return Archives - Daily Post Punjabi

ਲੁਧਿਆਣਾ ਪੁਲਿਸ ਨੇ ਸ਼ੁਰੂ ਕੀਤੀ ਮੁਹਿੰਮ ਤਹਿਤ ਲੋਕਾਂ ਨੂੰ ਵਾਪਸ ਮੋੜੇ ਗਏ ਗੁੰਮ ਹੋਏ ਮੋਬਾਇਲ ਫੋਨ
ludhiana police campaign lost mobiles return: ਲੁਧਿਆਣਾ (ਤਰਸੇਮ ਭਾਰਦਵਾਜ)-ਲੁਧਿਆਣਾ ਪੁਲਿਸ ਵਲੋਂ ਸ਼ੁਰੂ ਕੀਤੀ ਗਈ ‘ਨੋ ਯੂਅਰ ਕੇਸ’ ਸਕੀਮ ਤਹਿਤ ਲਗਾਏ ਗਏ ਕੈਂਪਾਂ ਦੌਰਾਨ 658 ਦਰਖਾਸਤਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਕੈਂਪ ਸਬ ਡਵੀਜ਼ਨ ਉੱਤਰੀ-ਪੱਛਮੀ ਤੋਂ ਇਲਾਵਾ ਅਸਲਾ ਲਾਇਸੈਂਸਿੰਗ ਯੂਨਿਟ ਅਤੇ ਸਾਈਬਰ ਕ੍ਰਾਈਮ ਯੂਨਿਟ ‘ਚ ਲਗਾਏ ਗਏ ਸਨ। ਇਨ੍ਹਾਂ ਕੈਂਪਾਂ ‘ਚ ਲੋਕਾਂ ਵਲੋਂ ਉਨ੍ਹਾਂ ਦੀਆਂ ਦਰਖਾਸਤਾਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ 658 ਦਰਖਾਸਤਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਪੁਲਿਸ ਨੇ ਇਸ ਮੁਹਿੰਮ ਤਹਿਤ ਲੋਕਾਂ ਦੇ ਗੁੰਮ ਹੋਏ ਮੋਬਾਇਲ ਫੋਨ ਲੱਭ ਕੇ ਵਾਪਸ ਕੀਤੇ ਗਏ। ਇਸ ਤਹਿਤ ਪੁਲਿਸ ਨੇ ਗੁੰਮਸ਼ੁਦਾ ਹੋਏ 100 ਮੋਬਾਇਲ ਫੋਨ ਟਰੇਸ ਕਰ ਕੇ ਉਨ੍ਹਾਂ ਦੇ ਮਾਲਕਾਂ ਨੂੰ ਸਪੁਰਦ ਕੀਤੇ ਗਏ। ਦੱਸ ਦੇਈਏ ਕਿ ਸ਼ਨੀਵਾਰ ਨੂੰ ਇਸ ਮੁਹਿੰਮ ਦੀ ਸ਼ੁਰੂਆਤ ਦੌਰਾਨ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਖੁਦ ਲੋਕਾਂ ਨੂੰ ਉਨ੍ਹਾਂ ਦੇ ਮੋਬਾਇਲ ਫੋਨ ਵਾਪਸ ਕੀਤੇ।

ludhiana police campaign lost mobiles return

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕਈ ਵਾਰ ਲੋਕਾਂ ਦੇ ਰਸਤੇ ‘ਚ ਮੋਬਾਇਲ ਫੋਨ ਡਿੱਗ ਜਾਂਦੇ ਹਨ ਜਾਂ ਕਿਸੇ ਥਾਂ ‘ਤੇ ਰੱਖ ਕੇ ਭੁੱਲ ਜਾਂਦੇ ਹਨ ਤਾਂ ਮੋਬਾਇਲ ਫੋਨ ਗੁੰਮ ਹੋ ਜਾਂਦੇ ਹਨ। ਲੋਕਾਂ ਵੱਲੋਂ ਦਰਜ ਕਰਵਾਈਆਂ ਗਈਆਂ ਸ਼ਿਕਾਇਤਾਂ ਦੇ ਆਧਾਰ ‘ਤੇ ਉਨ੍ਹਾਂ ਦੇ ਮੋਬਾਇਲ ਫੋਨ ਟਰੇਸ ਕੀਤੇ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਬਰਾਮਦ ਕਰਕੇ ਸਬੰਧਿਤ ਵਿਅਕਤੀ ਨੂੰ ਦਿੱਤੇ ਗਏ।

ludhiana police campaign lost mobiles return

ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ, ਆਈ.ਪੀ.ਐੱਸ ਵੱਲੋਂ ਨਿੱਜੀ ਤੌਰ ‘ਤੇ ਇਨ੍ਹਾਂ ਕੈਂਪਾਂ ਦਾ ਦੌਰਾ ਕਰਕੇ, ਮੌਜੂਦਾ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ , ਇੰਨਾ ਹੀ ਨਹੀਂ ਮੌਕੇ ‘ਤੇ ਮੌਜੂਦਾ ਪੁਲਿਸ ਅਫਸਰਾਂ ਨੂੰ ਢੁੱਕਵੇਂ ਦਿਸ਼ਾ ਨਿਰਦੇਸ਼ ਦਿੱਤੇ ਗਏ।

ਇਹ ਵੀ ਦੇਖੋ—

The post ਲੁਧਿਆਣਾ ਪੁਲਿਸ ਨੇ ਸ਼ੁਰੂ ਕੀਤੀ ਮੁਹਿੰਮ ਤਹਿਤ ਲੋਕਾਂ ਨੂੰ ਵਾਪਸ ਮੋੜੇ ਗਏ ਗੁੰਮ ਹੋਏ ਮੋਬਾਇਲ ਫੋਨ appeared first on Daily Post Punjabi.

ਸੜਕ ‘ਤੇ ਪਿਆ ਮਿਲਿਆ 2.50 ਲੱਖ ਰੁਪਏ ਦਾ ਸੋਨਾ, ਕੀਤਾ ਵਾਪਸ
ludhiana youth return gold : ਕਿਤੇ ਨਾ ਕਿਤੇ ਈਮਾਨਦਾਰੀ ਅੱਜ ਵੀ ਜ਼ਿੰਦਾ ਹੈ।ਬੀਤੇ ਦਿਨ ਸਿਵਿਲ ਲਾਇੰਸ ਫਾਉਂਟੇਨ ਚੌਂਕ ਸਥਿਤ ਐੱਸ.ਬੀ.ਆਈ. ਮੇਨ ਬ੍ਰਾਂਚ ‘ਚ ਪਿਆ ਮਿਲਿਆ ਹੈ।ਉੱਥੋਂ ਦੀ ਗੁਜ਼ਰ ਰਹੇ ਇੱਕ ਨੌਜਵਾਨ ਨੇ 2.50 ਲੱਖ ਰੁਪਏ ਦੇ ਕਰੀਬ ਗਹਿਣਿਆਂ ਨੂੰ ਉਸ ਨੇ ਬੈਂਕ ਮੈਨੇਜਰ ਨੂੰ ਸੌਂਪ ਦਿੱਤਾ।

ludhiana youth return gold

ਜਾਂਚ ਕਰਨ ‘ਤੇ ਪਤਾ ਲੱਗਾ ਕਿ ਬੈਂਕ ਦਾ ਇੱਕ ਮੁਲਾਜ਼ਮ ਸੋਨੇ ਦੇ ਗਹਿਣੇ ਬੈਂਕ ‘ਚ ਰੱਖਣ ਲਈ ਆਇਆ ਸੀ।ਜਿਵੇਂ ਹੀ ਉਸ ਨੇ ਰੁਮਾਲ ਕੱਢਣ ਲਈ ਹੱਥ ਜੇਬ ‘ਚ ਪਾਇਆ ਤਾਂ ਗਹਿਣੇ ਵੀ ਬਾਹਰ ਡਿੱਗ ਗਏ।ਇਸ ਨੌਜਵਾਨ ਦੀ ਈਮਾਨਦਾਰੀ ਦੇਖ ਕੇ ਹਰ ਕੋਈ ਇਸਦੀ ਪ੍ਰਸ਼ੰਸ਼ਾ ਕਰ ਰਿਹਾ ਹੈ।ਜਾਣਕਾਰੀ ਮੁਤਾਬਕ ਸਤਲੁਜ ਕਲੱਬ ‘ਚ ਸਕਵੈਸ਼ ਕੋਰਟ ਸੰਨੀ ਮੰਗਲਵਾਰ ਦੀ ਦੁਪਹਿਰ ਐੱਸ.ਬੀ.ਆਈ. ਮੇਨ ਬ੍ਰਾਂਚ ‘ਚ ਗਏ ਸੀ।ਬਾਹਰ ਸੜਕ ‘ਤੇ ਸੋਨੇ ਦੀ ਚੇਨ ਅਤੇ ਦੋ ਲਾਕੇਟ ਸਨ।ਸੰਨੀ ਨੇ ਇਸ ਸੋਨੇ ਦੇ ਗਹਿਣੇ ਮਿਲਣ ਦੀ ਜਾਣਕਾਰੀ ਬੈਂਕ ਦੇ ਗੇਟ ‘ਤੇ ਖੜੇ ਗਾਰਡ ਬਲਜੀਤ ਸਿੰਘ ਨੂੰ ਦਿੱਤੀ।ਬਲਜੀਤ ਸਿੰਘ ਨੇ ਇਹ ਸੋਨਾ ਬੈਂਕ ਮੈਨੇਜਰ ਐੱਸ.ਕੇ.ਦਾਸ. ਨੂੰ ਦੇ ਦਿੱਤਾ।ਉਦੋਂ ਪਤਾ ਲੱਗਾ ਕਿ ਇਹ ਸੋਨਾ ਬੈਂਕ ਮੁਲਾਜ਼ਮ ਦੀ ਜੇਬ ‘ਚੋਂ ਹੀ ਰੁਮਾਲ ਕੱਢਦੇ ਸਮੇਂ ਡਿੱਗ ਗਿਆ ਸੀ।ਬੈਂਕ ‘ਚ ਸੋਨਾ ਗਹਿਣੇ ਰੱਖ ਕੇ ਕੋਈ ਵਿਅਕਤੀ ਲੋਨ ਲੈਣ ਲਈ ਆਇਆ ਸੀ।ਉਕਤ ਮੁਲਾਜ਼ਮ ਗਹਿਣਿਆਂ ਦੀ ਵੇਲਉਏਸ਼ਨ ਕਰਵਾ ਕੇ ਆ ਰਿਹਾ ਸੀ ਤਾਂ ਸੋਨਾ ਬਾਹਰ ਹੀ ਡਿੱਗ ਗਿਆ। ਸੋਨੇ ਦੀ ਕੀਮਤ ਕਰੀਬ 2.50 ਲੱਖ ਰੁਪਏ ਦੱਸੀ ਜਾ ਰਹੀ ਹੈ।ਸੰਨੀ ਕੁਮਾਰ ਨੇ ਦੱਸਿਆ ਕਿ ਬੁੱਧਵਾਰ ਨੂੰ ਉਸ ਨੂੰ ਐੱਸ.ਬੀ.ਆਈ. ਦੇ ਡੀ.ਜੀ. ਐੱਮ. ਨੇ ਆਪਣੇ ਦਫਤਰ ਬੁਲਾਇਆ ਹੈ।

The post ਸੜਕ ‘ਤੇ ਪਿਆ ਮਿਲਿਆ 2.50 ਲੱਖ ਰੁਪਏ ਦਾ ਸੋਨਾ, ਕੀਤਾ ਵਾਪਸ appeared first on Daily Post Punjabi.