮਿਲੇ ਅੰਕੜਿਆ ਮੁਤਾਬਕ ਚੋਣਾਂ ਦੇ ਇਹ ਰਹੇ ਨਤੀਜੇ…

ludhiana local body poll results

ਵਿਧਾਨਸਭਾ ਚੋਣਾਂ ਦਾ ਸੈਮੀਫਾਈਨਲ ਕਹੇ ਜਾਣ ਵਾਲੀਆਂ ਇਨ੍ਹਾਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਪੂਰਾ ਜ਼ੋਰ ਲਾਇਆ ਸੀ ਪਰ ਪਾਰਟੀ ਖਾਤਾ ਖੋਲਣ ‘ਚ ਵੀ ਸਫਲ ਨਹੀਂ ਹੋ ਸਕੀ। ਇਸ ਤੋਂ ਇਲਾਵਾ ਵਿਰੋਧ ਦੇ ਬਾਵਜੂਦ ਭਾਜਪਾ ਨੇ 2 ਅਤੇ ਆਜ਼ਾਦ ਉਮੀਦਵਾਰ ਨੇ ਵੀ 2 ਸੀਟਾਂ ਹਾਸਲ ਕੀਤੀਆਂ।

ਇਹ ਵੀ ਦੇਖੋ–

The post ਲੁਧਿਆਣਾ ਨਿਗਮ ਚੋਣਾਂ ਦੌਰਾਨ ਕਿਸ ਪਾਰਟੀ ਦਾ ਰਿਹਾ ਪੱਲੜਾ ਭਾਰੀ, ਦੇਖੋ ਪੂਰੀ ਰਿਪੋਰਟ appeared first on Daily Post Punjabi.

ਸਾਹਨੇਵਾਲ ਜ਼ਿਮਨੀ ਚੋਣ ਦੇ ਆਏ ਨਤੀਜੇ, ਸ਼੍ਰੋਮਣੀ ਅਕਾਲੀ ਦਲ ਨੇ ਮਾਰੀ ਬਾਜ਼ੀ
results Sahnewal by-election: ਲੁਧਿਆਣਾ (ਤਰਸੇਮ ਭਾਰਦਵਾਜ)-ਨਗਰ ਕੌਂਸਲ ਸਾਹਨੇਵਾਲ ਦੀ ਜ਼ਿਮਨੀ ਚੋਣ ‘ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਵਰਨ ਕੁਮਾਰ ਸੋਨੀ ਨੇ ਵੱਡੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ ਹੈ।

results Sahnewal by-election

ਸ਼੍ਰੋਮਣੀ ਅਕਾਲੀ ਦਲ ਦੀ ਇਸ ਵੱਡੀ ਜਿੱਤ ‘ਤੇ ਸਾਹਨੇਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸੀਨੀਅਰ ਅਕਾਲੀ ਆਗੂ ਸਰਨਜੀਤ ਸਿੰਘ ਢਿੱਲੋਂ ਨੇ ਵੋਟਰਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਇਹ ਵੀ ਕਿਹਾ ਕਿ 2022 ‘ਚ ਸ਼੍ਰੋਮਣੀ ਅਕਾਲੀ ਦਲ ਪੰਜਾਬ ‘ਚ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ।

ਇਹ ਵੀ ਦੇਖੋ-–

The post ਸਾਹਨੇਵਾਲ ਜ਼ਿਮਨੀ ਚੋਣ ਦੇ ਆਏ ਨਤੀਜੇ, ਸ਼੍ਰੋਮਣੀ ਅਕਾਲੀ ਦਲ ਨੇ ਮਾਰੀ ਬਾਜ਼ੀ appeared first on Daily Post Punjabi.

ਮੁੱਲਾਂਪੁਰ ਦਾਖਾ ਕੌਂਸ਼ਲ ਜ਼ਿਮਨੀ ਚੋਣ ਦੇ ਐਲਾਨੇ ਗਏ ਨਤੀਜੇ, ਜਾਣੋ
Mullanpur dakha council by-election results: ਲੁਧਿਆਣਾ (ਤਰਸੇਮ ਭਾਰਦਵਾਜ)- ਪੰਜਾਬ ਭਰ ‘ਚ 14 ਫਰਵਰੀ ਨੂੰ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਲਈਆਂ ਵੋਟਾਂ ਪਈਆਂ ਸੀ, ਜਿਨ੍ਹਾਂ ਦੇ ਅੱਜ ਨਤੀਜੇ ਐਲਾਨੇ ਜਾਣਗੇ। ਅੱਜ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ,ਜਿਸ ਦੇ ਚੱਲਦਿਆਂ ਲੁਧਿਆਣਾ ‘ਚ ਵੀ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਪਰ ਕਈ ਥਾਵਾਂ ਤੋਂ ਨਤੀਜੇ ਵੀ ਸਾਹਮਣੇ ਆ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਨਗਰ ਕੌਂਸਲ ਮੁੱਲਾਂਪੁਰ-ਦਾਖਾ ਵਾਰਡ ਨੰਬਰ-8 ਜ਼ਿਮਨੀ ਚੋਣ ਲਈ ਵੋਟਾਂ ਪਈਆਂ ਸੀ ਜਿਸ ਦੇ ਨਤੀਜੇ ਆ ਗਏ ਹਨ। ਦੱਸ ਦੇਈਏ ਕਿ ਵੋਟਾਂ ਦੌਰਾਨ ਕਾਂਗਰਸ ਪਾਰਟੀ ਉਮੀਦਵਾਰ ਜਬਰਜੰਗ ਸਿੰਘ ਸੇਖੋਂ ਨੇ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਸੁਸੀਲ ਕੁਮਾਰ ਵਿੱਕੀ ਨਾਲੋਂ 446 ਵੋਟਾਂ ਵੱਧ ਲੈ ਕੇ ਜੇਤੂ ਬਣਿਆ।

Mullanpur dakha council by-election results

ਦੱਸਣਯੋਗ ਹੈ ਕਿ ਲੁਧਿਆਣੇ ‘ਚ ਕਾਂਗਰਸ ਦੇ ਖਾਤੇ ‘ਚ 4 ਵਾਰਡ ਆਏ ਹਨ ਤੇ ਸ਼੍ਰੋਮਣੀ ਅਕਾਲੀ ਦਲ ਨੇ 4 ‘ਤੇ ਜਿੱਤ ਹਾਸਲ ਕਰ ਲਈ ਹੈ। ਪਾਇਲ ‘ਚ ਕਾਂਗਰਸ ਨੂੰ ਇੱਕ ਸੀਟ, ਅਕਾਲੀ ਦਲ ਨੂੰ 1 ਅਤੇ ਇਕ ਆਜ਼ਾਦ ਨੂੰ ਮਿਲੀ ਹੈ। ਇਸ ਤੋਂ ਇਲਾਵਾ ਰਾਏਕੋਟ ਦੀਆਂ ਸਾਰੀਆਂ ਸੀਟਾਂ ‘ਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਦੋਰਾਹਾ ਤੋਂ 11 ਕਾਂਗਰਸ, 2 ਸ਼੍ਰੋਮਣੀ ਅਕਾਲੀ ਦਲ, ‘ਆਪ’ ਅਤੇ ਇੱਕ ਆਜ਼ਾਦ ਉਮੀਦਵਾਰ ਜੇਤੂ ਬਣੇ ਹਨ।

ਇਹ ਵੀ ਦੇਖੋ–

The post ਮੁੱਲਾਂਪੁਰ ਦਾਖਾ ਕੌਂਸ਼ਲ ਜ਼ਿਮਨੀ ਚੋਣ ਦੇ ਐਲਾਨੇ ਗਏ ਨਤੀਜੇ, ਜਾਣੋ appeared first on Daily Post Punjabi.

ਫੂਡ ਸੇਫਟੀ ਵਿਭਾਗ ਤਿਉਹਾਰਾਂ ਤੋਂ ਪਹਿਲਾਂ ਕਰਵਾ ਰਿਹਾ ਸੈਂਪਲਿੰਗ, ਹੁਣ ਤੱਕ ਲਏ ਗਏ ਇੰਨੇ ਸੈਂਪਲਾਂ
food safety department sampling festivals: ਲੁਧਿਆਣਾ (ਤਰਸੇਮ ਭਾਰਦਵਾਜ)-ਤਿਉਹਾਰੀ ਸੀਜ਼ਨ ਤੋਂ ਪਹਿਲਾਂ ਜ਼ਿਲਾ ਦੇ ਫੂਡ ਸੇਫਟੀ ਵਿਭਾਗ ਵੱਲੋਂ ਵੱਖ-ਵੱਖ ਉਦਪਾਦਾਂ ਦੇ ਸੈਂਪਲ ਭਰੇ ਜਾ ਰਹੇ ਹਨ ਪਰ ਇਨ੍ਹਾਂ ਸੈਂਪਲਾਂ ਦੀ ਰਿਪੋਰਟ ਤਿਉਹਾਰਾਂ ਤੋਂ ਬਾਅਦ ਹੀ ਮਿਲ ਸਕੇਗੀ। ਇਸ ਦਾ ਮੁੱਖ ਕਾਰਨ ਇਹ ਹੈ ਕਿ ਸੂਬੇ ‘ਚ ਇਕ ਹੀ ਸਟੇਟ ਲੈਬ ਹੈ, ਜਿੱਥੇ ਸੂਬੇ ਭਰ ਦੇ ਸੈਂਪਲਾਂ ਜਾ ਰਹੇ ਹਨ। ਹਾਲਾਤ ਇਹ ਹਨ ਕਿ ਸਤੰਬਰ ਮਹੀਨੇ ਦੇ ਗਏ ਕਈ ਸੈਂਪਲਾਂ ਦੀ ਵੀ ਰਿਪੋਰਟ ਹੁਣ ਤੱਕ ਹਾਸਲ ਨਹੀਂ ਹੋਈ ਹੈ ਜਦਕਿ ਇਸ ਮਹੀਨੇ ਵੀ 200 ਤੋਂ ਜਿਆਦਾ ਸੈਂਪਲਾਂ ਲਏ ਗਏ ਹਨ। ਉਨ੍ਹਾਂ ਦੀ ਰਿਪੋਰਟ ਕਦੋਂ ਆਵੇਗੀ, ਇਸ ਦੇ ਬਾਰੇ ਜਾਣਕਾਰੀ ਨਹੀਂ ਹੈ ਜਦਕਿ ਸਟੇਟ ਲੈਬ ‘ਚ ਭੇਜੇ ਜਾਣ ਵਾਲੇ ਸੈਂਪਲਾਂ ਦੀ ਰਿਪੋਰਟ ਜਿਆਦਾ ਤੋਂ ਜਿਆਦਾ 14 ਦਿਨਾਂ ‘ਚ ਆ ਜਾਂਦੀ ਹੈ ਹਾਲਾਂਕਿ ਇਸ ਬਾਰੇ ਪਹਿਲਾਂ ਦੇ ਤਿਉਹਾਰੀ ਸੀਜ਼ਨ ਦੇ ਮੁਕਾਬਲੇ ਕਾਫੀ ਸੈਂਪਲ ਲਏ ਗਏ ਹਨ ਪਰ ਰਿਪੋਰਟ ਆਉਣ ਤੱਕ ਉਹ ਫੂਡ ਖਾਣੇ ਲਾਇਕ ਰਹਿਣਗੇ ਜਾ ਨਹੀਂ, ਇਸ ਬਾਰੇ ਨਹੀਂ ਦੱਸਿਆ ਜਾ ਸਕਦਾ ਹੈ।

food safety department sampling festivals

ਦੱਸਣਯੋਗ ਹੈ ਕਿ ਜੁਲਾਈ ਮਹੀਨੇ ਤੋਂ ਹੁਣ ਤੱਕ ਜ਼ਿਲ੍ਹੇ ‘ਚ 482 ਦੁੱਧ, ਦੁੱਧ ਦੇ ਉਤਪਾਦਾਂ ਅਤੇ ਹੋਰ ਉਤਪਾਦਾਂ ਦੇ ਸੈਂਪਲ ਭਰੇ ਗਏ ਹਨ। ਇਸ ‘ਚ ਜੁਲਾਈ ਮਹੀਨੇ ‘ਚ 89 ਕੁੱਲ ਸੈਂਪਲ ਲਏ ਗਏ। ਇਨ੍ਹਾਂ ‘ਚ 75 ਸੈਂਪਲ ਪਾਸ ਰਹੇ ਜਦਕਿ 14 ਫੇਲ ਹੋਏ। ਅਗਸਤ ਮਹੀਨੇ ‘ਚ 98 ਸੈਂਪਲਾਂ ‘ਚੋਂ 80 ਪਾਸ ਹੋਏ ਜਦਕਿ 17 ਫੇਲ ਰਹੇ। ਸਤੰਬਰ ਮਹੀਨੇ ‘ਚ 78 ਸੈਂਪਲ ਲਏ ਗਏ, ਜਿਨ੍ਹਾਂ ‘ਚੋਂ 51 ਦੀ ਰਿਪੋਰਟ ਮਿਲੀ ਹੈ, ਜਿਨ੍ਹਾਂ 36 ਪਾਸ ਜਦਕਿ 15 ਫੇਲ ਪਾਏ ਗਏ। ਇਸ ਦੇ ਨਾਲ 27 ਸੈਂਪਲਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ, ਜਦਕਿ ਅਕਤੂਬਰ ‘ਚ ਹੁਣ ਤੱਕ 217 ਸੈਂਪਲ ਲਏ ਗਏ। ਇਸ ‘ਚ ਹੁਣ ਤੱਕ ਇਕ ਦੀ ਵੀ ਰਿਪੋਰਟ ਨਹੀਂ ਮਿਲ ਸਕੀ ਹੈ।

food safety department sampling festivals

ਡੀ.ਐੱਚ.ਓ ਡਾ. ਰਾਜੇਸ਼ ਗਰਗ ਨੇ ਦੱਸਿਆ ਹੈ ਕਿ ਪਹਿਲਾਂ ਸਟੇਟ ਲੈਬ ‘ਚ ਕੁਝ ਮੁਲਜ਼ਮ ਕੋਵਿਡ ਪਾਜ਼ੀਟਿਵ ਆ ਗਏ ਸੀ। ਇਸ ਕਾਰਨ ਦੇਰੀ ਹੋਈ। ਹੁਣ ਸੂਬੇ ਭਰ ‘ਚ ਤਿਉਹਾਰਾਂ ਦੇ ਕਾਰਨ ਜਿਆਦਾ ਸੈਂਪਲਿੰਗ ਹੋ ਰਹੀ ਹੈ। ਇਸ ਲਈ ਰਿਪੋਰਟ ਆਉਣ ‘ਚ ਕੁਝ ਸਮਾਂ ਲੱਗ ਰਿਹਾ ਹੈ ਪਰ ਭੇਜੇ ਗਏ ਸੈਂਪਲਾਂ ਦੀ ਰਿਪੋਰਟ ਜਲਦੀ ਮਿਲਣ ਦੀ ਉਮੀਦ ਹੈ।

The post ਫੂਡ ਸੇਫਟੀ ਵਿਭਾਗ ਤਿਉਹਾਰਾਂ ਤੋਂ ਪਹਿਲਾਂ ਕਰਵਾ ਰਿਹਾ ਸੈਂਪਲਿੰਗ, ਹੁਣ ਤੱਕ ਲਏ ਗਏ ਇੰਨੇ ਸੈਂਪਲਾਂ appeared first on Daily Post Punjabi.

ਦਸਵੀਂ ਓਪਨ ਦੇ ਨਤੀਜੇ ਨਹੀਂ ਕੀਤੇ ਐਲਾਨ, ਕੀਤਾ ਰੋਸ ਪ੍ਰਦਰਸ਼ਨ
ਲੁਧਿਆਣਾ, (ਤਰਸੇਮ ਭਾਰਦਵਾਜ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਜੇ ਤਕ 10ਵੀਂ ਓਪਨ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਐਲਾਨ ਨਾ ਕੀਤੇ ਜਾਣ ਨੂੰ ਲੈ ਕੇ ਵਿਦਿਆਰਥੀਆਂ ਨੇ ਬੀਤੇ ਦਿਨ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਸਾਹਮਣੇ ਧਰਨਾ ਦਿੱਤਾ ਹੈ।

Tenth Open results not announced, protests staged

ਇਸ ਧਰਨੇ ‘ਚ ਆਮ ਆਦਮੀ ਪਾਰਟੀ ਦੀ ਹਲਕਾ ਤਲਵੰਡੀ ਤੋਂ ਵਿਧਾਇਕ ਪ੍ਰੋ.ਬਲਜਿੰਦਰ ਕੌਰ ਵੀ ਸ਼ਾਮਲ ਸੀ।ਇਸ ਮੌਕੇ ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਖਾਸ ਕਰ ਕੇ ਸਿੱਖਿਆ ਮੰਤਰੀ ਦੀ ਨਾਲਾਇਕੀ ਗਰੀਬ, ਅਨੁਸੂਚਿਤ ਜਾਤੀ ਅਤੇ ਆਮ ਘਰਾਂ ਦੇ ਉਨ੍ਹਾਂ ਹਜ਼ਾਰਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਤਬਾਹ ਕਰ ਰਹੀ ਹੈ, ਜੋ ਘਰੇਲੂ ਹਾਲਾਤਾਂ ਅਤੇ ਮਜਬੂਰੀਆਂ ਕਾਰਨ ਰੈਗੁਲਰ ਪੜ੍ਹਾਈ ਕਰਨ ਦੀ ਬਜਾਏ ਬੋਰਡ ਦੀ ਓਪਨ ਸਕੂਲ ਪ੍ਰਣਾਲੀ ਤੋਂ ਪੜ੍ਹ ਰਹੇ ਹਨ।ਓਪਨ 10ਵੀਂ ਕਰ ਰਹੇ ਵਿਦਿਆਰਥੀਆਂ ਦਾ ਨਤੀਜਾ ਅਜੇ ਤਕ ਐਲਾਨ ਨਹੀਂ ਕੀਤਾ ਗਿਆ।ਜਿਸ ਕਾਰਨ ਉਹ ਫੌਜ ਦੀ ਭਰਤੀ ਸਮੇਤ ਨੌਕਰੀਆਂ ਦੇ ਹੋਰਾਂ ਮੌਕਿਆਂ ਤੋਂ ਵਾਂਝੇ ਰਹਿ ਰਹੇ ਹਨ।ਉਨ੍ਹਾਂ ਨੇ ਮੰਗ ਕੀਤੀ ਕਿ ਜਿੰਨੀ ਜਲਦੀ ਹੋ ਸਕੇ, ਵਿਦਿਆਰਥੀਆਂ ਦੇ ਨਤੀਜੇ ਐਲਾਨ ਕੀਤੇ ਜਾਣ।ਤਾਂ ਜੋ ਬਹੁਤ ਸਾਰੇ ਵਿਦਿਆਰਥੀ 30 ਅਗਸਤ ਨੂੰ ਹੋ ਰਹੀਆਂ ਭਾਰਤੀ ਫੌਜ ਦੀ ਭਰਤੀ ‘ਚ ਹਿੱਸਾ ਲੈ ਸਕਣ।ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ 10ਵੀਂ ਓਪਨ ਜਮਾਤ ਦੇ ਕੁਲ 31 ਹਜ਼ਾਰ ਵਿਦਿਆਰਥੀ ਹਨ।ਹਰ ਸਾਲ ਵਿਦਿਆਰਥੀ 15 ਹਜ਼ਾਰ ਰੁਪਏ ਫੀਸ ਦਿੰਦਾ ਹੈ।ਦੱਸਣਯੋਗ ਹੈ ਕਿ ਕੁਲ 46 ਕਰੋੜ 50 ਲੱਖ ਰੁਪਏ ਬੋਰਡ ਸਰਕਾਰ ਵਲੋਂ ਇਕੱਠਾ ਕੀਤਾ ਜਾਂਦਾ ਹੈ।ਇੰਨਾ ਪੈਸਾ ਇਕੱਠਾ ਹੋਣ ਦੇ ਬਾਵਜੂਦ ਸਰਕਾਰ ਨਤੀਜਾ ਐਲਾਨ ਕਰਨ ਦੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ।

The post ਦਸਵੀਂ ਓਪਨ ਦੇ ਨਤੀਜੇ ਨਹੀਂ ਕੀਤੇ ਐਲਾਨ, ਕੀਤਾ ਰੋਸ ਪ੍ਰਦਰਸ਼ਨ appeared first on Daily Post Punjabi.