retired bank employee killed Archives - Daily Post Punjabi

ਕਪੂਰਥਲਾ ‘ਚ ਵੱਡੀ ਵਾ.ਰਦਾਤ, ਅਣਪਛਾਤਿਆਂ ਨੇ ਘਰ ‘ਚ ਵੜ ਕੇ ਰਿਟਾਇਰਡ ਬੈਂਕ ਮੁਲਾਜ਼ਮ ਦਾ ਕੀਤਾ ਕ.ਤਲ
ਕਪੂਰਥਲਾ ਦੇ ਥਾਣਾ ਸੁਭਾਨਪੁਰ ਅਧੀਨ ਆਉਦੇ ਪਿੰਡ ਦਿਆਲਪੁਰ ਵਿਖੇ ਬੀਤੀ ਰਾਤ ਅਣਪਛਾਤੇ ਵਿਅਕਤੀਆ ਵੱਲੋਂ ਇੱਕ ਘਰ ਵਿੱਚ ਦਾਖਲ ਹੋ ਕੇ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਬਲਵੰਤ ਸਿੰਘ (75) ਵਜੋ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ DSP ਭੁਲੱਥ ਭਾਰਤ ਭੂਸ਼ਣ ਸੈਣੀ, ਥਾਣਾ ਮੁੱਖੀ ਸੁਭਾਨਪੁਰ ਹਰਦੀਪ ਸਿੰਘ ਮਾਨ ਪੁਲਿਸ ਪਾਰਟੀ ਸਣੇ ਮੌਕੇ ਤੇ ਪੁੱਜੇ ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਪੂਰਥਲਾ ਮੋਰਚਰੀ ’ਚ ਪੋਸਟਮਾਰਟ ਲਈ ਰਖਵਾਇਆ ਹੈ।

ਇਸ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਗਿਆਨ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਉੱਚੀ ਗਲੀ ਪੰਡਿਆ ਵਾਲੀ ਦਿਆਲਪੁਰ ਥਾਣਾ ਸੁਭਾਨਪੁਰ ਨੇ ਦੱਸਿਆ, ਮੈਂ ਪਿੱਛਲੇ ਕੁੱਝ ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਅਮਰੀਕਾ, ਕੈਲੀਫੋਰਨੀਆ ਸ਼ਹਿਰ ਵਿੱਚ ਰਹਿ ਰਿਹਾ ਹਾਂ। ਅਸੀ ਦੋ ਭਰਾ ਹਾਂ ਵੱਡਾ ਭਰਾ ਬਲਵੰਤ ਸਿੰਘ ਹੈ। ਬੀਤੀ 30 ਨਵੰਬਰ ਨੂੰ ਉਹ ਅਮਰੀਕਾ ਤੋਂ ਆਪਣੀ ਪਤਨੀ ਸਮੇਤ ਆਪਣੇ ਘਰ ਪਿੰਡ ਦਿਆਲਪੁਰ ਵਿਖੇ ਪੁੱਜਾ ਸੀ। ਬਲਵੰਤ ਸਿੰਘ ਸਾਨੂੰ ਅੰਮ੍ਰਿਤਸਰ ਏਅਰਪੋਰਟ ਤੋ ਘਰ ਲੈ ਕੇ ਆਇਆ ਸੀ।

ਉਨ੍ਹਾਂ ਦੱਸਿਆ ਕਿ ਵੱਡਾ ਭਰਾ ਬਲਵੰਤ ਸਿੰਘ ਕੋਅਪਰੇਟਿਵ ਬੈਂਕ ਤੋ ਜਿਲਾ ਰਜਿਸਟਰਾਰ ਦੇ ਅਹੁਦੇ ਤੋਂ ਰਿਟਾਇਰ ਹੋਇਆ ਹੈ। ਉਸ ਦੀ ਪਤਨੀ ਅਤੇ ਲੜਕੇ ਦੀ ਮੋਤ ਹੋ ਚੁੱਕੀ ਹੈ ਅਤੇ 2 ਲੜਕੀਆ ਕਨੇਡਾ ਤੇ ਅਮਰੀਕਾ ਵਿਖੇ ਰਹਿ ਰਹੀਆ ਹਨ। ਉਨ੍ਹਾਂ ਦੱਸਿਆ ਕਿ ਬਲਵੰਤ ਸਿੰਘ ਆਪਣੇ ਘਰ ਵਿੱਚ ਇਕੱਲਾ ਹੀ ਰਹਿੰਦਾ ਸੀ ਅਤੇ ਉਹ ਪਿੰਡ ਦਿਆਲਪੁਰ ਵਿੱਚ ਆਪਣੇ ਵੱਖਰੇ ਘਰ ਵਿੱਚ ਰਹਿੰਦਾ ਹਾਂ।

ਗਿਆਨ ਸਿੰਘ ਨੇ ਅੱਗੇ ਦੱਸਿਆ ਕਿ ਬਲਵੰਤ ਸਿੰਘ ਸ਼ਾਮ ਵੇਲੇ ਸਾਡੇ ਘਰੋ ਚਾਹ-ਪਾਣੀ ਪੀ ਕੇ ਆਪਣੇ ਘਰ ਨੂੰ ਚਲਾ ਗਿਆ ਸੀ। ਬਲਵੰਤ ਸਿੰਘ ਨੇ ਆਪਣੇ ਘਰ ਦੇ ਇੱਕ ਕਮਰੇ ਵਿੱਚ ਸੰਗਮ ਲਾਲ ਰਾਏ ਪੁੱਤਰ ਗੋਪੀ ਨਾਥ ਰਾਏ ਵਾਸੀ ਪੂਰੇ ਮੁੱਠਾ ਥਾਣਾ ਬੋਪੀਆ ਮਊ ਜਿਲਾ ਪ੍ਰਤਾਪਗੜ੍ਹ, ਯੂ.ਪੀ ਨੂੰ ਕਿਰਾਏ ਤੇ ਰੱਖਿਆ ਹੋਇਆ ਹੈ। ਉਹ ਹਮੀਰਾ ਫੈਕਟਰੀ ਵਿੱਚ ਕੰਮ ਕਰਦਾ ਹੈ। ਸੰਗਮ ਲਾਲ ਰਾਏ ਨਾਈਟ ਸ਼ਫਿਟ ਤੇ ਕੰਮ ਤੇ ਗਿਆ ਸੀ ਅਤੇ ਫੈਕਟਰੀ ਵਿੱਚੋ ਕੰਮ ਤੋ ਛੁੱਟੀ ਹੋਣ ਤੇ ਜਦੋ ਉਹ 12.50 ਰਾਤ ਨੂੰ ਘਰ ਪੁੱਜਾ ਤਾਂ ਉਸਨੇ ਦੇਖਿਆ ਕਿ ਬਲਵੰਤ ਸਿੰਘ ਦੇ ਕਮਰੇ ਦੀ ਲਾਈਟ ਜੱਗ ਰਹੀ ਸੀ ਅਤੇ ਕਮਰੇ ਦਾ ਦਰਵਾਜਾ ਖੁੱਲਾ ਸੀ।

ਇਹ ਵੀ ਪੜ੍ਹੋ : ਮੈਰੀਟੋਰੀਅਸ ਸਕੂਲ ‘ਚ 40 ਵਿਦਿਆਰਥੀ ਹੋਏ ਬਿਮਾਰ, ਹੋਸਟਲ ਦੇ ਖਾਣੇ ਨਾਲ ਵਿਗੜੀ ਬੱਚਿਆਂ ਦੀ ਸਿਹਤ

ਸੰਗਮ ਲਾਲ ਰਾਏ ਨੇ ਜਦੋਂ ਅੱਗੇ ਜਾ ਕੇ ਦੇਖਿਆ ‘ਤਾਂ ਬਲਵੰਤ ਸਿੰਘ ਦੀ ਲਾਸ਼ ਖੂਨ ਨਾਲ ਲੱਥਪੱਥ ਫਰਸ਼ ਤੇ ਪਈ ਸੀ ਅਤੇ ਕਮਰੇ ਅੰਦਰ ਸਾਰਾ ਸਮਾਨ ਖਿਲਰਿਆ ਪਿਆ ਸੀ। ਉਸ ਨੇ ਇਸ ਘਟਨਾ ਬਾਰੇ ਮੇਰੇ ਤਾਏ ਦੇ ਪੋਤਰੇ ਸਰਬਜੀਤ ਸਿੰਘ ਪੱਡਾ ਪੁੱਤਰ ਕਰਮ ਸਿੰਘ ਵਾਸੀ ਦਿਆਲਪੁਰ ਥਾਣਾ ਸੁਭਾਨਪੁਰ ਜੋ ਕਿ ਬਲਵੰਤ ਸਿੰਘ ਦੇ ਘਰ ਦੇ ਨਾਲ ਹੀ ਰਹਿੰਦਾ ਹੈ ਨੂੰ ਦੱਸਿਆ। ਸਰਬਜੀਤ ਨੇ ਰਾਤ ਕਰੀਬ 01.15 ਵਜੇ ਉਸ ਦੇ ਘਰ ਆ ਕੇ ਦੱਸਿਆ ਕਿ ਬਲਵੰਤ ਸਿੰਘ ਦੀ ਆਪਣੇ ਘਰ ਵਿੱਚ ਕਮਰੇ ਅੰਦਰ ਲਾਸ਼ ਫਰਸ਼ ਤੇ ਪਈ ਹੈ।

ਉਹ ਤੁਰੰਤ ਆਪਣੇ ਭਰਾ ਬਲਵੰਤ ਸਿੰਘ ਦੇ ਘਰ ਜਾ ਕੇ ਦੇਖਿਆ ਤਾ ਬਲਵੰਤ ਸਿੰਘ ਦਾ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਸੀ। ਉਸ ਦੇ ਸਿਰ ਵਿੱਚ ਅਤੇ ਖੱਬੀ ਲੱਤ ਤੇ ਗਹਿਰੇ ਸੱਟਾ ਦੇ ਨਿਸ਼ਾਨ ਸਨ ਅਤੇ ਕਮਰੇ ਅੰਦਰ ਖੂਨ ਤੇ ਸਾਰਾ ਸਮਾਨ ਖਿਲਰਿਆ ਪਿਆ ਸੀ। ਉਸ ਅਨੁਸਾਰ ਬਲਵੰਤ ਸਿੰਘ ਦੀ ਕਿਸੇ ਨਾ ਮਲੂਮ ਵਿਅਕਤੀਆ ਵੱਲੋ ਚੋਰੀ ਕਰਨ ਦੀ ਨੀਅਤ ਨਾਲ ਰਾਤ ਸਮੇ ਘਰ ਵਿੱਚ ਦਾਖਲ ਹੋ ਕੇ ਹਥਿਆਰਾ ਨਾਲ ਮੋਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਪੁਲਿਸ ਨੇ ਬਿਆਨਾ ਦੇ ਅਧਾਰ ’ਤੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ਼ ਕੀਤਾ ਹੈ ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਕਪੂਰਥਲਾ ‘ਚ ਵੱਡੀ ਵਾ.ਰਦਾਤ, ਅਣਪਛਾਤਿਆਂ ਨੇ ਘਰ ‘ਚ ਵੜ ਕੇ ਰਿਟਾਇਰਡ ਬੈਂਕ ਮੁਲਾਜ਼ਮ ਦਾ ਕੀਤਾ ਕ.ਤਲ appeared first on Daily Post Punjabi.