retired Archives - Daily Post Punjabi

SBI ਨੇ ਰਿਸ਼ਵਤਖੋਰੀ ਦੇ ਮਾਮਲੇ ‘ਚ ਆਪਣੇ ਹੀ ਸੇਵਾਮੁਕਤ ਅਧਿਕਾਰੀ ਨੂੰ ਕੀਤਾ ਗ੍ਰਿਫਤਾਰ
cbi arrest its retired officer: ਸੀ.ਬੀ.ਆਈ ਨੇ ਰਿਸ਼ਵਤਖੋਰੀ ਦੇ ਇੱਕ ਕਥਿਤ ਮਾਮਲੇ ‘ਚ ਹਾਲ ਹੀ ‘ਚ ਰਿਟਾ. ਹੋਏ ਆਪਣੇ ਪੁਲਸ ਅਧਿਕਾਰੀ ਐੱਨ.ਐੱਮ.ਪੀ. ਸਿਨਹਾ ਨੂੰ ਗ੍ਰਿਫਤਾਰ ਕੀਤਾ ਹੈ।ਅਧਿਕਾਰੀਆਂ ਨੂੰ ਸ਼ਨੀਵਾਰ ਇਹ ਜਾਣਕਾਰੀ ਮਿਲੀ ।ਉਨ੍ਹਾਂ ਨੇ ਦੱਸਿਆ ਕਿ ਸਿਨਹਾ ਇਸ ਸਾਲ ਅਗਸਤ ‘ਚ

cbi arrest its retired officer

ਸੇਵਾਮੁਕਤ ਹੋਇਆ ਸੀ।ਉਹ ਸੀ.ਬੀ.ਆਈ ਦੀ ਆਰਥਿਕ ਅਪਰਾਧ ਸ਼ਾਖਾ ‘ਚ ਐੱਸ.ਪੀ ਸੀ।ਅਧਿਕਾਰੀਆਂ ਨੇ ਦੱਸਿਆ ਕਿ ਸਿਨਹਾ ਨੂੰ 25 ਲੱਖ ਰੁਪਏ ਦੀ ਰਿਸ਼ਵਤਖੋਰੀ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ।ਉਹ ਬਿਹਾਰ ‘ਚ ਚਾਰਾ ਘਪਲੇ ਦੀ ਜਾਂਚ ਕਰਨ ਵਾਲੀ ਟੀਮ ਦਾ ਵੀ ਹਿੱਸਾ ਰਹੇ ਸੀ।ਉਨਾਂ੍ਹ ਨੇ ਦੱਸਿਆ ਕਿ ਸਿਨਹਾ ਨੂੰ ਸ਼ਨੀਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾ ਸਕਦਾ ਹੈ।

The post SBI  ਨੇ ਰਿਸ਼ਵਤਖੋਰੀ ਦੇ ਮਾਮਲੇ ‘ਚ ਆਪਣੇ ਹੀ ਸੇਵਾਮੁਕਤ ਅਧਿਕਾਰੀ ਨੂੰ ਕੀਤਾ ਗ੍ਰਿਫਤਾਰ appeared first on Daily Post Punjabi.