Retired Master Cremated Roadside Archives - Daily Post Punjabi

ਜਲੰਧਰ ‘ਚ ਪਾਣੀ ‘ਚ ਡੁੱਬਿਆ ਸ਼ਮਸ਼ਾਨਘਾਟ, ਸੇਵਾ-ਮੁਕਤ ਮਾਸਟਰ ਦਾ ਸੜਕ ਕਿਨਾਰੇ ਕੀਤਾ ਗਿਆ ਅੰਤਿਮ ਸੰਸਕਾਰ
ਜਲੰਧਰ ਦੇ ਸ਼ਾਹਕੋਟ ਸਬ-ਡਵੀਜ਼ਨ ਦੇ ਪਿੰਡ ਗਿੱਦੜਪਿੰਡੀ (ਲੋਹੀਆਂ) ‘ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ। ਪਿੰਡ ਵਿੱਚ ਸੰਪਰਕ ਲਈ ਨਾ ਤਾਂ ਮੋਬਾਈਲ ਨੈੱਟਵਰਕ ਆ ਰਿਹਾ ਹੈ ਅਤੇ ਨਾ ਹੀ ਸਿਹਤ ਸਹੂਲਤਾਂ ਉਪਲਬਧ ਹਨ। ਇਸ ਦੌਰਾਨ ਪਿੰਡ ਦੇ ਮਾਸਟਰ ਸੋਹਣ ਸਿੰਘ ਦੀ ਸਿਹਤ ਸੇਵਾਵਾਂ ਨਾ ਮਿਲਣ ਕਾਰਨ ਮੌਤ ਹੋ ਗਈ। ਇੰਨਾ ਹੀ ਨਹੀਂ ਪਿੰਡ ‘ਚ ਪਾਣੀ ਭਰ ਜਾਣ ਕਾਰਨ ਸ਼ਮਸ਼ਾਨਘਾਟ ਪਾਣੀ ‘ਚ ਡੁੱਬਣ ਗਿਆ ਹੈ , ਜਿਸ ਕਾਰਨ ਲੋਕਾਂ ਨੂੰ ਮ੍ਰਿਤਕ ਦਾ ਅੰਤਿਮ ਸੰਸਕਾਰ ਸੜਕ ਦੇ ਕਿਨਾਰੇ ਹੀ ਕਰਨਾ ਪਿਆ।

Cremation of retired master

ਮਾਸਟਰ ਸੋਹਣ ਸਿੰਘ ਦਾ ਅੰਤਿਮ ਸੰਸਕਾਰ ਕਰਨ ਵਾਲੇ ਉਨ੍ਹਾਂ ਦੇ ਦੋਹਤੇ ਨੇ ਦੱਸਿਆ ਕਿ ਉਨ੍ਹਾਂ ਦੇ ਨਾਨਾ ਜੋ ਕਿ 85 ਸਾਲ ਦੇ ਸਨ, ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। ਪਰ ਪਿੰਡ ਵਿੱਚ ਸਿਹਤ ਸੇਵਾਵਾਂ ਨਾ ਮਿਲਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਪੂਰੀ ਤਰ੍ਹਾਂ ਵਿਗੜ ਗਈ। ਉਸ ਨੇ ਦੱਸਿਆ ਕਿ ਮੋਬਾਈਲ ਨੈੱਟਵਰਕ ਅਤੇ ਕਿਸੇ ਨਾਲ ਸੰਪਰਕ ਨਾ ਹੋਣ ਕਾਰਨ ਉਹ ਆਪਣੇ ਨਾਨੇ ਨੂੰ ਹਸਪਤਾਲ ਤੱਕ ਨਹੀਂ ਪਹੁੰਚਾ ਸਕਿਆ।

ਇਹ ਵੀ ਪੜ੍ਹੋ : ਹੜ੍ਹ ‘ਚ ਲੋਕਾਂ ਨੂੰ ਬਚਾਉਣ ਗਿਆ ਸੀ 17 ਸਾਲਾ ਨੌਜਵਾਨ, 2 ਦਿਨਾਂ ਬਾਅਦ ਮਿਲੀ ਮ੍ਰਿ.ਤਕ ਦੇਹ

ਸਵਰਗੀ ਸੇਵਾ-ਮੁਕਤ ਮਾਸਟਰ ਸੋਹਣ ਸਿੰਘ ਦੇ ਦੋਹਤੇ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਮਦਦ ਲਈ ਤਰਸ ਰਹੇ ਸਨ ਪਰ ਉਨ੍ਹਾਂ ਦੇ ਪਿੰਡ ਕੋਈ ਨਹੀਂ ਆਇਆ। ਹੜ੍ਹ ਪ੍ਰਭਾਵਿਤ ਇਲਾਕਾ ਹੋਣ ਕਾਰਨ ਰਿਸ਼ਤੇਦਾਰ ਵੀ ਮਾਸਟਰ ਸੋਹਣ ਸਿੰਘ ਦਾ ਹਾਲ ਜਾਣਨ ਜਾਂ ਉਨ੍ਹਾਂ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਨਹੀਂ ਪਹੁੰਚ ਸਕੇ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਜਲੰਧਰ ‘ਚ ਪਾਣੀ ‘ਚ ਡੁੱਬਿਆ ਸ਼ਮਸ਼ਾਨਘਾਟ, ਸੇਵਾ-ਮੁਕਤ ਮਾਸਟਰ ਦਾ ਸੜਕ ਕਿਨਾਰੇ ਕੀਤਾ ਗਿਆ ਅੰਤਿਮ ਸੰਸਕਾਰ appeared first on Daily Post Punjabi.