retirement Archives - Daily Post Punjabi

FIFA ਵਿਸ਼ਵ ਕੱਪ ਜਿੱਤਣ ਮਗਰੋਂ ਬੋਲੇ ਮੈਸੀ, “ਮੈਂ ਸੰਨਿਆਸ ਨਹੀਂ ਲੈ ਰਿਹਾ, ਵਿਸ਼ਵ ਚੈਂਪੀਅਨ ਵਜੋਂ ਖੇਡਣਾ ਚਾਹੁੰਦਾ ਹਾਂ ਹੋਰ ਮੈਚ”
ਫੀਫਾ ਵਿਸ਼ਵ ਕੱਪ ਵਿੱਚ ਅਰਜਨਟੀਨਾ ਦੀ ਜਿੱਤ ਤੋਂ ਬਾਅਦ ਗੋਲਡਨ ਬਾਲ ਜੇਤੂ ਲਿਓਨਲ ਮੈਸੀ ਨੇ ਸੰਨਿਆਸ ਨੂੰ ਲੈ ਕੇ ਇੱਕ ਵਾਰ ਫਿਰ ਆਪਣਾ ਮਨ ਬਦਲ ਲਿਆ ਹੈ। ਮੈਸੀ ਨੇ ਕਿਹਾ ਕਿ ਉਹ ਹੁਣ ਵਿਸ਼ਵ ਜੇਤੂ ਦੇ ਰੂਪ ਵਿੱਚ ਕੁਝ ਹੋਰ ਖੇਡਣਾ ਚਾਹੁੰਦੇ ਹਨ। ਦੱਸ ਦੇਈਏ ਕਿ ਪਹਿਲਾਂ ਮੈਸੀ ਨੇ ਕਿਹਾ ਸੀ ਕਿ ਕਤਰ ਵਿੱਚ ਇਹ ਟੂਰਨਾਮੈਂਟ ਉਨ੍ਹਾਂ ਦਾ ਆਖਰੀ ਵਿਸ਼ਵ ਕੱਪ ਹੋਵੇਗਾ ਤੇ ਉਹ ਇਸ ਫਾਈਨਲ ਨੂੰ ਆਖਰੀ ਮੈਚ ਦੇ ਰੂਪ ਵਿੱਚ ਖੇਡਣਗੇ।

Lionel Messi on Retirement

ਮੈਸੀ ਦਾ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਕੇ ਵਿਚਾਰ ਬਦਲ ਗਿਆ ਹੈ। ਐਤਵਾਰ ਨੂੰ ਫਰਾਂਸ ‘ਤੇ 4-2 ਨਾਲ ਪੈਨਲਟੀ ਸ਼ੂਟਆਊਟ ਵਿੱਚ ਜਿੱਤ ਪਾ ਕੇ ਮੈਸੀ ਨੇ ਕਿਹਾ ਕਿ ਮੈਂ ਇਸ ਟਰਾਫੀ ਨੂੰ ਅਰਜਨਟੀਨਾ ਲਿਜਾਣਾ ਚਾਹੁੰਦਾ ਹਾਂ ਤੇ ਬਾਕੀ ਸਾਰਿਆਂ ਦੇ ਨਾਲ ਇਸਦਾ ਆਨੰਦ ਲੈਣਾ ਚਾਹੁੰਦਾ ਹਾਂ। ਮੈਸੀ ਨੇ ਅੱਗੇ ਕਿਹਾ ਕਿ ਮੈਂ ਹਾਲੇ ਵਿਸ਼ਵ ਜੇਤੂ ਦੇ ਰੂਪ ਵਿੱਚ ਖੇਡਣਾ ਚਾਹੁੰਦਾ ਹਾਂ।

ਇਹ ਵੀ ਪੜ੍ਹੋ: PM ਮੋਦੀ ਨੇ ਅਰਜਨਟੀਨਾ ਨੂੰ ਵਿਸ਼ਵ ਕੱਪ ‘ਚ ਇਤਿਹਾਸਿਕ ਜਿੱਤ ਲਈ ਦਿੱਤੀ ਵਧਾਈ, ਕਿਹਾ-‘ਇਹ ਮੈਚ ਯਾਦਗਾਰ ਰਹੇਗਾ’

ਵਿਸ਼ਵ ਕੱਪ ਦੇ ਸਭ ਤੋਂ ਰੋਮਾਂਚਕ ਖ਼ਿਤਾਬੀ ਮੁਕਾਬਲੇ ਵਿੱਚ ਲਿਓਨਲ ਮੈਸੀ ਦੀ ਅਰਜਨਟੀਨਾ ਨੇ ਪੈਨਲਟੀ ਸ਼ੂਟਆਊਟ ਵਿੱਚ ਫਰਾਂਸ ਨੂੰ 4-2 ਨਾਲ ਹਰਾ ਕੇ ਤੀਜੀ ਵਾਰ ਵਿਸ਼ਵ ਕੱਪ ਜਿੱਤਿਆ। ਇਸ ਮੈਚ ਵਿੱਚ ਗੋਲ ਦੀ ਹੈਟ੍ਰਿਕ ਬੇਸ਼ੱਕ ਫਰਾਂਸ ਦੇ ਐਨਬਾਪੇ ਨੇ ਮਾਰੀ, ਪਰ ਸੁਪਨਾ ਮੈਸੀ ਦਾ ਪੂਰਾ ਹੋਇਆ। ਮੈਸੀ ਨੇ ਆਪਣੇ ਆਖਰੀ ਵਿਸ਼ਵ ਕੱਪ ਵਿੱਚ ਅਰਜਨਟੀਨਾ ਨੂੰ 36 ਸਾਲ ਬਾਅਦ ਵਿਸ਼ਵ ਕੱਪ ਟਰਾਫੀ ਦਿਵਾਉਣ ਦਾ ਸੁਪਨਾ ਪੂਰਾ ਕਰ ਦਿਖਾਇਆ।

Lionel Messi on Retirement

ਦੱਸ ਦੇਈਏ ਕਿ ਅਰਜਨਟੀਨਾ ਦੇ ਨਾਲ ਹੀ ਲਿਓਨਲ ਮੈਸੀ ਨੇ ਫਾਈਨਲ ਵਿੱਚ ਕਈ ਇਤਿਹਾਸ ਰਚੇ। ਸਭ ਤੋਂ ਵੱਡੀ ਗੱਲ ਉਨ੍ਹਾਂ ਨੇ ਦੋ ਵਾਰ ਗੋਲਡਨ ਬਾਲ ਜਿੱਤ ਲਈ ਹੈ। ਵਿਸ਼ਵ ਕੱਪ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਦੇ ਲਈ ਦਿੱਤੀ ਜਾਣ ਵਾਲੀ ਗੋਲਡਨ ਬਾਲ ਜਿੱਤਣ ਵਾਲੇ ਮੈਸੀ ਇੱਕਲੌਤੇ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ 2014 ਵਿੱਚ ਜਰਮਨੀ ਤੋਂ ਹਾਰ ਦੇ ਬਾਵਜੂਦ ਮੈਸੀ ਨੂੰ ਉਸ ਵਿਸ਼ਵ ਕੱਪ ਵਿੱਚ ਗੋਲਡਨ ਬਾਲ ਦਿੱਤੀ ਗਈ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post FIFA ਵਿਸ਼ਵ ਕੱਪ ਜਿੱਤਣ ਮਗਰੋਂ ਬੋਲੇ ਮੈਸੀ, “ਮੈਂ ਸੰਨਿਆਸ ਨਹੀਂ ਲੈ ਰਿਹਾ, ਵਿਸ਼ਵ ਚੈਂਪੀਅਨ ਵਜੋਂ ਖੇਡਣਾ ਚਾਹੁੰਦਾ ਹਾਂ ਹੋਰ ਮੈਚ” appeared first on Daily Post Punjabi.

ਨਗਰ ਨਿਗਮ ‘ਚ ਪਹਿਲਾਂ ਹੀ 3000 ਤੋਂ ਵੱਧ ਅਹੁਦੇ ਖਾਲੀ, ਹੁਣ 48 ਹੋਰ ਮੁਲਾਜ਼ਮ ਹੋਏ ਰਿਟਾਇਰ
corporations retirement shortage staff: ਲੁਧਿਆਣਾ (ਤਰਸੇਮ ਭਾਰਦਵਾਜ)- ਨਗਰ ਨਿਗਮ ਦੇ 4 ਜ਼ੋਨਾਂ ‘ਚ ਬੁੱਧਵਾਰ ਨੂੰ 48 ਮੁਲਾਜ਼ਮ ਰਿਟਾਇਰ ਹੋ ਗਏ। ਰਿਟਾਇਰ ਹੋਏ ਮੁਲਾਜ਼ਮਾਂ ਦੇ ਸਾਰੇ ਦਫਤਰਾਂ ‘ਚ ਵੱਖ-ਵੱਖ ਰਿਟਾਇਰਮੈਂਟ ਪਾਰਟੀ ਵੀ ਹੋਈਆਂ। ਇੱਥੇ ਦੱਸਿਆ ਜਾਂਦਾ ਹੈ ਕਿ ਨਗਰ ਨਿਗਮ ‘ਚ ਪਹਿਲਾਂ ਤੋਂ ਹੀ 3886 ਅਹੁਦੇ ਖਾਲੀ ਚੱਲ ਰਹੇ ਹਨ। ਇਨ੍ਹਾਂ ਨੂੰ ਭਰਨ ਤੱਕ ਨਿਗਮ ਨੇ ਵਿਚਾਰ ਨਹੀਂ ਕੀਤਾ ਹੈ। ਅਜਿਹੇ ‘ਚ ਮੌਜੂਦਾ ਸਟਾਫ ‘ਚੋਂ ਹੁਣ ਰਿਟਾਇਰ ਹੁੰਦਾ ਜਾ ਰਿਹਾ ਹੈ।

corporations retirement shortage staff

ਮੁਲਾਜ਼ਮਾਂ ਦੀ ਭਰਤੀ ਨਾ ਹੋਣ ਕਾਰਨ ਨਗਰ ਨਿਗਮ ‘ਚ ਪਹਿਲਾਂ ਤੋਂ ਹੀ ਕਾਫੀ ਕੰਮ ਪ੍ਰਭਾਵਿਤ ਹੋਇਆ ਹੈ ਅਤੇ ਮੁਲਾਜ਼ਮਾਂ ‘ਤੇ ਇਕੱਠੀਆਂ ਕਈ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਸ ਦੇ ਚੱਲਦਿਆਂ ਆਮ ਜਨਤਾ ਦਾ ਸਮੇਂ ‘ਤੇ ਕੰਮ ਵੀ ਨਹੀਂ ਹੋ ਰਹੇ ਹਨ। ਵੀਰਵਾਰ ਨੂੰ ਇਕੱਠੇ 48 ਮੁਲਾਜ਼ਮਾਂ ਦੇ ਰਿਟਾਇਰ ਹੋਣ ਤੋਂ ਬਾਅਦ ਨਿਗਮ ਦੇ ਇੰਸਪੈਕਟਰ ਤੋਂ ਲੈ ਕੇ 4 ਦਰਜੇ ਦੇ ਇਨ੍ਹਾਂ ਮੁਲਾਜ਼ਮਾਂ ਦੀ ਕਮੀ ਹੋਣ ਕਾਰਨ ਸਟਾਫ ‘ਤੇ ਕੰਮ ਦਾ ਹੋਰ ਬੋਝ ਵੱਧੇਗਾ।

corporations retirement shortage staff

-ਪੁਲਿਸ ‘ਚ ਕੰਮਕਾਜ ਪੂਰਾ ਕਰ ਚੁੱਕੇ ਅਫਸਰਾਂ-ਮੁਲਾਜ਼ਮਾਂ ਦੀ ਰਿਟਾਇਰਮੈਂਟ ‘ਤੇ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ 37 ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ। ਰਿਟਾਇਰਡ ਹੋਏ ਮੁਲਾਜ਼ਮਾਂ ‘ਚ ਇਕ ਏ.ਡੀ.ਸੀ.ਪੀ., 3 ਇੰਸਪੈਕਟਰ, 4 ਸਬ ਇੰਸਪੈਕਟਰ, 11 ਏ.ਐੱਸ.ਆਈ ਅਤੇ 18 ਹੈੱਡ ਕਾਂਸਟੇਬਲ , ਕਾਂਸਟੇਬਲ ਅਤੇ ਹੋਮਗਾਰਡ ਸ਼ਾਮਿਲ ਹਨ।
-ਇਸ ਦੌਰਾਨ ਸੀ.ਪੀ. ਰਾਕੇਸ਼ ਅਗਰਵਾਲ , ਜੁਆਇੰਟ ਕਮਿਸ਼ਨਰ ਹੈੱਡਕੁਆਟਰ ਜੇ. ਅਲੇਨਚੇਜ਼ੀਅਨ, ਡੀ.ਸੀ.ਪੀ ਟ੍ਰੈਫਿਕ ਸੁਖਪਾਲ ਸਿੰਘ ਬਰਾੜ ਸਮੇਤ ਕਈ ਅਫਸਰ ਮੌਜੂਦ ਰਹੇ। ਉਨ੍ਹਾਂ ਵੱਲੋਂ ਰਿਟਾਇਰਡ ਹੋਏ ਮੁਲਾਜ਼ਮਾਂ ਦੀ ਹੋਰ ਮਹਿਕਮਿਆਂ ਲਈ ਕੀਤੇ ਚੰਗੇ ਕੰਮਾਂ ਬਾਰੇ ਦੱਸਿਆ ਗਿਆ।
-ਸਿਵਲ ਹਸਪਤਾਲ ‘ਚ ਲੰਬੇ ਸਮੇਂ ਤੋਂ ਕੰਮ ਕਰ ਰਹੇ 10 ਸਟਾਫ ਮੈਂਬਰ ਇਕੱਠੇ ਰਿਟਾਇਰ ਹੋਏ। ਇਸ ਮੌਕੇ ‘ਤੇ ਸਟਾਫ ਮੈਂਬਰਾਂ ਨੇ ਇਨ੍ਹਾਂ ਦੇ ਲਈ ਖਾਸ ਪ੍ਰੋਗਰਾਮ ਕਰਵਾਇਆ। ਇਸ ‘ਚ ਐੱਸ.ਐੱਮ.ਓ ਡਾਕਟਰ ਅਮਰਜੀਤ ਕੌਰ, ਐੱਸ.ਐੱਮ.ਓ ਡਾ. ਮਲਵਿੰਦਰ ਮਾਲਾ. ਐੱਸ.ਐੱਮ.ਓ ਡਾਕਟਰ ਹਤਿੰਦਰ ਨੇ ਖਾਸਤੌਰ ‘ਤੇ ਪਹੁੰਚੇ। ਚੀਫ ਫਾਰਮਾਸਿਸਟ ਕੁਲਭੂਸ਼ਣ ਸਿੰਗਲਾ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਟਾਫ ਮੈਂਬਰ ਵੀ ਰਿਟਾਇਰ ਹੋਏ।

The post ਨਗਰ ਨਿਗਮ ‘ਚ ਪਹਿਲਾਂ ਹੀ 3000 ਤੋਂ ਵੱਧ ਅਹੁਦੇ ਖਾਲੀ, ਹੁਣ 48 ਹੋਰ ਮੁਲਾਜ਼ਮ ਹੋਏ ਰਿਟਾਇਰ appeared first on Daily Post Punjabi.

ਬਾਬਰੀ ਮਸਜ਼ਿਦ ਢਾਹੁਣ ਮਾਮਲੇ ‘ਚ ਫੈਸਲਾ ਸੁਣਾਉਂਦਿਆਂ ਹੀ ਜੱਜ ਹੋਇਆ ਸੇਵਾਮੁਕਤ
judge surendra kumar yadav retirement : ਲਖਨਊ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਇੱਕ ਇਤਿਹਾਸਕ ਫੈਸਲਾ ਸੁਣਾਇਆ ਹੈ।ਇਹ ਫੈਸਲਾ ਬਾਬਰੀ ਮਸਜਿਦ ਢਾਹੁਣ ਦਾ ਮਾਮਲੇ ਨਾਲ ਜੁੜਿਆ ਹੈ ਜਿਸ ਨੂੰ 6 ਦਸੰਬਰ 1992 ਨੂੰ ਢਾਹਿਆ ਗਿਆ ਸੀ।ਸੀ.ਬੀ.ਆਈ ਕੋਰਟ ਦੇ ਜੱਜ ਸੁਰੇਂਦਰ ਕੁਮਾਰ ਯਾਦਵ ਨੇ 28 ਸਾਲ ਪੁਰਾਣੇ ਇਸ ਮਾਮਲੇ ‘ਚ ਫੈਸਲਾ ਸੁਣਾਇਆ ਗਿਆ ਹੈ ਅਤੇ 32 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਹੈ।ਇਸ ਮਾਮਲੇ ਦੇ 32 ਦੋਸ਼ੀਆਂ ‘ਤੇ ਫੈਸਲਾ ਲਿਖਣ ਨਾਲ ਹੀ ਸੁਰਿੰਦਰ ਕੁਮਾਰ ਯਾਦਵ ਆਪਣੇ ਕਾਰਜਕਾਲ ਤੋਂ ਵੀ ਸੇਵਾਮੁਕਤ ਹੋ ਗਏ ਹਨ।ਅੱਜ ਭਾਵ ਕਿ 30 ਸਤੰਬਰ ਨੂੰ ਹੀ ਸੁਰੇਂਦਰ ਯਾਦਵ ਦਾ ਸੇਵਾਮੁਕਤੀ ਦਾ ਦਿਨ ਹੈ।ਉਨ੍ਹਾਂ ਕੋਲ ਸ਼ਾਮ 5 ਵਜੇ ਤੱਕ ਦਾ ਹੀ ਸਮਾਂ ਸੀ।

judge surendra kumar yadav  retirement

ਰਿਟਾਇਰਮੈਂਟ ਦੀ ਮਿਤੀ 30 ਸਤੰਬਰ 2019 ਸੀ।ਮਹੱਤਵਪੂਰਨ ਗੱਲ ਇਹ ਹੈ ਕਿ ਸੁਰਿੰਦਰ ਕੁਮਾਰ ਯਾਦਵ ਦਾ ਅਯੁੱਧਿਆ ਕੁਨੈਕਸ਼ਨ ਕਾਫੀ ਪੁਰਾਣਾ ਰਿਹਾ ਹੈ।ਉਨ੍ਹਾਂ ਦੀ ਪਹਿਲੀ ਨਿਯੁਕਤੀ ਅਯੁੱਧਿਆ ‘ਚ ਹੋਈ ਸੀ।ਨਾਲ ਹੀ ਉਨ੍ਹਾਂ ਦਾ ਜਨਮ ਵੀ ਜੌਨਪੁਰ ਜ਼ਿਲੇ ‘ਚ ਹੋਇਆ ਹੈ। ਬਾਬਰੀ ਢਾਹੁਣ ਦਾ ਮਾਮਲਾ 1992 ‘ਚ ਹੋਇਆ ਸੀ।ਇਸ ਨਾਲ ਦੋ ਸਾਲ ਪਹਿਲਾਂ 8 ਜੂਨ 1990 ਨੂੰ ਹੀ ਸੁਰਿੰਦਰ ਕੁਮਾਰ ਯਾਦਵ ਨੇ ਬਤੌਰ ਜੱਜ ਦੇ ਸੇਵਾਵਾਂ ਨਿਭਾਈਆਂ ਹਨ।ਉਹ ਕਰੀਬ 1ਸਾਲ 1993 ਤੱਕ ਅਯੁੱਧਿਆ ਰਹੇ।ਭਾਵ ਅਯੁੱਧਿਆ ‘ਚ ਜਦੋਂ ਕਾਰ ਸੇਵਕਾਂ ਅਤੇ ਬੀਜੇਪੀ ਦੇ ਵੱਡੇ ਆਗੂਆਂ ਦੀ ਮੌਜੂਦਗੀ ‘ਚ ਬਾਬਰੀ ਮਸਜਿਦ ਦਾ ਢਾਂਚਾ ਢਾਹਿਆ ਗਿਆ ਸੀ।ਉਸ ਸਮੇਂ ਸੁਰਿੰਦਰ ਕੁਮਾਰ ਯਾਦਵ ਦੀ ਪੋਸਟਿੰਗ ਵੀ ਅਯੁੱਧਿਆ ‘ਚ ਹੀ ਸੀ ਅਤੇ ਅੱਜ ਉਹ ਮੌਕਾ ਆਇਆ ਹੈ ਜਦੋਂ ਉਨ੍ਹਾਂ ਨੇ ਇਸ ਵੱਡੇ ਮਾਮਲੇ ਨੂੰ ਬਤੌਰ ਵਿਸ਼ੇਸ ਕੋਰਟ ਜੱਜ ਵਲੋਂ ਫੈਸਲਾ ਸੁਣਾਇਆ ਗਿਆ ਹੈ।

The post ਬਾਬਰੀ ਮਸਜ਼ਿਦ ਢਾਹੁਣ ਮਾਮਲੇ ‘ਚ ਫੈਸਲਾ ਸੁਣਾਉਂਦਿਆਂ ਹੀ ਜੱਜ ਹੋਇਆ ਸੇਵਾਮੁਕਤ appeared first on Daily Post Punjabi.

ਲਗਾਤਾਰ 3 ਓਲੰਪਿਕ ‘ਚ 100 ਮੀਟਰ ਦੀ ਦੌੜ ਜਿੱਤਣ ਵਾਲੇ ਬੋਲਟ ਨੇ ਕਿਹਾ- ਕੋਚ ਕਹਿਣਗੇ ਤਾਂ ਟ੍ਰੈਕ ‘ਤੇ ਵਾਪਸੀ ਕਰਾਂਗਾ
World Fastest Man Usain Bolt: ਜਮੈਕਾ ਦੇ ਦੌੜਾਕ ਤੇ ਲਗਾਤਾਰ 3 ਓਲੰਪਿਕ ਵਿੱਚ 100 ਮੀਟਰ ਦੀ ਦੌੜ ਜਿੱਤਣ ਵਾਲੇ ਊਸੈਨ ਬੋਲਟ ਸੰਨਿਆਸ ਲੈਣ ਦੇ ਆਪਣੇ ਫੈਸਲੇ ਨੂੰ ਬਦਲ ਸਕਦੇ ਹਨ । ਉਨ੍ਹਾਂ ਕਿਹਾ ਕਿ ਜੇ ਉਸ ਦੇ ਸਾਬਕਾ ਕੋਚ ਗਲੇਨ ਮਿੱਲਜ਼ ਕਹਿਣਗੇ ਤਾਂ ਉਹ ਟ੍ਰੈਕ ‘ਤੇ ਵਾਪਸੀ ਕਰਨਗੇ। 8 ਵਾਰ ਦੇ ਓਲੰਪਿਕ ਤਮਗਾ ਜੇਤੂ ਬੋਲਟ ਨੇ ਇੱਕ ਮੈਗਜ਼ੀਨ ਨੂੰ ਦਿੱਤੀ ਵੀਡੀਓ ਇੰਟਰਵਿਊ ਵਿੱਚ ਕਿਹਾ ਕਿ ਉਸ ਦਾ ਵਾਪਸ ਪਰਤਣ ਦਾ ਕੋਈ ਇਰਾਦਾ ਨਹੀਂ ਸੀ, ਪਰ ਕੋਚ ਕਹਿਣਗੇ ਤਾਂ ਸਭ ਕੁਝ ਸੰਭਵ ਹੋ ਸਕਦਾ ਹੈ । 11 ਵਾਰ ਦੇ ਵਿਸ਼ਵ ਚੈਂਪੀਅਨ ਬੋਲਟ ਨੇ 2017 ਵਿੱਚ ਲੰਡਨ ਵਰਲਡ ਚੈਂਪੀਅਨਸ਼ਿਪ ਤੋਂ ਬਾਅਦ ਸੰਨਿਆਸ ਲੈ ਲਿਆ ਸੀ । ਬੋਲਟ ਨੇ ਆਖਰੀ ਟੂਰਨਾਮੈਂਟ ਵਿੱਚ ਸਿਲਵਰ ਮੈਡਲ ਜਿੱਤਿਆ ਸੀ।

World Fastest Man Usain Bolt

ਦਰਅਸਲ, ਬੋਲਟ ਨੇ 100 ਮੀਟਰ ਦੌੜ 9.58 ਸੈਕਿੰਡ ਵਿੱਚ ਅਤੇ 200 ਮੀਟਰ ਦੀ ਦੌੜ 19.19 ਸੈਕਿੰਡ ਵਿੱਚ ਪੂਰੀ ਕੀਤੀ ਸੀ। ਇਹ ਇੱਕ ਵਿਸ਼ਵ ਰਿਕਾਰਡ ਹੈ। ਬੋਲਟ ਨੇ 3 ਓਲੰਪਿਕ ਵਿੱਚ 8 ਗੋਲਡ ਜਿੱਤੇ ਸਨ । ਇਨ੍ਹਾਂ ਵਿੱਚੋਂ 2008 ਦੇ ਬੀਜਿੰਗ ਓਲੰਪਿਕ ਵਿੱਚ 2, ਜਦੋਂ ਕਿ 2012 ਲੰਡਨ ਓਲੰਪਿਕ ਅਤੇ 2016 ਦੇ ਰੀਓ ਓਲੰਪਿਕ ਵਿੱਚ 3-3 ਸੋਨੇ ਦੇ ਤਗਮੇ ਜਿੱਤੇ ਸਨ । ਬੋਲਟ ਨੇ ਕਿਹਾ, “ਜੇ ਮੇਰੇ ਕੋਚ ਵਾਪਸ ਆਉਂਦੇ ਹਨ ਅਤੇ ਮੈਨੂੰ ਕਹਿੰਦੇ ਹਨ ਕਿ ਚਲੋ ਫਿਰ ਦੁਬਾਰਾ ਕਰੀਏ।” ਮੈਂ ਇਨਕਾਰ ਨਹੀਂ ਕਰਾਂਗਾ, ਕਿਉਂਕਿ ਮੈਨੂੰ ਆਪਣੇ ਕੋਚ ‘ਤੇ ਬਹੁਤ ਭਰੋਸਾ ਹੈ।  ਮੈਂ ਜਾਣਦਾ ਹਾਂ, ਜੇ ਉਹ ਕਹਿੰਦੇ ਹਨ ਕਿ ਅਸੀਂ ਦੁਬਾਰਾ ਅਜਿਹਾ ਕਰਾਂਗੇ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਭ ਕੁਝ ਸੰਭਵ ਹੋ ਜਾਵੇਗਾ। “

World Fastest Man Usain Bolt

ਇਸ ਤੋਂ ਅੱਗੇ ਬੋਲਟ ਨੇ ਕਿਹਾ ਕਿ ਉਹ ਪਿਤਾ ਬਣਨ ਤੋਂ ਬਾਅਦ ਜ਼ਿੰਦਗੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਉਨ੍ਹਾਂ ਦੀ ਪ੍ਰੇਮਿਕਾ ਕਾਸੀ ਬੇਨੇਟ ਨੇ ਮਈ ਵਿੱਚ ਇੱਕ ਧੀ ਨੂੰ ਜਨਮ ਦਿੱਤਾ। ਬੋਲਟ ਅਤੇ ਬੈਨੇਟ 5 ਸਾਲਾਂ ਤੋਂ ਇਕੱਠੇ ਰਹਿ ਰਹੇ ਹਨ।  ਦੌੜਾਕ ਨੇ ਕਿਹਾ ਕਿ ਪਿਤਾ ਬਣਨਾ ਵਿਸ਼ਵ ਰਿਕਾਰਡ ਤੋੜਨ ਨਾਲੋਂ ਵਧੇਰੇ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਮੈਂ ਸਾਰੀ ਰਾਤ ਧੀ ਨੂੰ ਵੇਖਦਾ ਰਿਹਾ ਸੀ। ਇਸ ਦੇ ਕਾਰਨ ਮੈਂ ਪਹਿਲੇ ਹਫ਼ਤੇ ਦੇ ਅੰਦਰ ਬਿਮਾਰ ਹੋ ਗਿਆ ਸੀ। 8 ਜੁਲਾਈ ਨੂੰ ਬੇਨੇਟ ਦਾ ਜਨਮਦਿਨ ਸੀ । ਬੋਲਟ ਨੇ ਇਸ ਮੌਕੇ ‘ਤੇ ਵਧਾਈ ਦਿੰਦੇ ਹੋਏ ਬੇਨੇਟ ਅਤੇ ਬੇਟੀ ਦੀ ਇੱਕ ਤਸਵੀਰ ਸਾਂਝੀ ਕੀਤੀ।

ਦੱਸ ਦੇਈਏ ਕਿ ਟੋਕਿਓ ਓਲੰਪਿਕਸ ਇਸ ਸਾਲ 24 ਜੁਲਾਈ ਤੋਂ ਹੋਣਾ ਸੀ, ਪਰ ਕੋਰੋਨਾ ਵਾਇਰਸ ਕਾਰਨ ਮੁਲਤਵੀ ਕਰ ਦਿੱਤਾ ਗਿਆ । ਹੁਣ ਇਹ ਖੇਡਾਂ ਅਗਲੇ ਸਾਲ 23 ਜੁਲਾਈ ਤੋਂ 8 ਅਗਸਤ ਤੱਕ ਹੋਣਗੀਆਂ।  ਜੇ ਬੋਲਟ ਵਾਪਸੀ ਕਰਦਾ ਹੈ, ਤਾਂ ਉਹ ਟੋਕਿਓ ਖੇਡਾਂ ਤੋਂ ਬਾਅਦ ਸੰਨਿਆਸ ਲੈ ਸਕਦਾ ਹੈ।  ਵਾਪਸੀ ਦੇ ਨਾਲ ਬਚਾਅ ਚੈਂਪੀਅਨ ਬੋਲਟ ‘ਤੇ ਵੀ ਚੰਗਾ ਪ੍ਰਦਰਸ਼ਨ ਕਰਨ ਦਾ ਦਬਾਅ ਰਹੇਗਾ।

The post ਲਗਾਤਾਰ 3 ਓਲੰਪਿਕ ‘ਚ 100 ਮੀਟਰ ਦੀ ਦੌੜ ਜਿੱਤਣ ਵਾਲੇ ਬੋਲਟ ਨੇ ਕਿਹਾ- ਕੋਚ ਕਹਿਣਗੇ ਤਾਂ ਟ੍ਰੈਕ ‘ਤੇ ਵਾਪਸੀ ਕਰਾਂਗਾ appeared first on Daily Post Punjabi.

ਧੋਨੀ ਲੈ ਕੇ ਇੱਕ ਵਾਰ ਮੁੜ੍ਹ ਫੈਲੀ ਅਫ਼ਵਾਹ, ਟਵਿੱਟਰ ‘ਤੇ #DhoniRetires ਹੋਇਆ ਟ੍ਰੇਂਡ
MS Dhoni retires: ਭਾਰਤੀ ਕ੍ਰਿਕਟ ਇਤਿਹਾਸ ਦੇ ਸਭ ਤੋਂ ਵਧੀਆ ਕ੍ਰਿਕਟਰਾਂ ਵਿੱਚੋਂ ਇੱਕ ਮਹਿੰਦਰ ਸਿੰਘ ਧੋਨੀ ਦੇ ਭਵਿੱਖ ਬਾਰੇ ਕਈ ਮਹੀਨਿਆਂ ਤੋਂ ਅਟਕਲਾਂ ਚੱਲ ਰਹੀਆਂ ਹਨ । ਧੋਨੀ ਨੇ ਆਖਰੀ ਵਾਰ ਜੁਲਾਈ 2019 ਵਿੱਚ ਨਿਊਜ਼ੀਲੈਂਡ ਖਿਲਾਫ਼ ਵਿਸ਼ਵ ਕੱਪ ਦਾ ਸੈਮੀਫਾਈਨਲ ਮੈਚ ਖੇਡਿਆ ਸੀ । ਉਸ ਸਮੇਂ ਤੋਂ ਧੋਨੀ ਲਗਾਤਾਰ ਕ੍ਰਿਕਟ ਦੇ ਮੈਦਾਨ ਤੋਂ ਦੂਰ ਹਨ । ਧੋਨੀ ਦੇ ਪ੍ਰਸ਼ੰਸਕ ਵੀ ਆਪਣੇ ਮਨਪਸੰਦ ਕ੍ਰਿਕਟਰ ਨੂੰ ਹੋਰ ਖੇਡਦੇ ਵੇਖਣਾ ਚਾਹੁੰਦੇ ਹਨ, ਪਰ ਧੋਨੀ ਦੇ ਸੰਨਿਆਸ ਲੈਣ ਦੀਆਂ ਅਫਵਾਹਾਂ ਇੱਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਫੈਲ ਗਈਆਂ ਅਤੇ ਲਗਾਤਾਰ ਟ੍ਰੈਂਡ ਹੋਣ ਲੱਗ ਗਈਆਂ ਹਨ ।

MS Dhoni retires

ਦਰਅਸਲ, ਬੁੱਧਵਾਰ ਨੂੰ ਅਚਾਨਕ ਟਵਿੱਟਰ ‘ਤੇ #DhoniRetires ਟ੍ਰੈਂਡ ਹੋਣ ਲੱਗ ਗਿਆ । ਇਸ ਨੂੰ ਵੇਖਦਿਆਂ ਹੀ ਧੋਨੀ ਦੇ ਪ੍ਰਸ਼ੰਸਕ ਭਾਵੁਕ ਵੀ ਹੋ ਗਏ ਅਤੇ ਉਨ੍ਹਾਂ ਨੂੰ ਸ਼ਾਨਦਾਰ ਕਰੀਅਰ ਲਈ ਯਾਦ ਕੀਤਾ । ਉੱਥੇ ਹੀ ਬਹੁਤ ਸਾਰੇ ਪ੍ਰਸ਼ੰਸਕ ਇਸ ਅਫਵਾਹ ਤੋਂ ਬਹੁਤ ਨਾਰਾਜ਼ ਦਿਖੇ ਅਤੇ ਧੋਨੀ ਦੇ ਸਮਰਥਨ ਵਿੱਚ ਉਤਰ ਆਏ ਅਤੇ ਉਨ੍ਹਾਂ ਅਫਵਾਹਾਂ ‘ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ।

MS Dhoni retires

ਹਾਲਾਂਕਿ, ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਧੋਨੀ ਦੇ ਸੰਨਿਆਸ ਦੀਆਂ ਅਫਵਾਹਾਂ ਇਸ ਤਰ੍ਹਾਂ ਫੈਲੀਆਂ ਸਨ । ਪਿਛਲੇ ਸਾਲ ਵਰਲਡ ਕੱਪ ਹੋਣ ਤੋਂ ਬਾਅਦ ਤੋਂ ਹੀ ਧੋਨੀ ਦੀ ਰਿਟਾਇਰਮੈਂਟ ਦੀਆਂ ਅਫਵਾਹਾਂ ਟਵਿੱਟਰ ‘ਤੇ ਘੱਟੋ-ਘੱਟ 2-3 ਵਾਰ ਫੈਲੀਆਂ ਸਨ । ਇਕ ਵਾਰ ਤਾਂ ਖੁਦ ਸਾਕਸ਼ੀ ਧੋਨੀ ਨੇ ਅੱਗੇ ਆ ਕੇ ਅਜਿਹੀਆਂ ਖ਼ਬਰਾਂ ਵੱਲ ਧਿਆਨ ਨਾ ਦੇਣ ਦੀ ਅਪੀਲ ਕੀਤੀ ਸੀ ।

ਦੱਸ ਦੇਈਏ ਕਿ ਧੋਨੀ ਨੂੰ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ (IPL) ਤੋਂ ਮੈਦਾਨ ਵਿੱਚ ਵਾਪਸੀ ਕਰਨੀ ਸੀ । ਧੋਨੀ ਨੇ ਆਪਣੀ ਟੀਮ ਚੇੱਨਈ ਸੁਪਰ ਕਿੰਗਜ਼ ਦੇ ਸਾਥੀ ਖਿਡਾਰੀਆਂ ਨਾਲ ਚੇੱਨਈ ਦੇ ਚੇਪੌਕ ਸਟੇਡੀਅਮ ਵਿੱਚ ਇੱਕ ਸਿਖਲਾਈ ਕੈਂਪ ਵਿੱਚ ਵੀ ਹਿੱਸਾ ਲਿਆ ਅਤੇ ਲਗਾਤਾਰ ਅਭਿਆਸ ਕਰ ਰਹੇ ਸੀ । ਇਸ ਦੌਰਾਨ ਕੋਰੋਨਾ ਵਾਇਰਸ ਮਹਾਂਮਾਰੀ ਦੇ ਵੱਧ ਰਹੇ ਪ੍ਰਭਾਵਾਂ ਦੇ ਕਾਰਨ ਬੀਸੀਸੀਆਈ ਨੇ ਆਈਪੀਐਲ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ, ਜਿਸ ਕਾਰਨ ਧੋਨੀ ਨੂੰ ਵਾਪਸ ਪਿਚ ‘ਤੇ ਦੇਖਣ ਦਾ ਇੰਤਜ਼ਾਰ ਵੱਧ ਗਿਆ ਹੈ ।

The post ਧੋਨੀ ਲੈ ਕੇ ਇੱਕ ਵਾਰ ਮੁੜ੍ਹ ਫੈਲੀ ਅਫ਼ਵਾਹ, ਟਵਿੱਟਰ ‘ਤੇ #DhoniRetires ਹੋਇਆ ਟ੍ਰੇਂਡ appeared first on Daily Post Punjabi.