resume Archives - Daily Post Punjabi

ਲੁਧਿਆਣਾ ਪੁਲਿਸ ਵੱਲੋਂ ‘ਨੋ ਯੂਅਰ ਕੇਸ’ ਸਕੀਮ ਦੀ ਮੁੜ ਸ਼ੁਰੂਆਤ
police Know Your Case service: ਲੁਧਿਆਣਾ (ਤਰਸੇਮ ਭਾਰਦਵਾਜ)-ਪੈਂਡਿੰਗ ਮਾਮਲਿਆਂ ਦੇ ਨਿਪਟਾਰੇ ਲਈ ਲੁਧਿਆਣਾ ਪੁਲਿਸ ਵਲੋਂ ‘ਨੋ ਯੂਅਰ ਕੇਸ ਸਕੀਮ‘ ਦੀ ਮੁੜ ਤੋਂ ਸ਼ੁਰੂਆਤ ਕੀਤੀ ਜਾ ਰਹੀ ਹੈ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਸ ਸਕੀਮ ਤਹਿਤ ਲੋਕ ਆਪਣੇ ਕੇਸ ਦੀ ਜਾਣਕਾਰੀ ਸਵੇਰੇ 10 ਵਜੇ ਤੋਂ 2 ਵਜੇ ਦੁਪਹਿਰ ਤੱਕ ਸਬੰਧਿਤ ਥਾਣਿਆਂ ‘ਚ ਜਾ ਕੇ ਹਾਸਲ ਕਰ ਸਕਣਗੇ। ਇਸ ਦੀ ਸ਼ੁਰੂਆਤ 21 ਨਵੰਬਰ ਤੋਂ ਕੀਤੀ ਜਾ ਰਹੀ ਹੈ।

police Know Your Case service

ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਇਹ ਵੀ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨੂੰ ਲੋਕਾਂ ਨੂੰ ਜਾਣਕਾਰੀ ਦੇਣ ਲਈ ਹੁਕਮ ਜਾਰੀ ਕਰ ਦਿੱਤੇ ਗਏ ਹਨ।ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਇਸ ਸਕੀਮ ਨੂੰ ਆਰਜ਼ੀ ਤੌਰ ‘ਤੇ ਰੋਕ ਦਿੱਤਾ ਗਿਆ ਸੀ। ਹੁਣ ਇਹ ਸਕੀਮ ਮੁੜ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਤ ਹਰ ਸ਼ਨੀਵਾਰ ਨੂੰ ਵੱਖ-ਵੱਖ ਥਾਣਿਆਂ ‘ਚ ਕੈਂਪ ਲਗਾਏ ਜਾਣਗੇ। ਉੱਥੇ ਵੀ ਲੋਕਾਂ ਨੂੰ ਉਨ੍ਹਾਂ ਦੇ ਕੇਸਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

police Know Your Case service

ਵੇਰਵਾ ਇਸ ਪ੍ਰਕਾਰ ਹੈ ਕਮਿਸ਼ਨਰ ਮਿਤੀ 28 ਨਵੰਬਰ ਨੂੰ ਡੀਵੀਜ਼ਨ ਨੰਬਰ 1,2,3,4,5,8, ਮਾਡਲ ਟਾਊਨ, ਟਰੈਫਿਕ ਵਿੰਗ, ਪੁਲਿਸ ਲਾਈਨ, ਸੀ.ਏ.ਡਬਲਿਯੂ, ਸੈਲ ਅਤੇ ਥਾਣਾ ਵੋਮੈਨ ਸੈੱਲ, 5 ਦਸੰਬਰ ਨੂੰ ਦੁੱਗਰੀ, ਡੇਹਲੋ ਸਦਰ, ਸਾਹਨੇਵਾਲ, ਡਵੀਜਨ ਨੰਬਰ 7, ਮੇਹਰਬਾਨ , ਟਿੱਬਾ,ਈ.? ਵਿੰਗ, ਪੁਲਿਸ ਲਾਈਨ ਅਤੇ ਐਂਟੀ ਹਿਊਮਨ ਟ੍ਰੈਫਕਿੰਗ ਯੂਨਿਟ, 12 ਦਸੰਬਰ ਨੂੰ ਥਾਣਾ ਦਰੇਸੀ, ਜੋਧੇਵਾਲ, ਸਲੇਮ ਟਾਬਰੀ , ਹੈਬੋਵਾਲ, ਲਾਡੋਵਾਲ, ਪੀ.ਏ.ਯੂ, ਸਰਾਭਾ ਨਗਰ, ਲਾਇਸੰਸਿੰਗ ਯੂਨਿਟ, ਸੀ.ਪੀ.ਆਰ.ਸੀ , ਸੀ.ਏ.ਡਬਲਿਯੂ ਸੈਲ ਅਤੇ ਥਾਣਾ ਵੋਮੈਨ, 19 ਦਸੰਬਰ ਨੂੰ ਥਾਣਾ ਫੋਕਲ ਪੁਆਇੰਟ, ਮੋਤੀ ਨਗਰ, ਜਮਾਲਪੁਰ, ਕੂੰਮਕਲਾ, ਡਵੀਜਨ ਨੰਬਰ 6, ਸ਼ਿਮਲਾਪੁਰੀ, ਡਾਬਾ ਅਤੇ ਸਾਈਬਰ ਕਰਾਈਮ ਯੂਨਿਟ ‘ਚ ਕੈਂਪ ਲਾਇਆ ਜਾਵੇਗਾ।

police Know Your Case service

ਜ਼ਿਕਰਯੋਗ ਹੈ ਕਿ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵਲੋਂ ਸ਼ੁਰੂ ਕੀਤੀ ਗਈ ਨੋ ਯੂਅਰ ਕੇਸ ਸਕੀਮ ਨਾਲ ਥਾਣਿਆਂ ‘ਚ ਪਈਆਂ ਹਜ਼ਾਰਾਂ ਪੈਡਿੰਗ ਦਰਖਸਤਾ ਦਾ ਨਿਪਟਾਰਾ ਹੋਣ ਨਾਲ ਲੋਕਾਂ ਦਾ ਸਮਾਂ ਵੀ ਬਚ ਗਿਆ ਸੀ ਅਤੇ ਥਾਣਿਆਂ ‘ਚ ਪੁਲਿਸ ਮੁਲਾਜ਼ਮਾਂ ਦਾ ਕੰਮ ਵੀ ਘੱਟ ਗਿਆ ਸੀ, ਜਿਸ ਨਾਲ ਥਾਣਿਆਂ ‘ਚ ਲੋਕਾਂ ਨੂੰ ਜਲਦੀ ਇਨਸਾਫ ਮਿਲਣਾ ਸ਼ੁਰੂ ਹੋ ਗਿਆ ਹੈ।

The post ਲੁਧਿਆਣਾ ਪੁਲਿਸ ਵੱਲੋਂ ‘ਨੋ ਯੂਅਰ ਕੇਸ’ ਸਕੀਮ ਦੀ ਮੁੜ ਸ਼ੁਰੂਆਤ appeared first on Daily Post Punjabi.

ਦੀਵਾਲੀ ਤੋਂ ਪਹਿਲਾਂ ਨਹੀਂ ਸ਼ੁਰੂ ਹੋਣਗੀਆਂ ਮੁੰਬਈ ਲੋਕਲ ਟ੍ਰੇਨਾਂ, ਯਾਤਰੀਆਂ ਨੇ ਕੀਤਾ ਪ੍ਰਦਰਸ਼ਨ
local railway resume november passengers protests : ਦੇਸ਼ ‘ਚ ਫੈਲ ਰਹੇ ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਵਿਆਪੀ ਤਾਲਾਬੰਦੀ ਲੱਗਣ ਕਾਰਨ ਮੁੰਬਈ ਦੀ ਲਾਈਫਲਾਈਨ ਕਹੇ ਜਾਣ ਵਾਲੀਆਂ ਸਥਾਨਕ ਰੇਲ ਗੱਡੀਆਂ ਦੀਆਂ ਸੇਵਾਵਾਂ 22 ਮਾਰਚ ਤੋਂ ਰੋਕ ਦਿੱਤੀਆਂ ਗਈਆਂ ਹਨ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੰਬਰ ਤੋਂ ਪਹਿਲਾਂ ਸੇਵਾ ਸ਼ੁਰੂ ਹੋਣ ਦੀ ਉਮੀਦ ਨਹੀਂ ਹੈ। ਯਾਤਰੀ ਰੇਲ ਸੇਵਾਵਾਂ  ਮੁਲਤਵੀ ਹੋਣ ਤੋਂ ਨਾਰਾਜ਼ ਹਨ ਅਤੇ ਉਨ੍ਹਾਂ ਰੇਲਵੇ ਸਟੇਸ਼ਨਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਵੀ ਕੀਤਾ। ਸਥਾਨਕ ਰੇਲ ਗੱਡੀਆਂ ਰਾਹੀਂ ਯਾਤਰਾ ਦੀ ਆਗਿਆ ਦੀ ਮੰਗ ਕਰਦਿਆਂ ਸੋਮਵਾਰ ਦੁਪਹਿਰ ਤਕਰੀਬਨ 300 ਨਾਰਾਜ਼ ਯਾਤਰੀਆਂ ਨੇ ਵਿਰਾੜ ਰੇਲਵੇ ਸਟੇਸ਼ਨ ਦੇ ਬਾਹਰ ਪ੍ਰਦਰਸ਼ਨ ਕੀਤਾ। ਇਹ ਘਟਨਾ ਸਵੇਰੇ 11 ਵਜੇ ਵਾਪਰੀ ਜਦੋਂ ਦਫਤਰ ਜਾ ਰਹੇ ਕਰਮਚਾਰੀ ਸਟੇਸ਼ਨ ਦੇ ਬਾਹਰ ਇਕੱਠੇ ਹੋਏ ਅਤੇ ਉਪਨਗਰ ਰੇਲਵੇ ਸੇਵਾਵਾਂ ਨੂੰ ਮੁੜ ਚਾਲੂ ਕਰਨ ਦੀ ਮੰਗ ਕੀਤੀ।

local railway resume  november passengers protests

ਹਾਲਾਂਕਿ, ਰੇਲਵੇ ਪ੍ਰੋਟੈਕਸ਼ਨ ਪੁਲਿਸ (ਆਰਪੀਐਫ), ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਅਤੇ ਸਥਾਨਕ ਪੁਲਿਸ ਕਰਮਚਾਰੀਆਂ ਦੁਆਰਾ ਅੱਧੇ ਘੰਟੇ ਦੇ ਅੰਦਰ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕੀਤਾ ਗਿਆ। ਇਸ ਤੋਂ ਪਹਿਲਾਂ 22 ਜੁਲਾਈ ਨੂੰ ਨਲਾਸੋਪਾਰਾ ਵਿਚ ਨਾਰਾਜ਼ ਯਾਤਰੀਆਂ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਸਥਾਨਕ ਰੇਲ ਗੱਡੀਆਂ ਰਾਹੀਂ ਯਾਤਰਾ ਕਰਨ ਦੀ ਆਗਿਆ ਦਿੱਤੀ ਜਾਵੇ। ਪ੍ਰਦਰਸ਼ਨਕਾਰੀਆਂ ਨੇ ਉਸ ਸਮੇਂ ਬੈਰੀਕੇਡ ਤੋੜ ਦਿੱਤੇ ਸਨ ਅਤੇ ਰੇਲ ਸੇਵਾਵਾਂ ਵਿਚ ਵਿਘਨ ਪਾਉਣ ਲਈ ਪਟੜੀਆਂ ‘ਤੇ ਖੜੇ ਹੋ ਗਏ ਸਨ, ਜ਼ਰੂਰੀ ਸੇਵਾ ਕਰਮਚਾਰੀ ਜੋ ਕੋਵਿਡ -19 ਮਹਾਂਮਾਰੀ ਦੇ ਵਿਰੁੱਧ ਲੜ ਰਹੇ ਹਨ, ਨੂੰ ਸਿਰਫ ਮੁੰਬਈ ਵਿੱਚ ਉਪਨਗਰ ਰੇਲ ਗੱਡੀਆਂ ਰਾਹੀਂ ਯਾਤਰਾ ਕਰਨ ਦੀ ਆਗਿਆ ਹੈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਸੇਵਾਵਾਂ, ਜਿਨ੍ਹਾਂ ਨੂੰ ਕੋਵਿਡ -19 ਕਾਰਨ 22 ਮਾਰਚ ਨੂੰ ਮੁਅੱਤਲ ਕੀਤਾ ਗਿਆ ਸੀ, ਨਵੰਬਰ ਦੇ ਅੱਧ ਵਿਚ ਦੀਵਾਲੀ ਤਕ ਉਨ੍ਹਾਂ ਦੀ ਪੂਰੀ ਸਮਰੱਥਾ ਤੋਂ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਹੈ।

The post ਦੀਵਾਲੀ ਤੋਂ ਪਹਿਲਾਂ ਨਹੀਂ ਸ਼ੁਰੂ ਹੋਣਗੀਆਂ ਮੁੰਬਈ ਲੋਕਲ ਟ੍ਰੇਨਾਂ, ਯਾਤਰੀਆਂ ਨੇ ਕੀਤਾ ਪ੍ਰਦਰਸ਼ਨ appeared first on Daily Post Punjabi.